Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

ECI team reviews election preparedness in Punjab

Deputy Election Commissioner holds meeting with observers, DEOs, CPs/SSPs of all districts

Sibin C, Election Commision Punjab, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv, The CEO Punjab, No Voter To Be Left Behind

Web Admin

Web Admin

5 Dariya News

Ludhiana/Chandigarh , 24 May 2024

A delegation of the Election Commission of India (ECI) led by Deputy Election Commissioner Hirdesh Kumar reviewed the election preparedness for the Lok Sabha polls 2024 on Friday. Kumar was accompanied by Special Expenditure Observer of Punjab and Haryana, BR Balakrishnan, ECI Secretary Soumyajit Ghosh, CEO Punjab Sibin C, ADGP-cum-State Police Nodal officer M F Farooqui and others.

During the meeting, the ECI team directed all Election Observers, District Election Officers (DEOs), Commissioners of Police (CPs), Zonal Commissioners, DIG Ranges, Senior Superintendents of Police (SSPs) to strengthen surveillance in the districts especially near the inter-state and international border to prevent any cross-border movement of illicit cash, liquor, drugs, or freebies. 

Additionally, the ECI team emphasized upon the need to enhance vigilance for checking drone movement near the International Border. The ECI team urged officials to ensure free, fair, peaceful, and inducement-free elections and encouraged all stakeholders to work together to maintain the integrity of the electoral process. 

The team also instructed the DEOs to make adequate arrangements for voter comfort due to the heat wave on polling day, June 1, this included provisions such as fans, desert coolers, sheds, sweetened water, lemon water and ORS packets to ensure a positive voting experience for the voters.

Furthermore, the team emphasized upon the importance of ensuring high voter turnout, aiming to surpass previous trends and achieve a voter turnout exceeding 70 percent. The ECI delegation directed the officials to ensure that polling process is completed peacefully and the voters should not face any trouble at the polling stations.'Punjab CEO Sibin C assured the team that they would conduct the elections smoothly and transparently on June 1.

Deputy Election Commissioner Hirdesh Kumar emphasized that the elections should be conducted peacefully and in transparent manner, he said that it should be ensured that the festive of democracy should be celebrated with fanfare and pride.

ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾ

ਡਿਪਟੀ ਚੋਣ ਕਮਿਸ਼ਨਰ ਨੇ ਸਾਰੇ ਜ਼ਿਲ੍ਹਿਆਂ ਦੇ ਆਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰਾਂ, ਪੁਲਿਸ ਕਮਿਸ਼ਨਰਾਂ/ਸੀਨੀਅਰ ਪੁਲਿਸ ਕਪਤਾਨਾਂ ਨਾਲ ਕੀਤੀ ਮੀਟਿੰਗ

ਲੁਧਿਆਣਾ/ ਚੰਡੀਗੜ੍ਹ

ਡਿਪਟੀ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਦੀ ਅਗਵਾਈ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਇੱਕ ਵਫ਼ਦ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ-2024 ਲਈ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਡਿਪਟੀ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਵਿਸ਼ੇਸ਼ ਖਰਚਾ ਨਿਗਰਾਨ, ਬੀ.ਆਰ. ਬਾਲਾਕ੍ਰਿਸ਼ਨਨ, ਚੋਣ ਕਮਿਸ਼ਨ ਦੇ ਸਕੱਤਰ ਸੌਮਿਆਜੀਤ ਘੋਸ਼, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ, ਏ.ਡੀ.ਜੀ.ਪੀ-ਕਮ-ਰਾਜ ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ ਅਤੇ ਹੋਰ ਮੌਜੂਦ ਸਨ।

ਮੀਟਿੰਗ ਦੌਰਾਨ ਭਾਰਤੀ ਚੋਣ ਕਮਿਸ਼ਨ ਦੀ ਟੀਮ ਨੇ ਸਾਰੇ ਚੋਣ ਅਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰਾਂ, ਪੁਲਿਸ ਕਮਿਸ਼ਨਰਾਂ, ਜ਼ੋਨਲ ਕਮਿਸ਼ਨਰਾਂ, ਡੀ.ਆਈ.ਜੀ. ਰੇਂਜਾਂ, ਸੀਨੀਅਰ ਪੁਲਿਸ ਕਪਤਾਨਾਂ ਨੂੰ ਜ਼ਿਲ੍ਹਿਆਂ ਵਿੱਚ ਖਾਸ ਤੌਰ 'ਤੇ ਅੰਤਰਰਾਜੀ ਖੇਤਰਾਂ ਦੀਆਂ ਸਰਹੱਦਾਂ ਤੋਂ ਗੈਰ-ਕਾਨੂੰਨੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਮੁਫ਼ਤ ਵਸਤਾਂ ਦੀ ਤਸਕਰੀ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਚੋਣ ਕਮਿਸ਼ਨ ਦੀ ਟੀਮ ਨੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਡਰੋਨ ਗਤੀਵਿਧੀ ਦੀ ਜਾਂਚ ਲਈ ਚੌਕਸੀ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਚੋਣ ਕਮਿਸ਼ਨ ਦੀ ਟੀਮ ਨੇ ਅਧਿਕਾਰੀਆਂ ਨੂੰ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਅਤੇ ਭੈਅ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਅਤੇ ਸਾਰੇ ਭਾਈਵਾਲਾਂ ਨੂੰ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਟੀਮ ਨੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਵੋਟਾਂ ਵਾਲੇ ਦਿਨ 1 ਜੂਨ ਨੂੰ ਗਰਮੀ ਕਾਰਨ ਵੱਧ ਤੋਂ ਵੱਧ ਵੋਟਿੰਗ ਫੀਸਦੀ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਦੀ ਸਹੂਲਤ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਜਿਸ ਵਿੱਚ ਪੱਖੇ, ਕੂਲਰ, ਸ਼ੈੱਡ, ਮਿੱਠਾ ਪਾਣੀ, ਨਿੰਬੂ ਪਾਣੀ ਅਤੇ ਓ.ਆਰ.ਐਸ. ਪੈਕਟ ਆਦਿ ਸ਼ਾਮਲ ਹਨ। 

ਇਸ ਤੋਂ ਇਲਾਵਾ ਟੀਮ ਨੇ 70 ਫੀਸਦ ਤੋਂ ਵੱਧ ਮਤਦਾਨ ਦੇ ਟੀਚੇ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਚੋਣ ਕਮਿਸ਼ਨ ਦੇ ਵਫ਼ਦ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੋਲਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ ਜਾਵੇ ਅਤੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਟੀਮ ਨੂੰ ਭਰੋਸਾ ਦਿੱਤਾ ਕਿ ਉਹ 1 ਜੂਨ ਨੂੰ ਚੋਣਾਂ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣਗੇ।

ਡਿਪਟੀ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਨੇ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਤੰਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਣਾ ਯਕੀਨੀ ਬਣਾਇਆ ਜਾਵੇ।

भारत निर्वाचन आयोग की टीम द्वारा पंजाब में चुनाव तैयारियों का जायज़ा

डिप्टी चुनाव कमिशनर ने सभी जिलों के आबज़रवरों, ज़िला चुनाव अफसरों, पुलिस कमिशनरों/ सीनियर पुलिस कप्तानों के साथ की मीटिंग

लुधियाना/ चंडीगढ़

डिप्टी चुनाव कमिशनर हिरदेश कुमार के नेतृत्व में भारत निर्वाचन आयोग के एक शिष्टमंडल ने शुक्रवार को लोक सभा मतदान- 2024 के लिए चुनाव तैयारियों का जायज़ा लिया। डिप्टी चुनाव कमिशनर हिरदेश कुमार के साथ पंजाब और हरियाणा के विशेष व्यय निगरान, बी. आर. बालाकृष्णन, निर्वाचन आयोग के सचिव सौम्याजीत घोष, पंजाब के मुख्य निर्वाचन अधिकारी सिबिन सी, ए. डी. जी. पी- कम- राज्य पुलिस नोडल अफ़सर एम. एफ. फारूकी और अन्य मौजूद थे।

मीटिंग के दौरान भारत निर्वाचन आयोग की टीम ने सभी चुनाव अबज़रवरों, ज़िला निर्वाचन अफसरों, पुलिस कमिशनरों, ज़ोनल कमिशनरों, डी. आई. जी. रेंजों, सीनियर पुलिस कप्तानों को जिलों में ख़ास तौर पर अंतरराज्यीय क्षेत्रों की सरहदों से ग़ैर- कानूनी नकदी, शराब, नशीले पदार्थों या मुफ़्त वस्तुओं की तस्करी को रोकने के लिए निगरानी बढ़ाने के निर्देश दिए। इस के इलावा, निर्वाचन आयोग की टीम ने अंतरराष्ट्रीय सरहद के नज़दीक ड्रोन गतिविधि की जांच के लिए चौकसी बढ़ाने की ज़रूरत पर भी ज़ोर दिया। 

निर्वाचन आयोग की टीम ने अधिकारियों को स्वतंत्र, निष्पक्ष, शांतिपूर्ण और भय- मुक्त मतदान को यकीनी बनाने की अपील की और सभी भाईवालों को चुनाव प्रक्रिया की अखंडता को बनाई रखने के लिए मिलकर काम करने के लिए उत्साहित किया। टीम ने ज़िला निर्वाचन अफसरों को यह भी हिदायत की कि वोटों वाले दिन 1 जून को गर्मी के कारण अधिक से अधिक वोटिंग प्रतिशत को यकीनी बनाने के लिए वोटरों की सुविधा के लिए उचित प्रबंध किये जाएँ, जिसमें पंखे, कूलर, शैड, मीठा पानी, नींबू पानी और ओ. आर. एस. पैक्ट आदि शामिल हैं। 

इसके इलावा टीम ने 70 फीसद से अधिक मतदान के लक्ष्य को यकीनी बनाने की महत्ता पर भी ज़ोर दिया। निर्वाचन आयोग के शिष्टमंडल ने अधिकारियों को हिदायत की कि पोलिंग प्रक्रिया को शांतिपूर्वक पूरा किया जाये और वोटरों को पोलिंग स्टेशनों पर किसी किस्म की दिक्कत का सामना न करना पड़े। पंजाब के मुख्य निर्वाचन अधिकारी सिबिन सी ने टीम को भरोसा दिया कि वह 1 जून को मतदान को सुचारू और पारदर्शी ढंग के साथ करवाना यकीनी बनाऐंगे। 

डिप्टी चुनाव कमिशनर हिरदेश कुमार ने मतदान को शांतिपूर्वक और पारदर्शी ढंग के साथ पूरा करने पर ज़ोर देते हुये कहा कि लोकतंत्र का त्योहार धूमधाम के साथ मनाया जाना यकीनी बनाया जाये। 

 

Tags: Sibin C , Election Commision Punjab , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv , The CEO Punjab , No Voter To Be Left Behind

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD