Thursday, 04 July 2024

 

 

LATEST NEWS DC Bandipora Shakeel-ul-Rehman Rather distributes 35 Community Rights Certificate under Forest Rights Act to eligible communities at Aragam DC Bandipora Shakeel-ul-Rehman Rather inaugurates cutting & tailoring centre under Livelihood Initiative of JKRLM- UMEED at Ayathmulla Mega public outreach camp held at panchayat Sundla Block Khoon DC Samba Abhishek Sharma chairs Block Diwas Program at Samba Block Diwas organised at 13 venues across Kishtwar Bigg Boss OTT 3 Contestants ​Sana Makbul Khan Net Worth, Bio, Lifestyle, And Career DDC Doda Harvinder Singh leads Block Diwas Programme at Shermatoo Top Panchayat Chiralla District Development Commissioner Reasi Vishesh Paul Mahajan chairs weekly Block Diwas at Panthal Weekly Block Diwas: DC Rajouri Om Prakash Bhagat addresses public grievances at Teryath DC Kathua Dr. Rakesh Minhas listens to people’s grievances at Juthana; Resolves many issues on spot DC Kulgam Athar Aamir Khan reviews arrangements for launch of Sampoorna Abhiyan in Aspirational Block Manzgam DC Budgam Akshay Labroo holds Block Divas at Chadoora Budgam DDC Kupwara Ayushi Sudan chairs Mega Block Diwas at Manigah Hyhama DC Shopian Faz lul Haseeb presides over public outreach programme-Block Diwas at Imamsahib DC Bandipora Shakeel-ul-Rehman Rather reviews Progress on Land Encroachment Litigations Block Diwas: DC Kulgam Athar Aamir Khan presides over grievances redressal camp at Devsar; gives patient hearing to public grievances DC Kulgam Athar Aamir Khan conducts Public durbar at village Chowgam DC Baramulla Minga Sherpa presides a Block Diwas Program at Rakh-i-Hygam Haritaar, Sopore DC Kulgam Athar Aamir Khan presides Block level Pani Samiti Convention at Devsar DC Baramulla Minga Sherpa visits Pattan & finalizes arrangements for Muharram-ul-Haraam Shaleen Kabra advocates greater coordination among departments to address public issues on priority

 

Ashwini Vaishnaw, Union Minister for Railways,Information and Broadcasting, Electronics & Information Technology assumes office

Prime Minister, Narendra Modi's vision is to make Railways affordable and a convenient mode oftransport : Ashwini Vaishnaw

Ashwini Vaishnaw, BJP, Bharatiya Janata Party
Listen to this article

Web Admin

Web Admin

5 Dariya News

New Delhi , 11 Jun 2024

Ashwini Vaishnaw, Union Minister for Railways, Information and Broadcasting, Electronics & Information Technology assumed office at Rail Bhawan today. Ms. Jaya Varma Sinha, Chairman & CEO, Railway Board, along with senior Railway officials, welcomed him in Rail Bhavan. 

Housekeeping staff and other officials of Railway also greeted and congratulated the Minister for assumption of office.Addressing the media, Shri Vaishnaw underlined his unwavering commitment to realise the long-term vision set by Prime Minister Modi. 

He stated, "Prime Minister Modi has a special emotional connection with Railways, and he has entrusted me the responsibility to further his transformative vision to ensure that Indian Railways remains an affordable and a convenient mode of transport for the general public."

Shri Vaishnaw, who first became the Railway Minister on July 8, 2021, has started his second term, bringing anticipation and optimism.During his previous tenure, he initiated and executed numerous transformative projects aligning with the visionary agenda set forth by Prime Minister Shri Narendra Modi. 

These initiatives encompassed the modernisation and revitalisation of the railway infrastructure, including station transformations, the introduction of new trains, comprehensive station redevelopment programs, the commissioning of new rail lines, and widespread electrification efforts.

Shri Ashwini Vaishnaw (born in 1970) is a Member of Rajya Sabha from Odisha. He was former IAS officer and served the people of Sundergarh, Balasore, and Cuttack as District collector. He earned Masters in Technology from IIT Kanpur and MBA from Wharton.

केंद्रीय रेल, सूचना एवं प्रसारण, इलेक्ट्रॉनिक्स एवं सूचना प्रौद्योगिकी मंत्री अश्विनी वैष्णव ने पदभार ग्रहण किया

प्रधानमंत्री नरेंद्र मोदीजी का विजन रेलवे को किफायती और सुविधाजनक परिवहन का माध्यम बनाना है : अश्विनी वैष्णव

नई दिल्ली

केंद्रीय रेल, सूचना एवं प्रसारण, इलेक्ट्रॉनिक्स एवं सूचना प्रौद्योगिकी मंत्री श्री अश्विनी वैष्णव ने आज रेल भवन में पदभार ग्रहण किया। रेलवे बोर्ड की अध्यक्ष एवं सीईओ सुश्री जया वर्मा सिन्हा ने वरिष्ठ रेलवे अधिकारियों के साथ रेल भवन में उनका स्वागत किया। हाउसकीपिंग स्टाफ और रेलवे के अन्य अधिकारियों ने भी श्री अश्विनी वैष्णव को पदभार ग्रहण करने पर बधाई दी।

मीडिया को संबोधित करते हुए श्री वैष्णव ने प्रधानमंत्री श्री मोदी द्वारा निर्धारित दीर्घकालिक विजन को साकार करने के लिए अपनी अटूट प्रतिबद्धता पर जोर दिया। उन्होंने कहा, "प्रधानमंत्री श्री मोदी का रेलवे के साथ एक विशेष भावनात्मक जुड़ाव है और उन्होंने मुझे अपने परिवर्तनकारी दृष्टिकोण को आगे बढ़ाने की जिम्मेदारी सौंपी है ताकि यह सुनिश्चित किया जा सके कि भारतीय रेलवे आम जनता के लिए परिवहन का एक किफायती और सुविधाजनक साधन बना रहे।"

8 जुलाई, 2021 को पहली बार रेल मंत्री बने श्री वैष्णव ने अपने दूसरे कार्यकाल की शुरुआत आशा और उम्मीद के साथ की है। अपने पिछले कार्यकाल के दौरान, उन्होंने प्रधानमंत्री श्री नरेन्द्र मोदी द्वारा निर्धारित दूरदर्शी एजेंडे के अनुरूप कई परिवर्तनकारी परियोजनाओं की शुरुआत की और उन्हें क्रियान्वित किया। 

इन पहलों में रेलवे के बुनियादी ढांचे का आधुनिकीकरण और पुनरोद्धार शामिल है, जिसमें स्टेशनों का परिवर्तन, नई ट्रेनों की शुरूआत, व्यापक स्टेशन पुनर्विकास कार्यक्रम, नई रेल लाइनों की शुरुआत और व्यापक विद्युतीकरण जैसी पहल शामिल हैं। श्री अश्विनी वैष्णव (जन्म 1970) ओडिशा से राज्यसभा के सदस्य हैं। वे पूर्व आईएएस अधिकारी थे और उन्होंने जिला कलेक्टर के रूप में सुंदरगढ़, बालासोर और कटक के लोगों की सेवा की। उन्होंने आईआईटी कानपुर से प्रौद्योगिकी स्नातकोत्तर और व्हार्टन से एमबीए किया है।

ਕੇਂਦਰੀ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਚਾਰਜ ਸੰਭਾਲਿਆ 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵਿਜ਼ਨ ਰੇਲਵੇ ਨੂੰ ਕਿਫਾਇਤੀ ਅਤੇ ਸੁਵਿਧਾਜਨਕ ਟ੍ਰਾਂਸਪੋਰਟ ਦਾ ਜ਼ਰੀਆ ਬਣਾਉਣਾ ਹੈ : ਅਸ਼ਵਿਨੀ ਵੈਸ਼ਣਵ

ਨਵੀਂ ਦਿੱਲੀ

ਕੇਂਦਰੀ ਰੇਲ, ਇਨਫਰਮੇਸ਼ਨ ਅਤੇ ਬ੍ਰਾਡਕਾਸਟਿੰਗ, ਇਲੈਕਟ੍ਰੋਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰੇਲ ਭਵਨ ਵਿੱਚ ਚਾਰਜ ਸੰਭਾਲਿਆ। ਰੇਲਵੇ ਬੋਰਡ ਦੀ ਚੇਅਰਮੈਨ ਅਤੇ ਸੀਈਓ ਸੁਸ਼੍ਰੀ ਜਯਾ ਵਰਮਾ ਸਿਨ੍ਹਾ ਨੇ ਸੀਨੀਅਰ ਰੇਲਵੇ ਅਧਿਕਾਰੀਆਂ ਦੇ ਨਾਲ ਰੇਲ ਭਵਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਹਾਊਸਕੀਪਿੰਗ ਸਟਾਫ ਅਤੇ ਰੇਲਵੇ ਦੇ ਹੋਰ ਅਧਿਕਾਰੀਆਂ ਨੇ ਵੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੂੰ ਚਾਰਜ ਸੰਭਾਲਣ ‘ਤੇ ਵਧਾਈ ਦਿੱਤੀ।

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਵੈਸ਼ਣਵ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਨਿਰਧਾਰਿਤ ਦੀਰਘਕਾਲੀ ਵਿਜ਼ਨ ਨੂੰ ਸਾਕਾਰ ਕਰਨ ਲਈ ਆਪਣੀ ਅਟੁੱਟ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਰੇਲਵੇ ਨਾਲ ਇੱਕ ਵਿਸ਼ੇਸ਼ ਭਾਵਨਾਤਮਕ ਜੁੜਾਅ ਹੈ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭਾਰਤੀ ਰੇਲਵੇ ਆਮ ਜਨਤਾ ਲਈ ਟ੍ਰਾਂਸਪੋਰਟ ਦਾ ਇੱਕ ਕਿਫਾਇਤੀ ਅਤੇ ਸੁਵਿਧਾਜਨਕ ਸਾਧਨ ਬਣਿਆ ਰਹੇ।”

8 ਜੁਲਾਈ, 2021 ਨੂੰ ਪਹਿਲੀ ਵਾਰ ਰੇਲ ਮੰਤਰੀ ਬਣੇ ਸ਼੍ਰੀ ਵੈਸ਼ਣਵ ਨੇ ਆਪਣੇ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਆਸ਼ਾ ਅਤੇ ਉਮੀਦ ਨਾਲ ਕੀਤੀ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਨਿਰਧਾਰਿਤ ਦੂਰਦਰਸ਼ੀ ਏਜੰਡਾ ਦੇ ਅਨੁਸਾਰ ਕਈ ਪਰਿਵਰਤਨਸ਼ੀਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਨੂੰ ਲਾਗੂ ਕੀਤਾ। 

ਇਨ੍ਹਾਂ ਪਹਿਲਾਂ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਣ ਅਤੇ ਪੁਨਰ-ਸੁਰਜੀਤ ਸ਼ਾਮਲ ਹੈ, ਜਿਸ ਵਿੱਚ ਸਟੇਸ਼ਨਾਂ ਦਾ ਪਰਿਵਰਤਨ, ਨਵੀਆਂ ਟ੍ਰੇਨਾਂ ਦੀ ਸ਼ੁਰੂਆਤ, ਵਿਸਤ੍ਰਿਤ ਸਟੇਸ਼ਨ ਪੁਨਰ ਵਿਕਾਸ ਪ੍ਰੋਗਰਾਮ, ਨਵੀਆਂ ਰੇਲਵੇ ਲਾਈਨਾਂ ਦੀ ਸ਼ੁਰੂਆਤ ਅਤੇ ਵਿਆਪਕ ਇਲੈਕਟ੍ਰੀਫਿਕੇਸ਼ਨ ਸ਼ਾਮਲ ਹਨ।ਸ਼੍ਰੀ ਅਸ਼ਵਿਨੀ ਵੈਸ਼ਣਵ (ਜਨਮ 1970) ਓਡੀਸ਼ਾ ਤੋਂ ਰਾਜ ਸਭਾ ਦੇ ਮੈਂਬਰ ਹਨ।

ਉਹ ਸਾਬਕਾ ਆਈਏਐੱਸ ਅਧਿਕਾਰੀ ਸਨ ਅਤੇ ਉਨ੍ਹਾਂ ਨੇ ਜ਼ਿਲ੍ਹਾ ਕਲੈਕਟਰ ਦੇ ਰੂਪ ਵਿੱਚ ਸੁੰਦਰਗੜ੍ਹ, ਬਾਲਾਸੋਰ ਅਤੇ ਕਟਕ ਦੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਆਈਆਈਟੀ ਕਾਨਪੁਰ ਤੋਂ ਮਾਸਟਰ ਆਫ਼ ਟੈਕਨੋਲੋਜੀ ਅਤੇ ਵਾਰ੍ਹਟਨ (Wharton) ਤੋਂ ਐੱਮਬੀਏ ਕੀਤੀ ਹੈ।

 

Tags: Ashwini Vaishnaw , BJP , Bharatiya Janata Party

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD