Monday, 24 June 2024

 

 

LATEST NEWS Exim bank gives presentation to CM Sukhvinder Singh Sukhu on possible export strategy in Himachal CM Bhagwant Mann has demoralised Punjab Police CM Sukhvinder Singh Sukhu urges Finance Commission to recommend liberal financial assistance to Himachal Pradesh Chief Minister Nayab Singh, his Cabinet and MLAs visits Shri Ram Mandir in Ayodhya Eddie Guerrero Net Worth 2024 | Know Interesting Facts About Eddie PSPCL gives Green Energy a push Dave Bautista Net Worth 2024 | Know The Bautista’s Bio, Career, and Lifestyle Ric Flair Net Worth 2024 | The Nature Boy's income, Bio, Career, and Lavish Lifestyle LPU organises SUTAKS to explore Societal Impact of Technological Advancements Dadasiba hospital to be upgraded to a 100-bed facility : CM Sukhvinder Singh Sukhu MP Sanjeev Arora seeks rationalization of income tax rates for individuals in coming Budget from FM Nirmala Sitharaman Surjeet Slathia Inaugurates Volleyball Tournament, Advocates Youth Involvement in Sports Transformed J&K post Art 370 repeal best tribute to Syama Prasad Mukherjee : Devender Singh Rana NDA Members in a meeting in Bari Brahmana War Against Drugs: Patiala Police Launches "Mission Sahyog" To Strengthen Fight Against Drugs Punjab Vidhan Sabha Speaker Kultar Singh Sandhwan Felicitates Hockey Players with Cash Prizes Bajwa only needs to climb 12 stairs to be in the BJP : AAP Chief Minister Nayab Singh makes pivotal announcements for Haryana's OBC Community Dr. Jitendra Singh Lauds PSUs at 1st “ET Government PSU Awards” Organized by Economic Times Amit Shah inaugurated the ‘Fast Track Immigration – Trusted Traveller Programme Nirmala Sitharaman chairs Pre-Budget consultation with Finance Ministers of States/ Union Territories

 

SAD to bring in legislation to award the death penalty to drug traffickers and gangsters once it forms govt - Sukhbir Singh Badal

(Says govt jobs would be given to Punjabi youth only and the private sector would also have to give 75 per cent employment to Punjabis in their establishments)

Sukhbir Singh Badal, Shiromani Akali Dal, SAD, Akali Dal, Harsimrat Kaur Badal
Listen to this article

Web Admin

Web Admin

5 Dariya News

Rama Mandi , 28 May 2024

Shiromani Akali Dal (SAD) president Sukhbir Singh Badal today announced the next SAD government once formed would bring in legislation to award the death penalty to drug traffickers and gangsters to eradicate both scrouges once and for all. The SAD President, who addressed an enthusiastic party rally here in scorching heat in support of party candidate Harsimrat Kaur Badal, said “I guarantee you no drug trafficker or gangster will remain in Punjab once the SAD forms the government in 2027. 

We will not only introduce the death penalty for these heinous crimes but also confiscate all properties of such criminals. Fast track courts will also be established to try their cases in a time bound manner. He also announced that all Aam Aadmi Party (AAP) legislators and functionaries who were giving patronage to drug traffickers and even taking monthlies from them would be taken to task.

The SAD president also announced that the SAD government would stop the trend of giving government jobs to outsiders. “We will also make it mandatory for the private sector to employ 75 per cent youth in their establishments”.

Mr Sukhbir Badal also appealed to the people to support the SAD wholeheartedly. “This election is special in many ways. The time has come to give a clear message that that the Sikh Sangat will not tolerate any interference in its religious affairs. 

We must unite to oust the RSS from our religious institutions”, he said while highlighting how the RSS had taken control of Takht Sri Hazur Sahib and Sri Patna Sahib and how an RSS agent Baljit Singh Daduwal had been handed over control of the Haryana gurdwara committee.

Mr Badal also appealed to the people to remember June 1, 1984 when they set out to cast their votes on the same day next month. “This was the day when Indira Gandhi attacked Sri Darbar Sahib with tanks and mortars. Subsequently thousand of Sikhs were killed in the Congress sponsored massacres in 1984. 

The time has come to take ‘hisab’ from the Congress for these sins”, he added. Speaking on the occasion, party candidate Harsimrat Kaur Badal demanded the Aam Aadmi Party (AAP), Congress and Bharatiya Janata Party make their position clear on the States river waters, the status of Chandigarh and the non-release of the Bandi Singhs. 

She said the AAP government was in the process of conducting a fake survey to pave the way for construction of the SYL canal by forcing Canal Patwari’s to report the entire State was being covered by canal irrigation when this figure was only 23 per cent. She said similarly the Congress - AAP joint manifesto for Chandigarh had called for giving Statehood to Chandigarh on the Delhi pattern. 

Mrs Badal also asked the BJP to clear its about turn on the issue of the Bandi Singhs who  its government had decided to release in 2019. Senior leaders Hargobind Kaur, Ravipreet Singh Sidhu, Mohan Singh Bangi and Mohit Gupta were also present on the occasion.

शिरोमणी अकाली दल की सरकार बनने पर नशा तस्करों और गैंगस्टरों को मौत की सजा देने का कानून  लाया जाएगा: सुखबीर सिंह बादल

कहा कि सरकारी नौकरियां केवल पंजाबी नौजवानों को दी जाएंगी और निजी क्षेत्रों को अपने प्रतिष्ठानों में 75 फीसदी पंजाबियों को रोजगार देना होगा

रामा मंडी

शिरोमणी अकाली दल के अध्यक्ष सरदार सुखबीर सिंह बादल ने आज घोषणा की है कि अगली अकाली दल की सरकार बनने पर नशा तस्करों और गैंगस्टरों को मौत की सजा देने के लिए कानून लाएगी ताकि दोनों तरह के अपराधों को हमेशा के लिए खत्म किया जा सके।अकाली दल अध्यक्ष ने यहां पार्टी उम्मीदवार बीबा हरसिमरत कौर बादल के समर्थन में चिलचिलाती गर्मी में विशाल रैली को संबोधित करते हुए कहा,‘‘ मैं आपको गारंटी देता हूं कि 2027 में अकाली दल की सरकार बनने के बाद पंजाब में कोई भी नशा तस्कर यां गैंगस्टर नही रहेगा। 

इन जघन्य अपराधों के लिए मौत का प्रावधान किया जाएगा बल्कि ऐसे अपराधियों की संपत्तियों भी जब्त कर ली जाएगी। उन्होने कहा कि ऐसे मामलों  की सुनवाई समयबद्ध तरीके से करने के लिए फास्ट ट्रैक अदालतें भी स्थापित की जाएंगी। उन्होने घोषणा की कि आम आदमी पार्टी के सभी विधायक और पदाधिकारी जो ड्रग्ज के तस्करों को संरक्षण दे रहे हैं और यहां तक कि उनसे मासिक भत्ता ले रहे हैं, उनके खिलाफ कार्रवाई की जाएगी।’’

अकाली दल अध्यक्ष ने यह भी घोषणा की कि अकाली दल सरकार बाहरी लोगों को सरकारी नौकरियां देने की प्रवृति को बंद करेगी। उन्होने कहा,‘‘ हम प्राइवेट सेक्टर के लिए भी अपने प्रतिष्ठानों में 75 फीसदी नौजवानों को रोजगार देना अनिवार्य करेंगें।’’

सरदार बादल ने लोगों से पूरे दिल से अकाली दल का समर्थन देने की अपील करते हुए कहा,‘‘  यह चुनाव कई मायनों में खास है। समय आ गया है कि स्पष्ट संदेश दिया जाए कि सिख संगत अपने धार्मिक मामलों में किसी भी तरह का हस्तक्षेप बर्दाश्त नही करेगी। हमें अपने धार्मिक संस्थानों से आरएसएस को बाहर करने के लिए एकजुट होना चाहिए।’’

 उन्होने बताया कि कैसे आरएसएस ने तख्त श्री हजूर साहिब और श्री पटना साहिब पर कब्जा कर लिया और कैसे एक आरएसएस एजेंट बलजीत सिंह दादूवाल को हरियाणा गुरुद्वारा कमेटी का नियंत्रण सौंप दिया गया। सरदार बादल ने लोगों से  अगले महीने उसी दिन वोट डालते समय 1 जून 1984 को याद करने की अपील की। 

उन्होने कहा,‘‘ यही वह दिन था जब इंदिरा गांधी ने श्री दरबार साहिब पर टैंकों और तोपों से हमला किया था। इसके बाद 1984 में कांग्रेस प्रायोजित कत्लेआम में हजारों सिख मारे गए। अब इन पानों के लिए कांग्रेस से ‘हिसाब ’ लेने का समय आ गया है।’’ इस अवसर पर पार्टी उम्मीदवार बीबा हरसिमरत कौर बादल ने आम आदमी पार्टी, कांग्रेस और भारतीय जनता पार्टी से राज्य के नदी जल, चंडीगढ़ की स्थिति और बंदी सिंहों की रिहाई न करने पर अपनी स्थिति स्पष्ट करने की मांग की। 

उन्होने कहा कि आम आदमी पार्टी की सरकार एसवाईएल नहर के निर्माण का मार्ग प्रशस्त करने के लिए एक फर्जी सर्वेक्षण करने की प्रक्रिया में नहरी पटवारियों को यह रिपोर्ट करने के लिए मजबूर किया गया कि पूरे राज्य को नहर सिंचाई द्वारा कवर किया जा रहा है, जबकि यह आंकड़ा केवल 23 फीसदी है। उन्होने कहा कि इसी तरह चंडीगढ़ के लिए कांग्रेस-आप के संयुक्त घोषणा पत्र में दिल्ली की तर्ज पर चंडीगढ़ को राज्य का दर्जा देने का आहवाहन किया गया है। 

उन्होने भाजपा से बंदी सिंहों की रिहाई के मुददे पर अपनी स्थिति स्पष्ट करने के लिए कहा है, जिन्हे केंद्र सरकार ने 2019 में रिहा करने का फैसला किया था। इस अवसर पर वरिष्ठ नेता हरगोबिंद कौर, रविप्रीत सिंह सिद्धू, मोहन सिंह बंगी और मोहित गुप्ता भी मौजूद थे।

ਅਕਾਲੀ ਦਲ ਦੀ ਸਰਕਾਰ ਬਣੀ ਤਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਵਾਂਗੇ:  ਸੁਖਬੀਰ ਸਿੰਘ ਬਾਦਲ

ਕਿਹਾ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਪ੍ਰਾਈਵੇਟ ਸੈਕਟਰ ਨੂੰ ਵੀ ਆਪਣੇ ਅਦਾਰਿਆਂ ਵਿਚ 75 ਫੀਸਦੀ ਰੋਜ਼ਗਾਰ ਪੰਜਾਬੀਆਂ ਨੂੰ ਦੇਣੇ ਹੋਣਗੇ

ਰਾਮਾ ਮੰਡੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਵਿਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਨਸ਼ਾ ਤਸਕਰਾਂ ਤੇ ਗੈਂਗਸਰਾਂ ਨੂੰ ਫਾਂਸੀ ਦੇਣ ਲਈ ਕਾਨੂੰਨ ਬਣਾ ਕੇ ਇਹਨਾਂ ਮਸਲਿਆਂ ਨੂੰ ਹਮੇਸ਼ਾ ਲਈ ਖ਼ਤਮ ਕਰਾਂਗੇ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਤਪਦੀ ਦੁਪਹਿਰ ਵਿਚ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਨਾਲ ਰਲ ਕੇ ਵਿਸ਼ਾਲ ਤੇ ਉਤਸ਼ਾਹੀ ਰੈਲੀ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਵਿਚ ਕੋਈ ਵੀ ਨਸ਼ਾ ਤਸਕਰ ਤੇ ਗੈਂਗਸਟਰ ਨਹੀਂ ਰਹਿਣਗੇ। 

ਉਹਨਾਂ ਕਿਹਾ ਕਿ ਅਸੀਂ ਨਾ ਸਿਰਫ ਇਹਨਾਂ ਘਿਨੌਣਾ ਅਪਰਾਧਾਂ ਲਈ ਫਾਂਸੀ ਦੀ ਸਜ਼ਾ ਦੀ ਸ਼ੁਰੂਆਤ ਕਰਾਂਗੇ ਬਲਕਿ ਅਜਿਹੇ ਸਾਰੇ ਅਪਰਾਧੀਆਂ ਦੀਆਂ ਸਾਰੀਆਂ ਜਾਇਦਾਦਾਂ ਜ਼ਬਤ ਕਰਾਂਗੇ। ਉਹਨਾਂ ਕਿਹਾ ਕਿ ਇਹਨਾਂ ਦੇ ਕੇਸਾਂ ਦੀ ਤੇਜ਼ ਰਫਤਾਰ ਸੁਣਵਾਈ ਵਾਸਤੇ ਫਾਸਟ ਟਰੈਕ ਕੋਰਟਾਂ ਸਥਾਪਿਤ ਕੀਤੀਆਂ ਜਾਣਗੀਆਂ। ਉਹਨਾਂ ਐਲਾਨ ਕੀਤਾ ਕਿ ਜਿਹੜੇ ਆਪ ਵਿਧਾਇਕਾਂ ਤੇ ਅਹੁਦੇਦਾਰਾਂ ਨੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਉਹਨਾਂ ਤੋਂ ਮਹੀਨੇ ਲਏ ਹਨ, ਉਹ ਵੀ ਬਖਸ਼ੇ ਨਹੀਂ ਜਾਣਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਸਰਕਾਰੀ ਨੌਕਰੀਆਂ ਬਾਹਰਲਿਆਂ ਨੂੰ ਦੇਣ ਦੇ ਰੁਝਾਨ ਨੂੰ ਬੰਦ ਕਰੇਗੀ। ਉਹਨਾਂ ਕਿਹਾ ਕਿ ਅਸੀਂ ਪ੍ਰਾਈਵੇਟ ਅਦਾਰਿਆਂ ਲਈ ਵੀ ਇਹ ਲਾਜ਼ਦੀ ਕਰਾਂਗੇ ਕਿ ਉਹ ਆਪਣੇ ਅਦਾਰਿਆਂ ਵਿਚ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਦਿਲੋਂ ਅਕਾਲੀ ਦਲ ਦੀ ਹਮਾਇਤ ਕਰਨ। 

ਉਹਨਾਂ ਕਿਹਾ ਕਿ ਇਹ ਚੋਣ ਕਈ ਮਾਮਲਿਆਂ ਵਿਚ ਵਿਸ਼ੇਸ਼ ਹੈ। ਉਹਨਾਂ ਕਿਹਾ ਕਿ  ਸਮਾਂ ਆ ਗਿਆ ਹੈ ਕਿ ਸਿੱਖ ਸੰਗਤ ਸਪਸ਼ਟ ਸੰਦੇਸ਼ ਦੇਵੇ ਕਿ ਅਸੀਂ ਆਪਣੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿਸਾਨੂੰ  ਇਕਜੁੱਟ ਹੋ ਕੇ ਆਰ ਐਸ ਐਸ ਨੂੰ ਸਾਡੇ ਧਾਰਮਿਕ ਅਦਾਰਿਆਂ ਵਿਚੋਂ ਕੱਢਣਾ ਪਵੇਗਾ। 

ਉਹਨਾਂ ਨੇ ਦੱਸਿਆ ਕਿ ਕਿਵੇਂ ਆਰ ਐਸ ਐਸ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਕਿਵੇਂ ਆਰ ਐਸ ਐਸ ਦੇ ਏਜੰਟ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਗੁਰਦੁਆਰਾ ਕਮੇਟੀ ਦਾ ਕੰਟਰੋਲ ਦਿੱਤਾ ਹੋਇਆ ਹੈ। ਸਰਦਾਰ ਬਾਦਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ 1 ਜੂਨ ਨੂੰ ਵੋਟਾਂ ਪਾਉਣ ਵੇਲੇ 1 ਜੂਨ 1984 ਦਾ ਦਿਨ ਯਾਦ ਰੱਖਣ ਜਦੋਂ  ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ। 

ਇਸ ਮਗਰੋਂ 1984 ਵਿਚ ਕਾਂਗਰਸ ਪਾਰਟੀ ਦੀ ਸ਼ਹਿਰ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਕਾਂਗਰਸ ਤੋਂ ਇਸਦੇ ਗੁਨਾਹਾਂ ਦਾ ਹਿਸਾਬ ਲਿਆ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ), ਕਾਂਗਰਸ ਤੇ ਭਾਜਪਾ ਨੂੰ ਆਖਿਆ ਕਿ ਉਹ ਸੂਬੇ ਦੇ ਦਰਿਆਈ ਪਾਣੀਆਂ, ਚੰਡੀਗੜ੍ਹ ਦੇ ਰੁਤਬੇ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੇ ਮਾਮਲੇ ’ਤੇ ਆਪਣੇ ਸਟੈਂਡ ਸਪਸ਼ਟ ਕਰਨ। 

ਉਹਨਾਂ ਕਿਹਾ ਕਿ ਆਪ ਸਰਕਾਰ ਇਕ ਜਾਅਲੀ ਸਰਵੇਖਣ ਕਰਵਾ ਰਹੀ ਹੈ ਤਾਂ ਜੋ ਨਹਿਰੀ ਪਟਵਾਰੀਆਂ ਰਾਹੀਂ ਇਹ ਸਾਬਤ ਕੀਤਾ ਜਾ ਸਕੇ ਕਿ ਪੰਜਾਬ ’ਚ ਖੇਤੀ ਜ਼ਮੀਨਾਂ ਨੂੰ 100 ਫੀਸਦੀ ਨਹਿਰੀ ਪਾਣੀ ਲੱਗਦਾ ਹੈ ਤਾਂ ਜੋ ਐਸ ਵਾਈ ਐਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਹੋ ਸਕੇ ਪਰ ਅਸਲੀਅਤ ਵਿਚ ਸਿਰਫ 23 ਫੀਸਦੀ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕਾਂਗਰਸ ਤੇ ਆਪ ਦੇ ਚੰਡੀਗੜ੍ਹ ਲਈ ਸਾਂਝੇ ਚੋਣ ਮਨੋਰਥ ਪੱਤਰ ਵਿਚ ਚੰਡੀਗੜ੍ਹ ਲਈ ਦਿੱਲੀ ਪੈਟਰਨ ’ਤੇ ਸੂਬੇ ਦਾ ਦਰਜਾ ਲੈ ਕੇ ਦੇਣ ਦਾ ਵਾਅਦਾ ਕੀਤਾ ਗਿਆ ਹੈ। 

ਸਰਦਾਰਨੀ ਬਾਦਲ ਨੇ ਭਾਜਪਾ ਨੂੰ ਆਖਿਆਕਿ  ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਆਪਣਾ ਸਟੈਂਡ ਬਦਲ ਲੈਣ ਬਾਰੇ ਜਵਾਬ ਦੇਵੇ ਕਿਉਂਕਿ 2019 ਵਿਚ ਇਹਨਾਂ ਦੀ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਸੀ।ਇਸ ਮੌਕੇ ਸੀਨੀਅਰ ਆਗੂ ਹਰਗੋਬਿੰਦ ਕੌਰ, ਰਵੀਪ੍ਰੀਤ ਸਿੰਘ ਸਿੱਧੂ, ਮੋਹਣ ਸਿੰਘ ਬੰਗੀ ਤੇ ਮੋਹਿਤ ਗੁਪਤਾ ਵੀ ਹਾਜ਼ਰ ਸਨ।

 

Tags: Sukhbir Singh Badal , Shiromani Akali Dal , SAD , Akali Dal , Harsimrat Kaur Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD