Thursday, 27 June 2024

 

 

LATEST NEWS Chief Minister Nayab Singh flags off 50 new electric vehicles for garbage collection in Gurugram Poor should get timely ration under Public Distribution System : Mool Chand Sharma All bus stands in the state to be made green like railway stations: Aseem Goel Power plants water supply will be substituted by Treated Waste Water by December 2024 : TVSN Prasad AAP MPs protested outside Parliament against Kejriwal's arrest, said - this is a gross misuse of investigation agencies Aam Aadmi Party gets stronger in Jalandhar, dozens of Congress-BJP leaders and workers join AAP MP Sanjeev Arora meets FM Nirmala Sitharaman on Wednesday Gurjeet Singh Aujla met the newly appointed Railway Minister Ashwini Vaishnav Punjab Police Averts Target Killings Planned By Lawrence Bishnoi And Goldy Brar In State; Three Shooters Held Babila Rakwal reviews working of Cooperative department Secretary Planning chairs Public Durbar cum Grievance Redressal Camp at Kokernag DC Kupwara Ayushi Sudan, VC DDC lay foundation stone for 7.3km road projects at Surigam, Gratnard in Lolab DC Srinagar Dr. Bilal Mohi-Ud-Din Bhat reviews progress on implementation of HADP Bohri Kadal fire incident; DC Srinagar Dr. Bilal Mohi-Ud-Din Bhat rushes to spot, monitors rescue operation, fire extinguishing response DDC Rajouri Om Prakash Bhagat reviews progress of Education sector works DC Udhampur Saloni Rai review SANJY 2024 preparedness, inspects National Highway DC Kulgam Athar Aamir Khan chairs DLC meeting of HADP, approves 222 cases DDC Bandipora Shakeel-ul-Rehman Rather reviews infrastructure development initiatives of Degree Colleges DC Srinagar Dr Bilal Mohi-Ud-Din Bhat chairs District Level Aadhar Monitoring Committee meeting Chairperson DDC Baramulla chairs preliminary meeting DDC Chairperson, DC Minga Sherpa lay foundation for New DDC Office Building at Jetty Baramulla

 

Six More Cadets Of MRSAFPI Commissioned Into Indian Army

Cabinet Minister Aman Arora congratulates cadets, exhorts them to be true soldiers of the Nation

Aman Arora, AAP, Aam Aadmi Party, AAP Punjab, Aam Aadmi Party Punjab,Government of Punjab, Punjab Government, Maharaja Ranjit Singh Armed Forces Preparatory Institute, MRSAFPI, Indian Military Academy, IMA, Mohali
Listen to this article

Web Admin

Web Admin

5 Dariya News

Chandigarh , 09 Jun 2024

Adding yet another feather in the cap of Maharaja Ranjit Singh Armed Forces Preparatory Institute (MRSAFPI) SAS Nagar, Six more cadets have been commissioned into the Indian Army after successfully passing out from the Indian Military Academy (IMA) in Dehradun, on Saturday. The passing out parade was reviewed by Lt. Gen. M. V. Suchindra Kumar, PVSM, AVSM, YSM, VSM, GOC-in-C, Northern Command.

With the commissioning of these six cadets- Amrinder Singh from district Mohali, ShobhitDeep Singh (Gurdaspur), Abhay Pratap Singh (Mohali), Aditya Burmi (Hoshiarpur), Aditya Sharma (Mohali) and Tushant (Pathankot), a total of 158 cadets of Maharaja Ranjit Singh AFPI have been commissioned as officers into the Indian Armed Forces since the inception of the Institute.

Extending heartiest congratulations to the cadets, Punjab Employment Generation, Skill Development and Training Minister Mr. Aman Arora wished them a successful innings in the Armed forces. He further revealed that 50 cadets of MRSAFPI have been commissioned since the S. Bhagwant Singh Mann led state Government is at the helm of affairs in Punjab. The institute has set another benchmark by achieving a success rate of 56.64%.

Director of Maharaja Ranjit Singh Armed Forces Preparatory Institute Major General Ajay H. Chauhan (Retd) informed that two more Cadets from the Institute, Jaskirat Singh from district Mohali and Saksham Gupta from Jalandhar district, were commissioned as Sub -Lieutenant in the Indian Navy in May this year. He called upon the cadets to live upto the motto of the Institute, “Nischay Kar Apni Jeet Karoon” and be true soldiers in service of the Nation.

22 cadets cleared Service Selection Board interview

As many as 22 cadets of the Institute have also cleared the Service Selection Board (SSB) interview, said Major General Ajay H. Chauhan (Retd) while adding that the Merit list of NDA-152 course was declared in April and Cadet Navjot Singh achieved 11th rank in the All-India Order of Merit. These cadets are awaiting joining letters to join National Defence Academy (NDA)/equivalent Training Academies.

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਹੋਰ ਕੈਡਿਟ ਬਣੇ ਭਾਰਤੀ ਫ਼ੌਜ ਦੇ ਕਮਿਸ਼ਨਡ ਅਫ਼ਸਰ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੈਡਿਟਾਂ ਨੂੰ ਵਧਾਈ ਅਤੇ ਦੇਸ਼ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ

ਚੰਡੀਗੜ੍ਹ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.) ਐਸ.ਏ.ਐੱਸ.ਨਗਰ ਦੇ ਛੇ ਹੋਰ ਕੈਡਿਟਾਂ ਨੂੰ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਭਾਰਤੀ ਫੌਜ ਵਿੱਚ ਕਮਿਸ਼ਨ ਮਿਲ ਗਿਆ ਹੈ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ, ਪੀ.ਵੀ.ਐਸ.ਐੱਮ., ਏ.ਵੀ.ਐਸ.ਐਮ., ਵਾਈ.ਐਸ.ਐਮ., ਵੀ.ਐਸ.ਐਮ., ਜੀਓਸੀ-ਇਨ-ਸੀ, ਨਾਰਦਰਨ ਕਮਾਂਡ ਵੱਲੋਂ ਕੀਤਾ ਗਿਆ।

ਇਨ੍ਹਾਂ ਛੇ ਕੈਡਿਟਾਂ ਅਮਰਿੰਦਰ ਸਿੰਘ (ਜ਼ਿਲ੍ਹਾ ਮੋਹਾਲੀ), ਸ਼ੋਭਿਤਦੀਪ ਸਿੰਘ (ਗੁਰਦਾਸਪੁਰ), ਅਭੈ ਪ੍ਰਤਾਪ ਸਿੰਘ (ਮੋਹਾਲੀ), ਅਦਿੱਤਿਆ ਬਰਮੀ (ਹੁਸ਼ਿਆਰਪੁਰ), ਅਦਿੱਤਿਆ ਸ਼ਰਮਾ (ਮੋਹਾਲੀ) ਅਤੇ ਤੁਸ਼ਾਂਤ (ਪਠਾਨਕੋਟ) ਦੇ ਕਮਿਸ਼ਨਡ ਅਫ਼ਸਰ ਬਣਨ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨ ਤੋਂ ਲੈ ਕੇ ਹੁਣ ਤੱਕ ਕੁੱਲ 158 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਹੈ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਹਨਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸਫ਼ਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 50 ਕੈਡਿਟ ਕਮਿਸ਼ਨਡ ਅਫ਼ਸਰ ਬਣੇ ਹਨ। 

ਇਸ ਇੰਸਟੀਚਿਊਟ ਨੇ 56.64 ਫੀਸਦ ਦੀ ਸਫਲਤਾ ਦਰ ਹਾਸਲ ਕਰਕੇ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ ਦੋ ਹੋਰ ਕੈਡਿਟਾਂ ਜਸਕੀਰਤ ਸਿੰਘ (ਜ਼ਿਲ੍ਹਾ ਮੋਹਾਲੀ) ਅਤੇ ਜਲੰਧਰ ਜ਼ਿਲ੍ਹੇ ਦੇ ਸਕਸ਼ਮ ਗੁਪਤਾ ਨੂੰ ਇਸ ਸਾਲ ਮਈ ਵਿੱਚ ਭਾਰਤੀ ਜਲ ਸੈਨਾ ਵਿੱਚ ਸਬ-ਲੈਫ਼ਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। 

ਉਨ੍ਹਾਂ ਨੇ ਕੈਡਿਟਾਂ ਨੂੰ ਇੰਸਟੀਚਿਊਟ ਦੇ 'ਨਿਸ਼ਚੈ ਕਰ ਅਪਨੀ ਜੀਤ ਕਰੋਂ' ਵਾਲੇ ਮੋਟੋ ਉਤੇ ਖਰਾ ਉਤਰਨ ਅਤੇ ਦੇਸ਼ ਦੀ ਸੇਵਾ ਪ੍ਰਤੀ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ।  

22 ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਕੀਤੀ ਪਾਸ

ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ 22 ਹੋਰ ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੀ ਇੰਟਰਵਿਊ ਵੀ ਪਾਸ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਸਾਲ ਅਪ੍ਰੈਲ ਵਿੱਚ ਐਨ.ਡੀ.ਏ.-152 ਕੋਰਸ ਦੀ ਮੈਰਿਟ ਸੂਚੀ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਕੈਡਿਟ ਨਵਜੋਤ ਸਿੰਘ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਇਹ 22 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਜਾਂ ਇਸ ਦੇ ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਵਿੱਚ ਜਾਣ ਲਈ ਜੁਆਇੰਨ ਲੈਟਰਾਂ ਦੀ ਉਡੀਕ ਕਰ ਰਹੇ ਹਨ।

महाराजा रणजीत सिंह प्रैपरेटरी इंस्टीट्यूट के छह और कैडिट बने भारतीय फ़ौज के कमिशनड अफ़सर

कैबिनेट मंत्री अमन अरोड़ा द्वारा कैडिटों को बधाई और देश के सच्चे सिपाही बनने के लिए प्रेरित किया

चंडीगढ़

महाराजा रणजीत सिंह आर्म्ड फोर्सिज़ प्रैपरेटरी इंस्टीट्यूट ( एम. आर. एस. ए. एफ. पी. आई.) एस. ए. ऐस्स. नगर के छह और कैडिटों को देहरादून स्थित इंडियन मिलिट्री अकैडमी ( आई. एम. ए) से सफलतापूर्वक के पास होने के उपरांत भारतीय फ़ौज में कमीशन मिल गया है। पासिंग आउट परेड का निरीक्षण लैफ्टिनैंट जनरल ऐम्म. वी. सुचिन्दर कुमार, पी. वी. एस. ऐम्म., ए. वी. एस. एम., वाई. एस. एम., वी. एस. एम., जीओसी- इन- सी, नॉर्दर्न कमांड की तरफ से किया गया।

इन छह कैडिटों अमरिन्दर सिंह ( ज़िला मोहाली), शोभितदीप सिंह ( गुरदासपुर), अभय प्रताप सिंह ( मोहाली), अदित्या बर्मी ( होशियारपुर), अदित्या शर्मा ( मोहाली) और तुशांत ( पठानकोट) के कमिशनड अफ़सर बनने से महाराजा रणजीत सिंह आर्म्ड फोर्सिज़ प्रैपरेटरी इंस्टीट्यूट की स्थापन से ले कर अब तक कुल 158 कैडिटों ने भारतीय हथियारबंद सेनाओं में कमीशन हासिल किया है।

पंजाब के रोज़गार उत्पत्ति, हुनर विकास और प्रशिक्षण मंत्री श्री अमन अरोड़ा ने इन कैडिटों को बधाई देते हुये उनको हथियारबंद सेनाओं में सफल भविष्य के लिए शुभकामनाएं भी दीं। उन्होंने बताया कि मुख्यमंत्री स. भगवंत सिंह मान के नेतृत्व वाली सरकार के पंजाब में सत्ता संभालने के बाद महाराजा रणजीत सिंह आर्म्ड फोर्सिज़ प्रैपरेटरी इंस्टीट्यूट के 50 कैडिट कमिशनड अफ़सर बने हैं। 

इस इंस्टीट्यूट ने 56. 64 फीसद की सफलता दर हासिल करके एक और मील पत्थर स्थापित किया है। महाराजा रणजीत सिंह आर्म्ड फोर्सिज़ प्रैपरेटरी इंस्टीट्यूट के डायरैक्टर मेजर जनरल अजय एच. चौहान ( सेवामुक्त) ने बताया कि संस्था के दो और कैडिटों जसकीरत सिंह ( ज़िला मोहाली) और जालंधर जिले के सक्षम गुप्ता को इस साल मई में भारतीय जल सेना में सब- लैफ्टिनैंट के तौर पर कमीशन मिला है। 

उन्होंने कैडिटों को इंस्टीट्यूट के 'निश्चय कर अपनी जीत करों' वाले मोटो पर खरा उतरने और देश की सेवा प्रति सच्चे सिपाही बनने के लिए प्रेरित किया। 

22 कैडिटों ने सर्विस सिलैक्शन बोर्ड की इंटरव्यू की पास

डायरैक्टर मेजर जनरल अजय एच चौहान ( सेवामुक्त) ने बताया कि इस इंस्टीट्यूट के 22 और कैडिटों ने सर्विस सिलैक्शन बोर्ड ( एस. एस. बी.) की इंटरव्यू भी पास की है। उन्होंने बताया कि इस साल अप्रैल में एन. डी. ए. - 152 पाठ्यक्रम की मेरिट सूची का ऐलान किया गया था, जिसमें कैडिट नवजोत सिंह ने आल- इंडिया आर्डर आफ मेरिट में 11 वां रैंक हासिल किया है। अब यह 22 कैडिट नेशनल डिफेंस अकैडमी ( एन. डी. ए.) या इस के बराबर की प्रशिक्षण अकैडमियों में जाने के लिए ज्वाइन लेटरों का इन्तज़ार कर रहे हैं।

 

Tags: Aman Arora , AAP , Aam Aadmi Party , AAP Punjab , Aam Aadmi Party Punjab , Government of Punjab , Punjab Government , Maharaja Ranjit Singh Armed Forces Preparatory Institute , MRSAFPI , Indian Military Academy , IMA , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD