Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Dr Jernail Singh Anand, a poet from Punjab donates his 130 books to National Library, Kolkata - creates record

Book, Dr Jernail Singh Anand, Poet, Ludhiana

5 Dariya News

5 Dariya News

5 Dariya News

Ludhiana , 10 Jun 2024

In a record setting moment, Dr Jernail Singh Anand has presented 130 of his published books to the National Library, Kolkata. He calls it a Home Sweet Home for his works.  He has now sent 123 books to the Library while it already had 7 books by the author. 

Prior to this, Dr. Anand has earlier donated 32 books to his alma mater SCD Govt. College, Ludhiana. As a gesture of goodwill, he proposes to send one set of his books to Punjabi University Patiala too from where he did his MA English and where his name appears in the Most Prominent Alumni of the University [Edurank] and another to Panjab University, Chandigarh, from where he did his doctoral studies.

Dr. Anand is a towering figure of world literature who was recently crowned with the prestigious award ‘Charter of Morava’ at the 60th Belgrade World Writers Meet, 2023.  His name was engraved on the Poets’ Rock in Serbia, which is a rare honour for a poet. Dr. Anand is the only poet from Punjab, and from India who was thus honoured by the Serbian Writers Association, after Shri Rabindra Nath Tagore.

Dr. Anand believes that a poet should be in the service of mankind, not only the human society, or even the world society, his sympathies extend over to the cosmic society. For him, every object, birds, trees, animals, waters, mountains, - every object is worthy of respect.  He has authored 9 epics and his most discussed book is Lustus: The Prince of Darkness, which is a satire and which places him close to authors like Daniel Defoe. 

Lustus blasts the modern Corporatization of life systems, and in the 3rd part of the Mahakaal Trilogy, Dr. Anand fabulates a post-Kalyuga world in his epic: The Ultronic Age.  It was in view of these literary accomplishments, that the University of Engg. and Management, Jaipur, conferred on him the Honoris Causa Doctoral Degree in Literature.  Apart from literary creation, Dr. Anand is also spearheading the International Academy of Ethics.

ਵਿਸ਼ਵ ਕਵੀ ਤੇ ਸਾਹਿਤਕਾਰ ਡਾ ਜਰਨੈਲ ਸਿੰਘ ਆਨੰਦ ਦੀ ਤਰਫੋਂ ਕਲਕੱਤਾ ਦੀ ਨੈਸ਼ਨਲ ਲਾਇਬ੍ਰੇਰੀ ਨੂੰ ਰਿਕਾਰਡ 130 ਕਿਤਾਬਾਂ ਭੇਂਟ

ਲੁਧਿਆਣਾ

ਵਿਸ਼ਵ ਕਵੀ ਡਾ ਜਰਨੈਲ ਸਿੰਘ ਆਨੰਦ ਨੇ ਨੈਸ਼ਨਲ ਲਾਇਬ੍ਰੇਰੀ ਕੋਲਕਤਾ ਨੂੰ 130 ਕਿਤਾਬ ਭੇਂਟ ਕਰਕੇ ਸਾਹਿਤਕ ਪ੍ਰਤੀਬੱਧਤਾ ਦੀ ਇਕ ਨਿਰਾਲੀ ਮਿਸਾਲ ਕਾਇਮ ਕੀਤੀ ਹੈ . ਡਾ ਆਨੰਦ ਨੇ 165 ਪੁਸਤਕਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ 123  ਪੁਸਤਕਾਂ ਹੁਣ ਭੇਂਟ ਕੀਤੀਆਂ ਗਈਆਂ ਜਦ ਕਿ ਲਾਇਬ੍ਰੇਰੀ ਕੋਲ ਡਾ ਆਨੰਦ ਰਚਿਤ 7 ਪੁਸਤਕਾਂ ਪਹਿਲਾਂ ਤੋਂ ਹੀ ਰਿਕਾਰਡ ਵਿਚ ਹਨ. ਡਾ ਆਨੰਦ ਨੂੰ  ਵਿਸ਼ਵ ਸਾਹਿਤ ਵਿਚ ਬਹੁਤ ਨਿਵੇਕਲਾ  ਸਥਾਨ ਹਾਸਲ ਹੈ ਤੇ 2023 ਦੇ ਬੇਲਗ੍ਰੇਡ  ਵਿਸ਼ਵ ਰਾਇਟਰਸ ਮੀਟਿੰਗ ਵਿਚ ਓਨਾ ਨੂੰ ਵਿਸ਼ਵ ਦਾ ਅਦੁੱਤੀ ਪੁਰਸਕਾਰ 'ਚਾਰਟਰ ਆਫ ਮੋਰਾਵਾ' ਨਾਲ ਸਨਮਾਨਿਤ ਕੀਤਾ ਗਿਆ. 

ਇਹ ਹੀ ਨਹੀਂ, ਡਾ ਆਨੰਦ ਦਾ ਨਾਮ ਸਰਬੀਆ ਵਿਚ ਪੋਇਟ੍ਸ ਰਾਕ ਤੇ ਵੀ ਉਕਰਿਆ ਗਿਆ.  ਕਿਸੇ ਭਾਰਤੀ ਦਾ ਨਾਮ ਇਸ ਤਰਾਂ ਉਕਰੇ ਜਾਣਾ ਦੇਸ਼ ਲਈ ਮਾਨ ਵਾਲੀ ਗੱਲ ਹੈ . ਸ਼. ਰਾਬਿੰਦਰ ਨਾਥ ਟੈਗੋਰ ਤੋਂ ਬਾਅਦ ਸਰਬੀਆ ਦੇ ਲੇਖਕ ਸੰਘ ਦੇ ਆਨਰੇਰੀ  ਮੇਂਬਰ ਦਾ ਰੁਤਬਾ ਸਿਰਫ ਡਾ ਆਨੰਦ ਨੂੰ ਹੀ ਪ੍ਰਾਪਤ ਹੋਇਆ ਹੈ.

ਡਾ ਆਨੰਦ ਦਾ ਵਿਚਾਰ ਹੈ ਕਿ ਸਾਹਿਤਕਾਰ ਨੂੰ ਸਮਾਜ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ..ਜਦੋਂ ਉਹ ਸਮਾਜ ਦੀ ਗੱਲ ਕਰਦੇ ਹਨ ਤਾਂ ਸਿਰਫ ਮਾਨਵੀ ਸੋਸਾਇਟੀ ਦੀ ਗੱਲ ਨਹੀਂ ਕਰਦੇ ਸਗੋਂ ਸਾਰੀ ਕਾਇਨਾਤ ਦੀ ਗੱਲ ਕਰਦੇ ਹਨ . ਡਾ ਆਨੰਦ ਨੇ 9  ਮਹਾਂਕਾਵਾਂ ਦੀ ਰਚਨਾ ਕੀਤੀ ਹੈ ਜਿਸ ਵਿਚ Lustus ਨੂੰ ਵਿਸ਼ੇਸ਼ ਮਾਨਤਾ ਮਿਲੀ ਹੈ ਅਤੇ ਆਲੋਚਕਾਂ ਨੇ  ਡਾ ਆਨੰਦ ਨੂੰ ਸਮਕਾਲੀ ਯੁਗ ਦਾ ਮਿਲ੍ਟਨ ਕਹਿ ਕੇ ਨਿਵਾਜਿਆ ਹੈ . ਡਾ ਮਾਇਆ ਹਰਮਨ ਸੇਕੁਲਿਕ ਉਸਨੂੰ ਵਿਸ਼ਵ ਦਾ ਸਭ ਤੋਂ ਮਹਾਨ ਫਿਲਾਸਫਰ ਕਵੀ ਗਰਦਾਨਦੀ ਹੈ .

ਨਿਰਸੰਦੇਹ ਡਾ ਆਨੰਦ ਇਸ ਸਦੀ ਦੇ ਮਹਾਨ ਸਾਹਿਤਕਾਰ ਹਨ ਜਿਨ੍ਹਾਂ ਨੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਮ ਦੂਰ ਦੂਰ ਤਕ ਰੋਸ਼ਨ ਕੀਤਾ ਹੈ

ਡਾ ਆਨੰਦ ਨੇ  ਅੰਗਰੇਜ਼ੀ ਸਾਹਿਤ ਵਿਚ ਐਮ ਏ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਅੱਜ ਵੀ 15 ਮਹਾਨ ਹਸਤੀਆਂ ਵਿਚ ਓਹਨਾ ਦਾ ਸ਼ੁਮਾਰ  ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲੂਮਨੀ ਸਨ [edurank ] . ਡਾ ਆਨੰਦ ਨੇ ਡਾਕਟਰੇਟ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕੀਤੀ. ਆਪਣੀਆਂ ਪੁਸਤਕਾਂ ਦਾ ਇਕ ਇਕ ਸੈੱਟ ਉਹ ਦੋਨਾਂ ਯੂਨੀਵਰਸਿਟੀਆਂ ਨੂੰ ਦੇਣ ਦਾ ਵਿਚਾਰ ਰੱਖਦੇ ਹਨ ਅਤੇ ਉਹ ਦੋਵਾਂ ਯੂਨੀਵਰਸਿਟੀਆਂ ਦੇ VC  ਸਾਹਿਬ ਨੂੰ ਪੱਤਰ ਲਿਖਣਗੇ. ਉਹ scd Govt ਕਾਲਜ ਲੁਧਿਆਣਾ ਦੇ ਐਲੂਮਨੀ ਹਨ ਤੇ ਓਥੇ ਦੀ ਐਲੂਮਨੀ ਲਾਇਬ੍ਰੇਰੀ ਲਈ 32 ਪੁਸਤਕਾਂ ਭੇਂਟ ਕਰ ਚੁਕੇ ਹਨ .  

ਡਾ ਆਨੰਦ ਦੀਆਂ ਸਾਹਿਤਿਕ ਪ੍ਰਾਪਤੀਆਂ ਨੂੰ ਮੁਖ ਰੱਖਦਿਆਂ ਜੈਪੁਰ ਦੀ ਯੂਨੀਵਰਸਿਟੀ ਆਫ ਇੰਗਿਨੀਰੀਂਗ ਇੰਜੀਨੀਰਿੰਗ & ਮੈਨਜਮੈਂਟ ਦੀ ਤਰਫੋਂ ਓਹਨਾ ਨੂੰ ਆਨਰਿਸ ਕਾਜਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ. ਡਾ ਆਨੰਦ ਇਸ ਵੇਲੇ ਆਪਣਾ ਸਮਾਂ ਸਾਹਿਤਕ ਰਚਨਾ ਦੇ ਨਾਲ ਨਾਲ ਇੰਟਰਨੈਸ਼ਨਲ ਅਕਾਡਮੀ ਆਫ ਐਥਿਕਸ ਨੂੰ ਵੀ ਦੇ ਰਹੇ ਹਨ ਜਿਸ ਦੇ ਉਹ ਮੁਖੀ ਤੇ ਸੰਸਥਾਪਕ ਹਨ.

 

Tags: Book , Dr Jernail Singh Anand , Poet , Ludhiana

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD