Sunday, 23 June 2024

 

 

LATEST NEWS Aam Aadmi Party started its election campaign for Jalandhar West Assembly by-election Bhagwant Singh Mann announces to set up Bhagat Kabir Dham for extensive research on their life and philosophy Amit Shah practices Yoga in Ahmedabad, extends greetings to all Yoga-lovers of the world Amit Shah e-inaugurates 30 Smart Schools constructed at a cost of Rs 36 crore in Ahmedabad, Gujarat Ministry of Heavy Industries celebrates 10th International Day of Yoga Rajiv Ranjan Singh emphasized on importance of yoga and suggested to adopt yoga in our daily life Bhupender Yadav says solution to the world's problems lies in the Indian way of life Bhupender Yadav chairs review meeting on forest fire management and mitigation across the country Kurt Angle Net Worth 2024 | Know Angle’s Bio, Lifestyle, Career, and Wealth Pralhad Joshi participates in 10th International Yoga Day celebrations at Thyagaraj Stadium Ministry of Commerce and Industry celebrates 10th International Yoga Day at Bharat Mandapam Chris Jericho Net Worth 2024 | A Look at Y2J's Multifaceted Success, Bio, Career, And Lifestyle Natasha Rajeshwari Web Series List 2024 | A Rising Star in the World of Web Series Rajnath Singh performs Yoga with soldiers at 1 Corps in Mathura G Kishan Reddy launches 10th tranche of commercial Coal Mine Auctions “With the vision of PM our ancient practice of Yoga has become a powerful tool across the globe to attain holistic well-being”: G Kishan Reddy Bret Hart Net Worth [June 2024] | 5 Dariya News Kinjarapu Rammohan Naidu participates in the yoga program organized at Rajiv Gandhi Bhawan, New Delhi Shivraj Singh Chouhan participates in the yoga program organized at Pusa campus on the occasion of 10th International Yoga Day Water Resources Minister Chetan Singh Jaura Majra Visits Derabassi Ludhiana Police (Rural) on mission mode to promote sports as an antidote to drugs

 

CGC Landran organises innovation & entrepreneurship training event

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 12 Jun 2024

Chandigarh Engineering College (CEC), CGC Landran and Institution's Innovation Council (IIC) organized a two-day event titled ‘Innovation & Entrepreneurship (I&E) Training Cum Exposure Visit’, in campus. Convened under the Mentor-Mentee Program for IIC Institutions, Ministry of Education (MoE) Innovation Cell, Government of India, the event was aimed at facilitating stronger industry-academia collaboration and augmenting innovation and entrepreneurship skills among the participants from five mentee institutes namely Government College, Ropar; A. S. Group of Institutions, Khanna; College of Engineering, CGC Landran; R. R. Bawa DAV College for Girls, Batala; and Chandigarh College of Pharmacy, CGC Landran. 

The event helped raise awareness about IP protection and management, enhanced exposure to real-time projects, incubation facilities, and motivated the participants to encourage startups and innovation within their institutions. Day one commenced with the welcome ceremony post which, Dr. Amanpreet Kaur, CEC-IIC Convener and HoD, IT, CEC-CGC Landran, shared more about the event also highlighting the significance of the Mentor-Mentee Program. 

The day's sessions included a detailed discussion on Intellectual Property Rights (IPR) filing and management by Ms. Divya Kaushik, Scientist and Patent Agent, Punjab State Council for Science and Technology.  Additionally, a mentoring session on pre-incubation and incubation facility creation was conducted by Dr. Ruchi Singla, Director R&D, ACIC RISE Association, CGC Landran and Dr. Sonia, Head of Drone Technology, ACIC RISE Association, CGC Landran. 

They provided an overview of ACIC RISE Association, its aims and objectives, focusing on research, innovation and sponsored projects. Ongoing projects in drone technology, cyber security, and IPR were also showcased. Participants visited various facilities at CEC-CGC Landran, including the Atal Incubation and Innovation Centre (ACIC), the Centre for Boudhik Sampada (IPR Cell), and were given an overview of the 60-plus startups incubated at ACIC RISE Association, CGC Landran.

The second day featured a mentoring session by Dr. Amanpreet Kaur, who provided guidance on improving IIC star ratings and detailed the evaluation process and the importance of conducting relevant activities. This was followed by a feedback session with Mr. Jerry Joshy, Startup Fellow, MoE Innovation Cell, Government of India. Mr. Joshy sought feedback from the mentee institutions regarding the Mentor-Mentee Scheme, with the participants expressing their satisfaction with the guidance and support received from CEC-CGC Landran. 

Dr. Amresh Kumar, Vertical Head, ACIC RISE, led an interactive session on the adoption of the National Innovation and Startup Policy (NISP) and its benefits for startups. The event concluded with an interactive session with startup founders from Groo Bee, Easy Job, and Innow8, who shared their experiences, challenges, and the support they received from ACIC-RISE Association, CGC Landran.

ਸੀਜੀਸੀ ਲਾਂਡਰਾਂ ਵੱਲੋਂ ਨਵੀਨਤਾ ਅਤੇ ਉੱਦਮੀ ਸਿਖਲਾਈ ਅਤੇ ਐਕਸਪੋਜ਼ਰ ਵਿਜ਼ਟ (ਇਨੋਵੇਸ਼ਨ ਐਡ ਐਂਟਰਪ੍ਰਨਿਓਰਸ਼ਿਪ ਟਰੇਨਿੰਗ ਐਂਡ ਐਕਸਪੋਜ਼ਰ ਵਿਜ਼ਟ) ਦਾ ਆਯੋਜਨ

ਲਾਂਡਰਾਂ

ਚੰਡੀਗੜ੍ਹ ਇੰਜਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਅਤੇ ਇਨੋਵੇਸ਼ਨ ਕੌਂਸਲ (ਆਈਆਈਸੀ) ਵੱਲੋਂ ‘ਇਨੋਵੇਸ਼ਨ ਐਂਡ ਐਂਟਰਪ੍ਰਿਿਨਓਰਸ਼ਿਪ (ਆਈ ਐਂਡ ਈ) ਟਰੇਨਿੰਗ ਕਮ ਐਕਸਪੋਜ਼ਰ ਵਿਿਜ਼ਟ ਦਾ ਆਯੋਜਨ ਕੀਤਾ ਗਿਆ। ਇਹ ਦੋ ਰੋਜ਼ਾ ਟਰੇਨਿੰਗ ਆਈਆਈਸੀ ਸੰਸਥਾਵਾਂ ਲਈ ਮੈਂਟਰ ਮੇਂਟੀ ਪ੍ਰੋਗਰਾਮ ਤਹਿਤ ਸਿੱਖਿਆ ਮੰਤਰਾਲੇ (ਐਮਓਈ) ਇਨੋਵੇਸ਼ਨ ਸੈੱਲ, ਭਾਰਤ ਸਰਕਾਰ ਵੱਲੋਂ ਕਰਵਾਇਆ ਗਿਆ। 

ਇਸ ਪ੍ਰੋਗਰਾਮ ਦਾ ਉਦੇਸ਼ ਉਦਯੋਗ-ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਪੰਜ ਮੇਂਟੀ ਸੰਸਥਾਵਾਂ ਜਿਵੇਂ ਕਿ ਸਰਕਾਰੀ ਕਾਲਜ, ਰੋਪੜ, ਏਐੱਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ, ਕਾਲਜ ਆਫ਼ ਇੰਜੀਨੀਅਰਿੰਗ, ਸੀਜੀਸੀ ਲਾਂਡਰਾਂ, ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼, ਬਟਾਲਾ ਅਤੇ ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ, ਸੀਜੀਸੀ ਲਾਂਡਰਾਂ ਆਦਿ ਵਿਚਕਾਰ ਨਵੀਨਤਾ ਅਤੇ ਉੱਦਮਤਾ ਦੇ ਹੁਨਰ ਨੂੰ ਵਧਾਉਣਾ ਸੀ। ਪਹਿਲੇ ਦਿਨ ਦੀ ਸ਼ੁਰੂਆਤ ਸਵਾਗਤੀ ਸਮਾਰੋਹ ਭਾਸ਼ਣ ਨਾਲ ਹੋਈ, ਜਿਸ ਵਿੱਚ, ਡਾ.ਅਮਨਪ੍ਰੀਤ ਕੌਰ, ਸੀਈਸੀ-ਆਈਆਈਸੀ ਕਨਵੀਨਰ ਅਤੇ ਐਚਓਡੀ, ਆਈਟੀ, ਸੀਈਸੀ ਸੀਜੀਸੀ ਲਾਂਡਰਾਂ ਨੇ ਮੈਂਟਰ ਮੈਂਟੀ ਪ੍ਰੋਗਰਾਮ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸਮਾਗਮ ਬਾਰੇ ਹੋਰ ਜਾਣਕਾਰੀ ਦਿੱਤੀ।

ਦਿਨ ਦੇ ਸੈਸ਼ਨਾਂ ਵਿੱਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਵਿਿਗਆਨੀ ਅਤੇ ਪੇਟੈਂਟ ਏਜੰਟ ਸ਼੍ਰੀਮਤੀ ਦਿਿਵਆ ਕੌਸ਼ਿਕ ਵੱਲੋਂ ਬੌਧਿਕ ਸੰਪੱਤੀ ਅਧਿਕਾਰ (ਆਈਪੀਆਰ) ਫਾਈਲੰਿਗ ਅਤੇ ਪ੍ਰਬੰਧਨ ਸਬੰਧੀ ਚਰਚਾ ਕੀਤੀ ਗਈ।ਇਸ ਤੋਂ ਇਲਾਵਾ ਡਾ.ਰਚੀ ਸਿੰਗਲਾ, ਡਾਇਰੈਕਟਰ ਆਰ ਐਂਡ ਡੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਅਤੇ ਡਾ.ਸੋਨੀਆ, ਡਰੋਨ ਟੈਕਨਾਲੋਜੀ ਦੇ ਮੁਖੀ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ਪ੍ਰੀ-ਇਨਕਿਊਬੇਸ਼ਨ ਅਤੇ ਇਨਕਿਊਬੇਸ਼ਨ ਸੁਵਿਧਾ ਬਣਾਉਣ ਸਬੰਧੀ ਇੱਕ ਸਲਾਹਕਾਰੀ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ। 

ਉਨ੍ਹਾਂ ਨੇ ਖੋਜ ਨਵੀਨਤਾ ਅਤੇ ਪ੍ਰਾਯੋਜਿਤ ਪ੍ਰੋਜੈਕਟਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਆਪਣੇ ਵਿਭਾਗ ਦੇ ਕੰਮ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਨਾਲ ਹੀ ਡਰੋਨ ਟੈਕਨਾਲੋਜੀ, ਸਾਈਬਰ ਸੁਰੱਖਿਆ ਅਤੇ ਬੌਧਿਕ ਸੰਪਤੀ ਅਧਿਕਾਰਾਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਵੀ ਉਜਾਗਰ ਕੀਤਾ। ਭਾਗੀਦਾਰਾਂ ਨੇ ਸੀਜੀਸੀ ਲਾਂਡਰਾਂ ਵਿਖੇ ਅਟਲ ਇਨਕਿਊਬੇਸ਼ਨ ਐਂਡ ਇਨੋਵੇਸ਼ਨ ਸੈਂਟਰ (ਏਸੀਆਈਸੀ) ਸੈਂਟਰ ਫਾਰ ਬੌਧਿਕ ਸੰਪਦਾ (ਆਈਪੀਆਰ ਸੈਲ) ਸਣੇ ਹੋਰਨਾਂ ਵੱਖ ਵੱਖ ਸੁਵਿਧਾਵਾਂ ਦਾ ਦੌਰਾ ਵੀ ਕੀਤਾ। 

ਇਸ ਦੇ ਨਾਲ ਹੀ ਏਸੀਆਈਸੀ ਰਾਈਜ਼ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਵਿਭਾਗ ਵਿੱਚ ਇਨਕਿਊਬੇਟ ਕੀਤੇ ਗਏ 60 ਤੋਂ ਵੱਧ ਸਟਾਰਟਅੱਪਸ ਦੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਗਈ। ਇਨ੍ਹਾਂ ਐਕਸਪੋਜ਼ਰ ਵਿਿਜ਼ਟਾਂ ਨਾਲ ਭਾਗੀਦਾਰਾਂ ਨੂੰ ਨਵੀਨਤਾਕਾਰੀ ਪ੍ਰੋਜੈਕਟਾਂ ਨੂੰ ਦੇਖਣ ਅਤੇ ਅਸਲ ਸਮੇਂ ਦੇ ਕੰਮ ਕਰਨ ਵਾਲੀਆਂ ਥਾਵਾਂ ਦਾ ਵਿਹਾਰਕ ਐਕਸਪੋਜਰ ਹਾਸਲ ਕਰਨ ਦਾ ਮੌਕਾ ਮਿਿਲਆ।

ਦੂਜੇ ਦਿਨ ਡਾ.ਅਮਨਪ੍ਰੀਤ ਕੌਰ ਵੱਲੋਂ ਇੱਕ ਸਲਾਹ ਮਸ਼ਵਰਾ ਸੈਸ਼ਨ (ਮੈਂਟਰਿੰਗ ਸੈਸ਼ਨ) ਪੇਸ਼ ਕੀਤਾ ਗਿਆ ਜਿਸ ਨੇ ਆਈਆਈਸੀ ਸਟਾਰ ਰੇਟਿੰਗਾਂ ਵਿੱਚ ਸੁਧਾਰ ਕਰਨ ਸਬੰਧੀ ਚਰਚਾ ਅਤੇ ਮੁਲਾਂਕਣ ਪ੍ਰਕਿਿਰਆ ਤੇ ਸੰਬੰਧਿਤ ਗਤੀਵਿਧੀਆਂ ਨੂੰ ਚਲਾਉਣ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਉਪਰੰਤ ਸ਼੍ਰੀ ਜੈਰੀ ਜੋਸ਼ੀ, ਸਟਾਰਟਅੱਪ ਫੈਲੋ, ਐਮਓਈ ਇਨੋਵੇਸ਼ਨ ਸੈੱਲ, ਭਾਰਤ ਸਰਕਾਰ ਨਾਲ ਇੱਕ ਫੀਡਬੈਕ ਸੈਸ਼ਨ ਸ਼ੁਰੂ ਕੀਤਾ ਗਿਆ। 

ਮਿਸਟਰ ਜੋਸ਼ੀ ਨੇ ਮੈਂਟਰ ਮੇਂਟੀ ਸਕੀਮ ਸੰਬੰਧੀ ਮੇਂਟੀ ਸੰਸਥਾਵਾਂ ਤੋਂ ਫੀਡਬੈਕ ਇਕੱਠੀ ਕੀਤੀ, ਜਿਸ ਵਿੱਚ ਭਾਗੀਦਾਰਾਂ ਨੇ ਸੀਈਸੀ ਸੀਜੀਸੀ ਲਾਂਡਰਾਂ ਤੋਂ ਪ੍ਰਾਪਤ ਮਾਰਗਦਰਸ਼ਨ ਅਤੇ ਸਮਰਥਨ ਜ਼ਰੀਏ ਆਪਣੇ ਵਿਚਾਰ ਪੇਸ਼ ਕੀਤੇ। ਰਾਈਸ ਵਿਭਾਗ ਦੇ ਵਰਟੀਕਲ ਹੈੱਡ ਡਾ ਅਰਮੇਸ਼ ਨੇ ਨੈਸ਼ਨਲ ਇਨੋਵੇਸ਼ਨ ਐਂਡ ਸਟਾਰਟਅੱਪ ਪਾਲਿਸੀ (ਐਨਆਈਐਸਪੀ) ਨੂੰ ਅਪਣਾਉਣ ਅਤੇ ਸਟਾਰਟਅੱਪਸ ਲਈ ਇਸ ਦੇ ਲਾਭਾਂ ਬਾਰੇ ਇੱਕ ਇੰਟਰਐਕਟਿਵ ਸੈਸ਼ਨ ਦੀ ਅਗਵਾਈ ਕੀਤੀ। ਪ੍ਰੋਗਰਾਮ ਦੀ ਸਮਾਪਤੀ ਗਰੋ ਬੀ, ਈਜ਼ੀ ਜੌਬ, ਅਤੇ ਇਨੋ8 ਦੇ ਸਟਾਰਟਅੱਪ ਸੰਸਥਾਪਕਾਂ ਨਾਲ ਗੱਲਬਾਤ ਸੈਸ਼ਨ ਨਾਲ ਹੋਈ, ਜਿਨ੍ਹਾਂ ਨੇ ਆਪਣੇ ਤਜ਼ਰਬੇ, ਚੁਣੌਤੀਆਂ ਅਤੇ ਏਸੀਆਈਸੀ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਤੋਂ ਪ੍ਰਾਪਤ ਕੀਤੇ ਸਹਿਯੋਗ ਸਬੰਧੀ ਜਾਣੂ ਕਰਵਾਇਆ। 

ਇਸ ਟਰੇਨਿੰਗ ਕਮ ਵਿਜ਼ਟ ਨੇ ਆਈਪੀ ਸੁਰੱਖਿਆ ਅਤੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੀਅਲ ਟਾਈਮ ਪ੍ਰੋਜੈਕਟਾਂ ਅਤੇ ਇਨਕਿਊਬੇਸ਼ਨ ਸੁਵਿਧਾਵਾਂ ਦੇ ਐਕਸਪੋਜਰ ਨੂੰ ਵਧਾਉਣ ਅਤੇ ਭਾਗੀਦਾਰਾਂ ਨੂੰ। ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਸਟਾਰਟਅੱਪ ਦੀ ਸ਼ੁਰੂਆਤ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।

सीजीसी लांडरां ने इनोवेशन और एंटरप्रेंयूर्शिप ट्रेनिंग और एक्सपोजर विजिट का आयोजन किया

लांडरां

चंडीगढ़ इंजीनियरिंग कॉलेज (सीईसी), सीजीसी लांडरां और इंस्टीट्यूशन इनोवेशन काउंसिल (आइआइसी) ने दो दिवसीय कार्यक्रम 'इनोवेशन एंड एंटरप्रेन्योरशिप (आइएंडइ) ट्रेनिंग कम एक्सपोजर विजिट' का आयोजन किया। यह कार्यक्रम मिनिस्ट्री ऑफ़ एजुकेशन (एमओई) इनोवेशन सेल, भारत सरकार के तहत आईएआईसी संस्थानों के मेंटर-मेंटी कार्यक्रम के अंतर्गत आयोजित किया गया। 

इस कार्यक्रम का उद्देश्य इंडस्ट्री और एकेडेमिया को मजबूत करना और पांच मेंटी संस्थानों - गवर्नमेंट कॉलेज, रोपड़; ए. एस. ग्रुप ऑफ इंस्टीट्यूशंस, खन्ना; कॉलेज ऑफ इंजीनियरिंग, सीजीसी लांडरां, आर. आर. बावा डीएवी कॉलेज फॉर गर्ल्स, बटाला और चंडीगढ़ कॉलेज ऑफ फार्मेसी, सीजीसी लांडरां, के प्रतिभागियों की इनोवेशन और एंटरप्रेंयूर्शिप स्किल्स को बढ़ावा देना था। इस कार्यक्रम के पहले दिन का शुभारंभ स्वागत समारोह के साथ हुआ, जिसके बाद डॉ. अमनप्रीत कौर, सीईसी - आइआइसी कन्वेनर और एचओडी, आईटी, सीईसी - सीजीसी लांडरां ने इस कार्यक्रम के बारे में अधिक जानकारी सबके साथ साझा की और मेंटर-मेंटी कार्यक्रम के महत्व पर प्रकाश डाला। 

इसके साथ ही श्रीमती दिव्या कौशिक, साइंटिस्ट और पेटेंट एजेंट, पंजाब स्टेट कौंसिल फॉर साइंस एंड टेक्नोलॉजी ने सभी को इंटेलेक्चुअल प्रॉपर्टी राइट्स (आईपीआर) से जुडी ज़रूरी जानकारी सबको दी, जिसमें पेटेंट फाइल करना और मैनेजमेंट के बारे में बताया। इसके अतिरिक्त, डॉ. रुचि सिंगला, डायरेक्टर आरएंडडी, एसीआईसी राइज एसोसिएशन, सीजीसी लांडरां और डॉ. सोनिया, हेड ऑफ ड्रोन टेक्नोलॉजी, एसीआईसी राइज एसोसिएशन, सीजीसी लांडरां द्वारा प्री-इन्क्यूबेशन और इन्क्यूबेशन फैसिलिटी क्रिएशन पर एक मेंटरिंग सेशन आयोजित किया गया। 

उन्होंने अपने डिपार्टमेंट में होने वाले काम, जिसमें रिसर्च इनोवेशन, स्पॉन्सर्ड प्रोजेक्ट्स, ड्रोन टेक्नोलॉजी पर चल रहे प्रोजेक्ट्स, साइबर सिक्योरिटी और इंटेलेक्चुअल प्रॉपर्टी राइट्स के बारे में बताया। वहां मौजूद प्रतिभागियों ने सीईसी - सीजीसी लांडरां के विभिन्न सुविधाओं का दौरा  किया, जिसमें अटल इनक्यूबेशन एंड इनोवेशन सेंटर (ऐसीआईसी), थे सेंटर फॉर बौद्धिक संपदा (आईपीआर सेल) शामिल हैं, और उन्हें ऐसीआईसी राइज एसोसिएशन सीजीसी लांडरां विभाग में इनक्यूबेट किए गए 60 से अधिक स्टार्टअप्स का अवलोकन कराया गया। 

इन दौरे के माध्यम से प्रतिभागियों ने इनोवेटिव प्रोजेक्ट्स को देखा और उन्हें रियल टाइम वर्किंग स्पेस का अनुभव प्राप्त हुआ। कार्यक्रम के दूसरे दिन डॉ. अमनप्रीत कौर ने मेंटरिंग सेशन दिया, जिसमें उन्होंने आइआइसी स्टार रेटिंग में सुधार करने के बारे में मार्गदर्शन दिया और मूल्यांकन प्रक्रिया और संबंधित गतिविधियों के आयोजन के महत्व को विस्तार से बताया। 

इसके बाद श्री जेरी जोशी, स्टार्टअप फेलो, एमओई इनोवेशन सेल, भारत सरकार के साथ एक फीडबैक सेशन आयोजित किया गया। श्री जोशी ने मेंटी संस्थानों से मेंटर-मेंटी स्कीम के बारे में फीडबैक एकत्र किया, जिसमें प्रतिभागियों ने सीईसी - सीजीसी लांडरां से प्राप्त मार्गदर्शन और समर्थन पर संतोष व्यक्त किया। डॉ. अमरेश, राइज विभाग के वर्टिकल हेड, ने राष्ट्रीय नवाचार और स्टार्टअप नीति (एनआईएसपी ) को अपनाने और इसके स्टार्टअप्स के लिए लाभ पर एक इंटरएक्टिव सेशन का नेतृत्व किया।

इस कार्यक्रम का समापन ग्रो बी, इजी जॉब और इन्नोवेट के स्टार्टअप कोफॉउंडर्स के साथ एक इंटरैक्शन सत्र के साथ हुआ, जिसमें उन्होंने अपने अनुभवों, चुनौतियों और एसीआईसी राइज़ एसोसिएशन, सीजीसी लांडरां से प्राप्त समर्थन के बारे में भी सभी को बताया। इस 'इनोवेशन एंड एंटरप्रेन्योरशिप (आइएंडइ) ट्रेनिंग कम एक्सपोजर विजिट' ने आईपी सुरक्षा और प्रबंधन के बारे में जागरूकता बढ़ाने, वास्तविक समय परियोजनाओं और इनक्यूबेशन सुविधाओं के प्रति एक्सपोजर को बढ़ाने, और प्रतिभागियों को अपने संस्थानों में स्टार्टअप्स और नवाचार को प्रोत्साहित करने के लिए प्रेरित करने में मदद की।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD