Sunday, 30 June 2024

 

 

LATEST NEWS Punjab Sets New Record In Meeting Peak Power Demand : Harbhajan Singh ETO Gurjeet Singh Aujla met Nitin Gadkari Haryana Government and NFSU Sign MoU to Boost Forensic Science Collaboration Center of Excellence in Forensic Science Training and Laboratory Testing facilities to be setup on 50 acres in Haryana: Amit Shah Deputy Commissioner Aashika Jain Constitutes Disciplinary Cell to Address Grievances and Improve Revenue Officer’s Efficiency Day After, Punjab Police Busts Two More Pak-Backed Drug Cartels; Six Held With 8kg Heroin, 3 Pistols Jeff Hardy Net Worth 2024 | Know His Net Worth, Bio, Career, And Lifestyle FilmyFly - Site Overview, Traffic Details & Stats | 5 Dariya News Rey Mysterio Net Worth 2024 | A High-Flying Look at a Wrestling Legend Career And Lifestyle AAP leaders staged a big protest in Jalandhar against the arrest of Arvind Kejriwal DC Pulwama chairs quarterly DLRC meeting to assess & review performance of Banks Srinagar Admin organizes Seminar at IMHANS to observe ‘International Day against Drug Abuse and Illicit Trafficking’ DC Udhampur reviews road safety measures at DRSC Meeting DEO briefs Political representatives on SSR -2024 at Udhampur DDC Reasi takes stock of developmental needs in Suketar Village DC Kishtwar discusses Capex Budget 2024-25, ADP Arrangements for annual Bhomag-Jadsarkote Devta Mela finalised Mandeep Kaur chairs JDA’s 89th Board of Directors meeting Lt Governor visits Bhagwati Nagar Yatri Niwas, inspects arrangements for Shri Amarnath Ji Yatra pilgrims Revisit Congress signed Indus Water Treaty in larger interest of J&K: Rana Sheetal Nanda convenes public darbar at Sgr; asks officers for prompt redressal of local issues

 

The Foundation of high-end Technologies lies in high-end Science : Prof. Anil Kumar Tripathi, Director, IISER, Mohali

PEC and NITTTR jointly commenced two STCs today

Punjab Engineering College, Punjab Engineering College Chandigarh, PEC Chandigarh
Listen to this article

Web Admin

Web Admin

5 Dariya News

Chandigarh , 27 May 2024

Two Short Term Courses (STC), from 27th to 31st May, 2024 one on 'Recent Advances In On-Chip Optics' by department of Electronics & Communication Engineering and the other one on 'Raspberry Pi and Its Interfacing' by department of Electrical Engineering of PEC, organized by National Institute of Technical Teachers Training & Research (NITTTR), in collaboration with Punjab Engineering College (Deemed to be University), Chandigarh was inaugurated today on 27th May, 2024. 

Along with this, a website dedicated to the International Conference on 'Design and Manufacturing Technologies-2024' organized by the department of Mechanical Engineering in collaboration with IIT Roorkee was also launched by the dignitaries on this occasion. Chief guest of the ceremony Director of IISER, Mohali, Prof. Anil Kumar Tripathi; Prof. Apurbha K Sharma (IIT Roorkee), along with Director of PEC, Prof. (Dr.) Baldev Setia; Prof. Rintu Khanna (Head, EED), Prof. Arun Kumar Singh (Head, SRIC) and Prof. Sanjiv Kumar (Head, MED) also graced the occasion with their esteemed presence. 

Both of the short term courses were coordinated by our worthy coordinators, Dr. Shimi S.L. (Faculty, EED), Dr. Tejinder Singh Saggu (Faculty, EED) Dr. Jyoti Kedia (Fcaulty, ECE) and Dr. Divya Dhawan (Faculty, ECE) and Dr. Kanika Sharma (Faculty, E&CE, NITTTR), Dr. Ritula Thakur (Faculty, EED, NITTTER). This whole event is organized under the aegis of Viksit Bharat @2047 Campaign. All the members of faculty were present at this occasion.  

Initially, the ceremony started out by lighting the auspicious lamp along with Saraswati Vandana and floral welcome of esteemed guests. Afterwards, Prof. Arun Kumar Singh (Head, SRIC) shed light on the research achievements and academic activities of the ECE department of PEC. 

He also talked about the Semiconductor Research Center and 5g Use Case Lab working at the portals of PEC. He also briefed about the topics and session to be covered in the STC on 'Recent Advances In On-Chip Optics.' 

Further, Prof. Rintu Khanna (Head, EED) gave insights into the working of the Electrical Engineering department of the institute. She also shed light on the research activities, industry-academia collaborations, academic achievements of the Electrical Engineering Department. She also introduced the learning takeaways from the STC on 'Raspberry Pi and Its Interfacing'. 

Moving Further, Prof. Sanjiv Kumar delightfully briefed about the International Conference on Design and Manufacturing Technologies organized by department of Mechanical Engineering, PEC in collaboration with IIT Roorkee to be held from 8th - 11th November, 2024. He expressed his gratitude towards the esteemed Director for his unwavering support & guidance and also towards Dr. Poonam Saini and Dr. Shilpi for designing the website of the International Conference. 

A short video showcasing the research and academic activities of the Mechanical department of PEC was also shown to the audience. Afterwards, the Brochure of the International Conference was also released by the dignitaries. This International Conference on Design and Manufacturing Technologies (ICDMT-2024) would bring together experts and practitioners from the field of Mechanical Engineering ranging from design to manufacturing, with a focus on advanced materials to share their thoughts on the recent developments in the sector. 

Prof. Apurbha K Sharma expressed his gratitude and delight at being here at PEC. He shed light on the department of Design and Design & Innovation Center at IIT Roorkee. He also talked the technological aspects of the design course and its benefit especially for the students in the coming future. 

He also shared valuable insights on the latest development and happening in this area. Director, Prof. Baldev Setia, expressed his gratitude to be associated with this hattrick of programs. He said that, '3 Programs by 3 different departments in collaboration of 3 different Institutes under one roof today, is a sight to behold. 

He expressed his gratitude towards the organizers of NITTTR and IIT Roorkee. He also shed light on the glorious history and legacy of PEC. Lastly, he once again warmly welcomed the esteemed guests and participants at the portals of PEC. 

Chief Guest of the day, Director of IISER, Mohali, Prof. Anil Kumar Tripathi, expressed his honor, pride and delight to be here at PEC, feeling its ambience. He said that, the foundation of high-end technologies lies in high-end science. 

That's why this collaboration of IISER with Technical institutes is of greater importance. This whole legacy of eminent engineering and technical people are behind the success of these courses.  Lastly, Dr. Divya Dhawan (Faculty, ECE) provided a vote of thanks and the inaugural ceremony ended on a high note. 

हाई-एंड टेक्नोलॉजी, हाई-एंड विज्ञान की नींव पर ही काम करती है: प्रो. अनिल कुमार त्रिपाठी, निदेशक, आईआईएसईआर, मोहाली

PEC और NITTTR ने संयुक्त रूप से 2 एसटीसी का आज किया उद्घाटन

चंडीगढ़

आज पंजाब इंजीनियरिंग कॉलेज (डीम्ड यूनिवर्सिटी), चंडीगढ़ के सहयोग से नेशनल इंस्टीट्यूट ऑफ टेक्निकल टीचर्स ट्रेनिंग एंड रिसर्च (एनआईटीटीटीआर) द्वारा आयोजित, 27 से 31 मई, 2024 तक हफ्ते भर चलने वाले दो शार्ट टर्म कोर्सेस (एसटीसी), एक इलेक्ट्रॉनिक्स एंड कम्युनिकेशन  इंजीनियरिंग विभाग द्वारा 'रीसेंट एडवांसेज इन ऑन-चिप ऑप्टिक्स' पर और दूसरा इलेक्ट्रिकल इंजीनियरिंग विभाग द्वारा 'रास्पबेरी पाई एंड इट्स इंटरफेसिंग' पर, का उद्घाटन आज 27 मई, 2024 को किया गया। 

इसके साथ ही इस अवसर पर आईआईटी रूड़की के सहयोग से मैकेनिकल इंजीनियरिंग विभाग द्वारा आयोजित 'डिजाइन एंड मैन्युफैक्चरिंग टेक्नोलॉजीज़-2024' पर केंद्रित इंटरनेशनल कांफ्रेंस की वेबसाइट का भी गणमान्य व्यक्तियों द्वारा शुभारंभ किया गया। समारोह के मुख्य अतिथि आईआईएसईआर, मोहाली के निदेशक प्रो. अनिल कुमार त्रिपाठी; प्रो. अपूर्भा के. शर्मा (आईआईटी रूड़की), पीईसी के निदेशक, प्रो. (डॉ.) बलदेव सेतिया जी के साथ; प्रो. रिंटू खन्ना (हेड, ईईडी), प्रो. अरुण कुमार सिंह (हेड, एसआरआईसी) और प्रो. संजीव कुमार (हेड, एमईडी) ने भी अपनी सम्मानजनक उपस्थिति से इस अवसर की शोभा बढ़ाई। 

दोनों शार्ट टर्म कोर्सेस का कोआर्डिनेशन हमारे कोऑर्डिनेटर्स, डॉ. शिमी एस.एल. (संकाय, ईईडी), डॉ. तेजिंदर सिंह सग्गू (संकाय, ईईडी), डॉ. ज्योति केडिया (फैकल्टी, ईसीई) और डॉ. दिव्या धवन (संकाय, ईसीई), डॉ. कनिका शर्मा (संकाय, ईएंडसीई, एनआईटीटीटीआर), डॉ. रितुला ठाकुर (संकाय, ईईडी, निटर) द्वारा किया गया था। यह पूरा आयोजन विकसित भारत @2047 अभियान के तत्वावधान में आयोजित किया गया है। इस अवसर पर संकाय के सभी सदस्य उपस्थित थे।

समारोह का शुभारम्भ दीप प्रज्ज्वलन के साथ-साथ सरस्वती वंदना एवं सम्मानित अतिथियों के स्वागत से हुआ।इसके बाद, प्रोफेसर अरुण कुमार सिंह (हेड, एसआरआईसी) ने पीईसी के ईसीई विभाग की रिसर्च अचीवमेंट्स और अकादमिक एक्टिविटीज पर प्रकाश डाला। उन्होंने पीईसी के प्रांगण में काम कर रहे सेमीकंडक्टर रिसर्च सेंटर और 5जी यूज़ केस लैब के बारे में भी बात की। 

उन्होंने 'रीसेंट एडवांसेज इन ऑन-चिप ऑप्टिक्स' पर आयोजित एसटीसी में शामिल किए जाने वाले विषयों और सेशंस के बारे में भी जानकारी दी। इसके साथ ही, प्रो. रिंटू खन्ना (हेड, ईईडी) ने संस्थान के इलेक्ट्रिकल इंजीनियरिंग विभाग की गतिविधिओं के बारे में जानकारी दी। उन्होंने इलेक्ट्रिकल इंजीनियरिंग विभाग की रिसर्च गतिविधियों, उद्योग-अकादमिक कोलैबोरेशन, अकादमिक अचीवेमनेट्स पर भी प्रकाश डाला। 

उन्होंने 'रास्पबेरी पाई एंड इट्स इंटरफेसिंग' पर आयोजित एसटीसी पर भी प्रकाश डाला। तदनुसार, प्रोफेसर संजीव कुमार ने आईआईटी रूड़की के सहयोग से मैकेनिकल इंजीनियरिंग विभाग, पीईसी द्वारा 8 से 11 नवंबर, 2024 तक आयोजित होने वाली इंटरनेशनल कांफ्रेंस ऑन डिजाइन एंड मैन्युफैक्चरिंग टेक्नोलॉजीज़ - 2024 के बारे में हर्ष और उल्लासपूर्वक जानकारी दी। 

उन्होंने सम्मानित निदेशक प्रो सेतीया जी के प्रति उनके अटूट समर्थन और मार्गदर्शन के लिए भी अपना आभार व्यक्त किया। इसके साथ ही अंतर्राष्ट्रीय सम्मेलन की वेबसाइट डिजाइन करने के लिए डॉ. पूनम सैनी और डॉ. शिल्पी को भी धन्यवाद दिया।

पीईसी के मैकेनिकल विभाग की रिसर्च और अकादमिक एक्टिविटीज को प्रदर्शित करता हुआ एक शार्ट वीडियो भी दर्शकों को दिखाया गया।

तत्पश्चात, गणमान्य व्यक्तियों द्वारा अंतर्राष्ट्रीय कांफ्रेंस का ब्रोशर भी रिलीज़ किया गया। इंटरनेशनल कांफ्रेंस ऑन डिजाइन एंड मैन्युफैक्चरिंग टेक्नोलॉजीज (आईसीडीएमटी-2024) पर आयोजित ये सम्मलेन मैकेनिकल इंजीनियरिंग के डिजाइन से लेकर मैन्युफैक्चरिंग तक के क्षेत्र के विशेषज्ञों और प्रैक्टिशनरों को एक साथ लाएगा, जो उन्नत सामग्रियों पर ध्यान केंद्रित करेंगे और इस क्षेत्र में रीसेंट डेवलपमेंट पर अपने विचार साझा करेंगे।

प्रोफेसर अपूरभा के. शर्मा ने पीईसी में आने पर अपना आभार और प्रसन्नता व्यक्त की। उन्होंने आईआईटी रूड़की के डिजाइन विभाग और डिजाइन एवं इनोवेशन सेंटर पर भी प्रकाश डाला। उन्होंने डिज़ाइन पाठ्यक्रम के तकनीकी पहलुओं और आने वाले भविष्य में विशेष रूप से छात्रों के लिए इसके लाभ के बारे में भी बात की। उन्होंने इस क्षेत्र में नवीनतम विकास और घटनाओं पर बहुमूल्य अंतर्दृष्टि भी साझा की।

निदेशक प्रो. बलदेव सेतिया जी ने इस हैट्रिक कार्यक्रम से जुड़ने पर अपना आभार व्यक्त किया। उन्होंने कहा कि, 'आज एक ही छत के नीचे 3 अलग-अलग संस्थानों के सहयोग से 3 अलग-अलग विभागों के 3 कार्यक्रम देखने लायक हैं। उन्होंने एनआईटीटीटीआर और आईआईटी रूड़की के आयोजकों के प्रति आभार व्यक्त किया। 

उन्होंने पीईसी के गौरवशाली इतिहास और विरासत पर भी प्रकाश डाला। अंत में, उन्होंने एक बार फिर पीईसी के प्रांगण में आने के लिए  सम्मानित अतिथियों और प्रतिभागियों का गर्मजोशी से स्वागत भी किया। मुख्य अतिथि, आईआईएसईआर, मोहाली के निदेशक प्रो. अनिल कुमार त्रिपाठी जी ने पीईसी में आकर इसके माहौल को महसूस करते हुए अपना सम्मान, गौरव और प्रसन्नता व्यक्त की। 

उन्होंने कहा कि, हाई-एन्ड टेक्नोलॉजीज़ की नींव हाई-एन्ड साइंसेज में ही निहित है। इसलिए तकनीकी संस्थानों के साथ IISER का यह सहयोग अधिक महत्वपूर्ण है। इन पाठ्यक्रमों की सफलता के पीछे प्रख्यात इंजीनियरिंग और तकनीकी लोगों की पूरी विरासत काम कर रही है। अंत में, डॉ. दिव्या धवन (संकाय, ईसीई) ने धन्यवाद प्रस्ताव दिया और उद्घाटन समारोह एक उच्च नोट पर समाप्त हुआ।

ਹਾਈ-ਐਂਡ ਟੈਕਨੋਲੋਜੀ, ਹਾਈ-ਐਂਡ ਸਾਇੰਸ ਦੀ ਨੀਂਹ ਤੇ ਹੀ ਕੰਮ ਕਰਦੀ ਹੈ :  ਪ੍ਰੋ. ਅਨਿਲ ਕੁਮਾਰ ਤ੍ਰਿਪਾਠੀ, ਡਾਇਰੈਕਟਰ, IISER, ਮੋਹਾਲੀ

PEC ਅਤੇ NITTTR ਨੇ ਸਾਂਝੇ ਤੌਰ ਤੇ 2 STC ਦਾ ਅੱਜ ਕੀਤਾ ਉਦਘਾਟਨ

ਚੰਡੀਗੜ੍ਹ

ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਹਿਯੋਗ ਨਾਲ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.) ਦੁਆਰਾ 27 ਤੋਂ 31 ਮਈ, 2024 ਤੱਕ ਆਯੋਜਿਤ ਦੋ ਸ਼ਾਰਟ ਟਰਮ ਕੋਰਸ (ਐਸ.ਟੀ.ਸੀ.), ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੁਆਰਾ 'ਰਿਸੈਂਟ ਐਡਵਾਂਸਿਸ ਇਨ ਆਨ-ਚਿੱਪ ਆਪਟਿਕਸ' 'ਤੇ ਅਤੇ ਦੂਜਾ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੁਆਰਾ 'ਰਾਸਬੇਰੀ ਪਾਈ ਐਂਡ ਇਟਸ ਇੰਟਰਫੇਸਿੰਗ' 'ਤੇ ਆਧਾਰਿਤ ਦਾ ਅੱਜ 27 ਮਈ, 2024 ਨੂੰ ਉਦਘਾਟਨ ਕੀਤਾ ਗਿਆ। 

ਇਸ ਦੇ ਨਾਲ ਹੀ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਆਈਆਈਟੀ ਰੁੜਕੀ ਦੇ ਸਹਿਯੋਗ ਨਾਲ 'ਡਿਜ਼ਾਈਨ ਐਂਡ ਮੈਨੂਫੈਕਚਰਿੰਗ ਟੈਕਨਾਲੋਜੀਜ਼-2024' 'ਤੇ ਨਵੰਬਰ ਚ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਸਮਰਪਿਤ ਇੱਕ ਵੈਬਸਾਈਟ ਦੀ ਸ਼ੁਰੂਆਤ ਵੀ ਆਏ ਹੋਏ ਮਹਿਮਾਨਾਂ ਵੱਲੋਂ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਆਈਆਈਐਸਈਆਰ, ਮੁਹਾਲੀ ਦੇ ਡਾਇਰੈਕਟਰ ਪ੍ਰੋ: ਅਨਿਲ ਕੁਮਾਰ ਤ੍ਰਿਪਾਠੀ; ਪ੍ਰੋ.ਅਪੂਰਭ ਕੇ ਸ਼ਰਮਾ (ਆਈ.ਆਈ.ਟੀ. ਰੁੜਕੀ), ਪੀ.ਈ.ਸੀ. ਦੇ ਡਾਇਰੈਕਟਰ ਪ੍ਰੋ.(ਡਾ.) ਬਲਦੇਵ ਸੇਤੀਆ ਜੀ ਦੇ ਨਾਲ; ਇਸ ਮੌਕੇ ਪ੍ਰੋ: ਰਿੰਟੂ ਖੰਨਾ (ਹੈੱਡ, ਈ.ਈ.ਡੀ.), ਪ੍ਰੋ: ਅਰੁਣ ਕੁਮਾਰ ਸਿੰਘ (ਹੈੱਡ, ਐਸ.ਆਰ.ਆਈ.ਸੀ.) ਅਤੇ ਪ੍ਰੋ: ਸੰਜੀਵ ਕੁਮਾਰ (ਹੈੱਡ, ਐਮ.ਈ.ਡੀ.) ਨੇ ਵੀ ਆਪਣੀ ਹਾਜ਼ਰੀ ਭਰੀ। 

ਦੋਵੇਂ ਕੋਰਸਾਂ ਦਾ ਕੋਰਡੀਨੇਸ਼ਨ ਸਾਡੇ ਯੋਗ ਕੋਆਰਡੀਨੇਟਰ ਡਾ: ਸ਼ਿਮੀ ਐਸ.ਐਲ. (ਫੈਕਲਟੀ, ਈ.ਈ.ਡੀ.), ਡਾ. ਤੇਜਿੰਦਰ ਸਿੰਘ ਸੱਗੂ (ਫੈਕਲਟੀ, ਈ.ਈ.ਡੀ.) ਡਾ. ਜੋਤੀ ਕੇਡੀਆ (ਫੈਕਲਟੀ, ਈ.ਸੀ.ਈ.) ਅਤੇ ਡਾ. ਦਿਵਿਆ ਧਵਨ (ਫੈਕਲਟੀ, ਈ.ਸੀ.ਈ.), ਡਾ. ਕਨਿਕਾ ਸ਼ਰਮਾ (ਫੈਕਲਟੀ, ਈ.ਐਂਡ.ਸੀ.ਈ., ਐਨ.ਆਈ.ਟੀ.ਟੀ.ਟੀ.ਆਰ.), ਡਾ. ਰਿਤੁਲਾ ਠਾਕੁਰ (ਫੈਕਲਟੀ, EED, NITTTER) ਦੁਆਰਾ ਕੀਤਾ ਗਿਆ। ਇਹ ਪੂਰਾ ਸਮਾਗਮ ਵਿਕਸ਼ਿਤ ਭਾਰਤ @2047 ਮੁਹਿੰਮ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ।

ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੇ ਨਾਲ ਸ਼ਮਾ ਰੋਸ਼ਨ ਕਰਕੇ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।Mਇਸ ਤੋਂ ਬਾਅਦ, ਪ੍ਰੋ.ਅਰੁਣ ਕੁਮਾਰ ਸਿੰਘ (ਮੁਖੀ, SRIC) ਨੇ PEC ਦੇ ECE ਵਿਭਾਗ ਦੀਆਂ ਖੋਜ ਪ੍ਰਾਪਤੀਆਂ ਅਤੇ ਅਕਾਦਮਿਕ ਗਤੀਵਿਧੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਪੀਈਸੀ ਦੇ ਪੋਰਟਲ 'ਤੇ ਕੰਮ ਕਰ ਰਹੇ ਸੈਮੀਕੰਡਕਟਰ ਰਿਸਰਚ ਸੈਂਟਰ ਅਤੇ 5ਜੀ ਯੂਜ਼ ਕੇਸ ਲੈਬ ਬਾਰੇ ਵੀ ਗੱਲ ਕੀਤੀ। 

ਉਨ੍ਹਾਂ ਨੇ 'ਰਿਸੈਂਟ ਐਡਵਾਂਸਿਸ ਇਨ ਆਨ-ਚਿੱਪ ਆਪਟਿਕਸ' 'ਤੇ STC ਵਿੱਚ ਕਵਰ ਕੀਤੇ ਜਾਣ ਵਾਲੇ ਵਿਸ਼ਿਆਂ ਅਤੇ ਸੈਸ਼ਨ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ, ਪ੍ਰੋ. ਰਿੰਟੂ ਖੰਨਾ (ਮੁਖੀ, ਈ.ਈ.ਡੀ.) ਨੇ ਸੰਸਥਾ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਕੰਮ-ਕਾਜ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਖੋਜ ਗਤੀਵਿਧੀਆਂ, ਉਦਯੋਗ-ਅਕਾਦਮਿਕ ਸਹਿਯੋਗ, ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੀਆਂ ਅਕਾਦਮਿਕ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ। 

ਉਹਨਾਂ ਨੇ 'ਰਾਸਬੇਰੀ ਪਾਈ ਐਂਡ ਇਟਸ ਇੰਟਰਫੇਸਿੰਗ' 'ਤੇ STC ਤੋਂ ਨਵੀਂ ਚੀਜ਼ਾਂ ਸਿੱਖਣ ਦੇ ਤਰੀਕੇ ਵੀ ਪੇਸ਼ ਕੀਤੇ। ਇਸ ਤੋਂ ਅੱਗੇ ਵਧਦੇ ਹੋਏ, ਪ੍ਰੋ: ਸੰਜੀਵ ਕੁਮਾਰ ਨੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਪੀਈਸੀ ਦੁਆਰਾ ਆਈਆਈਟੀ ਰੁੜਕੀ ਦੇ ਸਹਿਯੋਗ ਨਾਲ 8 ਤੋਂ 11 ਨਵੰਬਰ, 2024 ਤੱਕ ਆਯੋਜਿਤ ਹੋਣ ਵਾਲੀ ਡਿਜ਼ਾਈਨ ਐਂਡ  ਮੈਨੂਫੈਕਚਰਿੰਗ ਟੈਕਨਾਲੋਜੀ 'ਤੇ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਖੁਸ਼ੀ ਨਾਲ ਜਾਣਕਾਰੀ ਦਿੱਤੀ। 

ਉਨ੍ਹਾਂ ਨੇ ਮਾਣਯੋਗ ਡਾਇਰੈਕਟਰ ਪ੍ਰੋ ਬਲਦੇਵ ਸੇਤੀਆ ਜੀ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਇਸਦੇ ਨਾਲ ਹੀ ਅੰਤਰਰਾਸ਼ਟਰੀ ਕਾਨਫਰੰਸ ਦੀ ਵੈਬਸਾਈਟ ਡਿਜ਼ਾਈਨ ਕਰਨ ਲਈ ਡਾ. ਪੂਨਮ ਸੈਣੀ ਅਤੇ ਡਾ. ਸ਼ਿਲਪੀ ਲਈ ਵੀ ਧੰਨਵਾਦ ਕੀਤਾ।

ਪੀਈਸੀ ਦੇ ਮਕੈਨੀਕਲ ਵਿਭਾਗ ਦੀਆਂ ਖੋਜਾਂ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਦਰਸਾਉਂਦੀ ਇੱਕ ਛੋਟੀ ਵੀਡੀਓ ਵੀ ਹਾਜ਼ਰੀਨ ਨੂੰ ਦਿਖਾਈ ਗਈ।

ਇਸ ਤੋਂ ਬਾਅਦ ਮਹਿਮਾਨਾਂ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਦਾ ਬਰੋਸ਼ਰ ਵੀ ਰਿਲੀਜ਼ ਕੀਤਾ ਗਿਆ। ਡਿਜ਼ਾਇਨ ਐਂਡ ਮੈਨੂਫੈਕਚਰਿੰਗ ਤਕਨਾਲੋਜੀ (ICDMT-2024) 'ਤੇ ਆਧਾਰਿਤ ਇਹ ਅੰਤਰਰਾਸ਼ਟਰੀ ਕਾਨਫਰੰਸ ਮਕੈਨੀਕਲ ਇੰਜੀਨੀਅਰਿੰਗ ਦੇ ਖੇਤਰ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਦੇ ਮਾਹਿਰਾਂ ਅਤੇ ਪ੍ਰੈਕਟੀਸ਼ਨਰਾਂ ਨੂੰ ਇਕੱਠੇ ਕਰੇਗੀ, ਇਸ ਖੇਤਰ ਵਿੱਚ ਹਾਲ ਹੀ ਦੇ ਵਿਕਾਸ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਉੱਨਤ ਸਮੱਗਰੀ 'ਤੇ ਧਿਆਨ ਕੇਂਦਰਿਤ ਕਾਰਨ ਦਾ ਕੰਮ ਵੀ ਕਰੇਗੀ।

ਪ੍ਰੋ: ਅਪੂਰਭ ਕੇ ਸ਼ਰਮਾ ਨੇ ਇੱਥੇ ਪੀ.ਈ.ਸੀ. ਵਿਖੇ ਆ ਕੇ ਆਪਣੀ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਆਈ.ਆਈ.ਟੀ. ਰੁੜਕੀ ਵਿਖੇ ਡਿਜ਼ਾਇਨ ਅਤੇ ਡਿਜ਼ਾਈਨ ਅਤੇ ਇਨੋਵੇਸ਼ਨ ਸੈਂਟਰ ਦੇ ਵਿਭਾਗ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਡਿਜ਼ਾਇਨ ਕੋਰਸ ਦੇ ਤਕਨੀਕੀ ਪਹਿਲੂਆਂ ਅਤੇ ਆਉਣ ਵਾਲੇ ਭਵਿੱਖ ਵਿੱਚ ਖਾਸ ਕਰਕੇ ਵਿਦਿਆਰਥੀਆਂ ਲਈ ਇਸ ਦੇ ਲਾਭ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਇਸ ਖੇਤਰ ਵਿੱਚ ਹੋ ਰਹੇ ਨਵੀਨਤਮ ਵਿਕਾਸ ਅਤੇ ਹੋ ਰਹੇ ਕੰਮਾਂ ਬਾਰੇ ਕੀਮਤੀ ਜਾਣਕਾਰੀ ਵੀ ਸਾਂਝੀ ਕੀਤੀ।

ਡਾਇਰੈਕਟਰ ਪ੍ਰੋ: ਬਲਦੇਵ ਸੇਤੀਆ ਜੀ ਨੇ ਪ੍ਰੋਗਰਾਮਾਂ ਦੀ ਇਸ ਹੈਟ੍ਰਿਕ ਨਾਲ ਜੁੜਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅੱਜ 3 ਵੱਖ-ਵੱਖ ਵਿਭਾਗਾਂ ਵੱਲੋਂ 3 ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੱਕੋ ਛੱਤ ਹੇਠ 3 ਪ੍ਰੋਗਰਾਮ ਦੇਖਣਯੋਗ ਹਨ। ਉਹਨਾਂ ਨੇ NITTTR ਅਤੇ IIT ਰੁੜਕੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੀਈਸੀ ਦੇ ਸ਼ਾਨਦਾਰ ਇਤਿਹਾਸ ਅਤੇ ਵਿਰਾਸਤ 'ਤੇ ਵੀ ਚਾਨਣਾ ਪਾਇਆ। 

ਅੰਤ ਵਿੱਚ, ਉਹਨਾਂ ਨੇ ਇੱਕ ਵਾਰ ਫਿਰ ਪੀਈਸੀ ਦੇ ਪੋਰਟਲ 'ਤੇ ਸਨਮਾਨਿਤ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ, ਆਈਆਈਐਸਈਆਰ, ਮੋਹਾਲੀ ਦੇ ਡਾਇਰੈਕਟਰ, ਪ੍ਰੋ. ਅਨਿਲ ਕੁਮਾਰ ਤ੍ਰਿਪਾਠੀ ਨੇ ਪੀ.ਈ.ਸੀ. ਵਿਖੇ ਆ ਕੇ ਆਪਣੇ ਮਾਣ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੇ ਦਿਲਖਿੱਚਵੇਂ ਮਾਹੌਲ ਨੂੰ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ, ਹਾਈ-ਐਂਡ ਦੀਆਂ ਤਕਨਾਲੋਜੀਆਂ ਦੀ ਬੁਨਿਆਦ ਹਾਈ-ਐਂਡ ਦੇ ਵਿਗਿਆਨ ਵਿੱਚ ਹੀ ਸਮਾਈ ਹੋਈ ਹੈ। 

ਇਸ ਲਈ ਤਕਨੀਕੀ ਸੰਸਥਾਵਾਂ ਦੇ ਨਾਲ IISER ਦਾ ਇਹ ਸਹਿਯੋਗ ਜ਼ਿਆਦਾ ਮਹੱਤਵ ਰੱਖਦਾ ਹੈ। ਇਨ੍ਹਾਂ ਕੋਰਸਾਂ ਦੀ ਕਾਮਯਾਬੀ ਪਿੱਛੇ ਉੱਘੇ ਇੰਜੀਨੀਅਰਿੰਗ ਅਤੇ ਤਕਨੀਕੀ ਲੋਕਾਂ ਦੀ ਸਮੁੱਚੀ ਵਿਰਾਸਤ ਕੰਮ ਕਰ ਰਹੀ ਹੈ। ਅੰਤ ਵਿੱਚ, ਡਾ. ਦਿਵਿਆ ਧਵਨ (ਫੈਕਲਟੀ, ਈਸੀਈ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਉਦਘਾਟਨੀ ਸਮਾਰੋਹ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ।

 

Tags: Punjab Engineering College , Punjab Engineering College Chandigarh , PEC Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD