Sunday, 30 June 2024

 

 

LATEST NEWS Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle AAP leaders staged a big protest in Jalandhar against the arrest of Arvind Kejriwal DC Pulwama chairs quarterly DLRC meeting to assess & review performance of Banks Srinagar Admin organizes Seminar at IMHANS to observe ‘International Day against Drug Abuse and Illicit Trafficking’ DC Udhampur reviews road safety measures at DRSC Meeting DEO briefs Political representatives on SSR -2024 at Udhampur DDC Reasi takes stock of developmental needs in Suketar Village DC Kishtwar discusses Capex Budget 2024-25, ADP Arrangements for annual Bhomag-Jadsarkote Devta Mela finalised Mandeep Kaur chairs JDA’s 89th Board of Directors meeting Lt Governor visits Bhagwati Nagar Yatri Niwas, inspects arrangements for Shri Amarnath Ji Yatra pilgrims Revisit Congress signed Indus Water Treaty in larger interest of J&K: Rana Sheetal Nanda convenes public darbar at Sgr; asks officers for prompt redressal of local issues

 

Congress Lok Sabha Elections Candidate, Raja Warring, Concludes Dynamic Campaign with Grand Finale Events

Amrinder Singh Raja Warring, Congress, Punjab Congress, Amarinder Singh Raja Warring, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Ludhiana , 30 May 2024

Amarinder Singh Raja Warring, the Congress Lok Sabha elections candidate for Ludhiana, concluded his vigorous election campaign today with a series of vibrant events including roadshows, a foot march, and an energetic bike rally. Throughout the day, he received overwhelming support and affection from the people of Ludhiana, signaling a strong backing for the Congress party. Warring's final day of campaigning commenced with an early morning visit to the Sabzi Mandi, where he met with vegetable and fruit vendors.

As he addressed the gathered crowd, Warring made a heartfelt appeal to the people of Ludhiana to exercise their democratic right to vote, emphasizing the importance of their support in this crucial election. "This election is not just about choosing a representative, but about safeguarding our democracy and ensuring a brighter future for all. I urge every voter to come forward and make their voice heard," said Warring.

During his campaign, Raja Warring made significant promises that resonated deeply with the local populace. His comprehensive plan for Ludhiana focused on industrial revival, environmental sustainability, and infrastructure development. Key initiatives included restoring Buddha Dariya with a ₹650 crore project, establishing a research fund for sustainable development, and creating industrial clusters with a special package from the Industry and Commerce Department.

Infrastructure upgrades encompassed a state-of-the-art exhibition centre, the completion of the Ring Road Project, and extensive tree plantations. He advocated for surface water provision to conserve groundwater, subsidies for electric and CNG autos, and a 100% solarization goal for government buildings.

Additional projects included upgrading railway stations, renovating sports facilities, establishing a Sahir Ludhianvi Memorial Centre, enhancing public transport with electric buses, and implementing intelligent traffic systems.

The enthusiastic response to Raja Warring's campaign reflects the community's readiness for change and confidence in the promises made by the Congress candidate. As the campaign draws to a close, the people of Ludhiana are poised to cast their votes, driven by the hope and vision that Warring has articulated throughout his campaign.

कांग्रेस के लोकसभा चुनाव उम्मीदवार, राजा वड़िंग ने ग्रैंड फिनाले कार्यक्रमों के साथ गतिशील चुनावी अभियान का समापन किया

लुधियाना

लुधियाना से कांग्रेस के लोकसभा चुनाव उम्मीदवार राजा वड़िंग ने रोड शो, पैदल मार्च और ऊर्जावान बाइक रैली सहित कई शानदार कार्यक्रमों के साथ अपने जोरदार चुनाव अभियान का समापन किया।  इस दौरान पूरा दिन, उन्हें लुधियाना के लोगों से भारी समर्थन और स्नेह मिला, जो कांग्रेस पार्टी के लिए एक मजबूत समर्थन का संकेत था।  वड़िंग के चुनाव प्रचार के अंतिम दिन की शुरुआत सुबह सब्जी मंडी के दौरे से हुई, जहां उन्होंने सब्जी और फल विक्रेताओं से मुलाकात की।

इस दौरान एकत्रित भीड़ को संबोधित करते हुए, वड़िंग ने लुधियाना के लोगों से इस महत्वपूर्ण चुनाव में उनके समर्थन के महत्व पर जोर देने के साथ वोट देने के अपने लोकतांत्रिक अधिकार का प्रयोग करने की हार्दिक अपील की।  वड़िंग ने कहा, "यह चुनाव सिर्फ एक प्रतिनिधि चुनने के बारे में नहीं है, बल्कि हमारे लोकतंत्र की रक्षा करने और सभी के लिए उज्जवल भविष्य सुनिश्चित करने के बारे में है। मैं प्रत्येक मतदाता से आगे आने और अपनी आवाज उठाने का आग्रह करता हूं।"

चुनाव अभियान के दौरान, राजा वड़िंग ने महत्वपूर्ण वादे किये जिनका स्थानीय जनता पर गहरा प्रभाव पड़ा है। इस दौरान लुधियाना के लिए उनकी व्यापक योजना औद्योगिक पुनरुद्धार, पर्यावरणीय स्थिरता और बुनियादी ढांचे के विकास पर केंद्रित थी। जिनकी प्रमुख पहलों में 650 करोड़ रुपए के प्रॉजेक्ट के साथ बुड्ढा दरिया का पुनः सौंदर्यकरण करना, टिकाऊ विकास के लिए एक अनुसंधान कोष की स्थापना करना और उद्योग एवं वाणिज्य विभाग के विशेष पैकेज के साथ औद्योगिक क्लस्टर बनाना शामिल है।

इसी तरह, बुनियादी ढांचे के विकास में एक अत्याधुनिक प्रदर्शनी केंद्र, रिंग रोड प्रोजेक्ट का पूरा होना और व्यापक स्तर पर पेड़ लगाना शामिल हैं।  उन्होंने भूजल संरक्षण के लिए सर्फेस वाटर की व्यवस्था, इलेक्ट्रिक व सीएनजी ऑटो के लिए सब्सिडी और सरकारी भवनों के लिए 100% सौर ऊर्जा के लक्ष्य की वकालत की। इसके अतिरिक्त परियोजनाओं में रेलवे स्टेशनों को अपग्रेड करना, खेल सुविधाओं का नवीनीकरण, साहिर लुधियानवी मेमोरियल सेंटर की स्थापना, इलेक्ट्रिक बसों के साथ सार्वजनिक परिवहन को बढ़ाना और इंटेलिजेंट ट्रैफिकिंग सिस्टम को लागू करना शामिल है।

राजा वड़िंग के चुनाव अभियान को मिला शानदार समर्थन परिवर्तन के लिए समुदाय की तत्परता और कांग्रेस उम्मीदवार द्वारा किए गए वादों में विश्वास को दर्शाता है।  जैसे-जैसे अभियान समाप्त हो रहा है, लुधियाना के लोग उस आशा और दृष्टिकोण से प्रेरित होकर अपना वड़िंग के पक्ष में वोट डालने के लिए तैयार हैं।

ਕਾਂਗਰਸ ਲੋਕ ਸਭਾ ਚੋਣਾਂ ਦੇ ਉਮੀਦਵਾਰ, ਰਾਜਾ ਵੜਿੰਗ ਨੇ ਸ਼ਾਨਦਾਰ ਸਮਾਪਤੀ ਸਮਾਗਮਾਂ ਨਾਲ ਗਤੀਸ਼ੀਲ ਚੋਣ ਮੁਹਿੰਮ ਦੀ ਸਮਾਪਤੀ ਕੀਤੀ

ਲੁਧਿਆਣਾ

ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਚੋਣ ਉਮੀਦਵਾਰ ਰਾਜਾ ਵੜਿੰਗ ਨੇ ਰੋਡ ਸ਼ੋਅ, ਪੈਦਲ ਮਾਰਚ ਅਤੇ ਊਰਜਾਵਾਨ ਬਾਈਕ ਰੈਲੀ ਸਮੇਤ ਕਈ ਸ਼ਾਨਦਾਰ ਪ੍ਰੋਗਰਾਮਾਂ ਨਾਲ ਆਪਣੀ ਜ਼ੋਰਦਾਰ ਚੋਣ ਮੁਹਿੰਮ ਦੀ ਸਮਾਪਤੀ ਕੀਤੀ। ਪੂਰੇ ਦਿਨ ਦੇ ਦੌਰਾਨ ਉਨ੍ਹਾਂ ਨੂੰ ਲੁਧਿਆਣਾ ਦੇ ਲੋਕਾਂ ਦਾ ਭਾਰੀ ਸਮਰਥਨ ਅਤੇ ਪਿਆਰ ਮਿਲਿਆ, ਜਿਸ ਤੋਂ ਕਾਂਗਰਸ ਪਾਰਟੀ ਦੀ ਮਜ਼ਬੂਤ ਹਮਾਇਤ ਦੇ ਸੰਕੇਤ ਮਿਲਦੇ ਹਨ। ਵੜਿੰਗ ਦੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਸਵੇਰੇ ਸਬਜ਼ੀ ਮੰਡੀ ਦੇ ਦੌਰੇ ਨਾਲ ਹੋਈ, ਜਿੱਥੇ ਉਹ ਸਬਜ਼ੀ ਅਤੇ ਫਲ ਵਿਕਰੇਤਾਵਾਂ ਨੂੰ ਮਿਲੇ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਲੁਧਿਆਣਾ ਵਾਸੀਆਂ ਨੂੰ ਇਸ ਅਹਿਮ ਚੋਣ ਵਿੱਚ ਆਪਣਾ ਸਮਰਥਨ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਆਪਣੇ ਵੋਟ ਦੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਦੀ ਪੁਰਜ਼ੋਰ ਅਪੀਲ ਕੀਤੀ।  ਵੜਿੰਗ ਨੇ ਕਿਹਾ, "ਇਹ ਚੋਣ ਸਿਰਫ਼ ਨੁਮਾਇੰਦਿਆਂ ਨੂੰ ਚੁਣਨ ਬਾਰੇ ਨਹੀਂ ਹੈ, ਸਗੋਂ ਸਾਡੇ ਲੋਕਤੰਤਰ ਦੀ ਰੱਖਿਆ ਕਰਨ ਅਤੇ ਸਾਰਿਆਂ ਲਈ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਹੈ। ਮੈਂ ਹਰ ਵੋਟਰ ਨੂੰ ਅੱਗੇ ਆਉਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਾ ਹਾਂ।"

ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਅਹਿਮ ਵਾਅਦੇ ਕੀਤੇ ਸਨ, ਜਿਨ੍ਹਾਂ ਦਾ ਸਥਾਨਕ ਜਨਤਾ 'ਤੇ ਡੂੰਘਾ ਅਸਰ ਪਿਆ ਹੈ।  ਇਸ ਸਮੇਂ ਦੌਰਾਨ ਲੁਧਿਆਣਾ ਲਈ ਉਨ੍ਹਾਂ ਦੀ ਵਿਆਪਕ ਯੋਜਨਾ ਉਦਯੋਗਿਕ ਪੁਨਰ ਸੁਰਜੀਤੀ, ਵਾਤਾਵਰਣ ਸਥਿਰਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੇਂਦਰਿਤ ਸੀ। ਇਸ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚ 650 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਬੁੱਢਾ ਦਰਿਆ ਦਾ ਮੁੜ ਸੁੰਦਰੀਕਰਨ, ਟਿਕਾਊ ਵਿਕਾਸ ਲਈ ਇੱਕ ਖੋਜ ਫ਼ੰਡ ਸਥਾਪਤ ਕਰਨਾ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਵਿਸ਼ੇਸ਼ ਪੈਕੇਜ ਨਾਲ ਉਦਯੋਗਿਕ ਕਲੱਸਟਰ ਬਣਾਉਣਾ ਸ਼ਾਮਲ ਹੈ।

ਇਸੇ ਤਰ੍ਹਾਂ, ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਅਤਿ-ਆਧੁਨਿਕ ਪ੍ਰਦਰਸ਼ਨੀ ਕੇਂਦਰ, ਰਿੰਗ ਰੋਡ ਪ੍ਰੋਜੈਕਟ ਨੂੰ ਪੂਰਾ ਕਰਨਾ ਅਤੇ ਵਿਆਪਕ ਰੁੱਖ ਲਗਾਉਣਾ ਸ਼ਾਮਲ ਹੈ। ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਸਤਹੀ ਪਾਣੀ ਦੀ ਵਿਵਸਥਾ, ਇਲੈਕਟ੍ਰਿਕ ਅਤੇ ਸੀਐਨਜੀ ਆਟੋ ਲਈ ਸਬਸਿਡੀ ਅਤੇ ਸਰਕਾਰੀ ਇਮਾਰਤਾਂ ਲਈ 100% ਸੂਰਜੀ ਊਰਜਾ ਦੇ ਟੀਚੇ ਦੀ ਵਕਾਲਤ ਕੀਤੀ। ਵਾਧੂ ਪ੍ਰੋਜੈਕਟਾਂ ਵਿੱਚ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕਰਨਾ, ਖੇਡ ਸਹੂਲਤਾਂ ਦਾ ਨਵੀਨੀਕਰਨ ਕਰਨਾ, ਸਾਹਿਰ ਲੁਧਿਆਣਵੀ ਯਾਦਗਾਰੀ ਕੇਂਦਰ ਦੀ ਸਥਾਪਨਾ, ਇਲੈਕਟ੍ਰਿਕ ਬੱਸਾਂ ਨਾਲ ਜਨਤਕ ਆਵਾਜਾਈ ਨੂੰ ਵਧਾਉਣਾ ਅਤੇ ਇੰਟੈਲੀਜੈਂਟ ਟਰੈਫਿਕਿੰਗ ਸਿਸਟਮ ਨੂੰ ਲਾਗੂ ਕਰਨਾ ਸ਼ਾਮਲ ਹੈ।

ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਮਿਲਿਆ ਭਾਰੀ ਸਮਰਥਨ ਕਾਂਗਰਸ ਉਮੀਦਵਾਰ ਵੱਲੋਂ ਕੀਤੇ ਵਾਅਦਿਆਂ ਵਿੱਚ ਤਬਦੀਲੀ ਲਈ ਭਾਈਚਾਰੇ ਦੀ ਤਤਪਰਤਾ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਜਿਵੇਂ-ਜਿਵੇਂ ਇਹ ਮੁਹਿੰਮ ਸਮਾਪਤ ਹੋ ਰਹੀ ਹੈ, ਲੁਧਿਆਣਾ ਦੇ ਲੋਕ ਉਸ ਉਮੀਦ ਅਤੇ ਦੂਰਅੰਦੇਸ਼ੀ ਤੋਂ ਪ੍ਰੇਰਿਤ ਹੋ ਕੇ, “ਆਪਣਾ ਵੜਿੰਗ” ਦੇ ਹੱਕ ਵਿੱਚ ਵੋਟ ਪਾਉਣ ਲਈ ਤਿਆਰ ਹਨ।

 

Tags: Amrinder Singh Raja Warring , Congress , Punjab Congress , Amarinder Singh Raja Warring , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD