Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Kangana Ranaut insulted all Punjabis - Hardeep Kaur

Disha Women's Welfare Trust will honor CISF constables

Hardeep Kaur, Disha Women Welfare Trust, Mohali

Web Admin

Web Admin

5 Dariya News

Mohali , 07 Jun 2024

Disha Women Welfare Trust, which works for the development of women, has announced to honor CISF female constable Kulwinder Kaur on Women's Day next year. Hardeep Kaur, National President of Disha Women's Welfare Trust, said in a statement issued here today that Kulwinder Kaur is indeed the daughter of a farmer family of Punjab. Kulwinder Kaur's brother Sher Singh and mother have been playing a leading role in the farmers' movement. 

At that time, the pain of the statement given by the film actress Kangana Ranaut was in the heart of Kulwinder Kaur. For which he has taken revenge. Hardeep Kaur said that even after this incident, Kangana Ranaut has insulted all Punjabis by releasing a video and talking about terrorism in Punjab.

 Instead of ending this controversy, this BJP MP has tried to inflame it more. Kangana is forgetting that every time she has to go to her parliamentary constituency through Chandigarh Airport. Appreciating the work done by Kulwinder Kaur, Hardeep Kaur said that every year on the occasion of Women's Day, Disha Women Welfare Trust honors women who are leading in various fields. 

During the next year's program, Kulwinder Kaur will be honored with the Disha Indian Award. Hardeep Kaur said that she also supports the panchayat called by farmers' organizations on June 9 in the case of Kulwinder Kaur and whatever support is required, Disha Women's Welfare Trust will support Kulwinder Kaur and her family.


सीआईएसएफ कांस्टेबल को सम्मानित करेगी दिशा वूमैन वैलफेयर ट्रस्ट

अगले साल महिला दिवस पर देंगे दिशा वूमैन अवार्ड 

मोहाली

महिलाओं के उत्थान के लिए काम करने वाली दिशा वूमैन वैलफेयर ट्रस्ट ने सीआईएसएफ की महिला कांस्टेबल कुलविंदर कौर को अगले साल महिला दिवस के मौके पर सम्मानित करने का ऐलान किया है। दिशा वूमैन वैलफेयर ट्रस्ट की राष्ट्रीय अध्यक्ष हरदीप कौर  ने आज यहां जारी एक बयान में कहा कि कुलविंदर कौर सही मायने में पंजाब के किसान परिवार की बेटी है। 

कुलविंदर कौर का भाई शेर सिंह तथा माता किसान आंदोलन में अग्रणी भूमिका निभाते रहे हैं। उस समय फिल्म अभिनेत्री कंगना रानौत द्वारा दिए गए बयान की टीस कुलविंदर कौर के दिल में आजतक थी। जिसका बदला उसने लिया है।हरदीप कौर  ने कहा कि इस घटना के बाद भी कंगना रानौत ने एक वीडियो जारी करके पंजाब में आतंकवाद व उग्रवाद के बारे में बोलकर समूचे पंजाबियों का अपमान किया है। 

इस विवाद को खत्म करने की बजाए भाजपा सांसद ने इसे बढ़ावा देने का प्रयास किया है। कंगना यह भूल रही है कि उन्हें अपने संसदीय क्षेत्र में हर बार चंडीगढ़ हवाई अड्डे के रास्ते से ही जाना है। हरदीप कौर ने कुलविंदर कौर द्वारा किए गए कार्य की प्रशंसा करते हुए कहा कि दिशा वूमैन वैलफेयर ट्रस्ट द्वारा हर साल महिला दिवस के मौके पर विभिन्न क्षेत्रों में अग्रणी कार्य करने वाली महिलाओं को सम्मानित किया जाता है। 

अगले साल होने वाले कार्यक्रम के दौरान कुलविंदर कौर को दिशा अवार्ड देकर सम्मानित किया जाएगा। हरदीप कौर ने कहा कि कुलविंदर कौर के मामले में किसान संगठनों द्वारा नौ जून को बुलाई गई पंचायत का भी वह समर्थन करती हैं और इस मामले में जो भी सहयोग होगा उनकी ट्रस्ट कुलविंदर कौर व उसके परिवार का समर्थन करेगी।

ਕੰਗਨਾ ਰਣੌਤ ਨੇ ਕੀਤਾ ਸਮੁੱਚੇ ਪੰਜਾਬੀਆਂ ਦਾ ਅਪਮਾਨ -ਹਰਦੀਪ ਕੌਰ

ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਕਰੇਗਾ ਸੀ.ਆਈ.ਐੱਸ.ਐੱਫ ਕਾਂਸਟੇਬਲ ਦਾ ਸਨਮਾਨ 

ਮੋਹਾਲੀ

ਔਰਤਾਂ ਦੇ ਵਿਕਾਸ ਲਈ ਕੰਮ ਕਰਨ ਵਾਲੇ  ਦਿਸ਼ਾ ਵੂਮੈਨ ਵੈੱਲਫੇਅਰ  ਟਰੱਸਟ  ਨੇ ਅਗਲੇ ਸਾਲ ਮਹਿਲਾ ਦਿਵਸ ਮੌਕੇ ਸੀ.ਆਈ.ਐੱਸ.ਐੱਫ  ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਦਿਸ਼ਾ ਵੂਮੈਨ ਵੈੱਲਫੇਅਰ  ਟਰੱਸਟ  ਦੀ ਕੌਮੀ ਪ੍ਰਧਾਨ ਹਰਦੀਪ ਕੌਰ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਕੁਲਵਿੰਦਰ ਕੌਰ ਸੱਚਮੁੱਚ ਪੰਜਾਬ ਦੇ ਕਿਸਾਨ ਪਰਿਵਾਰ ਦੀ ਧੀ ਹੈ। 

ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਅਤੇ ਮਾਤਾ ਜੀ ਕਿਸਾਨ ਅੰਦੋਲਨ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ ਹਨ। ਉਸ ਸਮੇਂ ਫਿਲਮ ਅਦਾਕਾਰਾ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ਦਾ ਦਰਦ ਕੁਲਵਿੰਦਰ ਕੌਰ ਦੇ ਦਿਲ 'ਚ ਸੀ। ਜਿਸ ਦਾ ਬਦਲਾ ਉਸ ਨੇ ਲਿਆ ਹੈ। ਹਰਦੀਪ ਕੌਰ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਵੀ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਵਿੱਚ ਅੱਤਵਾਦ ਬਾਰੇ ਬੋਲ ਕੇ ਸਮੁੱਚੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ।

 ਭਾਜਪਾ ਦੀ ਇਸ ਸੰਸਦ ਮੈਂਬਰ ਨੇ ਇਸ ਵਿਵਾਦ ਨੂੰ ਖਤਮ ਕਰਨ ਦੀ ਬਜਾਏ ਇਸ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਕੰਗਨਾ ਇਹ ਭੁੱਲ ਰਹੀ ਹੈ ਕਿ ਉਸ ਨੂੰ ਹਰ ਵਾਰ ਚੰਡੀਗੜ੍ਹ ਏਅਰਪੋਰਟ ਰਾਹੀਂ ਆਪਣੇ ਸੰਸਦੀ ਹਲਕੇ ਵਿੱਚ ਜਾਣਾ ਪੈਂਦਾ ਹੈ। ਕੁਲਵਿੰਦਰ ਕੌਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਹਰਦੀਪ ਕੌਰ ਨੇ ਕਿਹਾ ਕਿ ਹਰ ਸਾਲ ਮਹਿਲਾ ਦਿਵਸ ਮੌਕੇ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਕੰਮ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ। 

ਅਗਲੇ ਸਾਲ ਹੋਣ ਵਾਲੇ ਪ੍ਰੋਗਰਾਮ ਦੌਰਾਨ ਕੁਲਵਿੰਦਰ ਕੌਰ ਨੂੰ ਦਿਸ਼ਾ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹਰਦੀਪ ਕੌਰ ਨੇ ਕਿਹਾ ਕਿ ਉਹ ਕੁਲਵਿੰਦਰ ਕੌਰ ਦੇ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 9 ਜੂਨ ਨੂੰ ਬੁਲਾਈ ਗਈ ਪੰਚਾਇਤ ਦਾ ਵੀ ਸਮਰਥਨ ਕਰਦੀ ਹੈ ਅਤੇ  ਜਿਸ ਵੀ ਸਹਿਯੋਗ ਦੀ ਜਰੂਰਤ ਹੋਵੇਗੀ  ਦਿਸ਼ਾ ਵੂਮੈਨ ਵੈਲਫੇਅਰ ਟਰੱਸਟ  ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਸਾਥ ਦੇਵੇਗਾ।

 

Tags: Hardeep Kaur , Disha Women Welfare Trust , Mohali

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD