Tuesday, 04 March 2025

 

 

LATEST NEWS Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir

 

Gurjeet Singh Aujla's successful road show, supporters confirmed his victory

Gurjeet Singh Aujla, Gurjit Singh Aujla, Punjab, Congress, Amritsar, Punjab Congress, Lok Sabha Elections 2024, General Elections 2024, Lok Sabha Election, Lok Sabha 2024, OP Soni, Dr. Rajkumar, Inderbir Singh Bulariya

Web Admin

Web Admin

5 Dariya News

Amritsar , 30 May 2024

Congress Lok Sabha candidate Gurjeet Singh Aujla has announced victory through a successful road show on the last day of the campaign. Supporters who arrived in large numbers proved that the results will be in Congress's favour on June 4.

People and supporters were standing at various places to welcome the road show which started from the Hall Gate. Shopkeepers also came out and welcomed Gurjeet Singh Aujla and assured him that for the third time also, the voice of the Congress candidate from Amritsar will echo in the Lok Sabha.

The enthusiasm of the people to shake hands with Gurjeet Singh Aujla and take photos with him was worth seeing. Even in extreme heat and 45 degrees and in flowing sweat, people stood firm to welcome him. Gurjeet Singh Aujla thanked the people and said that this love gives him the courage and inspiration to continue serving the Guru Nagri.

He said that he has been meeting the traders in the Hall Bazaar earlier also and is well aware of their problems. Tough GST slabs, Mudra loans at high interest rates, Indo-Pak border being closed are some of the problems that are not allowing the traders to get up and running, that is why as soon as Congress comes to power, it will work on these schemes to boost business and will bring many new schemes.

The road show which started from Hall Gate ended at Bharawan Da Dhaba where Gurjeet Singh Aujla met the shopkeepers. After this, he paid his respects to the martyrs at Jallianwala Bagh and took their blessings.

During this time, senior Congress leaders OP Soni, Sukh Aujla, Babar Aujla, Dr. Rajkumar, Inderbir Singh Bulariya, Ashwani Pappu, Sunil Dutti, Mamta Dutta, Darbari lal, Jugal Kishor Sharma, Dinesh Bassi, Tarsem Singh DC, Vikas Soni, Sunil Kaunti, Rajkanwal Pritpal Singh Lucky, Vikas Soni, Sunil Kaunti, Sanjeev Arora and others were present with him.

औजला को पलकों पर बिठाया शहरवासियों ने समर्थकों ने लगाई जीत पर मुहर

भारी संख्या में पहुंचे समर्थकों ने दिया साथ

अमृतसर\

कांग्रेस लोकसभा उम्मीदवार गुरजीत सिंह औजला ने कैंपेन के आखरी दिन सफल रोड शो के जरिए जीत का ऐलान कर दिया है। भारी संख्या में पहुंचे समर्थकों ने साबित कर दिया कि चार जून को नतीजे कांग्रेस के पक्ष में होंगे। हाल गेट से शुरु हुए रोड शो का स्वागत करने के लिए जगह-जगह लोग और समर्थक खड़े थे। दुकानदारों ने भी बाहर आकर गुरजीत सिंह औजला का स्वागत किया और उन्हें विश्वास दिलाया कि तीसरी बार भी अमृतसर से कांग्रेस के प्रत्याशी की आवाज ही लोकसभा में गूंजेगी।

गुरजीत सिंह औजला से हाथ मिलाने के लिए और साथ फोटो लेने के लिए लोगों का उत्साह देखते ही बन रहा था। बेहद गर्मी और 45 डिग्री के बीच और बहते पसीने में भी लोग स्वागत के लिए डटे रहे।गुरजीत सिंह औजला ने लोगों का धन्यवाद करते हुए कहा कि यह प्यार ही उन्हें गुरु नगरी की सेवा करते रहने की हिम्मत और प्रेरणा देता है। उन्होंने कहा कि हाल बाजार में व्यापारियों से वो पहले भी मिलते रहे हैं और उनकी समस्याओं से अच्छी तरह से जानकार है।

कठिन जीएसटी स्लैब्स, ज्यादा ब्याज पर मुद्रा लोन, इंडो पाक बार्डर बंद होना कुछ ऐसी समस्याएं हैं जो कि व्यापारियों को उठने नहीं दे रही हैं इसीलिए कांग्रेस के आते ही व्यापार को बूस्ट करने के लिए इन योजनाओं पर काम करेगी और कई नई योजनाएं लाएगी।हाल गेट से शुरु हुआ रोड शो भरावां दा ढाबा पर जाकर खत्म हुआ जहां पर दुकानदारों से गुरजीत सिंह औजला ने मुलाकात की।

इसके बाद उन्होंने जलियांवाला बाग में शहीदों को प्रणाम किया और उनका आशीर्वाद लिया। इस दौरान उनके साथ सीनीयर कांग्रेसी लीडर्स ओपी सोनी, सुख औजला, बाबर औजला, डा. राजकुमार, इंदरबीर सिंह बुलारिया, अश्वनी पप्पू, सुनील दत्ती, ममता दत्ता, दरबारी लाल, जुगल किशोर शर्मा, दिनेश बस्सी, तरसेम सिंह दासी, विकास सोनी, सुनील काउंटी, , विकास सोनी, राजकंवल प्रितपाल सिंह लक्की, सुनील कौंटी, संजीव अरोड़ा सहित अन्य उपस्थित थे।

ਔਜਲਾ ਨੂੰ ਪਲਕਾਂ ਦੇ ਬਿਠਾਇਆ ਸ਼ਹਿਰਵਾਸਿਆਂ ਨੇ ਸਮਰਥਕਾਂ ਨੇ ਜਿੱਤ 'ਤੇ ਮੋਹਰ ਲਾਈ

ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਰਥਨ ਕੀਤਾ

ਅੰਮਿ੍ਤਸਰ

ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਸਫਲ ਰੋਡ ਸ਼ੋਅ ਰਾਹੀਂ ਜਿੱਤ ਦਾ ਐਲਾਨ ਕੀਤਾ ਹੈ। ਵੱਡੀ ਗਿਣਤੀ ਵਿੱਚ ਪੁੱਜੇ ਸਮਰਥਕਾਂ ਨੇ ਸਾਬਤ ਕਰ ਦਿੱਤਾ ਕਿ 4 ਜੂਨ ਨੂੰ ਨਤੀਜੇ ਕਾਂਗਰਸ ਦੇ ਹੱਕ ਵਿੱਚ ਆਉਣਗੇ। ਹਾਲ ਗੇਟ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੇ ਸਵਾਗਤ ਲਈ ਥਾਂ-ਥਾਂ ਲੋਕ ਅਤੇ ਸਮਰਥਕ ਖੜ੍ਹੇ ਸਨ। ਦੁਕਾਨਦਾਰਾਂ ਨੇ ਵੀ ਬਾਹਰ ਆ ਕੇ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਤੀਜੀ ਵਾਰ ਵੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਦੀ ਆਵਾਜ਼ ਲੋਕ ਸਭਾ ਵਿੱਚ ਗੂੰਜੇਗੀ।

ਗੁਰਜੀਤ ਸਿੰਘ ਔਜਲਾ ਨਾਲ ਹੱਥ ਮਿਲਾਉਣ ਅਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਲਈ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। 45 ਡਿਗਰੀ ਦੀ ਅੱਤ ਦੀ ਗਰਮੀ ਵਿੱਚ ਵੀ ਲੋਕ ਸਵਾਗਤ ਲਈ ਤਿਆਰ ਖੜ੍ਹੇ ਸਨ। ਗੁਰਜੀਤ ਸਿੰਘ ਔਜਲਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਿਆਰ ਹੀ ਉਨ੍ਹਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਦੇ ਰਹਿਣ ਦੀ ਹਿੰਮਤ ਅਤੇ ਪ੍ਰੇਰਨਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਵਪਾਰੀਆਂ ਨੂੰ ਮਿਲਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮੁਸ਼ਕਿਲ GST ਸਲੈਬ, ਉੱਚ ਵਿਆਜ 'ਤੇ ਮੁਦਰਾ ਕਰਜ਼ਾ, ਭਾਰਤ-ਪਾਕਿ ਸਰਹੱਦ ਦਾ ਬੰਦ ਹੋਣਾ ਕੁਝ ਅਜਿਹੀਆਂ ਸਮੱਸਿਆਵਾਂ ਹਨ ਜੋ ਵਪਾਰੀਆਂ ਨੂੰ ਵਧਣ ਨਹੀਂ ਦੇ ਰਹੀਆਂ, ਇਸੇ ਲਈ ਕਾਂਗਰਸ ਦੇ ਆਉਣ 'ਤੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਯੋਜਨਾਵਾਂ 'ਤੇ ਕੰਮ ਕਰੇਗੀ ਅਤੇ ਬਹੁਤ ਸਾਰੀਆਂ ਨਵੀਆਂ ਸਕੀਮਾਂ ਲਿਆਓਣਗੇ।

ਹਾਲ ਗੇਟ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਭਰਾਵਾਂ ਦਾ ਢਾਬਾ ਵਿਖੇ ਸਮਾਪਤ ਹੋਇਆ ਜਿੱਥੇ ਗੁਰਜੀਤ ਸਿੰਘ ਔਜਲਾ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਓ.ਪੀ.ਸੋਨੀ, ਸੁੱਖ ਔਜਲਾ, ਬਾਬਰ ਔਜਲਾ, ਡਾ: ਰਾਜਕੁਮਾਰ, ਇੰਦਰਬੀਰ ਸਿੰਘ ਬੁਲਾਰੀਆ, ਅਸ਼ਵਨੀ ਪੱਪੂ,  ਦਰਬਾਰੀ ਲਾਲ, ਜੁਗਲ ਕਿਸ਼ੋ ਸ਼ਰਮਾ, ਸੁਨੀਲ ਦੱਤੀ, ਮਮਤਾ ਦੱਤਾ, ਦਿਨੇਸ਼ ਬੱਸੀ, ਤਰਸੇਮ ਸਿੰਘ ਦਾਸੀ, ਵਿਕਾਸ ਸੋਨੀ, ਸੁਨੀਲ ਕਾਉਂਟੀ, ਰਾਜਕੰਵਲ ਪ੍ਰਿਤਪਾਲ ਸਿੰਘ ਲਕੀ, ਵਿਕਾਸ ਸੋਨੀ, ਸੁਨੀਲ ਕੋਂਟੀ, ਸੰਜੀਵ ਅਰੋੜਾ ਆਦਿ ਹਾਜ਼ਰ ਸਨ।

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress , Lok Sabha Elections 2024 , General Elections 2024 , Lok Sabha Election , Lok Sabha 2024 , OP Soni , Dr. Rajkumar , Inderbir Singh Bulariya

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD