Saturday, 22 June 2024

 

 

LATEST NEWS Government’s aim is to keep every person healthy through yoga : Nayab Singh Saini Mann Government Reopens State's Only Silk Seed Grainage Center In Dalhousie, Which Was Closed For 15 Years Vigilance Bureau Unearths Scam Amounting To Rs 1.55 Crore For Embezzlement In Distribution Of Rice Meant For Poor Families 'AAP' candidate Mohinder Bhagat filed nomination for Jalandhar by-election DC Kishtwar Dr. Devansh Yadav reviews implementation of Swachh Bharat Abhiyan, RGSA in the district DC Reasi Vishesh Paul Mahajan reviews Rent Assessment and Change of Land Use Cases DC Jammu Sachin Kumar Vaishya for discipline, punctuality in Education sector Mela Kheer Bhawani celebrated with religious fervor at Tulmulla DC Budgam Akshay Labroo & SSP Budgam flags off Mata Kheer Bhawani Yatra 2024 from Pandit Colony Sheikhpora DC Kupwara Ayushi Sudan reviews arrangements for celebration of International Yoga Day Samba Administration, JKESL celebrate 125th birth anniversary of Brigadier Rajinder Singh DC Udhampur Saloni Rai finalizes arrangement for JKSSB Supervisor SWD written exam DC Reasi Vishesh Paul Mahajan finalizes arrangements for International Yoga Day District Admin Udhampur Saloni Rai gears up for 10th International Yoga day 2024 DC Doda Harvinder Singh reviews arrangements for 10th International Yoga Day DDC Reasi Vishesh Paul Mahajan reviews progress of Aspirational Block Programme for Thakrakote block Chief Secretary Atal Dulloo launches competitions on MyGov portal to mark ‘International Yoga Day’ Lt Governor Manoj Sinha meets J&K’s International Para Shooter to represent India at Paris 2024 Paralympic Games Chief Secretary Atal Dulloo launches competitions on MyGov portal to mark ‘International Yoga Day’ DC Rajouri Om Prakash Bhagat inaugurates event to celebrate World Blood Donor Day at GMC Rajouri Div Com Jammu Ramesh Kumar, ADGP Jammu meet members of Civil Society Jammu

 

“Omjee’s Cine World and Sartaaj Films Unveil New Film, “Apna Arastu”: A Leap Forward for Punjabi Cinema”

Satinder Sartaaj, Pollywood, Entertainment, Actress, Cinema, Punjabi Films, Movie, Apna Arastu
Listen to this article

Web Admin

Web Admin

5 Dariya News

Chandigarh , 25 May 2024

In an exciting development for Punjabi cinema, two of the industry's renowned production houses, Omjee's Cine World and Sartaaj Films, have announced a new project, “Apna Arastu,” at a grand event held in Chandigarh.  The film stars the powerhouse of talent, Dr. Satinder Sartaaj, and is being written by Jagdeep Singh Warring and directed by Uday Pratap Singh. It’s being produced by Aashu Munish Sahni and Firdaus Productions.  

From the first look poster, the film promises to bring a fresh and innovative storyline to the big screens for cinema enthusiasts. The collaboration between these two powerhouses is a testament to their shared commitment to bringing quality cinema and their desire to push the boundaries of storytelling. 

They believe in creating films that appeal to both critics and audiences and Apna Arastu is a step forward in the same direction! Dr. Satinder Sartaaj, actor and producer of the film, is extremely thrilled with his new venture and shares that he has always tried to entertain and inspire people with his Art and is excited to work on a film with this incredible team that will be a cinematic treat for his audience! 

Munish Sahni, producer of the film, says that he always believes in pushing the envelope and is delighted to collaborate with this visionary team who is committed to bringing quality entertainment to silver screens! Director Uday Pratap Singh shares that he’s excited to collaborate with Satinder Sartaaj again after their latest successful film, Shayar for their next, Apna Arastu, a film which is extremely interesting and supremely entertaining! 

Writer Jagdeep Singh Warring adds that coming together again after the success of Shayar is a wonderful experience and he’s looking forward to bringing his dynamic story of Apna Arastu to the silver screen with this remarkable team. Apna Arastu has created a strong buzz from its announcement and will be released in cinemas worldwide on 07th February 2025.

"Omjee's सिने वर्ल्ड और सरताज फिल्म्स ने नई फिल्म 'अपना अरस्तू' का फर्स्ट लुक पोस्टर किया साझा।"

चंडीगढ़

पंजाबी सिनेमा में एक रोमांचक विकास को ध्यान में रखते हुए, फ़िल्मी जगत के दो प्रसिद्ध प्रोडक्शन हाउस, ओमजी's सिने वर्ल्ड और सरताज फिल्म्स ने चंडीगढ़ में आयोजित एक भव्य कार्यक्रम में अपने नए प्रोजेक्ट, "अपना अरस्तु" की घोषणा की है। इस फिल्म में मुख्य अभिनेता की भूमिका प्रतिभाशाली कलाकार डॉ. सतिंदर सरताज द्वारा निभाई गयी है और जगदीप सिंह वरिंग द्वारा लिखित है, इसका निर्देशन उदय प्रताप सिंह द्वारा किया जा रहा है। 

इसका निर्माण पंजाबी सिनेमा की मशहूर हस्ती आशु मुनीश साहनी और फिरदौस प्रोडक्शंस द्वारा किया जा रहा है। पोस्टर के फर्स्ट लुक से ही दर्शक सोच रहे हैं कि इस बार सतिंदर सरताज किस किरदार में पेश होंगे और एक बार फिर उनका दिल जीत लेंगे।

इन दो शख्सीयतों के बीच सहयोग गुणवत्तापूर्ण सिनेमा देने की उनकी सांझी प्रतिबद्धता और सिनेमा में दर्शकों को अच्छे रूप में प्रभावित करने की इच्छा का प्रमाण है। वह ऐसी फिल्में बनाने में विश्वास करते हैं जिन्हें समीक्षकों और दर्शकों दोनों द्वारा पसंद किया जाए और 'अपना अरस्तू' उस ही दिशा में एक और कदम है!

फिल्म के मुख्य अभिनेता और निर्माता डॉ. सतिंदर सरताज अपने नए उद्यम से बहुत खुश हैं और कहते हैं कि उन्होंने हमेशा अपनी कला से लोगों का मनोरंजन करने और उन्हें प्रेरित करने की कोशिश की है, वह इस बार भी उस ही कोशिश की उम्मीद में आगे बढ़ रहे हैं। 

फिल्म के निर्माता मुनीश साहनी का कहना है कि वह हमेशा आगे बढ़ने में विश्वास करते हैं और इस दूरदर्शी टीम के साथ सहयोग करने को लेकर रोमांचित हैं जो सिल्वर स्क्रीन पर गुणवत्तापूर्ण मनोरंजन लाने के लिए प्रतिबद्ध है! निर्देशक उदय प्रताप सिंह ने साझा किया कि वह अपनी इस फिल्म 'अपना अरस्तु' के लिए अपनी हालिया हिट फिल्म शायर के अभीनेता सतिंदर सरताज के साथ फिर से काम करने के लिए उत्साहित हैं! 

लेखक जगदीप सिंह वरिंग ने कहा कि शायर की सफलता के बाद सतिंदर सरताज के साथ फिर से जुड़ना एक उत्साहित अनुभव है और वह इस उल्लेखनीय टीम के साथ 'अपना अरस्तू' की गतिशील कहानी को सिल्वर स्क्रीन पर लाने के लिए उत्सुक हैं। 'अपना अरस्तू' की घोषणा के बाद जबरदस्त चर्चा हो रही है, जो 07 फरवरी, 2025 को दुनिया भर के सिनेमाघरों में रिलीज होगी।

"Omjee’s ਸਿਨੇ ਵਰਲਡ ਅਤੇ ਸਰਤਾਜ ਫਿਲਮਜ਼ ਨੇ ਨਵੀਂ ਫਿਲਮ, “ਆਪਣਾ ਅਰਸਤੂ” ਦਾ ਪੱਲਾ ਪੋਸਟਰ ਸਾਂਝਾ ਕੀਤਾ"

ਚੰਡੀਗੜ੍ਹ

ਪੰਜਾਬੀ ਸਿਨੇਮਾ ਦੇ ਇੱਕ ਦਿਲਚਸਪ ਵਿਕਾਸ ਵਿੱਚ, ਉਦਯੋਗ ਦੇ ਦੋ ਨਾਮਵਰ ਪ੍ਰੋਡਕਸ਼ਨ ਹਾਊਸ, Omjee’s ਸਿਨੇ ਵਰਲਡ ਅਤੇ ਸਰਤਾਜ ਫਿਲਮਜ਼ ਨੇ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਇੱਕ ਨਵੇਂ ਪ੍ਰੋਜੈਕਟ, “ਆਪਣਾ ਅਰਸਤੂ” ਦਾ ਐਲਾਨ ਕੀਤਾ ਹੈ। ਇਹ ਫਿਲਮ ਵਿੱਚ ਮੁਖ ਅਦਾਕਾਰ ਦੀ ਜਿੰਮੇਵਾਰੀ ਪ੍ਰਤਿਭਾਸ਼ੈਲੀ ਕਲਾਕਾਰ, ਡਾ. ਸਤਿੰਦਰ ਸਰਤਾਜ ਨੇ ਨਿਭਾਈ ਹੈ ਅਤੇ ਜਗਦੀਪ ਸਿੰਘ ਵੜਿੰਗ ਦੁਆਰਾ ਲਿਖੀ ਗਈ ਹ, ਇਸਤੋਂ ਇਲਾਵਾ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ। 

ਇਸ ਦਾ ਨਿਰਮਾਣ ਪੰਜਾਬੀ ਸਿਨੇਮਾ ਦੀ ਜਾਣੀ ਮਾਨੀ ਸਖ਼ਸ਼ੀਅਤ ਆਸ਼ੂ ਮੁਨੀਸ਼ ਸਾਹਨੀ ਅਤੇ ਫਿਰਦੌਸ ਪ੍ਰੋਡਕਸ਼ਨ ਦੁਆਰਾ ਕੀਤਾ ਜਾ ਰਿਹਾ ਹੈ। ਪੋਸਟਰ ਦੀ ਪਹਿਲੀ ਝਲਕ ਤੋਂ, ਦਰਸ਼ਕਾਂ ਨੂੰ ਇੱਕ ਅਚੰਭਿਤ ਕਰ ਦਿੱਤਾ ਹੈ ਕਿ ਸਤਿੰਦਰ ਸਰਤਾਜ ਇਸ ਵਾਰ ਓਹਨਾ ਨੂੰ ਕਿਸ ਭੇਸ ਚ ਵਖਾਇ ਦੇਣਗੇ, ਇੰਨਾ ਹੀ ਨਹੀਂ ਫਿਲਮ ਸਿਨੇਮਾ ਦੇ ਸ਼ੌਕੀਨਾਂ ਲਈ ਵੱਡੇ ਪਰਦੇ 'ਤੇ ਨਵੀਂ ਅਤੇ ਨਵੀਨਤਾਕਾਰੀ ਕਹਾਣੀ ਲਿਆਉਣ ਦਾ ਵਾਅਦਾ ਕਰਦੀ ਹੈ।

ਇਹਨਾਂ ਦੋ ਪਾਵਰਹਾਊਸਾਂ ਵਿਚਕਾਰ ਸਹਿਯੋਗ ਗੁਣਵੱਤਾ ਸਿਨੇਮਾ ਲਿਆਉਣ ਲਈ ਉਹਨਾਂ ਦੀ ਸਾਂਝੀ ਵਚਨਬੱਧਤਾ ਅਤੇ ਕਹਾਣੀ ਸੁਣਾਉਣ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੀ ਉਹਨਾਂ ਦੀ ਇੱਛਾ ਦਾ ਪ੍ਰਮਾਣ ਹੈ। ਉਹ ਅਜਿਹੀਆਂ ਫਿਲਮਾਂ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਜੋ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੂੰ ਪਸੰਦ ਆਉਂਦੀਆਂ ਆਈਆਂ ਹਨ ਅਤੇ 'ਆਪਣਾ ਅਰਸਤੂ' ਉਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ!

ਫਿਲਮ ਦੇ ਮੁਖ ਅਭਿਨੇਤਾ ਅਤੇ ਨਿਰਮਾਤਾ ਡਾ: ਸਤਿੰਦਰ ਸਰਤਾਜ ਆਪਣੇ ਨਵੇਂ ਉੱਦਮ ਤੋਂ ਬਹੁਤ ਖੁਸ਼ ਹਨ ਅਤੇ ਦੱਸਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਕਲਾ ਨਾਲ ਲੋਕਾਂ ਦਾ ਮਨੋਰੰਜਨ ਕਰਨ ਅਤੇ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦੇ ਨਿਰਮਾਤਾ, ਮੁਨੀਸ਼ ਸਾਹਨੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਅੱਗੇ ਵਧਦੇ ਰਹਿਣ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਦੂਰਦਰਸ਼ੀ ਟੀਮ ਨਾਲ ਸਹਿਯੋਗ ਕਰਕੇ ਬਹੁਤ ਖੁਸ਼ ਹਨ ਜੋ ਸਿਲਵਰ ਸਕ੍ਰੀਨ 'ਤੇ ਮਿਆਰੀ ਮਨੋਰੰਜਨ ਲਿਆਉਣ ਲਈ ਵਚਨਬੱਧ ਹੈ! 

ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਨੇ ਸਾਂਝਾ ਕੀਤਾ ਕਿ ਉਹ ਸਤਿੰਦਰ ਸਰਤਾਜ ਨਾਲ ਉਨ੍ਹਾਂ ਦੀ ਨਵੀਂ ਸਫਲ ਫਿਲਮ, ਸ਼ਾਇਰ, ਉਨ੍ਹਾਂ ਦੀ ਅਗਲੀ ਫਿਲਮ, 'ਆਪਣਾ ਅਰਸਤੂ' ਲਈ ਦੁਬਾਰਾ ਕੰਮ ਕਰਨ ਲਈ ਉਤਸ਼ਾਹਿਤ ਹਨ! ਲੇਖਕ ਜਗਦੀਪ ਸਿੰਘ ਵੜਿੰਗ ਨੇ ਅੱਗੇ ਕਿਹਾ ਕਿ ਸ਼ਾਇਰ ਦੀ ਸਫਲਤਾ ਤੋਂ ਬਾਅਦ ਦੁਬਾਰਾ ਇਕੱਠੇ ਹੋਣਾ ਇੱਕ ਸ਼ਾਨਦਾਰ ਤਜਰਬਾ ਹੈ ਅਤੇ ਉਹ ਇਸ ਕਮਾਲ ਦੀ ਟੀਮ ਦੇ ਨਾਲ 'ਆਪਣਾ ਅਰਸਤੂ' ਦੀ ਗਤੀਸ਼ੀਲ ਕਹਾਣੀ ਨੂੰ ਸਿਲਵਰ ਸਕ੍ਰੀਨ 'ਤੇ ਲਿਆਉਣ ਦੀ ਉਮੀਦ ਕਰ ਰਹੇ ਹਨ। 

'ਆਪਣਾ ਅਰਸਤੂ' ਦੀ ਘੋਸ਼ਣਾ ਤੋਂ ਬਾਅਦ ਇੱਕ ਜ਼ਬਰਦਸਤ ਚਰਚਾ ਪੈਦਾ ਹੋ ਰਹੀ ਹੈ ਜੋ ਇਹ 07 ਫਰਵਰੀ, 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

 

Tags: Satinder Sartaaj , Pollywood , Entertainment , Actress , Cinema , Punjabi Films , Movie , Apna Arastu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD