Tuesday, 04 March 2025

 

 

LATEST NEWS Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir Abu Dhabi Department of Energy Rolls Out Phase Two of LPG Safety Campaign Farmers can report crop damage on toll-free number : Shyam Singh Rana

 

Sub-Lt. Jaskirat Singh of Indus Academy & Indus Public School commissioned to the Indian Navy

A career in the armed forces brings honour, glory, social reputation, and a privileged lifestyle- Col SPS Cheema

Indus Public School, Col SPS Cheema, Parmpreet Cheema, Sub Lt Jaskirat Singh, Indus Public School Kharar, Kharar, Kharar News, News of Kharar, Kharar Updates

Web Admin

Web Admin

5 Dariya News

Kharar , 03 Jun 2024

Army is facing a severe shortage of officers and also there is very poor rate of induction of Punjabi youngsters in the armed forces. At this time it is a proud moment for Indus Academy & Indus Public School that  Sub Lt Jaskirat Singh was commissioned to the Indian Navy.

While honouring Jaskirat Singh and his parents, Col SPS Cheema Director of Indus Academy  & Indus Public School said that this institute in Punjab trains boys of Punjab to join defence forces by observing that the number of individuals, joining defence forces from Punjab had been going down year by year and it pride for us many of our students mark the success.

Principal Parmpreet Cheema Said at the moment that the faculty of Indus Public School and Indus Academy have done a commendable job in academics and overall grooming of cadets for inducting them into the Indian Armed Forces. A disciplined, inspiring environment and competent teaching faculty were a priority for leaving no stone unturned to provide a cutting edge to this highly competitive exam, wherein over 5 Lakhs students appear every time.

According to Jaskirat Singh, selection was not an easy process. He was grilled and his selection was only a result of following their mentors and teachers and becoming lucky charms.

ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਦੇ ਵਿਦਿਆਰਥੀ ਜਸਕੀਰਤ ਸਿੰਘ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ ਤੇ ਸਨਮਾਨਿਤ ਕੀਤਾ ਗਿਆ

ਹਥਿਆਰਬੰਦ ਸੈਨਾਵਾਂ ਵਿਚ ਕੈਰੀਅਰ ਮਾਣ, ਸ਼ਾਨ, ਸਮਾਜਿਕ ਵੱਕਾਰ ਅਤੇ ਇੱਕ ਵਿਸ਼ੇਸ਼ ਜੀਵਨ ਸ਼ੈਲੀ ਲਿਆਉਂਦਾ ਹੈ- ਕਰਨਲ ਐਸ ਪੀ ਐਸ ਚੀਮਾ

ਖਰੜ

ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਵੱਲੋਂ ਦੇਸ਼ ਦੀ ਸੇਵਾ ਵਿਚ ਬਿਹਤਰੀਨ ਫ਼ੌਜੀ ਅਫ਼ਸਰ ਤਿਆਰ ਕੀਤੇ ਜਾ ਰਹੇ ਹਨ। ਇਸੇ ਕੜੀ ਵਿਚ ਇਕ ਹੋਰ ਅਫ਼ਸਰ ਤਿਆਰ ਕਰਦੇ ਹੋਏ ਭਾਰਤੀ ਜਲ ਸੈਨਾ ਨੂੰ ਸਕੂਲ ਅਤੇ ਅਕੈਡਮੀ ਵੱਲੋਂ ਭੇਟ ਕੀਤਾ ਗਿਆ ਹੈ।ਜਸਕੀਰਤ ਸਿੰਘ ਨਾਮ ਦੇ ਵਿਦਿਆਰਥੀ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਿਆ ਹੈ।

ਜਸਕੀਰਤ ਸਿੰਘ ਅਤੇ ਉਸ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕਰਦੇ ਹੋਏ ਇੰਡਸ ਅਕੈਡਮੀ ਅਤੇ ਇੰਡਸ ਪਬਲਿਕ ਸਕੂਲ ਦੇ ਡਾਇਰੈਕਟਰ ਕਰਨਲ ਐੱਸ.ਪੀ.ਐੱਸ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਇਹ ਸੰਸਥਾ ਦੇਸ਼ ਦੇ ਨੌਜਵਾਨਾਂ ਨੂੰ ਰੱਖਿਆ ਬਲਾਂ ਵਿਚ ਭਰਤੀ ਹੋਣ ਲਈ ਸਿਖਲਾਈ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੇਸ਼ੱਕ ਫ਼ੌਜ ਨੂੰ ਅਫ਼ਸਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਥਿਆਰਬੰਦ ਫ਼ੌਜਾਂ ਵਿਚ ਪੰਜਾਬੀ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਦਰ ਵੀ ਬਹੁਤ ਘੱਟ ਹੋ ਰਹੀ ਹੈ। 

ਇਸ ਸਮੇਂ ਇਹ ਇੰਡਸ ਅਕੈਡਮੀ ਅਤੇ ਇੰਡਸ ਪਬਲਿਕ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਬ ਲੈਫ਼ਟੀਨੈਂਟ ਜਸਕੀਰਤ ਸਿੰਘ ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਦਿੱਤਾ ਗਿਆ ਹੈ। ਪ੍ਰਿੰਸੀਪਲ ਪਰਮਪ੍ਰੀਤ ਚੀਮਾ ਨੇ ਇਸ ਸਮੇਂ ਕਿਹਾ ਕਿ ਇੰਡਸ ਪਬਲਿਕ ਸਕੂਲ ਅਤੇ ਇੰਡਸ ਅਕੈਡਮੀ ਦੇ ਫੈਕਲਟੀ ਨੇ ਕੈਡਟਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਕਰਨ ਲਈ ਅਕਾਦਮਿਕ ਅਤੇ ਸਮੁੱਚੇ ਰੂਪ ਵਿਚ ਤਿਆਰ ਕਰਨ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ। 

ਇੱਕ ਅਨੁਸ਼ਾਸਿਤ, ਪ੍ਰੇਰਨਾਦਾਇਕ ਮਾਹੌਲ ਅਤੇ ਯੋਗ ਅਧਿਆਪਨ  ਲਈ ਸਕੂਲ ਅਤੇ ਅਕੈਡਮੀ ਦੇ ਫੈਕਲਟੀ ਇਸ ਉੱਚ ਮੁਕਾਬਲੇ ਵਾਲੀ ਪ੍ਰੀਖਿਆ ਨੂੰ ਸ਼ਾਨਦਾਰ ਪ੍ਰਾਪਤੀ ਵਿਚ ਬਦਲਣ ਲਈ ਕੋਈ ਕਸਰ ਨਹੀਂ ਛੱਡਦੇ ਹਨ। ਇਹੀ ਕਾਰਨ ਹੈ ਕਿ ਅੱਜ ਦੋਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਕਾਮਯਾਬੀ ਦੇ ਮੀਲ ਪੱਥਰ ਛੱਡ ਰਹੇ ਹਨ।

ਜਸਕੀਰਤ ਸਿੰਘ ਅਨੁਸਾਰ ਚੋਣ ਕੋਈ ਆਸਾਨ ਪ੍ਰਕਿਰਿਆ ਨਹੀਂ ਸੀ। ਪਰ ਉਸ ਦੇ ਅਧਿਆਪਕਾਂ ਦੀ ਸਹੀ ਦਿਸ਼ਾ ਅਤੇ ਮਾਤਾ -ਪਿਤਾ ਦੇ ਸਹਿਯੋਗ ਅਤੇ ਅਸ਼ੀਰਵਾਦ ਸਦਕਾ ਉਹ ਇਸ ਮੰਜ਼ਿਲ ਤੇ ਪਹੁੰਚ ਸਕਿਆਂ ਹੈ। ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਹੁਣ ਛੇਤੀ ਤੋਂ ਛੇਤੀ ਫ਼ੌਜ ਵਿਚ ਜਾ ਕੇ ਭਾਰਤ ਮਾਤਾ ਦੀ ਸੇਵਾ ਕਰਨਾ ਚਾਹੁੰਦਾ ਹੈ। ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਜਸਕੀਰਤ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ।

इंडस पब्लिक स्कूल एवं इंडस एकेडमी के छात्र जसकीरत सिंह को भारतीय नौसेना में कमीशन प्राप्त करने पर सम्मानित किया गया

सशस्त्र बलों में करियर गौरव, गौरव, सामाजिक प्रतिष्ठा और एक विशेष जीवनशैली लाता है - कर्नल एसपीएस चीमा

खरड़

इंडस पब्लिक स्कूल और इंडस एकेडमी देश की सेवा के लिए बेहतरीन सैन्य अधिकारी तैयार कर रहे हैं। इसी क्रम में, स्कूल और अकादमी द्वारा भारतीय नौसेना को एक और अधिकारी का तोहफा दिया गया है,  जिससे जसकीरत सिंह नाम के एक छात्र को भारतीय नौ सेना में कमीशन मिला है।

जसकीरत सिंह और उनके माता-पिता को सम्मानित करते हुए इंडस एकेडमी और इंडस पब्लिक स्कूल के डायरेक्टर  कर्नल एस पी एस चीमा ने कहा कि पंजाब की यह संस्था देश के युवाओं को रक्षा बलों में शामिल होने के लिए प्रशिक्षित करती है। उन्होंने आगे कहा कि बेशक सेना को अधिकारियों की भारी कमी का सामना करना पड़ रहा है और सशस्त्र बलों में पंजाबी युवाओं को शामिल करने की दर भी कम हो रही है। 

इस समय इंडस एकेडमी और इंडस पब्लिक स्कूल के लिए यह गर्व की बात है कि सब लेफ्टिनेंट जसकीरत सिंह को भारतीय नौसेना में कमीशन मिला है। प्रिंसिपल परमप्रीत चीमा ने इस अवसर पर कहा कि इंडस पब्लिक स्कूल और इंडस अकादमी के  कैडेटों को भारतीय सशस्त्र बलों में शामिल होने के लिए शैक्षणिक और समग्र रूप से तैयार करने में सराहनीय काम कर रहे हैं। 

एक अनुशासित, प्रेरक वातावरण और सक्षम शिक्षण के लिए, स्कूल के संकाय और अकादमी इस अत्यधिक प्रतिस्पर्धी परीक्षा को एक उत्कृष्ट उपलब्धि में बदलने में कोई कसर नहीं छोड़ते हैं। यही कारण है कि दोनों संस्थाओं के सहयोग से  नौजवानों को आज सफलता की मंजिलें मिल रही हैं।

जसकीरत सिंह के मुताबिक चुनाव कोई आसान प्रक्रिया नहीं थी. लेकिन अपने शिक्षकों की सही दिशा और माता-पिता के सहयोग और आशीर्वाद के कारण वह इस मंजिल तक पहुंचने में सफल रहे हैं। जसप्रीत सिंह ने कहा कि अब वह जल्द से जल्द सेना में भर्ती होकर भारत माता की सेवा करना चाहते हैं ।  इस मौके पर मैनेजमेंट की ओर से जसकीरत सिंह और उनके माता-पिता को सम्मानित किया गया।

 

Tags: Indus Public School , Col SPS Cheema , Parmpreet Cheema , Sub Lt Jaskirat Singh , Indus Public School Kharar , Kharar , Kharar News , News of Kharar , Kharar Updates

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD