Thursday, 04 July 2024

 

 

LATEST NEWS Weekly Block Diwas: DC Rajouri Om Prakash Bhagat addresses public grievances at Teryath DC Kathua Dr. Rakesh Minhas listens to people’s grievances at Juthana; Resolves many issues on spot DC Kulgam Athar Aamir Khan reviews arrangements for launch of Sampoorna Abhiyan in Aspirational Block Manzgam DC Budgam Akshay Labroo holds Block Divas at Chadoora Budgam DDC Kupwara Ayushi Sudan chairs Mega Block Diwas at Manigah Hyhama DC Shopian Faz lul Haseeb presides over public outreach programme-Block Diwas at Imamsahib DC Bandipora Shakeel-ul-Rehman Rather reviews Progress on Land Encroachment Litigations Block Diwas: DC Kulgam Athar Aamir Khan presides over grievances redressal camp at Devsar; gives patient hearing to public grievances DC Kulgam Athar Aamir Khan conducts Public durbar at village Chowgam DC Baramulla Minga Sherpa presides a Block Diwas Program at Rakh-i-Hygam Haritaar, Sopore DC Kulgam Athar Aamir Khan presides Block level Pani Samiti Convention at Devsar DC Baramulla Minga Sherpa visits Pattan & finalizes arrangements for Muharram-ul-Haraam Shaleen Kabra advocates greater coordination among departments to address public issues on priority PEC Alumni & Faculty, Prof. Umesh made a generous Scholarship Contribution of Rs. 4 Lakh INR DC Aashika Jain Reviews Flood Protection Measures at Banur and Tiwana Chief Minister Bhagwant Mann held nukkad meetings in Jalandhar West Assembly, appealed to the people to elect AAP candidate Mohinder Bhagat Punjab Police Enhances Level Of Security In Pathankot And Border Areas In View Of Amarnath Yatra And Recent Infiltration Bid Vigilance Bureau Arrests Patwari For Accepting Rs 4,000 Bribe LPU Launches Northern Region's First Work-Integrated B.Tech in AI and Data Engineering program CM Nayab Singh inaugurates and lays the foundation stone for 13 development projects worth more than Rs. 78 crore in Sirsa Weekly Block Diwas public outreach camps held across Ramban

 

Sarbananda Sonowal takes charge at the Ministry of Ports, Shipping & Waterways

Sarbananda Sonowal, BJP, Bharatiya Janata Party
Listen to this article

Web Admin

Web Admin

5 Dariya News

New Delhi , 11 Jun 2024

The Union Minister Sarbananda Sonowal took charge of the Ministry of Ports, Shipping & Waterways on 10 th June in New Delhi. Addressing the office bearers as well as the staff, the Minister evoked confidence in the team for delivering goals and objectives with a vision to serve the people of this country. 

Shri Sonowal reiterated that the commitment towards serving this country to become Viksit Bharat must be absolute and called upon his team to sustain their good work towards this end. 

Speaking on the occasion, Shri Sarbananda Sonowal, said, “Under the dynamic leadership of Prime Minister Shri Narendra Modi ji, the Ministry of Ports, Shipping & Waterways have been doing some stupendous work towards empowering maritime sector and its holistic development in our endeavour to become an economic powerhouse. 

We will continue to commit ourselves to the cause of nation building with the intent of Nation First as we move ahead towards achieving the ultimate goal of Viksit Bharat. Our ministry will continue to work towards empowering the maritime sector towards holistic development as envisioned in the Amrit Kaal Vision, 2047.”

केंद्रीय मंत्री सर्बानंद सोनोवाल ने पत्तन, पोत परिवहन एवं जलमार्ग मंत्रालय में कार्यभार संभाला

“पत्तन, पोत परिवहन एवं जलमार्ग मंत्रालय समुद्री अमृत काल विजन 2047 की परिकल्पना के अनुसार समग्र विकास के लिए समुद्री क्षेत्र को सशक्त बनाने की दिशा में अपना काम जारी रखेगा : सर्बानंद सोनोवाल

नई दिल्ली

केंद्रीय मंत्री सर्बानंद सोनोवाल ने 10 जून को नई दिल्ली में पत्‍तन, पोत परिवहन एवं जलमार्ग मंत्रालय का कार्यभार संभाला। पदाधिकारियों और कर्मचारियों को संबोधित करते हुए श्री सोनोवाल ने इस देश के लोगों की सेवा करने के दृष्टिकोण से लक्ष्यों और उद्देश्यों को प्राप्त करने के लिए अपनी टीम में विश्वास व्‍यक्‍त किया। 

श्री सोनोवाल ने दोहराया कि इस देश को विकसित भारत बनाने के लिए सेवा करने की पूर्ण प्रतिबद्धता होनी चाहिए। उन्होंने इस लक्ष्य की दिशा में अपना अच्‍छा काम जारी रखने के लिए अपनी टीम का आह्वान किया।इस अवसर पर श्री सर्बानंद सोनोवाल ने कहा कि प्रधानमंत्री श्री नरेंद्र मोदी जी के गतिशील नेतृत्व में पत्‍तन, पोत परिवहन एवं जलमार्ग मंत्रालय देश को आर्थिक महाशक्ति बनाने के अपने प्रयास में समुद्री क्षेत्र को मजबूत बनाने और इसके समग्र विकास की दिशा में बहुत शानदार काम कर रहा है। 

हम ‘राष्ट्र प्रथम’ के आशय के साथ राष्ट्र निर्माण के लिए अपने आपको प्रतिबद्ध करना जारी रखेंगे क्योंकि हम विकसित भारत के महत्‍वपूर्ण लक्ष्य को प्राप्त करने की दिशा में आगे बढ़ रहे हैं। हमारा मंत्रालय अमृत काल विजन, 2047 में परिकल्पित समग्र विकास के लिए समुद्री क्षेत्र को सशक्त बनाने की दिशा में काम करना जारी रखेगा।"


ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਵਿੱਚ ਚਾਰਜ ਸੰਭਾਲਿਆ

ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਾ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਦੀ ਕਲਪਨਾ ਦੇ ਅਨੁਸਾਰ ਸਮੁੱਚੇ ਵਿਕਾਸ ਦੇ ਲਈ ਸਮੁੰਦਰੀ ਖੇਤਰ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਆਪਣਾ ਕੰਮ ਜਾਰੀ ਰੱਖੇਗਾ: ਸਰਬਾਨੰਦ ਸੋਨੋਵਾਲ

ਨਵੀਂ ਦਿੱਲੀ

ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ 10 ਜੂਨ ਨੂੰ ਨਵੀਂ ਦਿੱਲੀ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦਾ ਚਾਰਜ ਸੰਭਾਲਿਆ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੋਨੋਵਾਲ ਨੇ ਇਸ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਆਪਣੀ ਟੀਮ ਵਿੱਚ ਵਿਸ਼ਵਾਸ ਵਿਅਕਤ ਕੀਤਾ।ਸ਼੍ਰੀ ਸੋਨੋਵਾਲ ਨੇ ਦੁਹਰਾਇਆ ਕਿ ਇਸ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਲਈ ਸੇਵਾ ਕਰਨ ਦੀ ਪੂਰਨ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। 

ਉਨ੍ਹਾਂ ਨੇ ਇਸ ਟੀਚੇ ਦੀ ਦਿਸ਼ਾ ਵਿੱਚ ਆਪਣਾ ਚੰਗਾ ਕੰਮ ਜਾਰੀ ਰੱਖਣ ਲਈ ਆਪਣੀ ਟੀਮ ਨੂੰ ਸੱਦਾ ਦਿੱਤਾ।ਇਸ ਮੌਕੇ ‘ਤੇ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਵਿੱਚ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ਜ਼ ਮੰਤਰਾਲਾ ਦੇਸ਼ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦੇ ਆਪਣੇ ਪ੍ਰਯਾਸ ਵਿੱਚ ਸਮੁੰਦਰੀ ਖੇਤਰ ਨੂੰ ਮਜ਼ਬੂਤ ਬਣਾਉਣ ਅਤੇ ਇਸ ਦੇ ਸਮੁੱਚੇ ਵਿਕਾਸ ਦੀ ਦਿਸ਼ਾ ਵਿੱਚ ਬਹੁਤ ਸ਼ਾਨਦਾਰ ਕੰਮ ਕਰ ਰਿਹਾ ਹੈ।

 ਅਸੀਂ ‘ਨੇਸ਼ਨ ਫਸਟ’ ਦੇ ਇਰਾਦੇ ਦੇ ਨਾਲ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਪ੍ਰਤੀਬੱਧ ਕਰਨਾ ਜਾਰੀ ਰੱਖਾਂਗੇ ਕਿਉਂਕਿ ਅਸੀਂ ਵਿਕਸਿਤ ਭਾਰਤ ਦੇ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਸਾਡਾ ਮੰਤਰਾਲਾ ਅੰਮ੍ਰਿਤ ਕਾਲ ਵਿਜ਼ਨ, 2047 ਵਿੱਚ ਕਲਪਨਾ ਕੀਤੇ ਗਏ ਸੰਪੂਰਨ ਵਿਕਾਸ ਦੇ ਲਈ ਸਮੁੰਦਰੀ ਖੇਤਰ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖੇਗਾ।”

 

Tags: Sarbananda Sonowal , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD