Wednesday, 26 June 2024

 

 

LATEST NEWS Neeraj Goyat Net Worth [June 2024]: Boxing Champion, Bigg Boss OTT Stint, and More Achievers Meet Held At Maharaja Ranjit Singh Armed Forces Preparatory Institute LPU Medical Lab Workshop Attracts over 1200 Lab Practitioners from Across Punjab Naved Shaikh Aka Naezy Net Worth 2024 | 5 Dariya News AAP MP Malvinder Kang on CBI arresting Arvind Kejriwal - BJP is doing 'political vendetta' against Aam Aadmi Party Visit To State Jails Promises Positive Change For Women Prisoners: Raj Lali Gill ₹500-Cr Action Plan To Tackle Stubble Burning In Punjab Jatt & Juliet 3: Evolution Of Jatt & Juliet Franchise Ranvir Shorey Net Worth 2024 | Know The Net Worth, Bio, Career, and Lifestyle Unique Initiative By PSPCL; Commissions Seven Solar Trees Of 35 KW Capacity 15,250 beneficiaries get plot allotment certificates under Mukhyamantri Shehri Awas Yojana Balwant Singh Mankotia Calls On Lt Governor Manoj Sinha Lt Governor Manoj Sinha releases Sahaj Sabharwal’s book titled “Anecdote” Lt Governor Manoj Sinha inaugurates Indian Army’s Dagger Heritage Complex, at Baramulla International Day of Yoga-2024: Functions held across all District Court Complexes of Kashmir Government Departments, Educational Institutions celebrate 10th International Yoga Day of with great fervor, enthusiasm DDC Rajouri Om Prakash Bhagat discusses annual action plan under PMKKKY DC Kishtwar Dr. Devansh Yadav finalises preparedness for upcoming JKSSB Examination DC Samba Abhishek Sharma chairs review meeting to ensure smooth conduct of Shri Amarnath Ji Yatra 2024 DC Reasi Vishesh Paul Mahajan inaugurates Baba Aghar Jitto Mela DC Poonch Yasin M. Choudhary reviews arrangements for smooth conduct of OMR based examination for the post of supervisor

 

Scholarships Empower Divyang Students In Punjab: Dr. Baljit Kaur

Says, Rs. 3.08 crore disbursed to 12607 divyang beneficiaries under scholarship scheme

Dr. Baljit Kaur, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 11 Jun 2024

The Punjab government led by Chief Minister Bhagwant Singh Mann is committed to the welfare of the divyang persons.  To fulfill this purpose, under the guidance of Cabinet Minister Dr. Baljit Kaur,   Social Security, Women and Child Development Department is continuously working to help divyang students. Rs 3.08 crore distributed to 12607 beneficiaries under Scholarship Scheme for Candidate Handicapped Boys and Girls and Scholarship Scheme for Handicap in Punjab state and Rs. 39.71 lakh distributed to 249 students under National Scholarship Scheme.

Divulging in this regard, Cabinet Minister Dr.  Baljit Kaur said that during the financial year 2023-24, scholarships worth Rs. 3.08 crore have been disbursed to 12607 beneficiaries under Scholarship Scheme for Candidate Handicapped Boys and Girls and Scholarship Scheme for Handicap in the state of Punjab.

The Minister further informed that under the Scholarship for Handicapped Boys and Girls scheme, stipend of Rs 200 per month is being given to disabled students from class I to VIII.  She said that students studying from IXth to degree level are given a stipend of Rs. 300 per month.  She said that under the special stipend scheme, benefits are given to raise the level of education of divyang girls studying in villages. The minister said that apart from this, an additional stipend of Rs. 100 per month is given from 1st to 10th and Rs. 200 per month from Xth to degree level studies.

Furthermore, Dr. Baljit kaur explained that during the financial year 2023-24, a benefit of Rs. 39.71 lakh has been disbursed to 249 students under the National Scholarship to Handicap Scheme.  She said that the aim of this scheme is to provide monthly financial assistance to divyang students, so that there is no difficulty in their studies and their standard of living can be raised.

ਪੰਜਾਬ 'ਚ ਸਕਾਲਰਸ਼ਿਪ ਸਕੀਮ ਅਧੀਨ ਦਿਵਿਆਂਗ ਵਿਦਿਆਰਥੀ ਨੂੰ ਦਿੱਤੇ ਜਾ ਰਹੇ ਹਨ ਵਜ਼ੀਫ਼ੇ: ਡਾ. ਬਲਜੀਤ ਕੌਰ

ਕਿਹਾ, ਸਕਾਲਰਸ਼ਿਪ ਸਕੀਮ ਅਧੀਨ  12607 ਦਿਵਿਆਂਗ ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਵੰਡੇ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗਜਨਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਮੰਤਵ ਨੂੰ ਪੂਰਾ ਕਰਨ ਲਈ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਿਵਿਆਂਗ ਵਿਦਿਆਰਥੀਆਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਿਹਾ ਹੈ। ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਅਤੇ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਪੰਜਾਬ ਰਾਜ ਵਿੱਚ ਸਕਾਲਰਸ਼ਿਪ ਸਕੀਮ ਫਾਰ ਕੈਂਡੀਡੇਟ ਹੈਂਡੀਕੈਪਡ ਬੁਆਇਜ ਐਂਡ ਗਰਲਜ਼ ਅਤੇ ਸਕਾਲਰਸ਼ਿਪ ਸਕੀਮ ਫਾਰ ਹੈਂਡੀਕੈਪ ਅਧੀਨ 12607 ਲਾਭਪਾਤਰੀਆਂ ਨੂੰ 3.08 ਕਰੋੜ ਰੁਪਏ ਦੇ ਵਜ਼ੀਫੇ ਦਿੱਤੇ ਗਏ ਹਨ।ਮੰਤਰੀ ਨੇ ਅੱਗੇ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਫਾਰ ਹੈਂਡੀਕੈਪਡ ਲੜਕੇ ਅਤੇ ਲੜਕੀਆਂ ਸਕੀਮ ਤਹਿਤ ਪਹਿਲੀ ਤੋਂ ਅੱਠਵੀਂ ਜਮਾਤ ਤੱਕ 200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਨੌਵੀਂ ਤੋਂ ਡਿਗਰੀ ਪੱਧਰ ਤੱਕ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ 300 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਵਜੀਫਾ ਸਕੀਮ ਤਹਿਤ ਪਿੰਡਾਂ ਵਿੱਚ ਪੜ੍ਹਾਈ ਕਰ ਰਹੀਆਂ ਦਿਵਿਆਂਗਜਨ ਲੜਕੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੱਕਣ ਲਈ ਲਾਭ ਦਿੱਤਾ ਜਾਂਦਾ ਹੈ। ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਹਿਲੀ ਤੋਂ ਦਸਵੀਂ ਤੱਕ 100 ਰੁਪਏ ਪ੍ਰਤੀ ਮਹੀਨਾ ਅਤੇ ਦਸਵੀਂ ਤੋਂ ਡਿਗਰੀ ਪੱਧਰ ਦੇ ਪੜ੍ਹਾਈ ਤੱਕ 200 ਰੁਪਏ ਪ੍ਰਤੀ ਮਹੀਨਾ ਵਾਧੂ ਵਜੀਫਾ ਦਿੱਤਾ ਜਾਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ ਰਾਸ਼ਟਰੀ ਸਕਾਲਰਸ਼ਿਪ ਟੂ ਹੈਂਡੀਕੈਪ ਸਕੀਮ ਤਹਿਤ 249 ਵਿਦਿਆਰਥੀਆਂ ਨੂੰ 39.71 ਲੱਖ ਰੁਪਏ ਦਾ ਲਾਭ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਦਿਵਿਆਂਗ ਵਿਦਿਆਰਥੀਆਂ ਨੂੰ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹਨਾਂ ਦੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਵੇ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।

पंजाब में स्कालरशिप योजना अधीन दिव्यांग विद्यार्थी को दिए जा रहे है वज़ीफ़े: डा. बलजीत कौर

कहा, स्कालरशिप स्कीम अधीन 12607 दिव्यांग लाभपात्रियों को 3.08 करोड़ रुपए बाँटे

चंडीगढ़

मुख्य मंत्री भगवंत सिंह मान के नेतृत्व वाली पंजाब सरकार दिव्यांगजनों की भलाई के लिए वचनबद्ध है। इसी उदेश्य को पूरा करने के लिए कैबिनेट मंत्री डा. बलजीत कौर की नेतृत्व में सामाजिक सुरक्षा, स्त्री और बाल विकास विभाग दिव्यांग विद्यार्थियों की सहायता के लिए लगातार काम कर रहा है। पंजाब राज्य में स्कालरशिप योजना फार कैंडीडेट हैंडीकैप्ड बुआइज एंड गर्लज़ स्कॉलरशिप योजना फार हैंडीकैप अधीन 12607 लाभपात्रियों को 3.08 करोड़ रुपए और राष्ट्रीय स्कालरशिप टू हैंडीकैप योजना के अंतर्गत 249 विद्यार्थियों को 39.71 लाख रुपए का लाभ दिया गया है।

इस संबंधी जानकारी देते हुए कैबिनेट मंत्री डा. बलजीत कौर ने बताया कि वित्तीय साल 2023- 24 दौरान पंजाब राज में स्कॉलरशिप योजना फार कैंडीडेट हैंडीकैप्ड बुआइज एंड गर्लज़ और स्कॉलरशिप स्कीम फार हैंडीकैप अधीन 12607 लाभपात्रियों को 3.08 करोड़ रुपए के वज़ीफ़े दिए गए है। मंत्री ने आगे बताया कि दिव्यांग विद्यार्थियों को स्कालरशिप फार हैंडीकैप्ड लड़के और लड़कियाँ योजना के अंतर्गत पहली से आठवीं कक्षा तक 200 रुपए प्रति महीना स्कालरशिप दी जा रही है। 

उन्होंने बताया कि नवमीं से डिगरी स्तर तक की पढ़ाई करने वाले विद्यार्थियों को 300 रुपए प्रति महीना वज़ीफ़ा दिया जाता है। उन्होंने बताया कि विशेष वज़ीफ़ा स्कीम के अंतर्गत गाँवों में पढ़ाई कर रही दिव्यांगजन लड़कियों के पढ़ाई के स्तर को ऊँचा उठाने के लिए लाभ दिया जाता है। मंत्री ने बताया कि इसके इलावा पहली से दसवीं तक 100 रुपए प्रति महीना और दसवीं से डिगरी स्तर के पढ़ाई तक 200 रुपए प्रति महीना फ़ाल्तू वज़ीफ़ा दिया जाता है।

उन्होंने आगे बताया कि वित्तीय साल 2023- 24 दौरान राष्ट्रीय स्कालरशिप टू हैंडीकैप योजना के अंतर्गत 249 विद्यार्थियों को 39.71 लाख रुपए का लाभ दिया गया है। उन्होंने बताया कि इस योजना का उद्देश्य दिव्यांग विद्यार्थियों को महीनावार वित्तीय सहायता प्रदान करना है, जिससे उनकी पढ़ाई में कोई मुश्किल न आए और उनका जीवन स्तर ऊँचा उठाया जा सके।

 

Tags: Dr. Baljit Kaur , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD