Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Aujla is brave, hardworking, honest and son of a farmer from Amritsar : Sachin Pilot

Keep temples, mosques and gurudwaras away from politics, BJP is playing with people's emotions

Gurjeet Singh Aujla, Gurjit Singh Aujla, Punjab, Congress, Amritsar, Punjab Congress, Sachin Pilot

Web Admin

Web Admin

5 Dariya News

Amritsar , 22 May 2024

Former Union Minister Sachin Pilot, while praising Congress Lok Sabha candidate Gurjeet Singh Aujla, said that he is a brave, hardworking, honest and farmer's son of Amritsar who kept raising his voice in Parliament for seven years without any hesitation and when trouble came there, have also been standing straight in front. Sachin Pilot was addressing during the rally organized at Bhindi Saidan in Rajasansi.

Talking about Gurjeet Singh Aujla, he said that people should be happy that their MP has a very clean image and everyone looks at him with respect. He has brought glory to his area and has always been present in the happiness and sorrow of the people.

Sachin Pilot took a sharp dig at BJP and said that temples, gurudwaras, mosques and churches should be kept away from politics. When Congress talks to the public, they talk about unemployment, inflation, industry, jobs, youth and women and when BJP people talk, they talk about Hindus, Muslims, Christians, Mangalsutra and Pakistan.

BJP is just playing with the emotions of the people. He said that the country belongs to every religion and the country is run by the Constitution and not by someone's likes and dislikes. He said that BJP is demanding five more years for itself and is retiring its youth and children in just four years through schemes like Agniveer.

He said that if his government is formed, a law will be made for MSP and Agniveer schemes will be abolished. He said that BJP has forgiven Rs 16 lakh crore of industrialists but has given nothing to the poor. But now Congress is taking a pledge to bring schemes for every section and it is written in their manifesto that everyone will get respect and everyone will have rights.

He appealed to the people to listen, understand and know the words of all the leaders and then ask themselves which is the party which is fighting for the farmers and is always present for every section of the society. He said that people do not need anyone's sympathy but they need the right to work equally so that their children can also study and work.

He said that Congress MPs and candidates are the most capable and always raise the issues of the people in the Parliament. He said that elections will be held on 1 June  and these will be decisive elections. People have thought of bringing change and if Congress government is formed then the people of Amritsar should also have a role in it.

Their own representative should sit in Delhi and fight their battle and Gurjeet Singh Aujla has shown this over the years and the same should happen again. He said that this time send Gurjeet Singh Aujla by making him win by two lakh votes and strengthen the Congress.

On this occasion, Uttarakhand LOP leader Mr. Yashpal Arya ji, Rajasthan President Mr. Govind Singh Dotasara ji, MLA Mr. Sukhbinder Singh Sukh Sarkaria ji, Mr. Dilraj Singh Sarkaria ji and other workers were present.

अमृतसर का बहादुर, मेहनती, ईमानदार और किसान का बेटा है औजला : सचिन पायलट

मंदिर, मस्जिद, गुरुद्वारों को रखें राजनीति से दूर, लोगों के जज्बातों से खेल रही है बीजेपी – औजला

अमृतसर

पूर्व केंद्रीय मंत्री सचिन पायलट ने कांग्रेस के लोकसभा उम्मीदवार गुरजीत सिंह औजला की प्रशंसा करते हुए कहा कि वह अमृतसर के बहादुर, मेहनती, ईमानदार और किसान के बेटे हैं जो कि बेबाकी से सात साल संसद में आवाज उठाते रहे और वहां पर जब मुसीबत आयी तो सामने तनकर खड़े भी रहे हैं। सचिन पायलट राजासांसी के भिंडी सैदां में आयोजित रैली के दौरान संबोधित कर रहे थे।

उन्होंने गुरजीत सिंह औजला के बारे में बात करते हुए कहा कि लोगों को खुशी होनी चाहिए कि उनका सांसद  बेहद साफ छवि का है और सब उन्हें सम्मान की नजर से देखते हैं। उन्होंने अपने क्षेत्र का नाम रोशन किया है और हमेशा लोगों के सुख दुख में मौजूद रहे हैं। सचिन पायलट ने बीजेपी पर तीखा कटाक्ष करते हुए कहा कि मंदिर, गुरुद्वारों , मस्जिदों और चर्च को राजनीतिक से दूर रखना चाहिए।

जब कांग्रेस जनता से बात करती है तो बात होती है बेरोजगारी, मंहगाई, उद्योग, नौकरी, नौजवानों और महिलाओं की बात करते हैं और जब बीजेपी के लोग बात करते हैं तो हिंदू, मुसलमान, ईसाई, मंगलसूत्र और पाकिस्तान की बात करते हैं। बीजेपी सिर्फ लोगों के जज्बातों से खेल रही है। उन्होंने कहा कि देश हर धर्म का है और देश संविधान से चलता है ना कि किसी की पसंद नापसंद से। उन्होंने कहा कि बीजेपी खुद के लिए पांच साल और मांग रही है और उनके नौजवानों और बच्चों को अग्नीवीर जैसी स्कीमों के जरिए चार साल में ही रिटायर्ड कर रही है।

उन्होंने कहा कि उनकी सरकार बनेगीं तो एमएसपी के लिए कानून बनाया जाएगा और ऐसी योजनाओं को खत्म कर दिया जाएगा। उन्होंने कहा कि बीजेपी ने 16 लाख करोड़ उद्योगपतियों का माफ किया है लेकिन गरीबों को कुछ नहीं दिया। लेकिन अब कांग्रेस हर वर्ग के लिए योजनाएं लाने के लिए संकल्प ले रही है और उनके घोषणा पत्र में लिखा गया है कि सबको सम्मान मिलेगा और सबका हक होगा।

उन्होंने लोगों से अपील की कि सब नेताओं की बातों को सुने, समझें और जाने और फिर उसके बाद खुद से पूछें कि कौन सा वह दल है जो कि किसान के संघर्ष कर रहा है, हर वर्ग के लिए हमेशा मौजूद है। उन्होंने कहा कि लोगों को किसी की भी सहानुभूति की जरूरत नहीं है लेकिन बराबरी का काम करने का हक चाहिए ताकि उनके बच्चे भी पढ़ लिखकर काम कर सके।

उन्होंने कहा कि कांग्रेस के सांसद और उम्मीदवार सबसे ज्यादा काबिल हैं और हमेशा लोगो की बात को सांसद में उठाते हैं। उन्होंने कहा कि एक तारीख को चुनाव होगा और यह निर्णायक चुनाव होंगे। लोग बदलाव लाने की सोच चुके हैं और अगर कांग्रेस की  सरकार बनती है तो उसमें अमृतसर के लोगों की भी भूमिका होनी चाहिए। उनका खुद का नुमाइंदा दिल्ली में बैठकर उनकी लड़ाई लड़े और साल सालों में ऐसा करके गुरजीत सिंह औजला ने दिखाया है और फिर से ऐसा ही होना चाहिए।

 उन्होंने कहा कि इस बार गुरजीत सिंह औजला को दो लाख वोटों से जिताकर भेजें और कांग्रेस को मजबूत करें। इस अवसर पर उत्तराखंड एल.ओ.पी नेता श्री यशपाल आर्य जी, राजस्थान के अध्यक्ष श्री गोविंद सिंह डोटासरा जी, विधायक श्री सुखबिंदर सिंह सुख सरकारिया जी, श्री दिलराज सिंह सरकारिया जी एवं अन्य कार्यकर्ता उपस्थित रहे।

 ਔਜਲਾ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਅੰਮ੍ਰਿਤਸਰ ਦੇ ਕਿਸਾਨ ਦਾ ਪੁੱਤਰ ਹੈ :  ਸਚਿਨ ਪਾਇਲਟ

ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਨੂੰ ਰਾਜਨੀਤੀ ਤੋਂ ਦੂਰ ਰੱਖੋ, ਭਾਜਪਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ

ਅੰਮਿ੍ਤਸਰ

ਸਾਬਕਾ ਕੇਂਦਰੀ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਇੱਕ ਬਹਾਦਰ, ਮਿਹਨਤੀ, ਇਮਾਨਦਾਰ ਅਤੇ ਕਿਸਾਨ ਪੁੱਤਰ ਹਨ, ਜਿਨ੍ਹਾਂ ਨੇ ਸੱਤ ਸਾਲ ਬਿਨਾਂ ਕਿਸੇ ਝਿਜਕ ਦੇ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਜਦੋਂ ਵੀ ਮੁਸੀਬਤ ਆਈ ਤਾਂ ਉੱਥੇ ਹੀ ਮੌਜੂਦ ਰਹੇ । ਸਚਿਨ ਪਾਇਲਟ ਅਜਨਾਲਾ ਦੇ ਭਿੰਡੀ ਸੈਦਾਂ ਵਿੱਚ ਕੀਤੀ ਗਈ ਰੈਲੀ ਦੌਰਾਨ ਸੰਬੋਧਨ ਕਰ ਰਹੇ ਸਨ।

ਗੁਰਜੀਤ ਸਿੰਘ ਔਜਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਸੰਸਦ ਮੈਂਬਰ ਬਹੁਤ ਸਾਫ਼ ਸੁਥਰਾ ਅਕਸ ਵਾਲਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦਾ ਹੈ। ਉਨ੍ਹਾਂ ਨੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਲੋਕਾਂ ਦੇ ਸੁੱਖ-ਦੁੱਖ ਵਿੱਚ ਹਮੇਸ਼ਾ ਹਾਜ਼ਰ ਰਹੇ ਹਨ। ਸਚਿਨ ਪਾਇਲਟ ਨੇ ਭਾਜਪਾ 'ਤੇ ਤਿੱਖੀ ਪ੍ਰਤਿਕ੍ਰਿਆ ਦਿੰਦੀਆਂ ਕਿਹਾ ਕਿ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਅਤੇ ਚਰਚਾਂ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਜਦੋਂ ਕਾਂਗਰਸ ਜਨਤਾ ਨਾਲ ਗੱਲ ਕਰਦੀ ਹੈ ਤਾਂ ਉਹ ਬੇਰੁਜ਼ਗਾਰੀ, ਮਹਿੰਗਾਈ, ਉਦਯੋਗ, ਨੌਕਰੀਆਂ, ਨੌਜਵਾਨਾਂ ਅਤੇ ਔਰਤਾਂ ਦੀ ਗੱਲ ਕਰਦੀ ਹੈ ਅਤੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਹਨ ਤਾਂ ਉਹ ਹਿੰਦੂ, ਮੁਸਲਮਾਨ, ਇਸਾਈ, ਮੰਗਲਸੂਤਰ ਅਤੇ ਪਾਕਿਸਤਾਨ ਦੀ ਗੱਲ ਕਰਦੇ ਹਨ।

ਭਾਜਪਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਹਰ ਧਰਮ ਦਾ ਹੁੰਦਾ ਹੈ ਅਤੇ ਦੇਸ਼ ਸੰਵਿਧਾਨ ਦੁਆਰਾ ਚਲਾਇਆ ਜਾਂਦਾ ਹੈ ਨਾ ਕਿ ਕਿਸੇ ਦੀ ਪਸੰਦ-ਨਾਪਸੰਦ ਨਾਲ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਲਈ ਪੰਜ ਸਾਲ ਹੋਰ ਮੰਗ ਰਹੀ ਹੈ ਅਤੇ ਅਗਨੀਵੀਰ ਵਰਗੀਆਂ ਸਕੀਮਾਂ ਰਾਹੀਂ ਸਿਰਫ਼ ਚਾਰ ਸਾਲਾਂ ਵਿੱਚ ਆਪਣੇ ਨੌਜਵਾਨਾਂ ਅਤੇ ਬੱਚਿਆਂ ਨੂੰ ਸੇਵਾਮੁਕਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਐਮਐਸਪੀ ਲਈ ਕਾਨੂੰਨ ਬਣਾਇਆ ਜਾਵੇਗਾ ਅਤੇ ਅਗਨੀਵੀਰ ਸਕੀਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਦਯੋਗਪਤੀਆਂ ਦੇ 16 ਲੱਖ ਕਰੋੜ ਰੁਪਏ ਮਾਫ਼ ਕਰ ਦਿੱਤੇ ਹਨ ਪਰ ਗਰੀਬਾਂ ਨੂੰ ਕੁਝ ਨਹੀਂ ਦਿੱਤਾ। ਪਰ ਹੁਣ ਕਾਂਗਰਸ ਹਰ ਵਰਗ ਲਈ ਸਕੀਮਾਂ ਲਿਆਉਣ ਦਾ ਅਹਿਦ ਲੈ ਰਹੀ ਹੈ ਅਤੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ ਕਿ ਸਾਰਿਆਂ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ ਅਤੇ ਸਭ ਨੂੰ ਹੱਕ ਮਿਲਣਗੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਆਗੂਆਂ ਦੀਆਂ ਗੱਲਾਂ ਸੁਣਨ, ਸਮਝਣ ਅਤੇ ਜਾਣਨ ਅਤੇ ਫਿਰ ਆਪਣੇ ਆਪ ਤੋਂ ਪੁੱਛਣ ਕਿ ਉਹ ਕਿਹੜੀ ਪਾਰਟੀ ਹੈ ਜੋ ਕਿਸਾਨਾਂ ਲਈ ਲੜ ਰਹੀ ਹੈ ਅਤੇ ਸਮਾਜ ਦੇ ਹਰ ਵਰਗ ਲਈ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਦੀ ਹਮਦਰਦੀ ਦੀ ਲੋੜ ਨਹੀਂ ਸਗੋਂ ਉਨ੍ਹਾਂ ਨੂੰ ਬਰਾਬਰ ਕੰਮ ਕਰਨ ਦਾ ਅਧਿਕਾਰ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਪੜ੍ਹ ਸਕਣ ਅਤੇ ਕੰਮ ਕਰ ਸਕਣ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਅਤੇ ਉਮੀਦਵਾਰ ਸਭ ਤੋਂ ਕਾਬਲ ਹਨ ਅਤੇ ਹਮੇਸ਼ਾ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਚੋਣਾਂ ਇਕ ਤਰੀਕ 'ਤੇ ਹੋਣਗੀਆਂ ਅਤੇ ਇਹ ਨਿਰਣਾਇਕ ਚੋਣ ਹੋਵੇਗੀ। ਲੋਕਾਂ ਨੇ ਬਦਲਾਅ ਲਿਆਉਣ ਬਾਰੇ ਸੋਚਿਆ ਹੈ ਅਤੇ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਸ ਵਿੱਚ ਅੰਮ੍ਰਿਤਸਰ ਦੀ ਵੀ ਭੂਮਿਕਾ ਹੋਣੀ ਚਾਹੀਦੀ ਹੈ।

ਉਨ੍ਹਾਂ ਦੇ ਉਹਨਾਂ ਦੇ ਨੁਮਾਇੰਦੇ ਨੂੰ ਦਿੱਲੀ ਵਿਚ ਬੈਠ ਕੇ ਆਪਣੀ ਲੜਾਈ ਲੜਨੀ ਚਾਹੀਦੀ ਹੈ ਅਤੇ ਗੁਰਜੀਤ ਸਿੰਘ ਔਜਲਾ ਨੇ ਪਿਛਲੇ ਸਤ ਸਾਲਾਂ ਵਿਚ ਅਜਿਹਾ ਕਰਕੇ ਦਿਖਾਇਆ ਹੈ ਅਤੇ ਇਹ ਦੁਬਾਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਗੁਰਜੀਤ ਸਿੰਘ ਔਜਲਾ ਨੂੰ ਦੋ ਲੱਖ ਵੋਟਾਂ ਨਾਲ ਜਿਤਾ ਕੇ ਭੇਜੋ ਅਤੇ ਕਾਂਗਰਸ ਨੂੰ ਮਜ਼ਬੂਤ ਕਰੋ। ਇਸ ਮੌਕੇ, ਉੱਤਰਾਖੰਡ ਐੱਲ.ਓ.ਪੀ. ਲੀਡਰ ਸ਼੍ਰੀ ਯਸ਼ਪਾਲ ਆਰੀਆ ਜੀ, ਰਾਜਸਥਾਨ ਦੇ ਪ੍ਰਧਾਨ ਸ਼੍ਰੀ ਗੋਵਿੰਦ ਸਿੰਘ ਦੋਟਾਸਰਾ ਜੀ, ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਜੀ, ਸ੍ਰ ਦਿਲਰਾਜ ਸਿੰਘ ਸਰਕਾਰੀਆ ਜੀ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ।

 

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress , Sachin Pilot

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD