Punjab Congress president Amarinder Singh Raja Warring today thanked the people of Punjab for an emphatic win given to the Congress with seven of the thirteen seats. Reacting to the results of the Lok Sabha elections today, he said, people of Punjab have reposed their unfailing trust in the Congress party. He assured that the Congress party will acknowledge this support with service and commitment.
In a special message to the people of Luhdiana for his own victory, Warring said, he will always be ever grateful to them for reposing their faith in him. “Not just for another five years, I will remember this love, affection and trust you have given to me, for an entire life”, he told the people of Ludhiana in a personal message.
कांग्रेस की शानदार जीत के लिए वड़िंग ने पंजाबियों का आभार जताया
लुधियाना
पंजाब कांग्रेस अध्यक्ष अमरिंदर सिंह राजा वड़िंग ने कांग्रेस को 13 में से सात सीटें दिलाकर शानदार जीत दिलाने के लिए पंजाब की जनता का आभार जताया है।आज लोकसभा चुनाव के नतीजों पर प्रतिक्रिया देते हुए, उन्होंने कहा कि पंजाब की जनता ने कांग्रेस पार्टी पर अटूट भरोसा जताया है। उन्होंने भरोसा दिलाया कि कांग्रेस पार्टी इस समर्थन को सेवा और प्रतिबद्धता के साथ स्वीकार करेगी।
इस दौरान अपनी जीत के लिए लुधियाना की जनता को दिए गए विशेष संदेश में वड़िंग ने कहा कि वह उन पर भरोसा जताने के लिए हमेशा उनके आभारी रहेंगे। उन्होंने लुधियाना की जनता को दिए एक निजी संदेश में कहा, "सिर्फ पांच साल ही नहीं, बल्कि आपने जो प्यार, स्नेह और भरोसा मुझ पर जताया है, उसे मैं जीवन भर उसे याद रखूंगा।"
ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਵੜਿੰਗ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ
ਲੁਧਿਆਣਾ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਨੂੰ 13 ਤੋਂ ਸੱਤ ਸੀਟਾਂ 'ਤੇ ਸ਼ਾਨਦਾਰ ਜਿੱਤ ਦਿਵਾਉਣ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਹੈ। ਅੱਜ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਪ੍ਰਤੀਕ੍ਰਿਆ ਦਿੰਦਿਆਂ, ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ 'ਤੇ ਅਟੁੱਟ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਸਮਰਥਨ ਨੂੰ ਸੇਵਾ ਅਤੇ ਸਦਭਾਵਨਾ ਦੇ ਨਾਲ ਸਵੀਕਾਰ ਕਰੇਗੀ।
ਇਸ ਦੌਰਾਨ ਆਪਣੀ ਜਿੱਤ ਲਈ ਲੁਧਿਆਣਾ ਦੀ ਜਨਤਾ ਨੂੰ ਦਿੱਤੇ ਗਏ ਵਿਸ਼ੇਸ਼ ਸੰਦੇਸ਼ ਵਿੱਚ ਵੜਿੰਗ ਨੇ ਕਿਹਾ ਕਿ ਉਹ ਉਨ੍ਹਾਂ 'ਤੇ ਭਰੋਸਾ ਜਤਾਉਣ ਲਈ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਉਨ੍ਹਾਂ ਨੇ ਲੁਧਿਆਣਾ ਦੀ ਜਨਤਾ ਨੂੰ ਦਿੱਤੇ ਇੱਕ ਨਿੱਜੀ ਸੰਦੇਸ਼ ਵਿੱਚ ਕਿਹਾ, “ਸਿਰਫ ਪੰਜ ਸਾਲ ਹੀ ਨਹੀਂ, ਸਗੋਂ ਜਿਹੜਾ ਪਿਆਰ, ਸਨੇਹ ਅਤੇ ਭਰੋਸਾ ਤੁਸੀਂ ਮੇਰੇ ਉੱਪਰ ਪ੍ਰਗਟਾਇਆ ਹੈ, ਮੈਂ ਉਸਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ।”