Wednesday, 26 June 2024

 

 

LATEST NEWS Lt Governor Manoj Sinha inaugurates J&K Trade Show 2024 in Srinagar Comm Secy S&T Saurabh Bhagat reviews progress on saturation of Solar Rooftop Power Plants across J&K Highlights of the Speech of Hon’ble Lt Governor Shri Manoj Sinha at ‘10th International Day of Yoga’ program in Srinagar addressed by Hon'ble Prime Minister Shri Narendra Modi District Admin Rajouri participates in "Empowering Youth, Transforming J&K" program through virtual mode District Admin Ramban organized live streaming of "Empowering Youth, Transforming J&K" event Annual Urs of Shah Farid-ud-Din (R.A.) celebrated with great fervour at Kishtwar DDC Udhampur Saloni Rai reviews progress under ABDP Plan for 2024-25 DC Udhampur Saloni Rai inaugurates Cocoon auction market in Udhampur Director Agriculture Kashmir Chowdhury Mohammad Iqbal receives prestigious 'IASWC Gold Medal Award-2023' Secy ARI & Trainings Deptt, ASCI Hyderabad representatives discuss measures for improving public service delivery in J&K DC Doda Harvinder Singh inaugurates Al-Baik Hotel DC Doda Harvinder Singh inspects Multi Car Parking in New Bus Stand & District Library DDC Kupwara Ayushi Sudan reviews progress on NH-701, RKCTC project TTK Prestige Unveils Grace: A Powerful 750 W Mixer Grinder Redefining Kitchen Efficiency Speaker Kultar Singh Sandhwan Pays Tribute To Sikh Warrior Baba Banda Singh Bahadur On His 308th Martyrdom Day R Truth Net Worth 2024 | Know His Income, Bio, Career, And Lifestyle PSPCL Boosts Renewable Energy Capacity With Commissioning Of New 50MW Solar Power Project Mohali Police busts gang of scammers working under the garb of Call centre SANY INDIA Partners With Union Bank Of India To Provide Financial Solutions To Its Customers Trident Stallions in the final with a bang Adani Foundation inaugurates a Medical Centre at Sanghipuram on Chairman’s birthday

 

Each Punjabi Player Participating In The Paris Olympics Will Get Rs 15 Lakh : Meet Hayer

Gold, Silver and Bronze medal winners will get Rs 3 Cr, Rs 2 Cr and Rs 1 Cr respectively

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 13 Jun 2024

A large number of Punjabi players will represent the state in the Paris Olympic Games to be held next month. The fruitful results of the new sports policy made under the guidelines of Chief Minister S. Bhagwant Singh Mann have started to emerge and under the new policy, the players participating in the Olympics will be given Rs 15 lakh per player for preparation. 

The Gold, Silver and Bronze medal-winning Punjabi players in the Olympics will get cash prizes of Rs 3 Cr, Rs 2 Cr and Rs 1 Cr respectively. It was stated by the State Sports Minister Gurmeet Singh Meet Hayer in a press statement issued here today. During a meeting with the officials of the Sports departments at the Punjab Civil Secretariat today, Meet Hayer said that the preparation money should be released to the Punjabi players going to the Olympics. 

He said that so far six shooters from Punjab have been selected for the Olympics, while a larger number of Punjabi players in Hockey, Shooting and Athletics remain to be selected as all the national teams have not been announced yet. He said that like the record made by Punjabi players winning medals and participating in the Asian Games last year, the record of Punjabi players going to participate in the Olympic Games will also be set this time. 

He said that Punjab will again become the pioneer state of the country in sports. Meet Hayer said that the work of establishing Sports Nurseries was going on in the state. Similarly, the construction of sports infrastructure to create sports culture in the villages and towns of the state is also under progress. He asked the officials to speed up this work.

The meeting was attended by Special Chief Secretary Sports Saravjit Singh, Special Secretary Anand Kumar, XEN Sanjay Mahajan, Deputy Director Parminder Singh and Assistant Director Ranbir Singh Bhangu.

ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਜਾਣ ਵਾਲੇ ਹਰੇਕ ਪੰਜਾਬੀ ਖਿਡਾਰੀ ਨੂੰ ਮਿਲਣਗੇ 15 ਲੱਖ ਰੁਪਏ : ਮੀਤ ਹੇਅਰ

ਓਲੰਪਿਕਸ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮ਼ਗਾ ਜੇਤੂ ਨੂੰ ਮਿਲਣਗੇ ਕ੍ਰਮਵਾਰ 3 ਕਰੋੜ, 2 ਕਰੋੜ ਤੇ ਇੱਕ ਕਰੋੜ ਰੁਪਏ

ਚੰਡੀਗੜ੍ਹ

ਅਗਲੇ ਮਹੀਨੇ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਪੰਜਾਬੀ ਖਿਡਾਰੀ ਵੱਡੀ ਗਿਣਤੀ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੇ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ ਅਤੇ ਨਵੀਂ ਨੀਤੀ ਤਹਿਤ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਾਣਗੇ। 

ਓਲੰਪਿਕਸ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮ਼ਗਾ ਜੇਤੂ ਪੰਜਾਬੀ ਖਿਡਾਰੀ ਨੂੰ ਕ੍ਰਮਵਾਰ 3 ਕਰੋੜ, 2 ਕਰੋੜ ਤੇ ਇੱਕ ਕਰੋੜ ਰੁਪਏ ਮਿਲਣਗੇ। ਇਹ ਗੱਲ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਹੀ। ਮੀਤ ਹੇਅਰ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਖੇਡ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕਿਹਾ ਕਿ ਓਲੰਪਿਕਸ ਜਾਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਤਿਆਰੀ ਰਾਸ਼ੀ ਜਾਰੀ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਛੇ ਨਿਸ਼ਾਨੇਬਾਜ਼ਾਂ ਦੀ ਓਲੰਪਿਕਸ ਲਈ ਚੋਣ ਹੋ ਚੁੱਕੀ ਹੈ ਜਦੋਂ ਕਿ ਹਾਕੀ, ਨਿਸ਼ਾਨੇਬਾਜ਼ੀ ਅਤੇ ਅਥਲੈਟਿਕਸ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਖਿਡਾਰੀਆਂ ਦੀ ਚੋਣ ਕੀਤੀ ਜਾਣੀ ਰਹਿੰਦੀ ਹੈ ਕਿਉਂਕਿ ਹਾਲੇ ਤੱਕ ਸਾਰੀਆਂ ਕੌਮੀ ਟੀਮਾਂ ਦਾ ਐਲਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਏਸ਼ੀਅਨ ਗੇਮਜ਼ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਤਮਗ਼ੇ ਜਿੱਤਣ ਅਤੇ ਹਿੱਸਾ ਲੈਣ ਦੇ ਬਣਾਏ ਰਿਕਾਰਡ ਵਾਂਗ ਇਸ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਜਾਣ ਵਾਲੇ ਪੰਜਾਬੀ ਖਿਡਾਰੀਆਂ ਦਾ ਵੀ ਰਿਕਾਰਡ ਬਣੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਮੋਢੀ ਸੂਬਾ ਬਣੇਗਾ। ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖੇਡ ਨਰਸਰੀਆਂ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਸੀ ਜੋ ਕਿ ਚੋਣ ਜ਼ਾਬਤਾ ਲੱਗਣ ਕਰਕੇ ਆਰਜ਼ੀ ਤੌਰ ਉਤੇ ਰੁਕਿਆ ਹੋਇਆ ਸੀ। ਇਸੇ ਤਰ੍ਹਾਂ ਸੂਬੇ ਦੇ ਪਿੰਡਾਂ-ਸ਼ਹਿਰਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਖੇਡ ਢਾਂਚੇ ਦੇ ਨਿਰਮਾਣ ਦਾ ਕੰਮ ਵੀ ਪ੍ਰਗਤੀ ਅਧੀਨ ਹੈ। 

ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਸਰਵਜੀਤ ਸਿੰਘ, ਵਿਸ਼ੇਸ਼ ਸਕੱਤਰ ਆਨੰਦ ਕੁਮਾਰ, ਐਕਸੀਅਨ ਸੰਜੇ ਮਹਾਜਨ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਤੇ ਸਹਾਇਕ ਡਾਇਰੈਕਟਰ ਰਣਬੀਰ ਸਿੰਘ ਭੰਗੂ ਵੀ ਹਾਜ਼ਰ ਸਨ।

पैरिस ओलम्पिक्स में हिस्सा लेने जाने वाले प्रत्येक पंजाबी खिलाड़ी को मिलेंगे 15 लाख रुपए : मीत हेयर

ओलम्पिक्स में सोने, चाँदी और कांस्य पदक विजेता को मिलेंगे क्रमअनुसार 3 करोड़, 2 करोड़ और 1 करोड़ रुपए

चंडीगढ़

अगले महीने पैरिस में होने वाली ओलम्पिक खेलों में पंजाबी खिलाड़ी बड़ी संख्या में राज्य का प्रतिनिधित्व करेंगे। पंजाब सरकार द्वारा मुख्य मंत्री स. भगवंत सिंह मान के दिशा-निर्देशों पर बनाई नयी खेल नीति के सार्थक नतीजे सामने आने लग गए है और नई नीति के अंतर्गत ओलम्पिक्स में हिस्सा लेने वाले खिलाड़ियों को तैयारी के लिए 15 लाख रुपए प्रति खिलाड़ी दिए जाएंगे। 

ओलम्पिक्स में सोने, चाँदी और कास्य पदक विजेता पंजाबी खिलाड़ियों को क्रमअनुसार 3 करोड़, 2 करोड़ और 1 करोड़ रुपए मिलेंगे। यह बात राज्य के खेल मंत्री गुरमीत सिंह मीत हेयर ने आज यहाँ जारी प्रैस बयान में कही। मीत हेयर ने आज पंजाब सिविल सचिवालय में खेल विभाग के अधिकारियों के साथ बैठक दौरान कहा कि ओलम्पिक्स जाने वाले पंजाबी खिलाड़ियों को तैयारी राशि जारी की जाए। 

उन्होंने कहा कि अब तक पंजाब के छह निशानेबाज़ों का ओलम्पिक्स के लिए चुनाव हो चुका है जबकि हाकी, निशानेबाज़ी और अथलैटिक्स अन्य में भी बड़ी संख्या में पंजाबी खिलाड़ियों का चुनाव किया जाना बाकी है क्योंकि अभी तक सभी राष्ट्रीय टीमों का ऐलान नहीं हुआ। उन्होंने कहा कि पिछले साल एशियन गेम्ज़ में पंजाबी खिलाड़ियों द्वारा पदक जीतने और हिस्सा लेने के बनाए रिकार्ड की तरह इस बार ओलम्पिक खेल में हिस्सा लेने जाने वाले पंजाबी खिलाड़ियों का भी रिकार्ड बनेगा। 

उन्होंने कहा कि पंजाब फिर खेलों में देश का अग्रणी राज्य बनेगा। मीत हेयर ने कहा कि राज्य में खेल नर्सरियों की स्थापना का काम चल रहा था जो कि चुनाव संहित लागू होने कारण अस्थाई तौर पर रुका हुआ था। इसी तरह राज्य के गाँवों- शहरों में खेल सभ्याचार पैदा करने के लिए खेल ढांचो के निर्माण का काम भी प्रगति अधीन है। 

उन्होंने अधिकारियों को कहा कि इस काम में और तेज़ी लाई जाए। बैठक में विशेष मुख्य सचिव खेल सरवजीत सिंह, विशेष सचिव आनंद कुमार, ऐक्सियन संजय महाजन, डिप्टी डायरैक्टर परमिन्दर सिंह और सहायक डायरैक्टर रणबीर सिंह भंगू भी उपस्थित थे।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD