Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Patiala's All-Round Development Hinges on BJP's Victory: Preneet Kaur

Calls for Every Vote for BJP to Secure Patiala's Golden Future

Parneet Kaur, Preneet Kaur, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Patiala , 29 May 2024

Bharatiya Janata Party (BJP) candidate for the Patiala Lok Sabha seat, Preneet Kaur, conducted a series of election rallies in the villages of Samana, Shutrana, Patran and Ghagga on Wednesday. During a public meeting in Shutrana, former Minister of State for External Affairs, Preneet Kaur, emphasized, "Patiala's all-round development hinges on the BJP's victory, as only BJP has the vision of Viksit Patiala."

Kaur urged every resident of Patiala to support the vision laid out by Prime Minister Narendra Modi during the Fateh rally, aimed at developing both the constituency and Punjab as a whole. "I have nurtured a 60-year relationship with Patiala, creating an unbreakable bond of trust with its people. I pledge to act as a bridge between the central government and Patiala.

The citizens of Patiala know that anyone can make guarantees but only Modiji can fulfill them," Kaur stated.At various rallies across Kularaan, Kakrala, Marori, Badshahpur, New Anaaj Mandi Shutrana, Atalan, and Patara, Kaur addressed large gatherings, underscoring the significance of the upcoming Lok Sabha elections. "These elections are pivotal.

The Modi government is committed to the comprehensive development of Patiala, but this requires the strength of your votes," she asserted.Kaur reminded voters that the BJP is listed as number four on the EVM machine and encouraged them to vote on June 1 with the future of Patiala and its youth in mind.

She cautioned voters not to waste their votes as BJP is coming to power once again. "It is evident that neither Congress nor AAP can form the government. The entire nation knows PM Narendra Modi will form the government for the third time and fulfill the goal of Viksit Bharat," she added.

Kaur also emphasized her unwavering commitment to the people of Patiala. "People know that for me Patiala and Punjab comes first. Under PM Modi's leadership, development projects worth Rs 2 lakh crore have been completed in Patiala over the past decade, including 1,641 kilometers of ultra-modern highways," she said.

"The Delhi-Katra Expressway, passing through Patiala, will transform the region, creating new employment opportunities and attracting significant business investments," Kaur highlighted.The event saw the participation of BJP constituency in-charge, Mandal heads, and numerous BJP workers, all rallying in support of Maharani Preneet Kaur.

भाजपा की जीत पर आधारित होगा पटियाला का सर्वपक्षीय विकास :  परनीत कौर

हर एक वोट पटियाला के सुनहरी भविष्य को समर्पित करने की अपील , विकसित पटियाला का साक्षी बनेगा ईवीएम का बटन नंबर-4

पटियाला

भारतीय जनता पार्टी की पटियाला लोकसभा सीट से प्रत्याशी परनीत कौर ने बुधवार को शुतराणा, पातड़ा और घग्गा के कई गांवों में आयोजित चुनाव जनसभाओँ में अपना चुनाव प्रचार किया। शुतराणा में जनसभा को संबोधित करते हुए पूर्व विदेश राज्य मंत्री परनीत कौर ने कहा कि पटियाला का सर्पक्षीय विकास भाजपा की जीत पर आधारित होगा।

उन्होंने कहा कि पटियाला की फतेह रैली में देश के प्रधानमंत्री नरिंदर मोदी ने पटियाला के साथ-साथ पंजाब को विकसित करने का जो संकल्प लिया है, उसमें पटियाला के हरेक वोटर को अपना योगदान देना जरूरी है। पटियाला के सुनहरी भविष्य के लिए कमल के फूल को वोट देने की अपील करते हुए परनीत कौर ने कहा कि मेरा पटियाला जिले के साथ 25 साल पुराना रिश्ता है।

उन्होंने कहा कि इस समय दौरान पटियाला वासियों के साथ उनका जो भरोसा बना है, उसके दम पर वह दावे से कह सकती हैं कि केंद्र सरकार और पटियाला के बीच वह एक ब्रिज का कम करेंगी। जितना काम उन्होंने बीते 25 सालों में पटियाला के लिए किया है, उतना काम वह अगले पांच सालों में करके दिखाएंगी। उन्होंने कहा कि पटियाला का हरेक वोटर इस बात को ठीक से समझता है कि नरिंदर मोदी ने जो कोई वायदा किया उसे हर हाल में पूरा करके दिखाया।

 भाजपा नेता परनीत कौर ने गांव कुलारां, काकराला, गांव मरोड़ी, गांव बादशाहपुर, न्यू अनाजमंडी शुतराणा, गांव अतालां और पातड़ा की चुनावी जनसभाओँ को संबोधित करते हुए लोगों के भारी इकट्ठ को बताया कि इस बार के लोकसभा चुनाव कोई साधारण चुनाव नहीं है। केंद्र की मोदी सरकार पटियाला जिले का सर्वपक्षीय विकास करने के लिए तत्पर है, लेकिन उसके लिए उन्हें वोट की शक्ति से मजबूत बनाना आज समय की जरूरत है।

ईवीएम के चार नंबर पर मौजूद कमल के फूल संबंधी जानकारी सांझा करते हुए परनीत कौर ने कहा कि 1 जून वोट डालते समय पटियाला और बच्चों के सुनहरी भविष्य को ध्यान में रखते हुए वोटिंग मशीन का बटन दबाया जाए। हरेक व्यक्ति को ये बात पता होना चाहिए कि अकेले दम पर कांग्रेस या झाड़ू पार्टी केंद्र में सरकार नहीं बना सकते।आज पूरा देश जानता है कि नरिंदर मोदी तीसरी बार प्रधानमंत्री बनने जा रहे हैं और वह ठीक से जानते हैं कि विकसित लोग, विकसित जिले और विकसित राज्य ही विकसित भारत का आधार हैं।

भाजपा नेता परनीत कौर ने कहा कि उन्हें महज पार्टी को बदला है, लेकिन वह खुद कभी न बदली हैं और न ही कभी बदल सकती हैं। उन्होंने कहा कि भारत को विश्व की पाचवीं बड़ी ताकत बनाने वाले नरिदंर मोदी बीते दस सालों में पटियाला जिले में करीब 2 साख करोड़ रुपये के विकास कार्य करवा चुके हैं। जिनमें 1 हजार 641 किलोमीटर बनाए अतिआधुनिक हाईवे भी शामिल हैं। पातड़ा के बीच से गुजरने वाला दिल्ली-कटरा एक्सप्रेस पूरे इलाके की नुहार बदल देगा। इसके बनने से जहां रोजगार के नए रास्ते खुलेंगे वहीं इलाके में नए कारोबार स्थापित करने में कई ब़ड़ी कंपनियां दिलचस्पी दिखाएंगी।

घग्गा की चुनाव जनसभा में भाजपा नेता परनीत कौर ने कहा कि पटियाला के लोगों ने उन्हें बेटी जैसा प्यार देकर एक अटूट भरोसा दिया है, उसके आधार पर पंजाब और पटियाला के हितों की अध्यक्षता,  महिलाओँ के सम्मान और सुरक्षा, हरेक बच्चे को विश्व स्तरीय शिक्षा देने, खुशहाल पटियाला बनाने, खेलों के लिए विश्व स्तरीय आधारभूत ढांचा बनाते हुए पंजाब की रवायती खेलों को प्रफुलित करते हुए एक मजबूत नीति तैयार करने, किसानों की खुशहाली, उद्योगपतियों को अतिरिक्त सुविधाएं दिलाने, सेहतमंद पटियाला बनाने, सामाजिक सुरक्षा और खुशहाली, सुरक्षा और अच्छा साशन देने की गारंटी देती हैं।

 इस अवसर पर भाजपा के हलका प्रभारी, मंडल प्रधान और बड़ी संख्या में भाजपा कार्यकर्ता मुख्य रूप से उपस्थित थे।

ਪਟਿਆਲਾ ਦਾ ਸਰਬਪੱਖੀ ਵਿਕਾਸ ਭਾਜਪਾ ਦੀ ਜਿੱਤ 'ਤੇ ਨਿਰਭਰ : ਪ੍ਰਨੀਤ ਕੌਰ

ਹਰ ਵੋਟ ਪਟਿਆਲਾ ਦੇ ਸੁਨਹਿਰੀ ਭਵਿੱਖ ਨੂੰ ਸਮਰਪਿਤ ਕਰਨ ਦੀ ਅਪੀਲ

ਪਟਿਆਲਾ

ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਬੁੱਧਵਾਰ ਨੂੰ ਹਲਕਾ ਸ਼ੁਤਰਾਣਾ ਦੇ ਪਾਤੜਾਂ ਅਤੇ ਘੱਗਾ ਅਧੀਨ ਪੈਂਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਸ਼ੁਤਰਾਣਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਾ ਸਰਬਪੱਖੀ ਵਿਕਾਸ ਭਾਜਪਾ ਦੀ ਜਿੱਤ ’ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਫਤਿਹ ਰੈਲੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੇ ਨਾਲ-ਨਾਲ ਪੰਜਾਬ ਦਾ ਵਿਕਾਸ ਕਰਨ ਦਾ ਜੋ ਸੰਕਲਪ ਲਿਆ ਹੈ, ਉਸ ਵਿੱਚ ਪਟਿਆਲਾ ਦੇ ਹਰ ਵੋਟਰ ਦਾ ਯੋਗਦਾਨ ਪਾਉਣਾ ਜ਼ਰੂਰੀ ਹੈ।

ਪਟਿਆਲਾ ਦੇ ਸੁਨਹਿਰੀ ਭਵਿੱਖ ਲਈ ਕਮਲ ਦੇ ਫੁੱਲ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਮੇਰਾ ਪਟਿਆਲਾ ਜ਼ਿਲ੍ਹੇ ਨਾਲ 25 ਸਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਉਹਨਾਂ ਨੇ ਪਟਿਆਲਾ ਦੇ ਲੋਕਾਂ ਨਾਲ ਜੋ ਭਰੋਸਾ ਕਾਇਮ ਕੀਤਾ ਹੈ, ਉਸ ਦੇ ਆਧਾਰ 'ਤੇ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਉਹ ਕੇਂਦਰ ਸਰਕਾਰ ਅਤੇ ਪਟਿਆਲਾ ਵਿਚਕਾਰ ਬ੍ਰਿਜ ਦਾ ਕੰਮ ਕਰਨਗੇ।

ਉਹਨਾਂ ਕਿਹਾ ਕਿ ਪਟਿਆਲਾ ਜਿਲੇ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਤੋਂ ਵਿਕਾਸ ਲਈ ਵੱਡੇ ਪੈਕੇਜ ਲਿਆਉਂਗੇ। ਭਾਜਪਾ ਆਗੂ ਪ੍ਰਨੀਤ ਕੌਰ ਨੇ ਮੋਦੀ ਦੀ ਗਾਰੰਟੀ ਪਟਿਆਲਾ ਵਾਸੀਆਂ ਦੇ ਭਰੋਸੇ ਨਾਲ ਅਗਲੇ ਪੰਜ ਸਾਲਾ ਵਿੱਚ ਬੀਤੇ 25 ਸਾਲਾਂ ਤੋਂ ਵੀ ਜਿਆਦਾ ਕੰਮ ਕਰਨ ਦੀ ਗਾਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਹਰ ਵੋਟਰ ਜਾਣਦਾ ਹੈ ਕਿ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵੀ ਵਾਅਦਾ ਕੀਤਾ ਸੀ, ਉਸ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ।

 ਭਾਜਪਾ ਆਗੂ ਪ੍ਰਨੀਤ ਕੌਰ ਨੇ ਪਿੰਡ ਕੁਲਾਰਾਂ, ਕਕਰਾਲਾ, ਪਿੰਡ ਮਰੋੜੀ, ਪਿੰਡ ਬਾਦਸ਼ਾਹਪੁਰ, ਨਵੀਂ ਅਨਾਜਮੰਡੀ ਸ਼ੁਤਰਾਣਾ, ਪਿੰਡ ਅਤਲਾਣਾ ਅਤੇ ਪਾਤਡਾ ਦੀਆਂ ਚੋਣ ਜਨਸਭਾਵਾਂ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ। ਕੇਂਦਰ ਦੀ ਮੋਦੀ ਸਰਕਾਰ ਪਟਿਆਲਾ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਤਤਪਰ ਹੈ, ਪਰ ਉਸ ਲਈ ਇਨ੍ਹਾਂ ਨੂੰ ਵੋਟਾਂ ਦੀ ਤਾਕਤ ਨਾਲ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਪ੍ਰਨੀਤ ਕੌਰ ਨੇ ਈ.ਵੀ.ਐਮ ਦੇ ਚਾਰ ਨੰਬਰ 'ਤੇ ਕਮਲ ਦੇ ਫੁੱਲ ਵਾਲੇ ਬਟਣ ਨੂੰ ਦੱਬਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 1 ਜੂਨ ਨੂੰ ਵੋਟ ਪਾਉਣ ਸਮੇਂ ਪਟਿਆਲਾ ਅਤੇ ਸਾਡੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਭਾਜਪਾ ਦੇ ਹੱਕ ਵਿੱਚ ਵੋਟ ਜਰੂਰਤ ਪਾਈ ਜਾਵੇ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਂਦਰ ਵਿਚ ਕਾਂਗਰਸ ਜਾਂ ਝਾੜੂ ਪਾਰਟੀ ਆਪਣੇ ਦਮ ਤੇ ਸਰਕਾਰ ਨਹੀਂ ਬਣਾ ਸਕਦੀ।

ਅੱਜ ਸਾਰਾ ਦੇਸ਼ ਜਾਣਦਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਕਸਤ ਲੋਕ, ਵਿਕਸਤ ਜ਼ਿਲ੍ਹੇ ਅਤੇ ਵਿਕਸਤ ਰਾਜ ਹੀ ਵਿਕਸਤ ਭਾਰਤ ਦਾ ਆਧਾਰ ਹਨ। ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਾਰਟੀ ਬਦਲੀ ਹੈ, ਪਰ ਉਹ ਖ਼ੁਦ ਕਦੇ ਨਹੀਂ ਬਦਲੇ ਅਤੇ ਨਾ ਹੀ ਕਦੇ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਦੀ ਪੰਜਵੀਂ ਵੱਡੀ ਤਾਕਤ ਬਣਾਉਣ ਵਾਲੇ ਨਰਿੰਦਰ ਮੋਦੀ ਨੇ ਪਿਛਲੇ ਦਸ ਸਾਲਾਂ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਕਰੀਬ 2 ਲੱਖ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ।

ਜਿਸ ਵਿੱਚ 1 ਹਜ਼ਾਰ 641 ਕਿਲੋਮੀਟਰ ਦੇ ਅਤਿ-ਆਧੁਨਿਕ ਹਾਈਵੇਅ ਸ਼ਾਮਲ ਹਨ। ਪਾਤੜਾਂ ਤੋਂ ਲੰਘਣ ਵਾਲੀ ਦਿੱਲੀ-ਕਟੜਾ ਐਕਸਪ੍ਰੈਸ-ਹਾਈਵੇ ਪੂਰੇ ਇਲਾਕੇ ਦੀ ਨੁਹਾਰ ਬਦਲ ਦੇਵੇਗਾ। ਭਾਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਐਕਸਪ੍ਰੇਸ ਹਾਈਵੇ ਦੀ ਉਸਾਰੀ ਜਿੱਥੇ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗੀ, ਉੱਥੇ ਕਈ ਵੱਡੀਆਂ ਕੰਪਨੀਆਂ ਖੇਤਰ ਵਿੱਚ ਨਵੇਂ ਕਾਰੋਬਾਰ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਉਣਗੀਆਂ। ਇਸ ਮੌਕੇ ਭਾਜਪਾ ਦੇ ਮੰਡਲ ਇੰਚਾਰਜ, ਮੰਡਲ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

 

Tags: Parneet Kaur , Preneet Kaur , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD