Sunday, 30 June 2024

 

 

LATEST NEWS Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle AAP leaders staged a big protest in Jalandhar against the arrest of Arvind Kejriwal DC Pulwama chairs quarterly DLRC meeting to assess & review performance of Banks Srinagar Admin organizes Seminar at IMHANS to observe ‘International Day against Drug Abuse and Illicit Trafficking’ DC Udhampur reviews road safety measures at DRSC Meeting DEO briefs Political representatives on SSR -2024 at Udhampur DDC Reasi takes stock of developmental needs in Suketar Village DC Kishtwar discusses Capex Budget 2024-25, ADP Arrangements for annual Bhomag-Jadsarkote Devta Mela finalised Mandeep Kaur chairs JDA’s 89th Board of Directors meeting Lt Governor visits Bhagwati Nagar Yatri Niwas, inspects arrangements for Shri Amarnath Ji Yatra pilgrims Revisit Congress signed Indus Water Treaty in larger interest of J&K: Rana Sheetal Nanda convenes public darbar at Sgr; asks officers for prompt redressal of local issues

 

PEC Inks MoU with Navyug Namdhari Eco Drive Pvt. Ltd. for Research and Technical Activities

Punjab Engineering College,Punjab Engineering College Chandigarh,PEC Chandigarh
Listen to this article

Web Admin

Web Admin

5 Dariya News

Chandigarh , 29 May 2024

Punjab Engineering College (Deemed to be University), Chandigarh signed an Memorandum of Understanding (MoU) with Navyug Namdhari Eco Drive Pvt. Ltd. today on 29th May, 2024. This occasion was graced by honourable Director of PEC, Prof. (Dr.) Baldev Setia along with Sh. Harmanjit Singh (Director & Co-founder Navyug Namdhari Eco Drive), Sh. Sanjeev (General Manager Operations, NNE), Sh. Dinesh Sabarwal (Chief Sales Officer, NNE), Prof. Vasundhara Singh (DFA), Dr. D.R. Prajapati (DSA), Prof. Arun Kumar Singh (Head, SRIC) and Prof. JD Sharma (Head, MMED). All the members of the Metallurgical and Materials Engineering Department were also present at this occasion.

Initially, Prof. JD Sharma shed light on the activities and working of Navyug Namdhari Eco Drive Pvt. Ltd company to the gathering present. Afterwards, he also briefed about the various terms of Memorandum of Understanding (MoU) to be signed between PEC and NNE. This Industry-Academia association would bring together new opportunities of Placements and Internship for the students, promote research Projects and Technical Activities in the institute, a financial Grant of Rs. 25 Lakh was also being provided to the institute and along with all of this assistance, PEC would also provide latest research and Technical Support to NNE to flourish their activities in this market-driven Industry environment. 

Mr. Harmanjit Singh (Director & Co-founder, NNE) expressed his gratitude towards Director of PEC, Prof. Setia and Prof. JD Sharma for this inking of MoU. He felt truly honored and privileged to be here at PEC. He also exhibited his urge to support and promote research and technical activities for both PEC and NNE for the coming years ahead. 

Director of PEC, Prof. Baldev Setia, expressed his immense gratitude towards the members of NNE for this association. He shed light on the volume and vast level of sustainable activities of Navyug Namdhari Eco Drive Pvt. Ltd, vigorously working since the 1950s. He also said that, 'today the technology people need the Industry people more than ever.

Lastly, he once again congratulated the various faculty members of PEC, Deans and especially esteemed members of NNE Pvt. Ltd. Company for this bonding.  Mr. Dinesh Sabarwal expressed his delight and gratitude to be here at PEC. He also conveyed his deepest regard for this association of Industry (NNE) and Academic Institution (PEC).

At last, Prof. JD Sharma provided a vote of thanks to the members of Navyug Namdhari Eco Drive and all the members of faculty of MME department for their unwavering support. He also said that students in technical institutions need such support from and such association with the Industry. The event ended on a high note. 

पीईसी ने नवयुग नामधारी इको ड्राइव प्राइवेट लिमिटेड के साथ समझौता ज्ञापन पर हस्ताक्षर किये

चंडीगढ़

पंजाब इंजीनियरिंग कॉलेज (मानित विश्वविद्यालय), चंडीगढ़ ने आज 29 मई, 2024 को नवयुग नामधारी इको ड्राइव प्राइवेट लिमिटेड कंपनी के साथ एक मेमोरंडम ऑफ़ अंडरस्टैंडिंग (एमओयू) पर हस्ताक्षर किए। इस अवसर पर पीईसी के माननीय निदेशक, प्रो. (डॉ.) बलदेव सेतिया जी, उनके साथ ही श्री हरमनजीत सिंह (निदेशक और सह-संस्थापक नवयुग नामधारी इको ड्राइव), श्री संजीव (महाप्रबंधक संचालन, एनएनई), श्री दिनेश सबरवाल (चीफ़ सेल्स ऑफ़िसर, एनएनई), प्रो.वसुंधरा सिंह (डीएफए), डॉ. डी.आर. प्रजापति (डीएसए), प्रो. अरुण कुमार सिंह (प्रमुख, एसआरआईसी) और प्रो. जे डी शर्मा (प्रमुख, एमएमईडी) ने अपनी गरिमामयी उपस्थिति से कार्यकर्म की शोभा बढ़ाई। इस अवसर पर धातुकर्म एवं सामग्री अभियांत्रिकी विभाग के सभी सदस्य भी उपस्थित थे।

समारोह के प्रारंभ में, प्रो. जे डी शर्मा ने नवयुग नामधारी इको ड्राइव प्राइवेट लिमिटेड कंपनी की गतिविधियों और कार्यप्रणाली पर प्रकाश डाला।तदानुसार, उन्होंने पीईसी और एनएनई के बीच हस्ताक्षरित होने वाले समझौता ज्ञापन (एमओयू) की विभिन्न शर्तों के बारे में भी जानकारी दी। यह इंडस्ट्री-अकादमिक एसोसिएशन छात्रों के लिए प्लेसमेंट और इंटर्नशिप के नए अवसर लाएगा, इसके साथ ही संस्थान में रीसर्च प्रोजेक्ट्स और तकनीकी गतिविधियों को बढ़ावा भी देगा, साथ ही साथ कंपनी की तरफ से संस्थान को 25 लाख रुपये का वित्तीय अनुदान भी प्रदान किया जा रहा है और इस सहायता के साथ, पीईसी एनएनई को इस मार्किट-ड्रिवेन उद्योग वातावरण में अपनी गतिविधियों को बढ़ावा देने के लिए नवीनतम रीसर्च और तकनीकी सहायता भी प्रदान करेगा।

श्री हरमनजीत सिंह (निदेशक और सह-संस्थापक, एनएनई) ने एमओयू पर हस्ताक्षर के लिए पीईसी के निदेशक, प्रोफेसर बलदेव सेतिया जी और प्रोफेसर जेडी शर्मा के प्रति अपना आभार व्यक्त किया। आज PEC के प्रांगण में आकर वह बेहद सम्मानित और गौरवान्वित महसूस कर रहे थे। उन्होंने आने वाले वर्षों के लिए पीईसी और एनएनई दोनों के लिए ही रीसर्च और तकनीकी गतिविधियों को समर्थन देने और बढ़ावा देने के लिए पहले अधिक प्रयास करने की अपनी इच्छा भी ज़ाहिर की।

पीईसी के निदेशक प्रो. बलदेव सेतिया जी ने इस सहयोग के लिए एनएनई के सदस्यों के प्रति अपना आभार व्यक्त किया। उन्होंने नवयुग नामधारी इको ड्राइव प्राइवेट लिमिटेड की विशाल स्तर पर हो रही सतत गतिविधियों और वॉल्यूम पर भी प्रकाश डाला। ये कंपनी 1950 के दशक से बाईसाइकल्स और इलेक्ट्रिकल बाइक्स के क्षेत्र में सक्रिय रूप से काम कर रही है। उन्होंने यह भी कहा कि, 'आज टेक्नोलॉजी से जुड़े लोगों को इंडस्ट्री के लोगों की पहले से कहीं ज्यादा जरूरत है।'

अंत में, उन्होंने एक बार फिर पीईसी के विभिन्न संकाय सदस्यों, डीन और विशेष रूप से एनएनई प्राइवेट लिमिटेड कंपनी के सम्मानित सदस्यों को इस बॉन्डिंग के लिए हार्दिक बधाई दी। श्री दिनेश सबरवाल ने पीईसी के प्रागण में आने पर अपनी प्रसन्नता और आभार को व्यक्त किया। उन्होंने एनएनई इंडस्ट्री और अकादमिक संस्थान पीईसी के प्रति अपना गहरा सम्मान भी व्यक्त किया।

अंत में, प्रोफेसर जे डी शर्मा ने नवयुग नामधारी इको ड्राइव के सदस्यों और एमएमई विभाग के सभी संकाय सदस्यों को उनके अटूट समर्थन के लिए धन्यवाद दिया। उन्होंने यह भी कहा कि तकनीकी संस्थानों में छात्रों को उद्योग जगत से ऐसे समर्थन और सहयोग की जरूरत है। कार्यक्रम का समापन बहुत ही उत्साह के साथ हुआ।

PEC ਨੇ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਕੀਤਾ

ਚੰਡੀਗੜ੍ਹ

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ 29 ਮਈ, 2024 ਨੂੰ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਸਾਈਨ ਕੀਤਾ। ਇਸ ਮੌਕੇ ਪੀ.ਈ.ਸੀ. ਦੇ ਮਾਨਯੋਗ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਦੇ ਨਾਲ ਸ਼੍ਰੀ. ਹਰਮਨਜੀਤ ਸਿੰਘ (ਨਿਰਦੇਸ਼ਕ ਅਤੇ ਸਹਿ-ਸੰਸਥਾਪਕ ਨਵਯੁਗ ਨਾਮਧਾਰੀ ਈਕੋ ਡਰਾਈਵ), ਸ਼੍ਰੀ. ਸੰਜੀਵ (ਜਨਰਲ ਮੈਨੇਜਰ ਸੰਚਾਲਨ, ਐਨ.ਐਨ.ਈ.), ਸ਼੍ਰੀ. ਦਿਨੇਸ਼ ਸਭਰਵਾਲ (ਚੀਫ ਸੇਲਜ਼ ਅਫਸਰ, ਐਨ.ਐਨ.ਈ.), ਪ੍ਰੋ: ਵਸੁੰਧਰਾ ਸਿੰਘ (ਡੀ.ਐਫ.ਏ.), ਡਾ. ਡੀ.ਆਰ. ਪ੍ਰਜਾਪਤੀ (ਡੀ.ਐਸ.ਏ.), ਪ੍ਰੋ.ਅਰੁਣ ਕੁਮਾਰ ਸਿੰਘ (ਮੁਖੀ, ਐਸ.ਆਰ.ਆਈ.ਸੀ.) ਅਤੇ ਪ੍ਰੋ.ਜੇ.ਡੀ.ਸ਼ਰਮਾ (ਮੁਖੀ, ਐਮ.ਐਮ.ਈ.ਡੀ.) ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਮੈਟਾਲਰਜੀਕਲ ਅਤੇ ਮਟੀਰੀਅਲ ਇੰਜਨੀਅਰਿੰਗ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

ਸ਼ੁਰੂਆਤੀ ਤੌਰ ਤੇ ਪ੍ਰੋ. ਜੇ. ਡੀ. ਸ਼ਰਮਾ ਨੇ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਦੀਆਂ ਗਤੀਵਿਧੀਆਂ ਅਤੇ ਕੰਮਕਾਜ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਉਹਨਾਂ ਨੇ ਪੀਈਸੀ ਅਤੇ ਐਨਐਨਈ ਵਿਚਕਾਰ ਹਸਤਾਖਰ ਕੀਤੇ ਜਾਣ ਵਾਲੇ ਐਮ ਓ ਯੂ ਦੀਆਂ ਵੱਖ-ਵੱਖ ਸ਼ਰਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਹ ਉਦਯੋਗ-ਅਕਾਦਮੀਆ ਐਸੋਸੀਏਸ਼ਨ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਨਵੇਂ ਮੌਕੇ ਲਿਆਵੇਗੀ, ਇਸਦੇ ਨਾਲ ਹੀ ਸੰਸਥਾ ਵਿੱਚ ਖੋਜ ਪ੍ਰੋਜੈਕਟਾਂ ਅਤੇ ਤਕਨੀਕੀ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰੇਗੀ, ਨਾਲ ਹੀ ਇੰਸਟੀਚਿਊਟ ਨੂੰ 25 ਲੱਖ ਰੁਪਏ ਦੀ ਵਿੱਤੀ ਗ੍ਰਾਂਟ ਵੀ ਪ੍ਰਦਾਨ ਕੀਤੀ ਗਈ ਅਤੇ ਇਸ ਸਾਰੀ ਸਹਾਇਤਾ ਦੇ ਨਾਲ, PEC ਇਸ ਮਾਰਕੀਟ-ਸੰਚਾਲਿਤ ਉਦਯੋਗਿਕ ਮਾਹੌਲ ਵਿੱਚ NNE ਕੰਪਨੀ ਦੀਆਂ ਗਤੀਵਿਧੀਆਂ ਨੂੰ ਵਧਣ-ਫੁੱਲਣ ਲਈ ਨਵੀਨਤਮ ਖੋਜ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰੇਗਾ।

ਸ਼੍ਰੀ ਹਰਮਨਜੀਤ ਸਿੰਘ (ਡਾਇਰੈਕਟਰ ਅਤੇ ਸਹਿ-ਸੰਸਥਾਪਕ, ਐਨ.ਐਨ.ਈ.) ਨੇ ਇਸ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਲਈ ਪੀਈਸੀ ਦੇ ਡਾਇਰੈਕਟਰ, ਪ੍ਰੋ. ਸੇਤੀਆ ਅਤੇ ਪ੍ਰੋ. ਜੇ. ਡੀ. ਸ਼ਰਮਾ ਦਾ ਤਹਿਦਿਲੋਂ ਧੰਨਵਾਦ ਕੀਤਾ। ਉਹਨਾਂ ਨੇ PEC ਵਿਖੇ ਆ ਕੇ ਮਾਣ ਦੇ ਨਾਲ-ਨਾਲ ਫ਼ਖ਼ਰ ਦਾ ਅਨੁਭਵ ਕੀਤਾ। ਇਸਦੇ ਨਾਲ ਹੀ ਉਹਨਾਂ ਨੇ ਆਉਣ ਵਾਲੇ ਸਾਲਾਂ ਲਈ ਪੀਈਸੀ ਅਤੇ ਐਨਐਨਈ ਦੋਵਾਂ ਲਈ ਖੋਜ ਅਤੇ ਤਕਨੀਕੀ ਗਤੀਵਿਧੀਆਂ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਦੀ ਆਪਣੀ ਤਾਕੀਦ ਵੀ ਸਮੂਹ ਹਾਜ਼ਰੀਨ ਸਨਮੁੱਖ ਜਾਹਿਰ ਕੀਤੀ। 

ਪੀਈਸੀ ਦੇ ਡਾਇਰੈਕਟਰ ਪ੍ਰੋ: ਬਲਦੇਵ ਸੇਤੀਆ ਜੀ ਨੇ ਇਸ ਐਸੋਸੀਏਸ਼ਨ ਲਈ ਐਨ.ਐਨ.ਈ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਨਵਯੁਗ ਨਾਮਧਾਰੀ ਈਕੋ ਡ੍ਰਾਈਵ ਪ੍ਰਾਈਵੇਟ ਲਿਮਟਿਡ ਕੰਪਨੀ ਦੀਆਂ ਵਿਸ਼ਾਲ ਪੱਧਰ 'ਤੇ ਚਾਲ ਰਹੀਆਂ ਟਿਕਾਊ ਗਤੀਵਿਧੀਆਂ ਅਤੇ ਵਾਲਿਉਮ ਤੇ ਵੀ ਚਾਨਣਾ ਪਾਇਆ।ਇਹ ਕੰਪਨੀ, 1950 ਦੇ ਦਹਾਕੇ ਤੋਂ ਬਾਈਸਾਈਕਲ ਅਤੇ ਇਲੈਕਟ੍ਰਿਕ ਬਾਇਕਸ ਦੇ ਖੇਤਰ ਵਿਚ ਵੱਧ-ਚੜ ਕੇ ਕੰਮ ਕਰ ਰਹੀ ਹੈ। 

ਉਨ੍ਹਾਂ ਨੇ ਇਹ ਵੀ ਕਿਹਾ ਕਿ, 'ਅੱਜ ਟੈਕਨਾਲੋਜੀ ਦੇ ਲੋਕਾਂ ਨੂੰ ਇੰਡਸਟਰੀ ਦੇ ਲੋਕਾਂ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈ'। ਅੰਤ ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਪੀਈਸੀ ਦੇ ਵੱਖ-ਵੱਖ ਫੈਕਲਟੀ ਮੈਂਬਰਾਂ, ਡੀਨ ਅਤੇ ਵਿਸ਼ੇਸ਼ ਤੌਰ 'ਤੇ NNE ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਣਯੋਗ ਮੈਂਬਰਾਂ ਨੂੰ ਇਸ ਨਵੇਂ ਜੁੜੇ ਬੰਧਨ ਲਈ ਵਧਾਈ ਵੀ ਦਿੱਤੀ। ਸ਼੍ਰੀ ਦਿਨੇਸ਼ ਸਭਰਵਾਲ ਨੇ ਪੀ.ਈ.ਸੀ. ਵਿਖੇ ਆ ਕੇ ਆਪਣੀ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਉਦਯੋਗ (ਐਨ.ਐਨ.ਈ.) ਅਤੇ ਅਕਾਦਮਿਕ ਸੰਸਥਾ (ਪੀ.ਈ.ਸੀ.) ਦੀ ਇਸ ਐਸੋਸੀਏਸ਼ਨ ਲਈ ਆਪਣਾ ਦਿਲ਼ੀ ਸਤਿਕਾਰ ਵੀ ਪ੍ਰਗਟ ਕੀਤਾ।

ਅੰਤ ਵਿੱਚ, ਪ੍ਰੋ. ਜੇ. ਡੀ. ਸ਼ਰਮਾ ਨੇ ਨਵਯੁਗ ਨਾਮਧਾਰੀ ਈਕੋ ਡਰਾਈਵ ਦੇ ਮੈਂਬਰਾਂ ਅਤੇ ਐਮਐਮਈ ਵਿਭਾਗ ਦੇ ਸਾਰੇ ਫੈਕਲਟੀ ਦੇ ਮੈਂਬਰਾਂ ਦਾ ਉਹਨਾਂ ਦੇ ਅਟੁੱਟ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਉਦਯੋਗ ਦੇ ਅਜਿਹੇ ਸਹਿਯੋਗ ਦੀ ਲੋੜ ਹੁੰਦੀ ਹੈ। ਸਮਾਗਮ ਦੀ ਸਮਾਪਤੀ ਉਚੇਚੇ ਤੌਰ 'ਤੇ ਹੋਈ।

 

Tags: Punjab Engineering College , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD