Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

CM can deliver nothing to Punjab except ‘cheap tamashas’ : Sukhbir Singh Badal

Urges Punjabis to teach a befitting lesson to the useless chief minister

Sukhbir Singh Badal, Shiromani Akali Dal, SAD, Akali Dal, Abohar, Balluana

Web Admin

Web Admin

5 Dariya News

Abohar/Balluana , 22 May 2024

Shiromani Akali Dal (SAD) president Sukhbir Singh Badal today said chief minister Bhagwant Mann had proved that he could deliver nothing to Punjab except cheap ‘tamashas’ and appealed to Punjabis to teach a befitting lesson “to this useless chief minister by rejecting the Aam Aadmi Party (AAP) at the hustings”.

The SAD president, who addressed large public meetings at Abohar, Balluana, Malout and Muktsar, said “the situation is such that people are now seeing through the chief minister’s antics and realize he is trying his best to divert attention from his performance. Only when one does not have anything to show by way of any performance does one indulge in vulgar showmanship as the CM is doing”.

Challenging Bhagwant Mann to list one thing he had done in the last more than two years, Mr Sukhbir Badal said “I had asked this same question from the Congress party eight to nine years back. The Congress legislature party leader Charanjit Channi had then asserted that the Congress government had done patch work of roads. This government has not even done patchwork”, he added.

Asserting that Bhagwant Mann was presiding over the downfall of the State in every aspect, Mr Badal said “this AAP government has borrowed Rs one lakh crore but has nothing to show by way of work except for ferrying Arvind Kejriwal in chartered planes and taking responsibility for AAP election campaigns across the country”.

Asserting that all sections of society felt cheated, the SAD president said “farmers have been denied compensation for crop losses. Government jobs have been given to outsiders. Social welfare benefits like shagun scheme, SC scholarship scheme and free cycles to girl students’ scheme have been closed. However in direct contrast the door has been opened to gangsters and the drug mafia.

This is why investment is not coming into Punjab and unemployment is on the rise”.Speaking about the development works initiated in Abohar, Mr Badal said “the erstwhile SAD government gave the contract for the entire construction and maintenance of the sewerage of Abohar to a reputed company but the next Congress government put spokes in the project resulting in great hardship to the citizens of this city”.

He also spoke on how the AAP government had ignored Abohar when a storm had uprooted a large number of kinnow orchards in the area as well as during flooding in Balluana. “SAD volunteers were the only ones who came to your doorsteps even then and did their best for you”.

The SAD president also spoke on how the erstwhile SAD government had laid down irrigation facilities in the Malout and Muktsar areas. “We even laid down underground pipes besides creating irrigation channels to give a fillip to crop cultivation in this area.

No development work has been undertaken in this area in the last years and now farmers are being forced to take out their pipes from irrigation channels”.Senior leaders Harbinder Singh Harry, Gurtej Singh Ghuriana, Harpreet Singh and Kanwarjit Singh Barkandi were also present at various rallies.

मुख्यमंत्री ‘सस्ते तमाशों’ के अलावा पंजाब को कुछ नही दे सकते :  सुखबीर सिंह बादल

पंजाबियों से निकम्मे मुख्यमंत्री को करारा सबक सिखाने का आग्रह किया

अबोहर/बल्लुआणा

शिरोमणी अकाली दल के अध्यक्ष सुखबीर सिंह बादल ने आज कहा है कि मुख्यमंत्री भगवंत मान ने साबित कर दिया है कि वह पंजाब को ‘सस्ते तमाशे’ के अलावा कुछ नही दे सकते है, इसीलिए उन्होने पंजाबियों से चुनाव में आम आदमी पार्टी को खारिज करके इस निकम्मे मुख्यमंत्री को करारा सबक सिखाने की अपील की है।’’

अकाली दल अध्यक्ष ने अबोहर, बल्लुआणा, मलोट और मुक्तसर में बड़ी सार्वजनिक मीटिंगों को संबोधित करते हुए कहा,‘‘ स्थिति ऐसी है कि लोग अब मुख्यमंत्री की हरकतों को देख रहे हैं और महसूस कर रहे हैं कि वे कारगुजारी से ध्यान हटाने की पूरी कोशिश कर रहे हैं। उन्होने कहा कि जब किसी के पास कारगुजारी दिखाने के लिए  कुछ नही होता तो वह इस तरह की गलत हरकतें करता है, जैसा कि मुख्यमंत्री कर रहे हैं।’’

सरदार बादल ने भगवंत मान को पिछले दो सालों में जो कुछ किया है, उसे गिनाने की चुनौती देते हुए कहा,‘‘ मैंने आठ से नौ साल पहले कांग्रेस पार्टी से यही सवाल पूछा था। कांग्रेस विधायक दल के नेता चरणजीत सिंह चन्नी ने तब सड़कों पर पैचवर्क कराने का दावा किया था, इस सरकार ने तो पैचवर्क भी नही किया है।’’यह कहते हुए कि भगवंत मान राज्य के हर पहलू मे पतन के लिए जिम्मेदार हैं ।

उन्होने कहा,‘‘ इस आप पार्टी की सरकार ने एक लाख करोड़ उधार लिए, लेकिन चार्टर्ड विमानों में अरविंद केजरीवाल को लाने-ले-जाने और देश भर में उनकी पार्टी के चुनाव अभियानों की जिम्मेदारी लेने के अलावा कुछ भी नही किया है। ’’ यह कहते हुए कि समाज के सभी वर्ग अपने आपको ठगा हुआ महसूस कर रहे हैं, अकाली दल अध्यक्ष ने कहा,‘‘ किसानों को फसल के नुकसान का मुआवजा देने से इंकार कर दिया गया है, सरकारी नौकरियां बाहरी लोगों को दे दी गई हैं।

शगुन योजना, अनुसूचित जाति छात्रवृत्ति योजना और छात्राओं को मुफ्त साइकिल योजना जैसे सामाजिक भलाई लाभ बंद कर दिए गए हैं और इसके ठीक विपरीत गैंगस्टरों और ड्रग माफियाओं के लिए दरवाजे खोल दिए गए हैं। यही कारण है कि पंजाब में निवेश नही आ रहा और बेरोजगारी बढ़ रही है।’’अबोहर में शुरू किए गए विकास कार्यों के बारे में बोलते हुए सरदार बादल ने कहा,‘‘ तत्कालीन अकाली सरकारों ने अबोहर के सीवरेज के पूरे निर्माण और रखरखाव का ठेका एक प्रतिष्ठित कंपनी को दिया था, लेकिन अगली कांग्रेस सरकार ने इस परियोजना में रूकावट डाली, जिसके कारण इस शहर के नागरिकों को बेहद कठिनाई का सामना करना पड़ा।’’

 उन्होने यह भी बताया कि जब एक तुफान ने क्षेत्र और साथ ही बल्लुआणा में बाढ़ के दौरान बड़ी संख्या में किन्नू के बागों को उखाड़ फेंका  था ,तब कैसे आप सरकार ने अबोहर की अनदेखी की थी। उन्होने कहा,‘‘ अकाली दल के कार्यकर्ता ही एकमात्र ऐसे व्यक्ति थे जो आपके दरवाजे पर आकर आपके लिए मदद के लिए खड़े हुए।’’अकाली दल अध्यक्ष ने यह भी बताया कि कैसे पूर्ववर्ती अकाली दल सरकार ने मलोट और मुक्तसर क्षेत्रों में सिंचाई सुविधाएं स्थापित की थी।

उन्होने कहा,‘‘ हमने इस क्षेत्र में फसलों की खेती को बढ़ावा देने के लिए सिंचाई चैनल बनाने के अलावा भूमिगत पाइप भी बिछाए। पिछले सालों में इस क्षेत्र में कोई विकास नही किया गया है और अब किसानों को सिंचाई चैनलों से अपने पाइप निकालने से मजबूर किया जा रहा है।’’अकाली दल अध्यक्ष के साथ वरिष्ठ नेता हरबिंदर सिंह हैरी, गुरतेज सिंह घुरियाणा, हरप्रीत सिंह और कंवरजीत सिंह बरकंदी भी विभिन्न रैलियों में मौजूद थे।

ਭਗਵੰਤ ਮਾਨ ਸਿਰਫ ਸਸਤੇ ਤਮਾਸ਼ਿਆਂ ਤੋਂ ਇਲਾਵਾ ਪੰਜਾਬ ਨੂੰ ਕੁਝ ਨਹੀਂ ਦੇ ਸਕਦਾ: ਸੁਖਬੀਰ ਸਿੰਘ ਬਾਦਲ

ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਨਿਕੰਮੇ ਮੁੱਖ ਮੰਤਰੀ ਨੂੰ ਕਰਾਰਾ ਸਬਕ ਸਿਖਾਇਆ ਜਾਵੇ

ਅਬੋਹਰ/ਬੱਲੂਆਣਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਸਸਤੇ ਤਮਾਸ਼ਿਆਂ ਤੋਂ ਇਲਾਵਾ ਪੰਜਾਬ ਨੂੰ ਕੁਝ ਨਹੀਂ ਦੇ ਸਕਦਾ ਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨਿਕੰਮੇ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਲਈ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਮੁਕੰਮਲ ਤੌਰ ’ਤੇ ਠੁਕਰਾ ਦੇਣ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਅਬੋਹਰ, ਬੱਲੂਆਣਾ, ਮਲੌਟ ਤੇ ਸ੍ਰੀ ਮੁਕਤਸਰ ਸਾਹਿਬ ਵਿਚ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਲੋਕਾਂ ਨੇ ਹੁਣ ਵੇਖ ਲਿਆ ਹੈ ਕਿ ਭਗਵੰਤ ਮਾਨ ਸਿਰਫ ਤਮਾਸ਼ੇ ਕਰ ਸਕਦਾ ਹੈ ਤੇ ਉਹ ਆਪਣੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਤਮਾਸ਼ੇ ਹੀ ਕਰ ਰਿਹਾ ਹੈ। ਉਹਨਾਂ ਕਿਹਾਕਿ  ਜਦੋਂ ਕਿਸੇ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੁਝ ਨਾ ਹੋਵੇ ਤਾਂ ਉਹ ਅਜਿਹੀਆਂ ਘਟੀਆ ਹਰਕਤਾਂ ਕਰਦਾ ਹੈ ਜਿਵੇਂ ਹੁਣ ਮੁੱਖ ਮੰਤਰੀ ਕਰ ਰਿਹਾ ਹੈ।

ਭਗਵੰਤ ਮਾਨ ਨੂੰ ਪਿਛਲੇ ਦੋ ਸਾਲਾਂ ਦੀ ਇਕ ਵੀ ਪ੍ਰਾਪਤੀ ਗਿਣਵਾਉਣ ਦੀ ਚੁਣੌਤੀ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਇਹੀ ਸਵਾਲ 8 ਤੋਂ 9 ਸਾਲ ਪਹਿਲਾਂ ਕਾਂਗਰਸ ਤੋਂ ਪੁੱਛਿਆ ਸੀ। ਉਸ ਵੇਲੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਕਾਂਗਰਸ ਨੇ ਸੜਕਾਂ ਨੇ ਕੈਚ ਲਗਾਏ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਤਾਂ ਪੈਚ ਵੀ ਨਹੀਂ ਲਗਾਏ।

ਸਰਦਾਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਹਰ ਪੱਖ ਤੋਂ ਸੂਬੇ ਦੇ ਹੇਠਾਂ ਆਉਣ ਦੀ ਪ੍ਰਧਾਨਗੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਉਸ ਕੋਲ ਵਿਖਾਉਣ ਵਾਸਤੇ ਕੁਝ ਨਹੀਂ ਹੈ ਸਿਵਾਏ ਕਿ ਅਰਵਿੰਦ ਕੇਜਰੀਵਾਲ ਵਾਸਤੇ ਕਿਰਾਏ ’ਤੇ ਲਏ ਸਪੈਸ਼ਲ ਜੈਟ ਦਾ ਕਿਰਾਇਆ ਭਰਨ ਦੇ ਅਤੇ ਉਹਨਾਂ ਨੂੰ ਦੇਸ਼ ਪਰ ਵਿਚ ਆਪ ਦੇ ਚੋਣ ਪ੍ਰਚਾਰ ਵਾਸਤੇ ਲੈ ਕੇ ਜਾਣ ਦੇ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਸਰਕਾਰੀ ਨੌਕਰੀਆਂ ਬਾਹਰਲਿਆਂ ਨੂੰ ਦੇ ਦਿੱਤੀਆਂ ਗਈਆਂ। ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਸਕੀਮ ਬੰਦ ਕਰ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਦੂਜੇ ਪਾਸੇ ਸੂਬੇ ਗੈਂਗਸਟਰਾਂ ਤੇ ਨਸ਼ਾ ਮਾਫੀਆ ਦਾ ਰਾਜ ਹੈ। ਇਹੀ ਕਾਰਣ ਹੈ ਕਿ ਪੰਜਾਬ ਵਿਚ ਨਿਵੇਸ਼ ਨਹੀਂ ਹੋ ਰਿਹਾ ਤੇ ਬੇਰੋਜ਼ਗਾਰੀ ਵੱਧ ਰਹੀ ਹੈ।

ਅਬੋਹਰ ਵਿਚ ਕੀਤੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਅਬੋਹਰ ਵਿਚ ਸਾਰੇ ਸੀਵਰੇਜ ਦੀ ਉਸਾਰੀ ਤੇ ਰੱਖ ਰੱਖਾਅ ਦਾ ਠੇਕਾ ਇਕ ਨਾਮੀ ਕੰਪਨੀ ਨੂੰ ਦਿੱਤਾ ਸੀ ਪਰ ਅਗਲੀ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ ’ਤੇ ਬਰੇਕਾਂ ਲਗਵਾ ਦਿੱਤੀਆਂ ਜਿਸ ਕਾਰਣ ਇਸ ਸ਼ਹਿਰ ਦੇ ਆਮ ਨਾਗਰਿਕਾਂ ਨੂੰ ਮੁਸ਼ਕਿਲਾਂ ਝੱਲਣੀਆਂ ਪਈਆਂ। ਉਹਨਾਂ ਨੇ ਇਹਵੀ  ਦੱਸਿਆ ਕਿ ਆਪ ਸਰਕਾਰ ਨੇ ਕਿਵੇਂ ਝੱਖਣ ਚੱਲਣ ਕਾਰਣ ਇਲਾਕੇ ਦੇ ਕਿੰਨੂ ਬਾਗ ਉਜੜ ਜਾਣ ਤੇ ਬੱਲੂਆਣਾ ਵਿਚ ਹੜ੍ਹ ਆਉਣ ਦੌਰਾਨ ਅਬੋਹਰ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ।

ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਦੇ ਵਾਲੰਟੀਅਰ ਸਨ ਜੋ ਤੁਹਾਡੇ ਦਰਾਂ ’ਤੇ ਪਹੁੰਚੇ ਅਤੇ ਤੁਹਾਡੇ ਲਈ ਹਰ ਸੰਭਵ ਕੰਮ ਕੀਤਾ।ਅਕਾਲੀ ਦਲ ਦੇ ਪ੍ਰਧਾਨ ਨੇ ਇਹਵੀ  ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਇਲਾਕਿਆਂ ਵਿਚ ਸਿੰਜਾਈ ਸਹੂਲਤਾਂ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਸਿੰਜਾਈ ਲਈ ਅੰਡਰ ਗਰਾਊਂਡ ਪਾਈਪਾਂ ਪਾਈਆਂ ਤਾਂ ਜੋ ਇਸ ਇਲਾਕੇ ਵਿਚ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਸ ਇਲਾਕੇ ਵਿਚ ਕੋਈ ਵਿਕਾਸ ਨਹੀਂ ਕੀਤਾ ਗਿਆ ਤੇ ਹੁਣ ਕਿਸਾਨ ਸਿੰਜਾਈ ਚੈਨਲਾਂ ਵਿਚੋਂ ਪਾਈਪ ਪੁੱਟਣ ਲਈ ਮਜਬੂਰ ਹਨ।ਇਸ ਮੌਕੇ ਸੀਨੀਅਰ ਆਗੂ ਹਰਬਿੰਦਰ ਸਿੰਘ ਹੈਰੀ, ਗੁਰਤੇਜ ਸਿੰਘ ਘੁੜਿਆਣਾ, ਹਰਪ੍ਰੀਤ ਸਿੰਘ ਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਵੱਖ-ਵੱਖ ਰੈਲੀਆਂ ਵਿਚ ਮੌਜੂਦ ਸਨ।

 

Tags: Sukhbir Singh Badal , Shiromani Akali Dal , SAD , Akali Dal , Abohar , Balluana

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD