Wednesday, 26 June 2024

 

 

LATEST NEWS Narendra Modi addresses before commencement of 1st session of the 18th Lok Sabha Mines Ministry Launches Fourth Tranche of Auction of Critical and Strategic Minerals Dr. Jitendra Singh launches OWOT campaign showcasing recent success stories of India in different streams of science and technology. Jagat Prakash Nadda launches National STOP Diarrhoea Campaign 2024 Committed for a water secure future through action-oriented policy and planning: C.R. Paatil Zila Jathedars, Halqa incharges blast conspiracies to render Panth and Punjab leaderless Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur One by one, the centre is stopping all funds of Punjab, they do not want Punjab to progress and develop: AAP Industry department holds special camp, cases of more than 250 industries discussed Ardaas Sarbat De Bhale Di: Jio Studios, Humble Motion Pictures And Panorama Studios Launch The Teaser Of Punjabi Cnema's Beloved Franchise Ardaas CGC Jhanjeri Inaugurates Happiness & Well-Being Center for Holistic Development of Students and Faculty Gurjeet Singh Aujla took oath as Lok Sabha member for the third time

 

Bhagwant Mann campaigned for Hoshiarpur candidate Dr. Rajkumar Chabbewal

The Mann government is the first time that the common people of Punjab have felt that this is their own government - Dr. Rajkumar Chabbewal

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Dr. Rajkumar Chabbewal
Listen to this article

Web Admin

Web Admin

5 Dariya News

Hoshiarpur , 24 May 2024

Chief Minister Bhagwant  Mann on Friday campaigned for Aam Aadmi Party (AAP) candidate from Hoshiarpur, Dr Rajkumar Chabbewal. Mann addressed a public rally in Bhulath and appealed to the people to make the Aam Aadmi Party win by 13-0. While addressing the people, Chief Minister Mann fiercely attacked Congress leader and Bhulath MLA Sukhpal Singh Khaira. He said that I guarantee that he will remain your MLA because we will defeat him from Sangrur and send him back here.

He said that Sukhpal Khaira does not go anywhere to win elections. He goes to defeat someone and make someone else win under collusion. Last time he contested elections from Bathinda to make Harsimrat Kaur Badal win. He was paid a lot of money for this.

He said that if Sukhpal Khaira did not do illegal work and corruption, then from where did he get so much land and money? Mann appealed to the people of Bhulath and said that next time you should remove him from the MLA post because he had abandoned you.

Bhagwant Mann accused Sukhpal Khaira of misleading people in the name of electricity subsidy of his motors and said that on 15 March 2018, Sukhpal Khaira wrote a letter to the Electricity Board to create a good image among the people in which he said he would give up the electricity subsidy of my 10 motors of Ramgarh. 

He said he will pay the bill. But till date he has not given even a single rupee, whereas the annual electricity subsidy of his 10 motors is Rs. 4 lakh 36 thousand. Mann also attacked the BJP and said that this election is an election to save the Constitution and democracy of the country. BJP wants to destroy the Constitution. 

If they win this time, they will change the Constitution, then there will never be elections in India.  The situation here will become like that of Russia, where President Vladimir Putin has made a law for himself to remain in power for life.

He said that the BJP does the politics of caste, religion and hatred. It is trying to spread hatred in Punjab too. But its politics of hatred can never succeed in Punjab. Punjab is known for mutual brotherhood and social harmony. People here celebrate Gurpurabs, Eid, Holi, Diwali and Navami together.

Chief Minister Mann, while recounting his work of two years, said that we have given government jobs to 43 thousand youth of Punjab without any discrimination. In one village, 40 people got jobs. He said that for the convenience of common people, I made electricity free and arranged for sufficient electricity for farmers without any power cuts during the day, so that their time and energy is not wasted. 

At the same time, for the first time in the history of the country, our government bought a private thermal power plant. Now there is no shortage of electricity in Punjab. He said that this morning an elderly person from Patiala came to meet me and said that he wanted the party flag. I said what will you do with the flag? 

He said that I am a labourer, but because of you six people of my family got government jobs due to which the condition of my family has changed. That is why I want to campaign for you. He said that I am improving government schools to give good education to the children of Dalits and poor. 

Green card, blue card and yellow card cannot remove poverty from anyone's house. Only your child when educated can eradicate poverty from your houses.  Therefore, improving the education system is my first priority.

He said that I have not come here just to ask for votes for myself. I am asking for votes for a better future for your children, good health facilities, for traders, small shopkeepers, farmers-labourers and temporary employees and for building a better future for them.

Mann promised the people of Hoshiarpur and said that for the Jammu-Katra highway, we will get proper compensation from the central government for the farmers and the highway will have cuts at various places so that local people can also do business. He appealed to the people that I have made your electricity bills zero, you make the seats of Congress, Akali and BJP zero.

The Mann government is the first time that the common people of Punjab have felt that this is their own government - Dr. Rajkumar Chabbewal

Addressing the people, AAP candidate Dr Rajkumar Chabbewal said that under the Mann government, the common people of Punjab have felt for the first time that this is their own government. He said that earlier Chief Ministers did not come out of their homes, whereas Chief Minister Bhagwant Mann is among the common people every day. He said that the farmers, youth, labourers, businessmen and people of all sections of Punjab are happy with the work of the Mann government.

भगवंत मान ने होशियारपुर से आप उम्मीदवार डॉ. राजकुमार चब्बेवाल के लिए किया प्रचार

भगवंत मान सरकार में पंजाब के आम लोगों को पहली बार महसूस हुआ है कि यह उनकी अपनी सरकार है – डॉ. राजकुमार चब्बेवाल

होशियारपुर

मुख्यमंत्री भगवंत मान ने शुक्रवार को होशियारपुर से आम आदमी पार्टी(आप) के उम्मीदवार डॉ राजकुमार चब्बेवाल के लिए चुनाव प्रचार किया। मान ने भुलत्थ में एक जनसभा को संबोधित किया और लोगों से आम आदमी पार्टी को 13-0 से जिताने की अपील की। लोगों को संबोधित करते हुए मुख्यमंत्री मान ने कांग्रेस नेता और भुलत्थ के विधायक सुखपाल सिंह खैरा पर जमकर हमला बोला। 

उन्होंने कहा कि मैं गारंटी देता हूं कि वे ही आपके विधायक रहेंगे क्योंकि संगरूर से हम उनको हराकर फिर यहां भेज देंगे। उन्होंने कहा कि सुखपाल खैरा खुद कहीं चुनाव जीतने के लिए नहीं जाते हैं। वह मिलीभगत के तहत किसी को हराने और किसी को जीताने जाते हैं। पिछली बार उन्होंने हरसिमरत कौर बादल को जिताने के लिए बठिंडा से चुनाव लड़ा था। इसके लिए उन्हें काफी पैसै मिले थे।

उन्होंने कहा कि अगर सुखपाल खैरा दो नंबर के काम और भ्रष्टाचार नहीं करते तो उनके पास इतनी जमीन और पैसे कहां से आए? मान ने भुलथ के लोगों से अपील की और कहा कि अब आप उन्हें विधायक से भी हटा दो ताकि उन्हें आपको छोड़कर जाने का मतलब पता चले। भगवंत मान ने सुखपाल खैरा पर अपने मोटर की बिजली सब्सिडी के नाम पर लोगों को गुमराह करने का आरोप लगाया और कहा कि 15 मार्च 2018 को सुखपाल खैरा ने लोगों के बीच अपनी अच्छी इमेज बनाने के लिए बिजली बोर्ड को एक चिट्ठी लिखी जिसमें उन्होंने कहा था कि रामगढ़ के मेरे 10 मोटर की बिजली सब्सिडी खत्म कर दी जाए। 

मैं सब्सिडी नहीं लेना चाहता हूं। मैं उसका पैसा भरूंगा। लेकिन आज तक उन्होंने एक रूपया भी नहीं दिया, जबकि उनके 10 मोटर की सालाना बिजली सब्सिडी 4 लाख 36 हजार रुपए होती है। मान ने भाजपा पर भी हमला बोला और कहा कि यह चुनाव देश के संविधान और लोकतंत्र को बचाने का चुनाव है। भाजपा संविधान को खत्म करना चाहती है। 

अगर वह इस बार जीत गए तो संविधान को बदल देंगे, फिर भारत में कभी चुनाव नहीं होंगे। यहां रूस वाला हाल हो जाएगा, जहां राष्ट्रपति व्लादिमीर पुतिन ने अपने लिए जीवन भर सत्ता में बने रहने का कानून बना लिया है। उन्होंने कहा कि भाजपा जाति धर्म और नफरत की राजनीति करती है। 

वह पंजाब में भी नफरत फ़ैलाने की कोशिश कर रही है। लेकिन उसकी नफ़रत की राजनीति पंजाब में कभी सफल नहीं हो सकती। पंजाब आपसी भाईचारा और सामाजिक सौहार्द के लिए जाना जाता है। यहां के लोग गुरूपर्व, ईद, होली, दिवाली और नवमी एक साथ मनाते हैं।

मुख्यमंत्री मान ने अपने दो सालों के काम गिनाते हुए कहा कि हमने बिना किसी भेदभाव के पंजाब के 43 हजार नौजवानों को सरकारी नौकरियां दी। एक गांव में तो 40 नौजवानों को नौकरी मिली। उन्होंने कहा कि आम लोगों की सुविधा के लिए मैंने बिजली मुफ्त किए और किसानों के लिए दिन में ही बिना कट लगाए पर्याप्त बिजली की व्यवस्था की, ताकि उनका समय और ऊर्जा बर्बाद न हो। 

वहीं देश के इतिहास में पहली बार हमारी सरकार ने प्राइवेट थर्मल पावर प्लांट खरीदा। अब पंजाब में बिजली की कोई कमी नहीं है। उन्होंने कहा कि आज सुबह पटियाला से एक बुजुर्ग व्यक्ति मुझसे मिलने आया और बोला कि मुझे पार्टी का झंडा चाहिए। मैंने बोला झंडा लेकर क्या करोगे? 

उन्होंने कहा कि मैं मजदूर आदमी हूं, लेकिन आपके कारण मेरे घर के छह लोगों को सरकारी नौकरी मिल गई जिसके कारण मेरे परिवार की स्थिति बदल गई। इसलिए मैं आपका प्रचार करना चाहता हूं। उन्होंने कहा कि मैं दलितों और गरीबों के बच्चों को अच्छी शिक्षा देने के लिए सरकारी स्कूलों को बेहतर बना रहा हूं। हरा कार्ड, नीला कार्ड और पीला कार्ड किसी के घर की गरीबी दूर नहीं कर सकती। 

आपका बच्चा ही पढ़ लिख कर शिक्षा के माध्यम से अपने घर की गरीबी दूर कर सकता है। इसलिए शिक्षा व्यवस्था को ठीक करना मेरी पहली प्राथमिकता है। उन्होंने कहा कि मैं यहां आपसे सिर्फ वोट मांगने नहीं आया हूं। मैं आपसे आपके बच्चों के अच्छे भविष्य, अच्छी सेहत सुविधाएं, व्यापारियों, छोटे दुकानदारों, किसान-मजदूरों और कच्चे कर्मचारियों को पक्का कर उनका बेहतर भविष्य बनाने के लिए वोट मांग रहा हूं।

मान ने होशियारपुर के लोगों से वादा किया और कहा कि जम्मू-कटरा हाईवे के लिए हम किसानों को केन्द्र सरकार से उचित मुआवजा दिलाएंगे और जगह-जगह कट रखवाएंगे ताकि लोकल लोगों का व्यापार भी हो सके। उन्होंने लोगों से अपील की मैंने आपके बिजली के बिल जीरो किए, आप कांग्रेस अकाली और भाजपा की सीट जीरो कर दो।

मान सरकार में पंजाब के आम लोगों को पहली बार महसूस हुआ कि यह उनकी अपनी सरकार है - डॉ राजकुमार चब्बेवाल

लोगों को संबोधित करते हुए आप उम्मीदवार डॉ राजकुमार चब्बेवाल ने कहा कि मान सरकार में पंजाब के आम लोगों को पहली बार महसूस हुआ है कि यह उनकी अपनी सरकार है। उन्होंने कहा कि पहले के मुख्यमंत्री अपने घरों से बाहर नहीं निकलते थे, वहीं मुख्यमंत्री भगवंत मान रोज आमलोगों के बीच होते हैं। उन्होंने कहा कि मान सरकार के काम से पंजाब के किसान, नौजवान, मजदूर, व्यापारी सभी वर्ग के लोग खुश हैं।

ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਦੀ ਸਰਕਾਰ ਵਿਚ ਪੰਜਾਬ ਦੇ ਆਮ ਲੋਕਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ- ਡਾ. ਰਾਜਕੁਮਾਰ ਚੱਬੇਵਾਲ

ਹੁਸ਼ਿਆਰਪੁਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਭੁਲੱਥ ਵਿਖੇ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ। ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਾਂਗਰਸੀ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਗਰੰਟੀ ਦਿੰਦਾ ਹਾਂ ਕਿ ਉਹ ਤੁਹਾਡੇ ਵਿਧਾਇਕ ਰਹਿਣਗੇ, ਕਿਉਂਕਿ ਅਸੀਂ ਉਨ੍ਹਾਂ ਨੂੰ ਸੰਗਰੂਰ ਤੋਂ ਹਰਾ ਕੇ ਫੇਰ ਇੱਥੇ ਵਾਪਸ ਭੇਜਾਂਗੇ।

ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਖ਼ੁਦ ਚੋਣਾਂ ਜਿੱਤਣ ਲਈ ਕਿਤੇ ਨਹੀਂ ਜਾਂਦੇ। ਉਹ ਕਿਸੇ ਨੂੰ ਹਰਾਉਣ ਜਾਂ ਜਿਤਾਉਣ ਲਈ ਮਿਲੀਭੁਗਤ ਤਹਿਤ ਜਾਂਦੇ ਹਨ। ਪਿਛਲੀ ਵਾਰ ਉਹ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਤੋਂ ਚੋਣ ਲੜੇ ਸਨ। ਇਸ ਦੇ ਲਈ ਉਨ੍ਹਾਂ ਨੂੰ ਕਾਫ਼ੀ ਪੈਸਾ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਸੁਖਪਾਲ ਖਹਿਰਾ ਨੇ ਦੋ ਨੰਬਰ ਦੇ ਕੰਮ ਅਤੇ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਉਨ੍ਹਾਂ ਕੋਲ ਐਨੀ ਜ਼ਮੀਨ ਅਤੇ ਪੈਸਾ ਕਿੱਥੋਂ ਆਇਆ। 

ਮਾਨ ਨੇ ਭੁਲੱਥ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਤੁਸੀਂ ਉਨ੍ਹਾਂ ਨੂੰ ਵਿਧਾਇਕ ਤੋਂ ਵੀ ਹਟਾ ਦਿਓ ਤਾਂ ਜੋ ਉਹ ਤੁਹਾਨੂੰ ਛੱਡਣ ਦਾ ਮਤਲਬ ਚੰਗੀ ਤਰ੍ਹਾਂ ਜਾਣ ਸਕਣ। ਭਗਵੰਤ ਮਾਨ ਨੇ ਸੁਖਪਾਲ ਖਹਿਰਾ 'ਤੇ ਆਪਣੀ ਮੋਟਰ ਦੀ ਬਿਜਲੀ ਸਬਸਿਡੀ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕਾਂ 'ਚ ਚੰਗਾ ਅਕਸ ਬਣਾਉਣ ਲਈ 15 ਮਾਰਚ 2018 ਨੂੰ ਸੁਖਪਾਲ ਖਹਿਰਾ ਨੇ ਬਿਜਲੀ ਬੋਰਡ ਨੂੰ ਪੱਤਰ ਲਿਖਿਆ ਸੀ, ਜਿਸ 'ਚ ਉਨ੍ਹਾਂ ਕਿਹਾ ਕਿ ਰਾਮਗੜ੍ਹ ਵਿੱਚ ਮੇਰੀਆਂ 10 ਮੋਟਰਾਂ ਦੀ ਬਿਜਲੀ ਸਬਸਿਡੀ ਖ਼ਤਮ ਕੀਤੀ ਜਾਵੇ। ਮੈਂ ਸਬਸਿਡੀ ਨਹੀਂ ਲੈਣਾ ਚਾਹੁੰਦਾ। 

ਮੈਂ ਇਨ੍ਹਾਂ ਦੇ ਬਿੱਲ ਭਰਾਂਗਾ। ਪਰ ਅੱਜ ਤੱਕ ਉਨ੍ਹਾਂ ਨੇ ਇੱਕ ਰੁਪਿਆ ਵੀ ਅਦਾ ਨਹੀਂ ਕੀਤਾ, ਜਦੋਂ ਕਿ ਉਨ੍ਹਾਂ ਦੀਆਂ 10 ਮੋਟਰਾਂ ਦੀ ਸਾਲਾਨਾ ਬਿਜਲੀ ਸਬਸਿਡੀ 4 ਲੱਖ 36 ਹਜ਼ਾਰ ਰੁਪਏ ਬਣਦੀ ਹੈ। ਮਾਨ ਨੇ ਭਾਜਪਾ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਹ ਚੋਣ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਭਾਜਪਾ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। 

ਜੇਕਰ ਉਹ ਇਸ ਵਾਰ ਜਿੱਤ ਗਏ ਤਾਂ ਸੰਵਿਧਾਨ ਬਦਲ ਦੇਣਗੇ, ਫਿਰ ਭਾਰਤ ਵਿੱਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ। ਇੱਥੇ ਸਥਿਤੀ ਰੂਸ ਵਰਗੀ ਹੋਵੇਗੀ, ਜਿੱਥੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਲਈ ਸਾਰੀ ਉਮਰ ਸੱਤਾ ਵਿੱਚ ਬਣੇ ਰਹਿਣ ਲਈ ਕਾਨੂੰਨ ਬਣਾ ਲਿਆ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਜਾਤ, ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕਰਦੀ ਹੈ। ਉਹ ਪੰਜਾਬ ਵਿੱਚ ਵੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਦੀ ਨਫਰਤ ਦੀ ਰਾਜਨੀਤੀ ਪੰਜਾਬ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਪੰਜਾਬ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਲੋਕ ਗੁਰਪੁਰਬ, ਈਦ, ਹੋਲੀ, ਦੀਵਾਲੀ ਅਤੇ ਰਾਮਨੌਮੀ ਇਕੱਠੇ ਹੋ ਕੇ ਮਨਾਉਂਦੇ ਹਨ।

ਮੁੱਖ ਮੰਤਰੀ ਮਾਨ ਨੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਲੇਖਾ-ਜੋਖਾ ਦੱਸਦਿਆਂ ਕਿਹਾ ਕਿ ਅਸੀਂ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਪਿੰਡ ਵਿੱਚ 40 ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਮੈਂ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਮੁਫ਼ਤ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੀ ਬਰਬਾਦੀ ਨਾ ਹੋਵੇ। 

ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਿਆ। ਹੁਣ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਪਟਿਆਲੇ ਤੋਂ ਇਕ ਬਜ਼ੁਰਗ ਮੈਨੂੰ ਮਿਲਣ ਆਇਆ ਅਤੇ ਕਹਿਣ ਲੱਗਾ ਕਿ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਚਾਹੀਦਾ ਹੈ। ਮੈਂ ਕਿਹਾ, ਝੰਡੇ ਦਾ ਕੀ ਕਰੋਗੇ? ਉਸ ਨੇ ਕਿਹਾ ਕਿ ਮੈਂ ਮਜ਼ਦੂਰ ਹਾਂ ਪਰ ਤੁਹਾਡੇ ਕਾਰਨ ਮੇਰੇ ਪਰਿਵਾਰ ਦੇ ਛੇ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। 

ਜਿਸ ਕਾਰਨ ਮੇਰੇ ਪਰਿਵਾਰ ਦੀ ਹਾਲਤ ਬਦਲ ਗਈ। ਇਸ ਲਈ ਮੈਂ ਤੁਹਾਡਾ ਪ੍ਰਚਾਰ ਕਰਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਦਲਿਤਾਂ ਅਤੇ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਮੈਂ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰ ਰਿਹਾ ਹਾਂ।  ਗ੍ਰੀਨ ਕਾਰਡ, ਨੀਲਾ ਕਾਰਡ ਅਤੇ ਪੀਲਾ ਕਾਰਡ ਕਿਸੇ ਦੇ ਘਰ ਦੀ ਗਰੀਬੀ ਨਹੀਂ ਹਟਾ ਸਕਦਾ। ਸਿਰਫ਼ ਤੁਹਾਡਾ ਬੱਚਾ ਹੀ ਸਿੱਖਿਆ ਰਾਹੀਂ ਆਪਣੇ ਘਰ ਦੀ ਗਰੀਬੀ ਦੂਰ ਕਰ ਸਕਦਾ ਹੈ। 

ਇਸ ਲਈ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨਾ ਮੇਰੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਸਿਰਫ਼ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਇਆ। ਮੈਂ ਤੁਹਾਡੇ ਬੱਚਿਆਂ ਦੇ ਚੰਗੇ ਭਵਿੱਖ, ਚੰਗੀ ਸਿਹਤ ਸਹੂਲਤਾਂ, ਵਪਾਰੀਆਂ, ਛੋਟੇ ਦੁਕਾਨਦਾਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਉਨ੍ਹਾਂ ਦਾ ਵਧੀਆ ਭਵਿੱਖ ਯਕੀਨੀ ਬਣਾਉਣ ਲਈ ਤੁਹਾਡੀਆਂ ਵੋਟਾਂ ਮੰਗ ਰਿਹਾ ਹਾਂ।

ਮਾਨ ਨੇ ਹੁਸ਼ਿਆਰਪੁਰ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਜੰਮੂ-ਕਟੜਾ ਹਾਈਵੇ ਲਈ ਅਸੀਂ ਕੇਂਦਰ ਸਰਕਾਰ ਤੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਵਾਂਗੇ ਅਤੇ ਵੱਖ-ਵੱਖ ਥਾਵਾਂ 'ਤੇ ਕੱਟ ਰਖਵਾਵਾਂਗੇ ਤਾਂ ਜੋ ਸਥਾਨਕ ਲੋਕ ਵੀ ਲਾਹੇਵੰਦ ਕਾਰੋਬਾਰ ਕਰ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਤੁਸੀਂ ਕਾਂਗਰਸ, ਅਕਾਲੀ ਅਤੇ ਭਾਜਪਾ ਦੀਆਂ ਸੀਟਾਂ ਘਟਾ ਕੇ ਜ਼ੀਰੋ ਕਰ ਦਿਓ।

ਭਗਵੰਤ ਮਾਨ ਸਰਕਾਰ ਵਿੱਚ ਪੰਜਾਬ ਦੇ ਆਮ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ – ਡਾ. ਰਾਜਕੁਮਾਰ ਚੱਬੇਵਾਲ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮਾਨ ਸਰਕਾਰ 'ਚ ਪੰਜਾਬ ਦੇ ਆਮ ਲੋਕਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਹੈ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਰੋਜ਼ ਆਮ ਲੋਕਾਂ ਵਿਚਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ, ਨੌਜਵਾਨ, ਮਜ਼ਦੂਰ, ਵਪਾਰੀ ਸਮੇਤ ਹਰ ਵਰਗ ਦੇ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Dr. Rajkumar Chabbewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD