Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

BJP struggled for Ram Mandir for 30 years, Modi got Shri Ram Lala out of the tent: Uttarakhand CM Pushkar Dhami

AAP party of liars, voters should not to make the same mistake like 2022: Pushkar Dhami

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024, Pushkar Singh Dhami

Web Admin

Web Admin

5 Dariya News

Balachaur/Mohali , 27 May 2024

In one of the most fierce attacks so far on the Congress, Uttarakhand Chief Minister Pushkar Singh Dhami, today said that it was an open secret that the Congress and the Gandhi family were against the Shri Ram Temple. During his whirlwind tour to Sri Anandpur Sahib Constituency to campaign for the party’s candidate Dr. Subhash Sharma, the Uttarakhand CM, said, “Congress has always used Shri Ram Temple as a weapon to appease a particular vote bank but Modi had promised that a grand temple would be built for Shri Ram Lalla, who has been living under a tent for many years. 

And like all other promises, Modi fulfilled his commitment to getting Shri Ram Temple constructed in Ayodhya. BJP had fought a long battle for 30 years and party workers had taken bullets on their chests and sacrificed their lives, only with one dream “that one day, Shri Ram Lalla will be out of the tent.”

Meanwhile, addressing various election gatherings in Balachaur and surrounding areas, Dhami, termed the AAP party as nothing but a party of “liars”. He appealed to the voters not to repeat the mistake of casting their vote to AAP, as they did during the 2022 Assembly Elections. “Bhagwant Mann-led government has betrayed everyone by not fulfilling the promises made by the AAP party before elections. 

All the women above 18 years of age have so far not been given a monthly allowance of Rs 1000. Besides, instead of making the state crime-free, there has been an extreme spurt in the incidents of heinous crimes like murder, extortion and kidnapping”, Dhami added. Meanwhile, taking a dig at the Congress, Dr. Sharma said that it was extremely unfortunate that the previous Congress MP Manish Tewari from Sri Anandpur Sahib had never paid any heed to the development of the constituency. 

“For full five years, the constituency remained in utter neglect but the Tewari was least bothered, as his only aim was to grab the chair of MP and enjoy power for his own vested interests”, he rued. Making a strong pitch for casting their vote to the BJP candidates, Dr. Sharma said that ‘it is writing on the wall that Modi is coming for the third consecutive time’ and even with a bigger mandate than last time, while adding, “Hence, then why to waste your vote on other party candidates.” 

He also told the gathering that in the past 20 days, he had visited as many as 150 villages and the response from the villagers for Modi has been tremendous. Assuring the people of the Sri Anandpur Sahib Constituency, Dr. Sharma said that once elected all the nine assembly segments falling in this parliamentary constituency will not only witness immense development but at the same time, all their problems will be taken care of. 

He announced the setting up of a Central University in Ropar, which will serve as a research centre and revival of ancient musical instruments, artefacts and Punjabi literature. Concluding today’s election campaign, Dhami and Dr. Sharma vowed the electorate to come in large numbers and exercise their right to franchise for the BJP, a party whose government has not just developed the country but made India a superpower in the world. 

During today’s, election meetings, the response of the masses was terrific, with people chanting the slogan, “Abki Baar 400 Paar”. Meanwhile, Dhami, along with Dr. Sharma also campaigned in Balachaur, Mohali, Nawanshahr and Nayagaon and received exceptional response from the people, who had come in large numbers.

भाजपा ने राम मंदिर के लिए 30 साल तक संघर्ष किया, मोदी ने श्री राम लला को तंबू से बाहर निकाला: पुष्कर धामी

'आप' झूठों की पार्टी, मतदाता 2022 जैसी गलती न करें : पुष्कर धामी

बलाचौर/मोहाली

उत्तराखंड के मुख्यमंत्री पुष्कर सिंह धामी ने आज कांग्रेस और गांधी परिवार पर बड़ा हमला बोलते हुए कहा कि इस बात से पर्दा उठ चुका है कि कांग्रेस और गांधी परिवार श्री राम मंदिर के खिलाफ थे। बलाचौर में भाजपा उम्मीदवार डा. सुभाष शर्मा के लिए प्रचार करते हुए धामी ने कहा कि कांग्रेस ने खास वोट बैंक के लिए श्री राम मंदिर को हथियार के रूप में प्रयोग किया जबकि पीएम मोदी ने राम मंदिर बनाकर अपना वादा पूरा कर श्री राम लला को टैंट से मुक्ति दिलाई।

उन्होंने कहा कि श्री राम मंदिर के लिए भाजपा ने 30 साल से भी अधिक संघर्ष किया और वर्करों ने अपनी छाती पर गोलियां खाईं। आम आदमी पार्टी को झूठों की पार्टी करार देते हुए उत्तराखंड के सीएम पुष्कर धामी ने मतदाताओं से अपील की कि 2022 जैसी गलती न दोहराएं। उन्होंने कहा कि मान सरकार ने चुनाव से पहले किए गए वादों को पूरा न करके सभी को धोखा दिया है। 

18 वर्ष से अधिक उम्र की सभी महिलाओं को आज तक 1000 रुपये मासिक नहीं दिए गए हैं। इसके अलावा राज्य को अपराध मुक्त बनाने की बजाय हत्या, रंगदारी और अपहरण जैसे जघन्य अपराधों की घटनाओं में वृद्धि हुई है। भाजपा उम्मीदवार डॉ. शर्मा ने श्री आनंदपुर साहिब विधानसभा क्षेत्र के लोगों को आश्वासन देते हुए कहा कि अगर वे यहां से निर्वाचित होते हैं तो इस संसदीय क्षेत्र में पडऩे वाले सभी नौ विधानसभा क्षेत्रों में न केवल अथाह विकास होगा बल्कि साथ ही जनता की समस्याओं का भी ध्यान रखा जाएगा। 

उन्होंने रोपड़ में एक केंद्रीय विश्वविद्यालय की स्थापना की घोषणा की, जो एक अनुसंधान केंद्र और प्राचीन संगीत वाद्ययंत्रों, कलाकृतियों और पंजाबी साहित्य को पुनर्जीवित करने का काम करेगी। कांग्रेस पर हमला बोलते हुए डा. सुभाष शर्मा ने कहा कि यह बहुत ही दुर्भाग्यपूर्ण है कि कांग्रेस सांसद मनीष तिवारी ने श्री आनंदपुर साहिब हलके में कोई विकास कार्य नहीं किया।  

पांच साल हलके का विकास करने की बजाय तिवारी ने सिर्फ सांसद की कुर्सी का आनंद उठाया। डा. सुभाष शर्मा ने मतदाताओं से भाजपा के पक्ष में वोट देने की अपील करते हुए कहा कि यह दीवार पर लिखा हुआ सच है कि मोदी तीसरी बार प्रधानमंत्री बनेंगे इसलिए किसी दूसरी पार्टी के उम्मीदवार को वोट देकर मतदाता अपना वोट ख़राब न करें। उन्होंने कहा कि वह पिछले 20 दिन में करीब 150 गांवों में प्रचार कर चुके हैं और हर जगह मोदी के लिए अपार समर्थन मिला है।

उत्तराखंड के सीएम पुष्कर धामी और भाजपा उम्मीदवार डॉ.सुभाष शर्मा ने आज बालाचौर, मोहाली, नवांशहर,खरड़ और नयागांव में चुनावी सभाओं को सम्बोधित किया। इस अवसर पर भाजपा के वरिष्ठ कार्यकर्ता और स्थानीय लोग उनके साथ थे। सभा में बड़ी संख्या में आए लोगों से भाजपा कार्यकर्ता काफी उत्साहित दिखे ।

'ਆਪ' ਝੂਠਿਆਂ ਦੀ ਪਾਰਟੀ; ਵੋਟਰ 2022 ਵਰਗੀ ਗਲਤੀ ਦੋਬਾਰਾ ਨਾ ਕਰਨ :  ਪੁਸ਼ਕਰ ਧਾਮੀ

ਭਾਜਪਾ ਨੇ ਸ਼੍ਰੀ ਰਾਮ ਮੰਦਰ ਲਈ 30 ਸਾਲਾਂ ਤੱਕ ਸੰਘਰਸ਼ ਕੀਤਾ;ਮੋਦੀ ਨੇ ਸ਼੍ਰੀ ਰਾਮ ਲਾਲਾ ਨੂੰ ਤੰਬੂ 'ਚੋਂ ਕੱਢਿਆ: ਪੁਸ਼ਕਰ ਧਾਮੀ

ਬਲਾਚੌਰ/ਮੋਹਾਲੀ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਾਂਗਰਸ ਅਤੇ ਗਾਂਧੀ ਪਰਿਵਾਰ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਹ ਬੇਨਕਾਬ ਹੋ ਗਿਆ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਸ਼੍ਰੀ ਰਾਮ ਮੰਦਰ ਦੇ ਖਿਲਾਫ ਸਨ। ਬਲਾਚੌਰ ਵਿੱਚ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਧਾਮੀ ਨੇ ਕਿਹਾ ਕਿ ਕਾਂਗਰਸ ਨੇ ਇੱਕ ਵਿਸ਼ੇਸ਼ ਵੋਟ ਬੈਂਕ ਲਈ ਸ੍ਰੀ ਰਾਮ ਮੰਦਰ ਨੂੰ ਹਥਿਆਰ ਵਜੋਂ ਵਰਤਿਆ ਪਰ ਮੋਦੀ ਨੇ ਵਿਸ਼ਾਲ ਰਾਮ ਮੰਦਰ ਬਣਾ ਕੇ ਆਪਣਾ ਵਾਅਦਾ ਪੂਰਾ ਕੀਤਾ। 

ਉਨ੍ਹਾਂ ਇਹ ਵੀ ਕਿਹਾ ਕਿ ਰਾਮ ਮੰਦਿਰ ਲਈ ਭਾਜਪਾ ਨੇ 30 ਸਾਲਾਂ ਤੱਕ ਲੰਮੀ ਲੜਾਈ ਲੜੀ ਤੇ ਸਾਡੀ ਪਾਰਟੀ ਦੇ ਲੀਡਰਾਂ ਨੇ ਗੋਲੀਆਂ ਖਾ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜਾ ਕੇ ਸ਼੍ਰੀ ਰਾਮ ਲਲਾ ਟੇਂਟ ਚੋ ਬਾਹਰ ਆਏ।"'ਆਪ' ਪਾਰਟੀ ਨੂੰ 'ਝੂਠਿਆਂ' ਦੀ ਪਾਰਟੀ ਦੱਸਦਿਆਂ ਪੁਸ਼ਕਰ ਸਿੰਘ ਧਾਮੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਨੂੰ ਵੋਟ ਪਾਉਣ ਦੀ 2022 ਵਰਗੀ ਗਲਤੀ ਨਾ ਦੁਹਰਾਉਣ । ਸ਼ਰਮਾ ਨੇ ਮਾਨ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਧੋਖੇਬਾਜ਼ ਕਿਹਾ । ਉਹਨਾਂ ਕਿਹਾ ਨਾ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਭੱਤਾ ਮਿਲਿਆ ਤੇ ਨਾ ਹੀ ਸੂਬੇ ਅਪਰਾਧ ਮੁਕਤ ਹੋਇਆ ਹੈ। 

ਅੱਜ ਪੰਜਾਬ ਵਿਚ ਅਪਰਾਧ ਖਤਮ ਹੋਣ ਦੀ ਬਜਾਏ ਕਤਲ, ਜਬਰ-ਜ਼ਨਾਹ ਅਤੇ ਅਗਵਾ ਵਰਗੇ ਘਿਨਾਉਣੇ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਭਾਜਪਾ ਉਮੀਦਵਾਰ ਡਾ: ਸ਼ਰਮਾ ਨੇ ਕਿਹਾ ਕਿ  ਇੱਕ ਵਾਰ ਚੁਣੇ ਜਾਣ 'ਤੇ ਇਸ ਸੰਸਦੀ ਹਲਕੇ ਵਿੱਚ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਨਾ ਸਿਰਫ਼ ਅਥਾਹ ਵਿਕਾਸ ਹੋਵੇਗਾ ਸਗੋਂ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਵੀ ਹੱਲ ਕੱਢਿਆ ਜਾਵੇਗਾ। 

ਉਨ੍ਹਾਂ ਰੋਪੜ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ, ਜੋ ਇੱਕ ਖੋਜ ਕੇਂਦਰ ਵਜੋਂ ਕੰਮ ਕਰੇਗੀ ਅਤੇ ਪੁਰਾਤਨ ਸੰਗੀਤ ਸਾਜ਼ਾਂ, ਕਲਾਕ੍ਰਿਤੀਆਂ ਅਤੇ ਪੰਜਾਬੀ ਸਾਹਿਤ ਨੂੰ ਮੁੜ ਸੁਰਜੀਤ ਕਰੇਗੀ। ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਡਾ: ਸ਼ਰਮਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਲਕੇ ਦੇ ਵਿਕਾਸ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। 

ਉਹਨਾਂ ਕਿਹਾ ਪੂਰੇ ਪੰਜ ਸਾਲ ਹਲਕਾ ਪੂਰੀ ਤਰ੍ਹਾਂ ਅਣਗੌਲਿਆ ਰਿਹਾ ਅਤੇ ਤਿਵਾੜੀ ਨੇ ਕਦੀ ਲੋਕਾਂ ਨੂੰ ਆਪਣਾ ਮੂੰਹ ਤਕ ਨਹੀਂ ਦਿਖਾਇਆ ਕਿਉਂਕਿ ਉਸਦਾ ਇੱਕੋ ਇੱਕ ਉਦੇਸ਼ ਸੰਸਦ ਦੀ ਕੁਰਸੀ ਹਥਿਆਉਣਾ ਅਤੇ ਆਪਣੇ ਨਿੱਜੀ ਹਿੱਤਾਂ ਲਈ ਸੱਤਾ ਦਾ ਆਨੰਦ ਲੈਣਾ ਸੀ। ਭਾਜਪਾ ਉਮੀਦਵਾਰਾਂ ਨੂੰ ਆਪਣੀ ਵੋਟ ਪਾਉਣ ਲਈ ਜ਼ੋਰਦਾਰ ਅਪੀਲ ਕਰਦੇ ਹੋਏ, ਡਾ ਸ਼ਰਮਾ ਨੇ ਕਿਹਾ ਕਿ 'ਕੰਧ 'ਤੇ ਸਾਫ ਲਿਖਿਆ ਹੈ ਕਿ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਇਸਲਈ ਤੁਸੀ ਆਪਣੀ ਵੋਟ ਦੂਜੀ ਪਾਰਟੀ ਦੇ ਉਮੀਦਵਾਰਾਂ ਨੂੰ ਪਾ ਕੇ ਬਰਬਾਦ ਨਾ ਕਰੋ। ਉਨ੍ਹਾਂ ਨੇ ਇਕੱਠ ਨੂੰ ਇਹ ਵੀ ਦੱਸਿਆ ਕਿ ਪਿਛਲੇ 20 ਦਿਨਾਂ ਵਿੱਚ ਉਹ 150 ਦੇ ਕਰੀਬ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਪਿੰਡ ਵਾਸੀਆਂ ਵਿਚ ਮੋਦੀ ਲਈ ਬਹੁਤ ਉਤਸ਼ਾਹ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਅੱਜ ਬਲਾਚੌਰ, ਮੋਹਾਲੀ, ਨਵਾਂਸ਼ਹਿਰ, ਖਰੜ ਅਤੇ ਨਯਾਗਾਓਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਵਰਕਰ ਅਤੇ ਸਥਾਨਕ ਲੋਕ ਉਨ੍ਹਾਂ ਦੇ ਨਾਲ ਸਨ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਤੋਂ ਭਾਜਪਾ ਵਰਕਰ ਕਾਫੀ ਉਤਸ਼ਾਹਿਤ ਨਜ਼ਰ ਆਏ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024 , Pushkar Singh Dhami

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD