Saturday, 29 June 2024

 

 

LATEST NEWS CM Sukhvinder Singh Sukhu lays foundation stone of 10 MW solar power project at Aghlor in Kutlehar constituency CM Sukhvinder Singh Sukhu inspects tourism and water sports activities in Andrauli Gail Kim Net Worth 2024 | A Look at the Knockouts Champion Bio, Career, And Life Zee Music released the “Ram Ram” song from “Accident or Conspiracy: Godhra.” Subrata Roy Net Worth 2024 | Know The Subrata Life From Billionaire to Controversy MP Sanjeev Arora : Nitin Gadkari Gadkari orders re-tendering of Southern Bye Pass & approval of parking lots alongside elevated road Drew Mcintyre Net Worth 2024 | The Scottish Warrior Income, Bio, Career, And Lifestyle Organizations came together on one platform to save the environment Dave Ramsey Net Worth 2024 | Dave Journey From Bankruptcy to Building an Empire Haryana Chief Minister paid obeisance at the Golden Temple, Amritsar MP Sanjeev Arora requests Ashwini Vaishnaw for additional Train between Delhi-Ludhiana Dr. Dhani Ram Shandil chairs BoD meeting of Minorities Finance and Development Corporation CGC Venture Nest and MENTORx Global Join Hands to Fuel Entrepreneurial Spirit Haryana Chief Minister Nayab Singh pays courtesy visit to Radha Soami Dera Chief, seeks blessings Gurmeet Singh Khudian Hands Over Job Letters To Youth Jai Inder Kaur Visits Baddi & Chotti Nadi, Expresses Concern Over Lack of Preparation for Monsoon Vikramaditya Singh meets Union Minister Nitin Gadkari to discuss road projects ahead of monsoon season Punjab Police Busts Two Drug Cartels Backed By Pakistan-Based Smugglers; Three Held With 9.2 Kg Heroin Punjab Police Makes Biggest Opium Recovery Of Decade; Two Held With 66kg Opium From Fazilka Tazeem Akhter calls on Lt Governor Manoj Sinha DG ITBP calls on Lt Governor Manoj Sinha

 

Aam Aadmi Party gained significant strength in many Lok Sabha constituencies of Punjab, more than half a dozen big leaders of opposition parties joined AAP

Aam Aadmi Party got a boost in Amritsar, senior Congress leader Ranjan Agarwal joined AAP

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Kuldeep Singh Dhaliwal
Listen to this article

Web Admin

Web Admin

5 Dariya News

Amritsar , 25 May 2024

The Aam Aadmi Party gained significant strength in many Lok Sabha constituencies of Punjab on Saturday. About half a dozen big leaders of opposition parties joined AAP in many places, including Amritsar. Chief Minister Bhagwant Mann got all the leaders inducted into the party and welcomed them into the AAP family.

The Aam Aadmi Party got a big boost in Amritsar. On the other hand, the Congress party has suffered a major setback.  Senior Congress leader Ranjan Aggarwal joined AAP in the presence of Chief Minister Bhagwant Mann. AAP candidate Kuldeep Singh Dhaliwal and MLA Jeevan Jot Kaur were also present on this occasion.

Ranjan Aggarwal has been active in Amritsar politics since 1990. He has been the District Vice President and General Secretary of Congress, Amritsar. He has been a councillor in Amritsar Municipal Corporation many times. From 2006 to 2010, he was the Leader of Opposition in Amritsar Municipal Corporation. Apart from this, he has worked on many other important posts in Amritsar Municipal Corporation.

Aam Aadmi Party also became stronger in Gurdaspur. Here many leaders Congress, Akali Dal and BJP, along with their supporters, joined AAP. Congress councillor Gaurav Wadhera, BJP District Youth President Bakshish Singh and senior Akali Dal leader and former constituency in-charge of Dera Baba Nanak Parwinder Singh Ghani joined AAP.

The Aam Aadmi Party also gained ground in Doaba. Here retired DTC Paramjit Singh joined the Aam Aadmi Party. Let us tell you that Paramjit Singh retired in March this year. Paramjit Singh joined AAP in the presence of Chief Minister Bhagwant Mann and AAP candidate from Amritsar Kuldeep Singh Dhaliwal.

 On this occasion, Chief Minister Bhagwant Mann said in his statement that the people of Punjab are themselves campaigning for us, being satisfied with the work of our government for two years. He said that we have worked for every sector and every section of Punjab. 

We have made electricity free for common families and provided sufficient electricity to farmers for farming during the day and supplied canal water to 59 percent of the farms. He said that like the assembly elections, in this election too, the Aam Aadmi Party will register a historic victory.

ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਤੋਂ ਵੱਧ ਵੱਡੇ ਆਗੂ 'ਆਪ' 'ਚ ਸ਼ਾਮਲ 

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਤਾਕਤ, ਸੀਨੀਅਰ ਕਾਂਗਰਸੀ ਆਗੂ ਰੰਜਨ ਅਗਰਵਾਲ 'ਆਪ' 'ਚ ਹੋਏ ਸ਼ਾਮਲ

ਅੰਮ੍ਰਿਤਸਰ

ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਕਾਫ਼ੀ ਮਜ਼ਬੂਤ ਹੋਈ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਸਮੇਤ ਕਈ ਥਾਵਾਂ ’ਤੇ ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਦੇ ਕਰੀਬ ਵੱਡੇ ਆਗੂ ‘ਆਪ’ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। 

ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਰੰਜਨ ਅਗਰਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ‘ਆਪ’'ਚ ਸ਼ਾਮਲ ਹੋ ਗਏ।  ਇਸ ਮੌਕੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਜੀਵਨ ਜੋਤ ਕੌਰ ਵੀ ਮੌਜੂਦ ਸਨ।

ਰੰਜਨ ਅਗਰਵਾਲ 1990 ਤੋਂ ਅੰਮ੍ਰਿਤਸਰ ਦੀ ਸਿਆਸਤ ਵਿੱਚ ਸਰਗਰਮ ਹਨ। ਉਹ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਹ ਅੰਮ੍ਰਿਤਸਰ ਨਗਰ ਨਿਗਮ ਵਿੱਚ ਵੀ ਕਈ ਵਾਰ ਕੌਂਸਲਰ ਰਹਿ ਚੁੱਕੇ ਹਨ। 2006 ਤੋਂ 2010 ਤੱਕ ਉਹ ਅੰਮ੍ਰਿਤਸਰ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਇਸ ਤੋਂ ਇਲਾਵਾ ਉਹ ਅੰਮ੍ਰਿਤਸਰ ਨਗਰ ਨਿਗਮ ਵਿੱਚ ਹੋਰ ਵੀ ਕਈ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।

ਗੁਰਦਾਸਪੁਰ ਵਿੱਚ ਵੀ ਆਮ ਆਦਮੀ ਪਾਰਟੀ ਮਜ਼ਬੂਤ ਹੋਈ ਹੈ। ਇੱਥੇ ਤਿੰਨਾਂ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਕਈ ਆਗੂ ਆਪਣੇ ਸਮਰਥਕਾਂ ਸਮੇਤ ‘ਆਪ’ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਕੌਂਸਲਰ ਗੌਰਵ ਵਢੇਰਾ, ਭਾਜਪਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਬਖ਼ਸ਼ੀਸ਼ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਡੇਰਾ ਬਾਬਾ ਨਾਨਕ ਦੇ ਸਾਬਕਾ ਹਲਕਾ ਇੰਚਾਰਜ ਪਰਵਿੰਦਰ ਸਿੰਘ ਘਾਨੀਆ ‘ਆਪ’ਵਿੱਚ ਸ਼ਾਮਲ ਹੋ ਗਏ।

ਦੋਆਬੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਤਾਕਤ ਮਿਲੀ ਹੈ। ਇੱਥੇ ਸੇਵਾਮੁਕਤ ਡੀ.ਟੀ.ਸੀ ਪਰਮਜੀਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦੱਸ ਦੇਈਏ ਕਿ ਪਰਮਜੀਤ ਸਿੰਘ ਇਸ ਸਾਲ ਮਾਰਚ ਮਹੀਨੇ 'ਚ ਸੇਵਾਮੁਕਤ ਹੋਏ ਸਨ। ਪਰਮਜੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਅਤੇ ਅੰਮ੍ਰਿਤਸਰ ਤੋਂ ‘ਆਪ’ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸਾਡੀ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਤੋਂ ਸੰਤੁਸ਼ਟ ਹੋ ਕੇ ਖ਼ੁਦ ਸਾਡੇ ਲਈ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਹਰ ਖੇਤਰ ਅਤੇ ਹਰ ਵਰਗ ਲਈ ਕੰਮ ਕੀਤਾ ਹੈ। ਅਸੀਂ ਆਮ ਪਰਿਵਾਰਾਂ ਲਈ ਬਿਜਲੀ ਮੁਫ਼ਤ ਕੀਤੀ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਕਰਨ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਅਤੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਵੀ ਇਤਿਹਾਸਕ ਜਿੱਤ ਦਰਜ ਕਰੇਗੀ।

पंजाब के कई लोकसभा क्षेत्रों में आम आदमी पार्टी को मिली मजबूती, विपक्षी पार्टियों के आधा दर्जन से ज्यादा बड़े नेता आप में शामिल

अमृतसर में आम आदमी पार्टी को मिली बड़ी मजबूती, कांग्रेस के वरिष्ठ नेता रंजन अग्रवाल आप में शामिल

अमृतसर

पंजाब के कई लोकसभा क्षेत्रों में शनिवार को आम आदमी पार्टी को बड़ी मजबूती है। अमृतसर समेत कई जगहों पर विपक्षी पार्टियों के करीब आधा दर्जन बड़े नेता आप में शामिल हुए। मुख्यमंत्री भगवंत मान ने सभी नेताओं को पार्टी में शामिल करवाया और उनका पार्टी में स्वागत किया। 

अमृतसर में आम आदमी पार्टी को बहुत बड़ी मजबूती मिली। वहीं कांग्रेस पार्टी को तगड़ा झटका लगा है। कांग्रेस के वरिष्ठ नेता रंजन अग्रवाल मुख्यमंत्री भगवंत मान की मौजूदगी में आप में शामिल हो गए। इस मौके पर आप उम्मीदवार कुलदीप सिंह धालीवाल और विधायक जीवन जोत कौर भी मौजूद रहें।

रंजन अग्रवाल 1990 से अमृतसर की राजनीति में सक्रिय हैं। वह अमृतसर के कांग्रेस के जिला उपाध्यक्ष और महासचिव रह चुके हैं। वह अमृतसर नगर निगम में कई बार पार्षद रहें। 2006 से 2010 तक वह अमृतसर नगर निगम में विपक्ष के नेता रहें। इसके अलावा अमृतसर नगर निगम में वह और भी कई महत्वपूर्ण पदों पर काम कर चुके हैं।

गुरदासपुर में भी आम आदमी पार्टी मजबूत हुई है। यहां कांग्रेस अकाली दल और भाजपा तीनों पार्टियों के कई नेता अपने समर्थकों के साथ आप में शामिल हुए। कांग्रेस पार्षद गौरव वढेरा, भाजपा जिला युवा अध्यक्ष बख्शीश सिंह और अकाली दल के वरिष्ठ नेता एवं डेरा बाबा नानक से पूर्व हलका प्रभारी परविंदर सिंह घानिया आप में शामिल हुए।

दोआबा में भी आम आदमी पार्टी मजबूत हुई। यहां रिटायर्ड डीटीसी परमजीत सिंह आम आदमी पार्टी में शामिल हो गए। बता दें कि परमजीत सिंह इस वर्ष के मार्च माह में रिटायर्ड हुए हैं। मुख्यमंत्री भगवंत मान और अमृतसर से आप उम्मीदवार कुलदीप सिंह धालीवाल की मौजूदगी में परमजीत सिंह आप में शामिल हुए।

इस मौके पर मुख्यमंत्री भगवंत मान ने अपने बयान में कहा कि हमारी सरकार के दो साल काम से संतुष्ट होकर पंजाब के लोग खुद हमारे लिए प्रचार कर रहे हैं। उन्होंने कहा कि हमने पंजाब के हर क्षेत्र और हर हर वर्ग के लिए काम किया है।

हमने आम परिवारों के बिजली मुफ्त किए और किसानों को दिन में खेती के लिए पर्याप्त बिजली मुहैया कराई एवं 59 प्रतिशत खेतों तक नहरी पानी पहुंचाया। उन्होंने कहा कि विधानसभा चुनावों की तरह इस चुनाव में भी आम आदमी पार्टी ऐतिहासिक जीत दर्ज करेगी।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Kuldeep Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD