Wednesday, 26 June 2024

 

 

LATEST NEWS Bigg Boss OTT - Sai Ketan Rao Net Worth: From Engineering Grad to Television Star - Unveiling His Net Worth Lt Governor Manoj Sinha inaugurates J&K Trade Show 2024 in Srinagar Comm Secy S&T Saurabh Bhagat reviews progress on saturation of Solar Rooftop Power Plants across J&K Highlights of the Speech of Hon’ble Lt Governor Shri Manoj Sinha at ‘10th International Day of Yoga’ program in Srinagar addressed by Hon'ble Prime Minister Shri Narendra Modi District Admin Rajouri participates in "Empowering Youth, Transforming J&K" program through virtual mode District Admin Ramban organized live streaming of "Empowering Youth, Transforming J&K" event Annual Urs of Shah Farid-ud-Din (R.A.) celebrated with great fervour at Kishtwar DDC Udhampur Saloni Rai reviews progress under ABDP Plan for 2024-25 DC Udhampur Saloni Rai inaugurates Cocoon auction market in Udhampur Director Agriculture Kashmir Chowdhury Mohammad Iqbal receives prestigious 'IASWC Gold Medal Award-2023' Secy ARI & Trainings Deptt, ASCI Hyderabad representatives discuss measures for improving public service delivery in J&K DC Doda Harvinder Singh inaugurates Al-Baik Hotel DC Doda Harvinder Singh inspects Multi Car Parking in New Bus Stand & District Library DDC Kupwara Ayushi Sudan reviews progress on NH-701, RKCTC project TTK Prestige Unveils Grace: A Powerful 750 W Mixer Grinder Redefining Kitchen Efficiency Speaker Kultar Singh Sandhwan Pays Tribute To Sikh Warrior Baba Banda Singh Bahadur On His 308th Martyrdom Day R Truth Net Worth 2024 | Know His Income, Bio, Career, And Lifestyle PSPCL Boosts Renewable Energy Capacity With Commissioning Of New 50MW Solar Power Project Mohali Police busts gang of scammers working under the garb of Call centre SANY INDIA Partners With Union Bank Of India To Provide Financial Solutions To Its Customers Trident Stallions in the final with a bang

 

Rs. 22.12 crore being spent to strengthen power supply system in Dirba constituency : Harpal Singh Cheema

Enhances capacity of 66 KV Grid Chhajli at a cost of Rs 2.08 crore: Finance Minister Harpal Singh Cheema

Harpal Singh Cheema, Advocate Harpal Singh Cheema, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Dirba / Sangrur , 13 Jun 2024

Further advancing the series of development works in Vidhan Sabha constituency Dirba, the capacity of 66 KV grid Chhajli has been increased to 31.5 MVA power transformer by augmenting the existing 20 MVA power transformer. While giving this information, Punjab Finance Minister Harpal Singh Cheema said that Rs. 2.08 crore have been spent on this work and with this the supply from 66 KV grid Chhajli will be improved for the domestic and agriculture sector for the people of Chhajla, Chhajli, Sangtiwala, Nangla, Kothe Rohiram and Nilowal villages. 

The Finance Minister said that the Punjab Government under the leadership of Chief Minister Bhagwant Singh Mann is committed to provide uninterrupted and reliable power supply to the people of Punjab. He said that during the paddy season, there will be no dearth in providing uninterrupted 8-hour power supply to the farmers.

 Finance Minister Punjab Harpal Singh Cheema said that under the visionary plans of Chief Minister Punjab Bhagwant Singh Mann, as many as Rs. 22.12 crore rupees are being spent to strengthen the power supply system  of Dirba constituency. He added that New 66 KV grids will be constructed at villages Khadial, Kadial and Khokhar Kalan at the cost of Rs.9.53 crore and capacity of power transformers of existing 66 KV grids is also being augmented at the cost of Rs. 4.18 crore and along with this New 66 KV lines are also being constructed at a cost of Rs 8.41 crore and the capacity of the 66 KV lines is being increased by augmenting the existing 66 KV lines.

हलका दिड़बा में बिजली वितरण प्रणाली को अधिक मजबूत करने के लिए 22.12 करोड़ रुपये खर्च किए जा रहे हैंः हरपाल सिंह चीमा

66 के.वी ग्रिड छाजली की क्षमता को  2.08 करोड़ रुपये की लागत से बढ़ाया गया : वित्त मंत्री हरपाल सिंह चीमा

दिड़बा /संगरूर

विधानसभा क्षेत्र दिड़बा में विकास की रफ़्तार को आगे बढ़ाते हुए 66 के.वी ग्रिड छाजली की क्षमता मौजूदा 20 एम.वी.ए के पावर ट्रांसफार्मर को 31.5 एम.वी.ए के पावर ट्रांसफार्मर के साथ आगुमैंट करके बढ़ा दी गई है। यह जानकारी देते हुए पंजाब के वित्त मंत्री हरपाल सिंह चीमा ने बताया कि इस कार्य पर 2.08 करोड़ रुपये की लागत आई है और इसके साथ 66 के.वी ग्रिड छाजली से चलते गांव छाजला, छाजली, संगतीवाला, नंगला, कोठे रोहीराम और नीलोवाल के लोगों की घरेलू और कृषि की बिजली सप्लाई में बड़ा सुधार होगा। 

वित्त मंत्री हरपाल सिंह चीमा ने कहा कि मुख्यमंत्री भगवंत सिंह मान के नेतृत्व में पंजाब सरकार पंजाब के लोगों को निर्विघ्न और सर्वोत्तम बिजली सप्लाई करने के लिए प्रतिबद्ध है। उन्होंने कहा कि धान के सीजन के दौरान किसानों को निर्विघ्न 8 घंटे बिजली सप्लाई देने में कोई कठिनाई नहीं आएगी। 

पंजाब के वित्त मंत्री हरपाल सिंह चीमा ने कहा कि मुख्यमंत्री पंजाब भगवंत सिंह मान के सपनों और योजनाओं के तहत दिड़बा क्षेत्र के लोगों को बेहतर बिजली सेवाएं  प्रदान करने के उद्देश्य से बिजली वितरण प्रणाली को मजबूत करने के लिए 22.12 करोड़ रुपये खर्च किए जा रहे हैं जिसके तहत 9.53 करोड़ रुपये की लागत के साथ गांव खडियाल, कडयाल और खोखर कलां में नए 66 के.वी ग्रिड का निर्माण किया जाएगा। 

उन्होंने बताया कि 4.18 करोड़ रुपये की लागत से मौजूदा 66 के.वी ग्रिडों के बिजली ट्रांसफार्मरों की क्षमता बढ़ाई जा रही है और इसके साथ ही 8.41 करोड़ रुपये की लागत के साथ नई 66 के.वी लाइनों का निर्माण किया जा रहा है एवं मौजूदा 66 के.वी लाइनों को आगुमैंट करके लाइनों की क्षमता बढ़ाई जा रही है।

ਹਲਕਾ ਦਿੜ੍ਹਬਾ ਵਿੱਚ ਬਿਜਲੀ ਵੰਡ ਸਿਸਟਮ ਨੂੰ ਹੋਰ ਮਜਬੂਤ ਕਰਨ ਲਈ 22.12 ਕਰੋੜ ਰੁਪਏ ਖਰਚੇ ਜਾ ਰਹੇ ਹਨ : ਹਰਪਾਲ ਸਿੰਘ ਚੀਮਾ

66 ਕੇ.ਵੀ ਗਰਿੱਡ ਛਾਜਲੀ ਦੀ ਸਮਰੱਥਾ ਵਿੱਚ 2.08 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਵਾਧਾ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਦਿੜ੍ਹਬਾ / ਸੰਗਰੂਰ

ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਵਿਕਾਸ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ 66 ਕੇ.ਵੀ ਗਰਿੱਡ ਛਾਜਲੀ ਦੀ ਸਮਰੱਥਾ ਵਿੱਚ ਮੌਜੂਦਾ 20 ਐਮ.ਵੀ.ਏ ਦੇ ਪਾਵਰ ਟਰਾਂਸਫਾਰਮਰ ਨੂੰ 31.5 ਐਮ.ਵੀ.ਏ ਦੇ ਪਾਵਰ ਟਰਾਂਸਫਾਰਮਰ ਨਾਲ ਆਗੂਮੈਂਟ ਕਰਕੇ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਕੰਮ ਉੱਪਰ 2.08 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ 66 ਕੇ.ਵੀ ਗਰਿੱਡ ਛਾਜਲੀ ਤੋਂ ਚੱਲਦੇ ਪਿੰਡ ਛਾਜਲਾ, ਛਾਜਲੀ, ਸੰਗਤੀਵਾਲਾ, ਨੰਗਲਾ, ਕੋਠੇ ਰੋਹੀਰਾਮ ਅਤੇ ਨੀਲੋਵਾਲ ਦੇ ਲੋਕਾਂ ਦੀ ਘਰੇਲੂ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਹੋਵੇਗਾ। 

ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸ਼ਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ। 

ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੁਪਨਿਆਂ ਅਤੇ ਯੋਜਨਾਵਾਂ ਤਹਿਤ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਹੋਰ ਬਿਹਤਰ ਬਿਜਲੀ ਸਪਲਾਈ ਮੁੱਹਈਆ ਕਰਵਾਉਣ ਦੇ ਮੰਤਵ ਹੇਠ ਬਿਜਲੀ ਵੰਡ ਸਿਸਟਮ ਨੂੰ ਮਜਬੂਤ ਕਰਨ ਲਈ 22.12 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸਦੇ ਅਧੀਨ 9.53 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਖਡਿਆਲ, ਕੜਿਆਲ ਅਤੇ ਖੋਖਰ ਕਲਾਂ ਵਿਖੇ ਨਵੇਂ 66 ਕੇ.ਵੀ ਗਰਿੱਡ ਬਣਾਏ ਜਾਣਗੇ ਅਤੇ 4.18 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ 66 ਕੇ.ਵੀ ਗਰਿੱਡਾਂ ਦੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ 8.41 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ 66 ਕੇ.ਵੀ ਲਾਈਨਾਂ ਉਸਾਰੀਆਂ ਜਾ ਰਹੀਆਂ ਹਨ ਅਤੇ ਮੌਜੂਦਾ 66 ਕੇ.ਵੀ ਲਾਈਨਾਂ ਨੂੰ ਆਗੂਮੈਂਟ ਕਰਕੇ ਲਾਈਨਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।

 

Tags: Harpal Singh Cheema , Advocate Harpal Singh Cheema , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD