Monday, 01 July 2024

 

 

LATEST NEWS SANJAY-2024: First batch of Amarnath pilgrims received warmly by DC Srinagar at Panthachowk Div Com visits Integrated Control & Command Centre, HMT Srinagar Lt Governor flags off the first batch of Shri Amarnath Ji Pilgrims Poonch admin organises two-day skill development workshop on Stocks trading for local youth Amarnath ji pilgrims accorded rousing reception at Udhampur District Administration Samba welcomes Shri Amarnath Ji Yatra at Tapyal SANJY-2024: District Admin Ramban accords warm reception to First batch of pilgrims DC Doda bats for promotion of Sports culture to steer youth in right direction AAP exposed BJP's Jalandhar west candidate Sheetal Angural for extortion Chandigarh Sangeet Natak Akademi organized a 7-day Theater Festival-2024 Governor Shiv Pratap Shukla stresses need for maintaining balance between development and conservation of ecosystem Last Respects Paid to Rakesh Yadav 12 new Nagar Van/Vatika projects approved Laljit Singh Bhullar Directs To Reclaim Public Land And Maintain Community Buildings Chandigarh Sahitya Akademi Honors Literary Excellence at Annual Award Ceremony There is Complete Governance Collapse In Punjab, Alleges Warring Nayab Singh Saini grants benefits exceeding Rs. 100 crores to over 83,000 beneficiaries Haryana to Get Waste-to-Charcoal Plant Due to Efforts of Manohar Lal Devarshi Narad: Ideal Proponent of Journalism : Nayab Singh Saini Each citizen of the state should plant trees to honour mother under 'Ek Ped Maa Ke Naam' campaign on PM’s Call : Nayab Singh Saini Entire rank and file of YAD reposes faith in leadership of S Sukhbir S Badal

 

Punjab CM Bhagwant Mann holds meeting with the AAP MPs, congratulates Meet Hayer, Dr Chabbewal and Malvinder Kang for their wins

MLAs and Chairpersons of Sangrur, Hoshiarpur and Sri Anandpur Sahib also joined the meeting

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Singh Meet Hayer, Dr. Raj Kumar Chabbewal, Malvinder Singh Kang
Listen to this article

Web Admin

Web Admin

5 Dariya News

Chandigarh , 06 Jun 2024

The Lok Sabha elections are concluded and Punjab's Chief Minister Bhagwant Mann is back in his action mode. On Thursday, CM Mann held a meeting with three winning MPs of the Aam Aadmi Party (AAP) and congratulated them. Chief Minister Bhagwant Mann said to the AAP MPs that now it will be their responsibility to represent Punjab and its people in the parliament and they should fulfill their responsibility with full honesty and dedication.

AAP MLAs and Chairpersons from the Lok Sabha constituencies Sangrur, Hoshiarpur and Sri Anandpur Sahib also joined the meeting. CM Mann instructed all the present AAP leaders to work for the people. Mann said that now elections are concluded and the AAP leaders should get back to their responsibilities as the servants of the public. 

Aam Aadmi Party's Gurmeet Singh Meet Hayer registered a huge victory from the stronghold of AAP Sangrur whereas Dr Raj Kumar Chabbewal and Malvinder Singh Kang will be representing Hoshiarpur and Sri Anandpur Sahib Lok Sabha constituencies in the parliament. Mann said that all three MPs of AAP are exceptional speakers, they will raise issues of Punjab strongly in the parliament. 

Mann directed the AAP MPs to fulfill their responsibility sincerely and said that they will be representing Punjab, so they should always safeguard the rights of the people of Punjab in the parliament. Mann asked the three AAP MPs to work equal to 30 MPs for the development of Punjab.

Addressing the meeting, Sangrur winner Gurmeet Singh Meet Hayer said that Sangrur was, is and always will be the capital of the AAP. He said that people in Sangrur voted for us to reward our public welfare works as the Punjab government and said that we will continue to serve the people our best.

Malvinder Singh Kang gave the credit of his victory to the AAP leadership and pro-people policies of the party. He said that he joined the party as a volunteer and then after the formation of the Mann government in 2022 he was given the responsibility of party's chief spokesperson in Punjab. He said that it is only possible in the AAP that a volunteer is now an MP.

Dr Raj Kumar Chabbewal also thanked the whole team of Hoshiarpur Lok Sabha constituency and said that it is their victory. He said that thanks to the team effort of every volunteer and leader of Hoshiarpur, they defeated the BJP in their stronghold.

ਮੁੱਖ ਮੰਤਰੀ ਭਗਵੰਤ ਮਾਨ ਨੇ  'ਆਪ' ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ, ਮੀਤ ਹੇਅਰ, ਡਾ. ਚੱਬੇਵਾਲ ਅਤੇ ਮਲਵਿੰਦਰ ਕੰਗ ਨੂੰ ਜਿੱਤ ਦੀ ਦਿੱਤੀ ਵਧਾਈ

ਸੰਗਰੂਰ, ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਅਤੇ ਚੇਅਰਪਰਸਨ ਵੀ ਮੀਟਿੰਗ ਵਿੱਚ ਹੋਏ ਸ਼ਾਮਲ

ਚੰਡੀਗੜ੍ਹ

ਲੋਕ ਸਭਾ ਚੋਣਾਂ ਖ਼ਤਮ ਹੁੰਦੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਐਕਸ਼ਨ ਮੋਡ ਵਿੱਚ ਵਾਪਸ ਆ ਗਏ ਹਨ। ਵੀਰਵਾਰ ਨੂੰ ਸੀਐਮ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਜੇਤੂ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਹੁਣ ਪਾਰਲੀਮੈਂਟ ਵਿੱਚ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।

ਮੀਟਿੰਗ ਵਿੱਚ ਲੋਕ ਸਭਾ ਹਲਕਿਆਂ ਸੰਗਰੂਰ, ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਵਿਧਾਇਕ ਅਤੇ ਚੇਅਰਮੈਨ ਵੀ ਸ਼ਾਮਲ ਹੋਏ। ਸੀਐਮ ਮਾਨ ਨੇ 'ਆਪ' ਦੇ ਸਾਰੇ  ਆਗੂਆਂ ਨੂੰ ਲੋਕਾਂ ਲਈ ਕੰਮ ਕਰਨ ਦੀ ਹਦਾਇਤ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਚੋਣਾਂ ਸਮਾਪਤ ਹੋ ਚੁੱਕੀਆਂ ਹਨ ਅਤੇ ‘ਆਪ’ ਆਗੂਆਂ ਨੂੰ ਜਨਤਾ ਦੇ ਸੇਵਕ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। 

'ਆਪ' ਦੇ ਗੜ੍ਹ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਡੀ ਜਿੱਤ ਦਰਜ ਕੀਤੀ, ਜਦਕਿ ਡਾ.ਰਾਜ ਕੁਮਾਰ ਚੱਬੇਵਾਲ ਅਤੇ ਮਲਵਿੰਦਰ ਸਿੰਘ ਕੰਗ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ 'ਚ ਨੁਮਾਇੰਦਗੀ ਕਰਨਗੇ। ਮਾਨ ਨੇ ਕਿਹਾ ਕਿ ‘ਆਪ’ ਦੇ ਤਿੰਨੋਂ ਸੰਸਦ ਮੈਂਬਰ ਚੰਗੇ ਬੁਲਾਰੇ ਹਨ, ਉਹ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣਗੇ। 

ਮਾਨ ਨੇ ‘ਆਪ’ ਦੇ ਸੰਸਦ ਮੈਂਬਰਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਹਮੇਸ਼ਾ ਸੰਸਦ ਵਿੱਚ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਰਹਿਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਰੂਰ ਤੋਂ ਜੇਤੂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ‘ਆਪ’ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗੀ। 

ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਪੰਜਾਬ ਸਰਕਾਰ ਵਜੋਂ ਸਾਡੇ ਲੋਕ ਭਲਾਈ ਦੇ ਕੰਮਾਂ ਦਾ ਇਨਾਮ ਦੇਣ ਲਈ ਸਾਨੂੰ ਵੋਟਾਂ ਪਾਈਆਂ ਹਨ। ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਮਲਵਿੰਦਰ ਸਿੰਘ ਕੰਗ ਨੇ ਆਪਣੀ ਜਿੱਤ ਦਾ ਸਿਹਰਾ ‘ਆਪ’ ਲੀਡਰਸ਼ਿਪ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ ਸਨ ਅਤੇ ਫਿਰ 2022 ਵਿੱਚ ਮਾਨ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। 

ਉਨ੍ਹਾਂ ਕਿਹਾ ਕਿ ‘ਆਪ’ ਵਿੱਚ ਹੀ ਇਹ ਸੰਭਵ ਹੈ ਕਿ ਕੋਈ ਵਲੰਟੀਅਰ ਵੀ ਐਮ.ਪੀ. ਬਣ ਸਕਦਾ ਹੈ। ਡਾ.ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਵਲੰਟੀਅਰ ਅਤੇ ਆਗੂ ਦੀ ਟੀਮ ਦੇ ਯਤਨਾਂ ਸਦਕਾ ਉਨ੍ਹਾਂ ਨੇ ਭਾਜਪਾ ਨੂੰ ਉਨ੍ਹਾਂ ਦੇ ਗੜ੍ਹ ਵਿੱਚ ਹਰਾਇਆ।

सीएम भगवंत मान ने आप सांसदों के साथ की मीटिंग, मीत हेयर, डॉ. चब्बेवाल और मलविंदर कंग को जीत की बधाई दी

संगरूर, होशियारपुर और श्री आनंदपुर साहिब के विधायक और अध्यक्ष भी बैठक में हुए शामिल

चंडीगढ़

लोकसभा चुनाव संपन्न होने के बाद मुख्यमंत्री भगवंत अब मान फिर से एक्शन मोड में आ गए हैं। गुरुवार को सीएम मान ने आम आदमी पार्टी (आप) के तीनों सांसदों के साथ बैठक की और उन्हें जीत की बधाई दी। मुख्यमंत्री भगवंत मान ने आप सांसदों से कहा कि अब संसद में पंजाब के लोगों का प्रतिनिधित्व करना उनकी जिम्मेदारी है और उन्हें अपनी जिम्मेदारी को पूरी ईमानदारी और समर्पण के साथ निभानी चाहिए।

संगरूर, होशियारपुर और श्री आनंदपुर साहिब लोकसभा क्षेत्रों के आप विधायक और चेयरमैन भी बैठक में शामिल हुए। सीएम मान ने सभी मौजूद आप नेताओं को लोगों के लिए काम करने की अपील की। मान ने कहा कि अब चुनाव संपन्न हो चुके हैं। अब हमें जनता के सेवक के रूप में अपनी जिम्मेदारियों पर वापस लौटना चाहिए। आम आदमी पार्टी के गुरमीत सिंह मीत हेयर ने आप के गढ़ संगरूर से बड़ी जीत दर्ज की, जबकि डॉ. राज कुमार चब्बेवाल होशियारपुर से और मलविंदर सिंह कंग श्री आनंदपुर साहिब लोकसभा क्षेत्र का संसद में प्रतिनिधित्व करेंगे। 

मान ने कहा कि आप के तीनों सांसद बेहतरीन वक्ता हैं। वे संसद में पंजाब के मुद्दों को मजबूती से उठाएंगे। मान ने आप सांसदों को अपनी जिम्मेदारी ईमानदारी से निभाने की नसीहत देते हुए कहा कि आपको संसद में हमेशा पंजाब के लोगों के अधिकारों की रक्षा के लिए आवाज उठानी है। मान ने आप के तीनों सांसदों से पंजाब के विकास के लिए 30 सांसदों के बराबर काम करने को कहा। 

बैठक को संबोधित करते हुए संगरूर से सांसद गुरमीत सिंह मीत हेयर ने कहा कि संगरूर आप की राजधानी थी, है और हमेशा रहेगी। उन्होंने कहा कि संगरूर के लोगों ने पंजाब सरकार के रूप में हमारे जनहित कार्यों को पुरस्कृत करने के लिए हमें वोट दिया। मलविंदर सिंह कंग ने अपनी जीत का श्रेय आप नेतृत्व और पार्टी की जनहितैषी नीतियों को दिया। 

उन्होंने कहा कि वह एक वालंटियर के तौर पर पार्टी में शामिल हुए थे और फिर 2022 में मान की सरकार बनने के बाद उन्हें पंजाब में पार्टी के मुख्य प्रवक्ता की जिम्मेदारी दी गई। उन्होंने कहा कि यह आप में ही संभव है कि एक वालंटियर आज सांसद है। 

डॉ. राज कुमार चब्बेवाल ने होशियारपुर लोकसभा क्षेत्र की पूरी टीम का धन्यवाद किया और कहा कि यह उनकी जीत है। उन्होंने कहा कि होशियारपुर के हर वालंटियर और नेता की टीम के प्रयास की बदौलत उन्होंने भाजपा को उसके गढ़ में हराया।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Singh Meet Hayer , Dr. Raj Kumar Chabbewal , Malvinder Singh Kang

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD