Saturday, 22 June 2024

 

 

LATEST NEWS Government’s aim is to keep every person healthy through yoga : Nayab Singh Saini Mann Government Reopens State's Only Silk Seed Grainage Center In Dalhousie, Which Was Closed For 15 Years Vigilance Bureau Unearths Scam Amounting To Rs 1.55 Crore For Embezzlement In Distribution Of Rice Meant For Poor Families 'AAP' candidate Mohinder Bhagat filed nomination for Jalandhar by-election DC Kishtwar Dr. Devansh Yadav reviews implementation of Swachh Bharat Abhiyan, RGSA in the district DC Reasi Vishesh Paul Mahajan reviews Rent Assessment and Change of Land Use Cases DC Jammu Sachin Kumar Vaishya for discipline, punctuality in Education sector Mela Kheer Bhawani celebrated with religious fervor at Tulmulla DC Budgam Akshay Labroo & SSP Budgam flags off Mata Kheer Bhawani Yatra 2024 from Pandit Colony Sheikhpora DC Kupwara Ayushi Sudan reviews arrangements for celebration of International Yoga Day Samba Administration, JKESL celebrate 125th birth anniversary of Brigadier Rajinder Singh DC Udhampur Saloni Rai finalizes arrangement for JKSSB Supervisor SWD written exam DC Reasi Vishesh Paul Mahajan finalizes arrangements for International Yoga Day District Admin Udhampur Saloni Rai gears up for 10th International Yoga day 2024 DC Doda Harvinder Singh reviews arrangements for 10th International Yoga Day DDC Reasi Vishesh Paul Mahajan reviews progress of Aspirational Block Programme for Thakrakote block Chief Secretary Atal Dulloo launches competitions on MyGov portal to mark ‘International Yoga Day’ Lt Governor Manoj Sinha meets J&K’s International Para Shooter to represent India at Paris 2024 Paralympic Games Chief Secretary Atal Dulloo launches competitions on MyGov portal to mark ‘International Yoga Day’ DC Rajouri Om Prakash Bhagat inaugurates event to celebrate World Blood Donor Day at GMC Rajouri Div Com Jammu Ramesh Kumar, ADGP Jammu meet members of Civil Society Jammu

 

Don’t Fell Prey To Fraudsters Who Dupe People By Seeking Money For Government Jobs: CM Bhagwant Singh Mann Urges Youth

Asserts that VB has arrested two cops who had duped more than Rs 26 lakh from 102 youth on pretext of jobs

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 11 Jun 2024

Reiterating zero tolerance policy of state government against corruption, the Punjab Chief Minister Bhagwant Singh Mann on Tuesday urged the people not to fall in trap of people who dupe the youth on pretext of giving government job in lieu of money or any favor. In a message, the Chief Minister said that in last corruption has ruined the future of many bright youth. 

He said that the Vigilance Bureau has arrested two cops who had duped 102 people by extracting more than Rs 26 lakh from them on pretext of securing job to them. Bhagwant Singh Mann said that the complaint was logged on anti corruption helpline after which Vigilance Bureau had laid trap and arrested the culprits red handed.

The Chief Minister appealed the people that the state government is committed for providing corruption free administration. He said that if anyone seeks money in lieu of job in the state then the compliant must be made to Vigilance Bureau. Bhagwant Singh Mann said that more than 43000 jobs have been given to youth purely on basis of merit and no corruption has been involved in it.

The Chief Minister urged the youth to refrain from falling in trap of such rackets which seeks money or other favours for securing job for them. He said that these racketeers are just duping the youth as in Punjab recruitment for government jobs is being done in transparent and fair manner. 

Bhagwant Singh Mann said that the state government is committed for wiping out the curse of corruption for which public support is pivotal. The Chief Minister said that this racket was operational from 2021 but now they have fallen in trap of vigilance bureau. 

He said that Punjab has an honest government where corruption has no place. Bhagwant Singh Mann said that any Punjabi can lodge their complaint on anti corruption helpline number 9501200200 and their name will be kept secret.

ਸਰਕਾਰੀ ਨੌਕਰੀਆਂ ਲਈ ਪੈਸੇ ਠੱਗਣ ਵਾਲੇ ਧੋਖੇਬਾਜ਼ਾਂ ਦੇ ਸ਼ਿਕਾਰ ਨਾ ਹੋਵੋ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੌਜਵਾਨਾਂ ਨੂੰ ਅਪੀਲ

ਵਿਜੀਲੈਂਸ ਨੇ ਨੌਕਰੀ ਬਦਲੇ 102 ਨੌਜਵਾਨਾਂ ਨਾਲ 26 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਦੋ ਪੁਲਿਸ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ

ਭ੍ਰਿਸ਼ਟਾਚਾਰ ਨਾਲ ਕਤਈ ਲਿਹਾਜ਼ ਨਾ ਵਰਤਣ ਦੀ ਸੂਬਾ ਸਰਕਾਰ ਦੀ ਨੀਤੀ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਜਾਲਸਾਜ਼ਾਂ ਦੇ ਜਾਲ ਵਿੱਚ ਨਾ ਫਸਣ, ਜੋ ਪੈਸੇ ਦੇ ਬਦਲੇ ਸਰਕਾਰੀ ਨੌਕਰੀ ਦਿਵਾਉਣ ਬਹਾਨੇ ਨੌਜਵਾਨਾਂ ਨੂੰ ਠੱਗਦੇ ਹਨ। ਇੱਥੋਂ ਜਾਰੀ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਭ੍ਰਿਸ਼ਟਾਚਾਰ ਕਾਰਨ ਬਹੁਤ ਸਾਰੇ ਹੁਸ਼ਿਆਰ ਨੌਜਵਾਨਾਂ ਦਾ ਭਵਿੱਖ ਤਬਾਹ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ 102 ਵਿਅਕਤੀਆਂ ਨੂੰ ਨੌਕਰੀ ਦਿਵਾਉਣ ਬਹਾਨੇ 26 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਬਾਰੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 'ਤੇ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸੂਬੇ ਵਿੱਚ ਨੌਕਰੀ ਬਦਲੇ ਪੈਸੇ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕੀਤੀ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ 43 ਹਜ਼ਾਰ ਤੋਂ ਵੱਧ ਨੌਕਰੀਆਂ ਨਿਰੋਲ ਯੋਗਤਾ ਦੇ ਆਧਾਰ 'ਤੇ ਦਿੱਤੀਆਂ ਗਈਆਂ ਹਨ ਅਤੇ ਇਸ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਰੋਹਾਂ ਦੇ ਜਾਲ ਵਿੱਚ ਨਾ ਫਸਣ, ਜੋ ਨੌਕਰੀ ਬਦਲੇ ਪੈਸੇ ਮੰਗਦੇ ਹਨ। ਉਨ੍ਹਾਂ ਕਿਹਾ ਕਿ ਇਹ ਠੱਗੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸਿਰਫ਼ ਧੋਖਾ ਦੇ ਰਹੇ ਹਨ ਕਿਉਂਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਦੇ ਸਰਾਪ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ, ਜਿਸ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਗਰੋਹ 2021 ਤੋਂ ਚੱਲ ਰਿਹਾ ਸੀ ਪਰ ਹੁਣ ਇਹ ਵਿਜੀਲੈਂਸ ਬਿਊਰੋ ਦੇ ਜਾਲ ਵਿੱਚ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ, ਜਿੱਥੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਪੰਜਾਬੀ, ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ।

सरकारी नौकरियों के लिए पैसे ठगने वाले धोखेबाज़ों के शिकार न हों; मुख्यमंत्री भगवंत सिंह मान द्वारा नौजवानों से अपील

विजीलैंस ने नौकरी बदले 102 नौजवानों के साथ 26 लाख रुपए से अधिक की ठगी मारने वाले दो पुलिस वालों को किया गिरफ़्तार

चंडीगढ़

भ्रष्टाचार के साथ सख्ती से निपटने की राज्य सरकार की नीति दोहराते हुए पंजाब के मुख्यमंत्री भगवंत सिंह मान ने लोगों से अपील की कि वह ऐसे जालसाजा़ के जाल में न फंसें, जो पैसो के बदले सरकारी नौकरी दिलाने के बहाने नौजवानों को ठगते हैं।यहाँ से जारी संदेश में मुख्यमंत्री ने कहा कि पिछले समय में भ्रष्टाचार के कारण बहुत से योग्य नौजवानों का भविष्य तबाह हुआ है। 

उन्होंने बताया कि विजीलैंस ब्यूरो ने 102 व्यक्तियों को नौकरी दिलाने बहाने 26 लाख रुपए से अधिक की ठगी मारने वाले दो पुलिस मुलाजिमों को काबू किया है। भगवंत सिंह मान ने बताया कि इस संबंधी भ्रष्टाचार विरोधी हेल्पलाइन पर शिकायत दर्ज की गई थी, जिस के बाद विजीलैंस ब्यूरो ने जाल बिछा कर मुलजिमों को रंगे हाथों काबू किया है।

मुख्यमंत्री ने कहा कि राज्य सरकार भ्रष्टाचार मुक्त प्रशासन देने के लिए वचनबद्ध है। उन्होंने कहा कि अगर कोई राज्य में नौकरी के बदले पैसे मांगता है तो उसकी शिकायत विजीलैंस ब्यूरो को की जाये। भगवंत सिंह मान ने कहा कि नौजवानों को 43 हज़ार से अधिक नौकरियाँ केवल योग्यता के आधार पर दीं गई हैं और इस में कोई भ्रष्टाचार नहीं हुआ।

मुख्यमंत्री ने नौजवानों से अपील की कि वह ऐसे गिरोहों के जाल में न फंसे, जो नौकरी बदले पैसे मांगते हैं। उन्होंने कहा कि यह ठगी मारने वाले नौजवानों को सिर्फ धोखा दे रहे हैं क्योंकि पंजाब में सरकारी नौकरियों की भर्ती पारदर्शी और निष्पक्ष ढंग से  हो रही है। भगवंत सिंह मान ने कहा कि राज्य सरकार भ्रष्टाचार की बुराई को जड़ से समाप्त करने के लिए वचनबद्ध है, जिसके लिए जनता का सहयोग बहुत ज़रूरी है।

मुख्यमंत्री ने कहा कि यह गिरोह 2021 से चल रहा था परन्तु अब यह विजीलैंस ब्यूरो के जाल में फंस गया है। उन्होंने कहा कि पंजाब में ईमानदार सरकार है, जहां भ्रष्टाचार के लिए कोई जगह नहीं है। भगवंत सिंह मान ने कहा कि कोई भी पंजाबी, भ्रष्टाचार विरोधी हेल्पलाइन नंबर 9501200200 पर अपनी शिकायत दर्ज करवा सकता है और उस का नाम गुप्त रखा जायेगा।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD