Wednesday, 26 June 2024

 

 

LATEST NEWS Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur One by one, the centre is stopping all funds of Punjab, they do not want Punjab to progress and develop: AAP Industry department holds special camp, cases of more than 250 industries discussed Ardaas Sarbat De Bhale Di: Jio Studios, Humble Motion Pictures And Panorama Studios Launch The Teaser Of Punjabi Cnema's Beloved Franchise Ardaas CGC Jhanjeri Inaugurates Happiness & Well-Being Center for Holistic Development of Students and Faculty Gurjeet Singh Aujla took oath as Lok Sabha member for the third time Global Poster Boy Of Punjab Diljit Dosanjh Turns Climate Champion The Miz Net Worth 2024 | Know His Bio, Income, Early Life and Career Bryan Danielson Net Worth 2024 | Glimpse into Bryan Danielson's Lifestyle And Career Maharaj Junaid Khan Net Worth [June 2024]| 5 Dariya News DC Rajouri Om Prakash Bhagat inspects JKSSB examination centres Orientation/ Training programme for staff deployed for upcoming JKSSB exams held at Shopian

 

AAP hits back at PM Modi - CM Bhagwant Mann is the choice of three crore Punjabis

AAP does not appoint 'kagazi' CMs like the BJP, maybe Narendra Modi thinks every party is as dictatorial as the BJP: Neel Garg

Neel Garg, AAP, Aam Aadmi Party, Aam Aadmi Party Punjab, AAP Punjab
Listen to this article

5 Dariya News

5 Dariya News

5 Dariya News

Chandigarh , 23 May 2024

The Aam Aadmi Party (AAP) Punjab hit back at PM Narendra Modi for his statement where he called Punjab chief minister a 'Kagazi mukh mantri'. The AAP said Modi needs to look at his own party first, he thinks that every political party is as dictatorial as the BJP.

In a statement released from the party office AAP spokesperson Neel Garg said that appointing 'kagazi' CMs is the style of the BJP. In Madhya Pradesh they contested elections on the face of Shivraj Singh Chouhan, then they appointed Mohan Yadav as the CM of MP. Similarly in Jharkhand and Rajasthan they projected different people for the CM office but after winning elections they imposed their 'kagazi' CMs on the people.

On the other hand, in the Aam Aadmi Party, we do things democratically. Before the 2022 Punjab assembly elections, we asked 3 crore Punjabis who they want to see as their CM candidate. The people of Punjab through their calls and texts selected the CM face of the AAP. Chief Minister Bhagwant Mann is elected by the three crore Punjabis, not just that he is the chief minister to have the biggest and most historic mandate in assembly elections. 

He was sent to the assembly of Punjab with 92 MLAs by the people. Garg continued that Bhagwant Mann is the highly beloved chief minister of Punjab. He is working dedicatedly for the progress of Punjab and the people are supporting him at every step of the way. 

PM Modi will be able to witness the love and support of Punjabis for Mann on June 4th. He said that CM Mann is uplifting the government education system in the state, building Schools of eminence, mohalla clinics, buying thermal power plants to give free electricity to the people, he is providing canal water and electricity to farmers during daytime.

Garg said that PM Modi is highly mistaken Bhagwant Mann is not a 'kagazi' CM, he is the beloved chief minister of three crore Punjabis.

ਆਪ' ਦਾ ਪੀਐਮ ਮੋਦੀ 'ਤੇ ਜਵਾਬੀ ਹਮਲਾ, ਕਿਹਾ- ਮੁੱਖ ਮੰਤਰੀ ਭਗਵੰਤ ਮਾਨ ਤਿੰਨ ਕਰੋੜ ਪੰਜਾਬੀਆਂ ਦੀ ਪਸੰਦ

'ਆਪ' ਭਾਜਪਾ ਵਾਂਗ 'ਕਾਗ਼ਜ਼ੀ' ਮੁੱਖ ਮੰਤਰੀ ਨਹੀਂ ਬਣਾਉਂਦੀ, ਸ਼ਾਇਦ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਹਰ ਪਾਰਟੀ ਭਾਜਪਾ ਵਰਗੀ ਹੈ: ਨੀਲ ਗਰਗ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ 'ਤੇ ਪਲਟਵਾਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ 'ਕਾਗ਼ਜ਼ੀ ਮੁੱਖ ਮੰਤਰੀ' ਕਿਹਾ ਸੀ। ਪਾਰਟੀ ਨੇ ਕਿਹਾ ਕਿ ਪੀਐਮ ਮੋਦੀ ਨੂੰ ਪਹਿਲਾਂ ਆਪਣੀ ਪਾਰਟੀ ਨੂੰ ਦੇਖਣ ਦੀ ਲੋੜ ਹੈ।  ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਸਿਆਸੀ ਪਾਰਟੀ ਭਾਜਪਾ ਵਾਂਗ ਤਾਨਾਸ਼ਾਹ ਹੈ।

ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਗ਼ਜ਼ੀ ਮੁੱਖ ਮੰਤਰੀ ਨਿਯੁਕਤ ਕਰਨਾ ਭਾਜਪਾ ਦੀ ਸ਼ੈਲੀ ਹੈ। ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਨੇ ਸ਼ਿਵਰਾਜ ਸਿੰਘ ਚੌਹਾਨ ਦੇ ਚਿਹਰੇ 'ਤੇ ਚੋਣ ਲੜੀ, ਫਿਰ ਉਨ੍ਹਾਂ ਨੇ ਮੋਹਨ ਯਾਦਵ ਨੂੰ ਐਮਪੀ ਦਾ ਸੀਐਮ ਬਣਾ ਦਿੱਤਾ। ਇਸੇ ਤਰ੍ਹਾਂ ਝਾਰਖੰਡ ਅਤੇ ਰਾਜਸਥਾਨ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਵੱਖ-ਵੱਖ ਲੋਕਾਂ ਨੂੰ ਪੇਸ਼ ਕੀਤਾ, ਪਰ ਚੋਣਾਂ ਜਿੱਤ ਕੇ ਉਨ੍ਹਾਂ ਨੇ ਆਪਣਾ ‘ਕਾਗ਼ਜ਼ੀ’ ਮੁੱਖ ਮੰਤਰੀ ਲੋਕਾਂ ‘ਤੇ ਥੋਪ ਦਿੱਤਾ।

ਦੂਜੇ ਪਾਸੇ ਆਮ ਆਦਮੀ ਪਾਰਟੀ ਲੋਕਤੰਤਰੀ ਢੰਗ ਨਾਲ ਕੰਮ ਕਰਦੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਅਸੀਂ 3 ਕਰੋੜ ਪੰਜਾਬੀਆਂ ਨੂੰ ਪੁੱਛਿਆ ਕਿ ਉਹ ਆਪਣਾ ਮੁੱਖ ਮੰਤਰੀ ਉਮੀਦਵਾਰ ਕਿਸ ਨੂੰ ਦੇਖਣਾ ਚਾਹੁੰਦੇ ਹਨ। ਪੰਜਾਬ ਦੇ ਲੋਕਾਂ ਨੇ ਆਪਣੀਆਂ ਕਾਲਾਂ ਅਤੇ ਟੈਕਸਟ ਸੁਨੇਹਿਆਂ ਰਾਹੀਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਚੁਣਿਆ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੰਨ ਕਰੋੜ ਪੰਜਾਬੀਆਂ ਨੇ ਚੁਣਿਆ ਹੈ। ਇੰਨਾ ਹੀ ਨਹੀਂ ਉਹ ਅਜਿਹੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡਾ ਅਤੇ ਇਤਿਹਾਸਕ ਫ਼ਤਵਾ ਮਿਲਿਆ ਹੈ।  

ਜਨਤਾ ਨੇ ਉਨ੍ਹਾਂ ਨੂੰ 92 ਵਿਧਾਇਕਾਂ ਨਾਲ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ। ਗਰਗ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਸਭ ਤੋਂ ਚਹੇਤੇ ਮੁੱਖ ਮੰਤਰੀ ਹਨ।  ਉਹ ਪੰਜਾਬ ਦੀ ਤਰੱਕੀ ਲਈ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ ਅਤੇ ਲੋਕ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।  ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ 4 ਜੂਨ ਨੂੰ ਭਗਵੰਤ ਮਾਨ ਲਈ ਪੰਜਾਬੀਆਂ ਦਾ ਪਿਆਰ ਅਤੇ ਸਮਰਥਨ ਦੇਖਣ ਨੂੰ ਮਿਲਣਗੇ। 

ਉਨ੍ਹਾਂ ਕਿਹਾ ਕਿ ਸੀਐਮ ਮਾਨ ਚੰਗੇ ਸਰਕਾਰੀ ਸਕੂਲ ਅਤੇ ਮੁਹੱਲਾ ਕਲੀਨਿਕ ਬਣਾ ਕੇ ਸੂਬੇ ਵਿੱਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਉੱਚਾ ਚੁੱਕ ਰਹੇ ਹਨ। ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਲਈ ਉਹ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਰਹੇ ਹਨ।  ਕਿਸਾਨਾਂ ਨੂੰ ਨਹਿਰੀ ਪਾਣੀ ਅਤੇ ਦਿਨ ਵੇਲੇ ਬਿਜਲੀ ਮੁਹੱਈਆ ਕਰਵਾ ਰਹੇ ਹਨ।  ਗਰਗ ਨੇ ਕਿਹਾ ਕਿ ਪੀਐਮ ਮੋਦੀ ਨੂੰ ਭਗਵੰਤ ਮਾਨ ਦੀ ਲੋਕਪ੍ਰਿਅਤਾ ਦਾ ਪਤਾ ਨਹੀਂ ਹੈ, ਇਸੇ ਲਈ ਉਹ ਅਜਿਹਾ ਕਹਿ ਰਹੇ ਹਨ।

आप का पीएम मोदी पर पलटवार, कहा - मुख्यमंत्री भगवंत मान तीन करोड़ पंजाबियों की पसंद

'आप' बीजेपी की तरह 'कागजी' मुख्यमंत्री नहीं बनाती, शायद नरेंद्र मोदी को लगता है कि हर पार्टी भाजपा की तरह ही है : नील गर्ग

चंडीगढ़

आम आदमी पार्टी (आप) पंजाब ने पीएम नरेंद्र मोदी के उस बयान पर पलटवार किया, जिसमें उन्होंने पंजाब के मुख्यमंत्री को 'कागजी मुख्यमंत्री' कहा था। पार्टी ने कहा कि पीएम मोदी को पहले अपनी पार्टी पर नजर डालने की जरूरत है।  उन्हें लगता है कि हर राजनीतिक दल भाजपा की तरह ही तानाशाह है।

पार्टी कार्यालय से जारी एक बयान में आप प्रवक्ता नील गर्ग ने कहा कि कागजी सीएम नियुक्त करना भाजपा की शैली है। मध्य प्रदेश में उन्होंने शिवराज सिंह चौहान के चेहरे पर चुनाव लड़ा, फिर उन्होंने मोहन यादव को एमपी का सीएम बना दिया। इसी तरह झारखंड और राजस्थान में उन्होंने अलग-अलग लोगों को मुख्यमंत्री पद के लिए पेश किया, लेकिन चुनाव जीतने के बाद उन्होंने लोगों पर अपना 'कागजी' मुख्यमंत्री थोप दिया।

दूसरी ओर, आम आदमी पार्टी लोकतांत्रिक तरीके से काम करती है। 2022 के पंजाब विधानसभा चुनाव से पहले हमने 3 करोड़ पंजाबियों से पूछा कि वे किसे अपने सीएम उम्मीदवार के रूप में देखना चाहते हैं। पंजाब के लोगों ने अपने कॉल और टेक्स्ट मैसेज के माध्यम से आम आदमी पार्टी के लिए भगवंत मान को मुख्यमंत्री का चेहरा चुना। मुख्यमंत्री भगवंत मान को तीन करोड़ पंजाबियों ने चुना है। 

इतना ही नहीं वह विधानसभा चुनाव में सबसे बड़ा और ऐतिहासिक जनादेश पाने वाले मुख्यमंत्री हैं। उन्हें जनता ने 92 विधायकों के साथ पंजाब की विधानसभा में भेजा। गर्ग ने कहा कि भगवंत मान पंजाब के बेहद प्रिय मुख्यमंत्री हैं। वह पंजाब की प्रगति के लिए समर्पित होकर काम कर रहे हैं जिसका लोग भी समर्थन कर रहे हैं। उन्होंने कहा कि पीएम मोदी को 4 जून को भगवंत मान के लिए पंजाबियों का प्यार और समर्थन देखने को मिलेगा। 

उन्होंने कहा कि सीएम मान राज्य में सरकारी शिक्षा प्रणाली का उत्थान कर रहे हैं अच्छे सरकारी स्कूल और मोहल्ला क्लीनिकों का निर्माण कर रहे हैं। लोगों को मुफ्त बिजली देने के लिए थर्मल पावर प्लांट खरीद रहे हैं। किसानों को नहर का पानी और दिन के समय बिजली उपलब्ध करा रहे हैं। गर्ग ने कहा कि पीएम मोदी को भगवंत मान की लोकप्रियता का पता नहीं है इसलिए वह ऐसा बोल रहे हैं।

 

Tags: Neel Garg , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD