Wednesday, 26 June 2024

 

 

LATEST NEWS Lt Governor Manoj Sinha inaugurates J&K Trade Show 2024 in Srinagar Comm Secy S&T Saurabh Bhagat reviews progress on saturation of Solar Rooftop Power Plants across J&K Highlights of the Speech of Hon’ble Lt Governor Shri Manoj Sinha at ‘10th International Day of Yoga’ program in Srinagar addressed by Hon'ble Prime Minister Shri Narendra Modi District Admin Rajouri participates in "Empowering Youth, Transforming J&K" program through virtual mode District Admin Ramban organized live streaming of "Empowering Youth, Transforming J&K" event Annual Urs of Shah Farid-ud-Din (R.A.) celebrated with great fervour at Kishtwar DDC Udhampur Saloni Rai reviews progress under ABDP Plan for 2024-25 DC Udhampur Saloni Rai inaugurates Cocoon auction market in Udhampur Director Agriculture Kashmir Chowdhury Mohammad Iqbal receives prestigious 'IASWC Gold Medal Award-2023' Secy ARI & Trainings Deptt, ASCI Hyderabad representatives discuss measures for improving public service delivery in J&K DC Doda Harvinder Singh inaugurates Al-Baik Hotel DC Doda Harvinder Singh inspects Multi Car Parking in New Bus Stand & District Library DDC Kupwara Ayushi Sudan reviews progress on NH-701, RKCTC project TTK Prestige Unveils Grace: A Powerful 750 W Mixer Grinder Redefining Kitchen Efficiency Speaker Kultar Singh Sandhwan Pays Tribute To Sikh Warrior Baba Banda Singh Bahadur On His 308th Martyrdom Day R Truth Net Worth 2024 | Know His Income, Bio, Career, And Lifestyle PSPCL Boosts Renewable Energy Capacity With Commissioning Of New 50MW Solar Power Project Mohali Police busts gang of scammers working under the garb of Call centre SANY INDIA Partners With Union Bank Of India To Provide Financial Solutions To Its Customers Trident Stallions in the final with a bang Adani Foundation inaugurates a Medical Centre at Sanghipuram on Chairman’s birthday

 

CM Bhagwant Singh Mann's roadshow at Barnala witnessed huge crowds

CM hints big responsibility for Meet Hayer in Center

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Singh Meet Hayer, Barnala
Listen to this article

Web Admin

Web Admin

5 Dariya News

Barnala , 28 May 2024

Chief Minister Bhagwant Singh Mann on yesterday late evening held a big roadshow at Barnala in favour of AAP's candidate Gurmeet Singh Meet Hayer from Sangrur, in which a huge crowd gathered. Barnala city residents came in large numbers to see and hear Bhagwant Singh Mann. CM Bhagwant Singh Mann said that big responsibility will be given to Meet Hayer at the centre. 

Meet Hayer, who is also a second-time MLA from Barnala and also a Cabinet Minister, said that the people of Barnala have always held him in high esteem and that he is now competing with candidates from outside the constituency who have come from 200-250 km.  Aam Aadmi Party District Barnala President and District Planning Board Chairman Gurdeep Singh Bath and Improvement Trust Barnala Chairman Tirth Singh Manna expressed their gratitude to the Chief Minister for saying a big responsibility to Meet Hayer at the Center today. 

Even before this, Chief Minister Bhagwant Singh Mann honoured the people of Barnala by including Meet Hayer in his cabinet. 


मीत हेयर के पक्ष में बरनाला में मुख्यमंत्री भगवंत सिंह मान के रोड शो में भारी भीड़ उमड़ी

मीत हेयर को संसद भेजो, केंद्र में दी जाएगी बड़ी जिम्मेदारी: भगवंत सिंह मान

बरनाला

मुख्यमंत्री भगवंत सिंह मान ने संगरूर से आप उम्मीदवार गुरमीत सिंह मीत हेयर के पक्ष में बरनाला में बड़ा रोड शो किया, जिसमें भारी भीड़ उमड़ी। संगरूर से दो बार सांसद रह चुके भगवंत सिंह मान को देखने और सुनने के लिए बरनाला शहरवासी बड़ी संख्या में आए और सदर बाजार में तिल फेंकने की जगह नहीं थी।भगवंत सिंह मान ने कहा कि बरनाले के बेटे को संसद की सीढ़ियों तक पहुंचाया जाए और आगे मीत हेयर को बड़ी जिम्मेदारी दी जाएगी क्योंकि केंद्र में आप के समर्थन से सरकार बनने जा रही है। 

बरनाला के लोगों द्वारा दिखाए गए जोश और उत्साह से बेहद खुश मुख्यमंत्री ने कहा कि आज की सभा ने उनकी सारी थकान दूर कर दी है। मीत हेयर, जो बरनाला से दूसरी बार विधायक हैं और कैबिनेट मंत्री भी हैं, ने कहा कि बरनाला के लोगों ने उन्हें हमेशा मान दिया है और अब वह निर्वाचन क्षेत्र के बाहर के उम्मीदवारों के साथ प्रतिस्पर्धा कर रहे हैं जो 200-250 कि.मी. से आए हैं। 

उन्होंने कहा कि वह बरनाला निवासियों के सहयोग से संसद का चुनाव जीतेंगे और संसद में संगरूर की आवाज बनकर हर मुद्दे का समाधान करेंगे। आम आदमी पार्टी जिला बरनाला के अध्यक्ष और जिला योजना बोर्ड के चेयरमैन गुरदीप सिंह बाठ और नगर सुधार ट्रस्ट बरनाला के चेयरमैन तीर्थ सिंह मन्ना ने बरनाला जिले और संगरूर के गौरव मीत हेयर को आज केंद्र में बड़ी जिम्मेदारी देने के लिए मुख्यमंत्री का आभार व्यक्त किया। 

इससे पहले भी मुख्यमंत्री भगवंत सिंह मान ने मीत हेयर को अपने मंत्रिमंडल में शामिल कर बरनाला के लोगों का सम्मान किया था। उन्होंने कहा कि बरनाला हलके और जिले से मीत हेयर को बड़ी बढ़त मिलेगी, जिसके लिए पार्टी दिन-रात मेहनत कर रही हैं।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਰੋਡ ਸ਼ੋਅ ਵਿੱਚ ਉਮੜਿਆ ਭਾਰੀ ਜਨ ਸੈਲਾਬ

ਮੀਤ ਹੇਅਰ ਨੂੰ ਸੰਸਦ ਦੀਆਂ ਪੌੜੀਆਂ ਚੜਾਓ, ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ: ਭਗਵੰਤ ਸਿੰਘ ਮਾਨ

ਬਰਨਾਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਵੱਡਾ ਰੋਡ ਸ਼ੋਅ ਕੀਤਾ ਗਿਆ ਜਿਸ ਵਿੱਚ ਭਾਰੀ ਜਨ ਸੈਲਾਬ ਉਮੜਿਆ। ਭਗਵੰਤ ਸਿੰਘ ਮਾਨ ਜੋ ਖੁਦ ਦੋ ਵਾਰ ਸੰਗਰੂਰ ਦੇ ਸੰਸਦ ਮੈਂਬਰ ਰਹੇ ਹਨ, ਨੂੰ ਦੇਖਣ ਅਤੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਬਰਨਾਲਾ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਆਏ ਅਤੇ ਸਦਰ ਬਾਜ਼ਾਰ ਵਿੱਚ ਤਿਲ ਸੁੱਟਣ ਨੂੰ ਜਗ੍ਹਾਂ ਨਹੀਂ ਮਿਲੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਰਨਾਲੇ ਦੇ ਪੁੱਤਰ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਾ ਦੇਵੋ ਅਤੇ ਅੱਗੇ ਮੀਤ ਹੇਅਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਕਿਉਂਕਿ ਕੇਂਦਰ ਵਿੱਚ ਵੀ ਆਪ ਦੇ ਸਹਿਯੋਗ ਨਾਲ ਸਰਕਾਰ ਬਣਨ ਜਾ ਰਹੀ ਹੈ। ਮੁੱਖ ਮੰਤਰੀ ਜੋ ਬਰਨਾਲਾ ਵਾਸੀਆਂ ਵੱਲੋਂ ਦਿਖਾਏ ਉਤਸ਼ਾਹ ਤੇ ਗਰਮਜੋਸ਼ੀ ਤੋਂ ਬਹੁਤ ਖੁਸ਼ ਸਨ, ਨੇ ਕਿਹਾ ਕਿ ਅੱਜ ਦੇ ਇਕੱਠ ਨੇ ਉੁਨ੍ਹਾਂ ਦੀ ਸਾਰੀ ਥਕਾਵਟ ਉਤਾਰ ਦਿੱਤੀ ਹੈ।

ਮੀਤ ਹੇਅਰ ਜੋ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਵੀ ਹਨ ਅਤੇ ਕੈਬਨਿਟ ਮੰਤਰੀ ਵੀ ਹਨ, ਨੇ ਕਿਹਾ ਕਿ ਬਰਨਾਲਾ ਵਾਸੀਆਂ ਨੇ ਹਮੇਸ਼ਾ ਹੀ ਉਸ ਦਾ ਮਾਣ ਵਧਾਇਆ ਹੈ ਅਤੇ ਐਤਕੀਂ ਉਸ ਦਾ ਮੁਕਾਬਲਾ ਹਲਕੇ ਤੋਂ ਬਾਹਰੀ ਉਮੀਦਵਾਰਾਂ ਨਾਲ ਹੈ ਜੋ 200-250 ਕਿਲੋਮੀਟਰ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੀ ਚੋਣ ਉਹ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਜਿੱਤੇਗਾ ਅਤੇ ਸੰਸਦ ਵਿੱਚ ਸੰਗਰੂਰ ਦੀ ਆਵਾਜ਼ ਬਣ ਕੇ ਹਰ ਮਸਲਾ ਹੱਲ ਕਰਵਾਂਵਾਗਾ।

ਆਮ ਆਦਮੀ ਪਾਰਟੀ ਦੇ ਜ਼ਿਲਾ ਬਰਨਾਲਾ ਦੇ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਤੀਰਥ ਸਿੰਘ ਮੰਨਾ ਨੇ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਕਿ ਉਨ੍ਹਾਂ ਅੱਜ ਮੀਤ ਹੇਅਰ ਨੂੰ ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖ ਕੇ ਸਮੁੱਚੇ ਬਰਨਾਲਾ ਜ਼ਿਲੇ ਅਤੇ ਸੰਗਰੂਰ ਹਲਕੇ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਤ ਹੇਅਰ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਕੇ ਬਰਨਾਲਾ ਵਾਸੀਆਂ ਨੂੰ ਮਾਣ ਬਖਸ਼ਿਆ।

ਉਨ੍ਹਾਂ ਕਿਹਾ ਕਿ ਬਰਨਾਲਾ ਹਲਕੇ ਅਤੇ ਜ਼ਿਲੇ ਵਿੱਚੋਂ ਮੀਤ ਹੇਅਰ ਨੂੰ ਵੱਡੀ ਲੀਡ ਦਿਵਾਈ ਜਾਵੇਗੀ ਜਿਸ ਲਈ ਪਾਰਟੀ ਕਾਡਰ ਅਤੇ ਵਲੰਟੀਅਰ ਦਿਨ-ਰਾਤ ਮਿਹਨਤ ਕਰ ਰਹੇ ਹਨ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Singh Meet Hayer , Barnala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD