Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

State Government Firmly Committed To Ensure Uninterrupted And Regular Power Supply To The Farmers During Paddy Season : CM Bhagwant Mann

Says Elaborate Arrangements Have Been Made To Ensure That Farmers Do Not Face Any Inconvenience

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Harpal Singh Cheema, Harbhajan Singh ETO, Anurag Verma, Chief Secretary Punjab

Web Admin

Web Admin

5 Dariya News

Chandigarh , 11 Jun 2024

Punjab Chief Minister Bhagwant Singh Mann on Tuesday unequivocally said that the state government is firmly committed to ensure uninterrupted and regular power supply to the farmers in wake of the coming paddy season. Chairing a meeting with the officers, the Chief Minister categorically said that the state government will ensure a minimum eight hours power supply to the farmers during the sowing season. 

He said that the state government has evolved a foolproof mechanism to ensure that farmers do not face any sort of inconvenience during the paddy season. Bhagwant Singh Mann asserted that the state government will set a new benchmark by ensuring regular supply of power to the farmers during the paddy season.

The Chief Minister said that the food growers of the state have always played a key role in making the country self-reliant in food production so the Punjab government is committed to ensure regular supply to them during the paddy season. He said that the state government has made comprehensive arrangements for meeting demand in wake of the paddy season adding that it is much more than the demand anticipated by the Punjab State Power Corporation Limited. 

Bhagwant Singh Mann directed PSPCL & PSTCL to ensure round-the-clock supply during summer and paddy season to all areas of the state. The Chief Minister also said that a time-bound redressal of power related complaints of the farmers and other consumers through a 24/7 mechanism with adequate manpower has been evolved. 

He said that for effective redressal of complaints during the summer/ Paddy season additional manpower has been deployed. Bhagwant Singh Mann said that complaint centres have also been strengthened to ensure that the farmers do not face any delay in redressal of their complaints and grievances.

The Chief Minister reiterated that the state government had scripted a new success story by introducing several reforms in the power sector like purchasing Goindwal power plant earlier owned by a private company GVK Power Power at a cost of Rs 1080 crore. 

Bhagwant Singh Mann said that as coal from Pachwara coal mine, allotted to Punjab, can be used only for government power plants so with purchase of this power plant this coal can be aptly utilized for producing power to provide it to every sector of the state. He further said that it is a matter of immense pride and satisfaction that 90% consumers in the state are getting zero power bill due to pro-people decisions of the state government.

ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ - ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਕਿਸਾਨਾਂ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨੀ ਤੋਂ ਬਚਾਉਣ ਲਈ ਬਿਜਲੀ ਦੀ ਸਪਲਾਈ ਲਈ ਢੁਕਵੇਂ ਇੰਤਜ਼ਾਮ ਕੀਤੇ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਤੇ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ। ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਬਿਜਲੀ ਸਪਲਾਈ ਕਰੇਗੀ। 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਿਰੰਤਰ ਬਿਜਲੀ ਸਪਲਾਈ ਲਈ ਢੁਕਵੇਂ ਇੰਤਜ਼ਾਮ ਕੀਤੇ ਹਨ ਤਾਂ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਨਵੇਂ ਕੀਰਤੀਮਾਨ ਸਥਾਪਤ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਨੂੰ ਅਨਾਜ ਉਤਪਾਦਨ ਪੱਖੋਂ ਆਤਮ ਨਿਰਭਰ ਬਣਾਉਣ ਲਈ ਸੂਬੇ ਦੇ ਅਨਾਜ ਉਤਪਾਦਕਾਂ ਨੇ ਹਮੇਸ਼ਾ ਹੀ ਮੋਹਰੀ ਰੋਲ ਅਦਾ ਕੀਤਾ ਹੈ ਜਿਸ ਕਰਕੇ ਝੋਨੇ ਦੇ ਸੀਜ਼ਨ ਮੌਕੇ ਕਿਸਾਨਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਪੂਰੀ ਕਰਨ ਲਈ ਸਰਕਾਰ ਨੇ ਵਿਆਪਕ ਬੰਦੋਬਸਤ ਕੀਤੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਬਿਜਲੀ ਦੀ ਅਨੁਮਾਨਿਤ ਮੰਗ ਤੋਂ ਵੱਧ ਪ੍ਰਬੰਧ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਨੂੰ ਸੂਬੇ ਦੇ ਸਾਰੇ ਇਲਾਕਿਆਂ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਨਿਰੰਤਰ ਅਤੇ ਗਰਮੀਆਂ ਦੇ ਦਿਨਾਂ ਵਿੱਚ ਘਰੇਲੂ ਖਪਤਕਾਰਾਂ ਨੂੰ ਚੱਤੋ-ਪਹਿਰ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਹੋਰ ਖਪਤਕਾਰਾਂ ਦੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦੇ ਸਮਾਂ-ਬੱਧ ਨਿਪਟਾਰੇ ਲਈ ਢੁਕਵੀਂ ਵਿਵਸਥਾ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦਾ ਫੌਰੀ ਨਿਪਟਾਰਾ ਕਰਨ ਲਈ ਵਾਧੂ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਿਕਾਇਤ ਕੇਂਦਰਾਂ ਨੂੰ ਮਜ਼ਬੂਤ ਬਣਾਇਆ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਕਿਸਾਨ ਨੂੰ ਸ਼ਿਕਾਇਤ ਦੇ ਨਿਬੇੜੇ ਵਿੱਚ ਕਿਸੇ ਕਿਸਮ ਦੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਾਈਵੇਟ ਕੰਪਨੀ ਦੀ ਮਾਲਕੀ ਵਾਲਾ ਜੀ.ਵੀ.ਕੇ. ਥਰਮਲ ਪਲਾਂਟ 1080 ਕਰੋੜ ਰੁਪਏ ਦੀ ਕੀਮਤ ਨਾਲ ਖਰੀਦ ਕੇ ਬਿਜਲੀ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਹਨ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਛਵਾੜਾ ਕੋਲ ਖਾਣ ਤੋਂ ਪੰਜਾਬ ਨੂੰ ਅਲਾਟ ਹੋਇਆ ਕੋਲਾ ਸਿਰਫ ਸਰਕਾਰੀ ਥਰਮਲ ਪਲਾਂਟਾਂ ਲਈ ਹੀ ਵਰਤਿਆ ਜਾ ਸਕਦਾ ਹੈ ਜਿਸ ਕਰਕੇ ਹੁਣ ਇਹ ਪਲਾਂਟ ਖਰੀਦਣ ਨਾਲ ਕੋਲਾ ਇਸ ਪਲਾਂਟ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਦੇ ਲੋਕ ਪੱਖੀ ਫੈਸਲੇ ਕਾਰਨ ਪੰਜਾਬ ਵਿੱਚ 90 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਬਿਲ ਆ ਰਿਹਾ ਹੈ।

राज्य सरकार धान के सीजन के दौरान किसानों को निर्विघ्न एवं निरंतर बिजली मुहैया करवाने के लिए दृढ़ वचनबद्ध- मुख्यमंत्री भगवंत सिंह मान

किसानों को किसी तरह परेशानी से बचाने के लिए बिजली की सप्लाई के लिए उचित इंतज़ाम किये

चंडीगढ़

पंजाब के मुख्यमंत्री भगवंत सिंह मान ने आज कहा कि राज्य सरकार धान के सीजन के दौरान किसानों को निर्विघ्न एवं निरंतर बिजली सप्लाई मुहैया करवाने के लिए पूर्ण तौर पर वचनबद्ध है। राज्य के सीनियर अधिकारियों के साथ मीटिंग की अध्यक्षता करते हुये मुख्यमंत्री ने स्पष्ट शब्दों में कहा कि धान के सीजन के दौरान सरकार किसानों को कम से कम आठ घंटे बिजली स्पलाई करेगी। 

उन्होंने कहा कि राज्य सरकार ने निरंतर बिजली सप्लाई के लिए उचित इंतज़ाम किये हैं जिससे धान के सीजन के दौरान किसानों को किसी किस्म की परेशानी का सामना न करना पड़े। भगवंत सिंह मान ने कहा कि राज्य सरकार ने इस सीजन के दौरान किसानों को बिजली सप्लाई यकीनी बनाने के लिए नये कीर्तिमान स्थापित करेगी।

मुख्यमंत्री ने कहा कि मुल्क को अनाज उत्पादन पक्ष से आत्म निर्भर बनाने के लिए राज्य के अनाज उत्पादकों ने हमेशा ही अग्रणी भूमिका अदा की है जिस कारण धान के सीजन के मौके किसानों को बिजली मुहैया करवाने के लिए दृढ़ वचनबद्ध है। उन्होंने कहा कि धान के सीजन के मद्देनज़र बिजली की माँग पूरी करने के लिए सरकार ने व्यापक बंदोबस्त किये हैं। 

उन्होंने कहा कि पंजाब राज्य बिजली निगम द्वारा बिजली की अनुमानित माँग से अधिक प्रबंध किये गए हैं। भगवंत सिंह मान ने पी. एस. पी. सी. एल. और पी. एस. टी. सी. एल. को राज्य के सभी इलाकों में धान के सीजन के दौरान निरंतर और गर्मियों के दिनों में घरेलू खपतकारों को चारो पहर बिजली सप्लाई यकीनी बनाने के आदेश दिए गए हैं। मुख्यमंत्री ने कहा कि किसानों और अन्य उपभोक्ताओं की बिजली से सम्बन्धित शिकायतों के समय-बद्ध निपटारे के लिए उचित व्यवस्था मौजूद है। 

उन्होंने कहा कि शिकायतों का तत्काल निपटारा करने के लिए अतिरिक्त मुलाज़ीम तैनात किये गए हैं। भगवंत सिंह मान ने कहा कि शिकायत केन्द्रों को मज़बूत बनाया गया है जिससे यह यकीनी बनाया जा सके कि किसी भी किसान को शिकायत के निपटारे में किसी किस्म की देरी का सामना न करना पड़े। मुख्यमंत्री ने आगे कहा कि राज्य सरकार ने प्राईवेट कंपनी के स्वामित्व वाला जी. वी. के. थर्मल प्लांट 1080 करोड़ रुपए की कीमत के साथ खरीद कर बिजली क्षेत्र में बड़े सुधार किये हैं। 

भगवंत सिंह मान ने कहा कि पछवाड़ा कोयला खदान से पंजाब को अलाट हुआ कोयला सिर्फ़ सरकारी थर्मल प्लांटों के लिए ही इस्तेमाल किया जा सकता है जिस कारण अब यह प्लांट खरीदने से कोयला इस प्लांट के लिए प्रयोग में लाया जा सकता है। उन्होंने आगे कहा कि यह हम सभी के लिए गौरव और संतोष की बात है कि राज्य सरकार के जन हितैषी फ़ैसले के कारण पंजाब में 90 प्रतिशत उपभोक्ताओं को ज़ीरो बिजली बिल आ रहा है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Harpal Singh Cheema , Harbhajan Singh ETO , Anurag Verma , Chief Secretary Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD