Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Kang and Singla should tell whether Rahul and Kejriwal are friends or enemies : Dr. Subhash Sharma

By not increasing old age bhagwant Mann government has cheated 30 lakh elderly and widow sisters : Dr. Subhash Sharma

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Ropar/Nurpur Bedi , 21 May 2024

BJP candidate from Sri Anandpur Sahib, Dr. Subhash Sharma, during his election campaign today, asked a question to Congress and AAP candidates from Sri Anandpur Sahib Vijay Inder Singla and Malvinder Kang that they should tell the public whether Rahul Gandhi and Arvind Kejriwal are friends or enemies? Notably, these days a video of Rahul Gandhi’s election speech is going viral on social media in which Rahul is saying that his vote will go to Arvind Kejriwal and Kejriwal will give his vote to him. 

Dr. Sharma said that Congress and AAP leaders never say anything against each other’s wrongdoings because they have a mutual understanding. He cautioned Kang and Singla not to fool people as now the public is well aware about the truth and is eager to take revenge from them in these elections.

During canvassing in Ropar, Noorpur Bedi and Lalpur today, Dr. Sharma launched a scathing attack on the Bhagwant Mann government, terming it as a “government of liars”. He said that before the Punjab assembly elections, the Aam Aadmi Party had promised to increase the old age pension from Rs 1500 to Rs 2500 per month, but even after 2 years, what to talk about the increased pension, the elders are not getting even the old pension on time.

 “As many as 30 lakh women of Punjab, including our elderly and widow sisters, have been cheated by the Bhagwant Mann government”, he added. Dr. Sharma said that hundreds of people joining BJP every day in Sri Anandpur Sahib Constituency show that the politics of the Aam Aadmi Party and Congress has failed miserably and people are no longer going to fall prey to their false promises.

BJP candidate Dr. Subhash Sharma today paid obeisance at Dera Gosai Aana Kurali and took the blessings of Baba Dhanraj Mahant Giri Ji. Dr. Sharma also paid obeisance at Gurudwara Sri Bhatta Sahib. Meanwhile, the BJP candidate addressed about a dozen election meetings in Ropar, Noorpur Bedi and Lalpur. During the meetings, senior BJP workers and local people accompanied him. 

During his election campaign, wherever rural or urban areas Dr. Sharma is visiting, everywhere he is getting full support from elders, women and especially youth, which is direct proof of the fact that BJP’s support base is increasing in this Lok Sabha Constituency.

कंग और सिंगला बताएं राहुल और केजरीवाल दोस्त हैं की दुश्मन : डॉ.सुभाष शर्मा

बुढ़ापा पेंशन न बढ़ाकर मान सरकार ने 30 लाख बुज़ुर्गों और विधवा बहनों को ठगा : डॉ.सुभाष शर्मा

रोपड़/नूरपुर बेदी

श्री आनंदपुर साहिब से भाजपा उम्मीदवार डॉ.सुभाष शर्मा ने आज अपने चुनावी अभियान के दौरान श्री आनंदपुर साहिब से कांग्रेस और आप के प्रत्याशी विजेंदर सिंगला और मलविंदर कंग से सवाल पूछा कि वह जनता को बताएं कि राहुल गांधी और अरविंद केजरीवाल दोस्त है या दुश्मन ? ज्ञात रहे इन दिनों सोशल मीडिया पर राहुल गांधी का एक चुनावी भाषण का वीडियो बहुत वायरल हो रहा है जिसमें राहुल बोल रहे है कि उनका वोट अरविन्द केजरीवाल को जाएगा और केजरीवाल अपना वोट राहुल को देंगे। 

डॉ.शर्मा ने कहा कांग्रेस और आप के नेता कभी भी एक दूसरे के गलत कामों के खिलाफ कुछ नहीं बोलते क्योंकि इनकी एक दूसरे से सैटिंग है। उन्होंने कंग और सिंगला को सचेत करते हुए कहा कि लोगों को बेवकूफ न समझें क्योंकि जनता अब सच्चाई जान गई है और इन चुनावों में उनसे बदला लेने के लिए उत्साहित है।

डॉ. सुभाष शर्मा ने आज रोपड़, नूरपुर बेदी और लालपुर में अपने जनसम्पर्क अभियान के दौरान भगवंत मान सरकार पर भी तीखा हमला करते हुए उन्हें 'झूठों की सरकार' करार दिया। डॉ.शर्मा ने कहा कि आम आदमी पार्टी ने पंजाब के पिछले विधानसभा चुनावों से पहले बुढ़ापा पेंशन 1500 से बढ़ाकर 2500 रुपये प्रतिमाह करने का वादा किया था लेकिन 2 साल बीत जाने के बाद भी आज तक हमारे बुजुर्गों को बढ़ी हुई पेंशन तो दूर पुरानी पेंशन भी समय पर नहीं मिल रही।

उन्होंने कहा पंजाब की 30 लाख महिलाएं जिसमें बुजुर्ग और हमारी विधवा बहनें भी शामिल है उन सब से भगवंत मान सरकार ने ठगी की है। डॉ.सुभाष शर्मा ने कहा श्री आनंदपुर साहिब हलके में प्रतिदिन सैकड़ों लोगों का भाजपा में शामिल होना यह बताता है कि आम आदमी पार्टी और कांग्रेस की राजनीति बुरी तरह पिट चुकी है और लोग अब उनके झूठे वादों के झांसे में नहीं आने वाले।

भाजपा उम्मीदवार डॉ.सुभाष शर्मा ने आज डेरा गोसाई आना कुराली में माथा टेका और बाबा धनराज महंत गिरी जी का आशीर्वाद प्राप्त किया।  डॉ.शर्मा ने गुरुद्वारा श्री भट्टा साहिब में भी नतमस्तक हुए। भाजपा प्रत्याशी ने रोपड़,नूरपुर बेदी और लालपुर में दर्जन के करीब चुनावी सभाओं को सम्बोधित किया। 

इस अवसर पर भाजपा के वरिष्ठ कार्यकर्ता और स्थानीय लोग उनके साथ थे। चुनाव प्रचार के दौरान डा. सुभाष शर्मा जिस भी ग्रामीण या शहरी क्षेत्र में जा रहे हैं हर जगह उन्हें बुजुर्गों, महिलाओं खासकर युवाओं का विशेष समर्थन प्राप्त हो रहा है जोकि इस बात का प्रत्यक्ष प्रमाण है कि भाजपा का जनाधार इस लोकसभा हलके में बढ़ता जा रहा है।  

ਕੰਗ ਤੇ ਸਿੰਗਲਾ ਦੱਸਣ ਰਾਹੁਲ ਤੇ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ : ਡਾ. ਸੁਭਾਸ਼ ਸ਼ਰਮਾ

ਮਾਨ ਸਰਕਾਰ ਨੇ ਬੁਢਾਪਾ ਪੈਨਸ਼ਨ ਨਾ ਵਧਾ ਕੇ 30 ਲੱਖ ਬਜ਼ੁਰਗਾਂ ਅਤੇ ਵਿਧਵਾ ਭੈਣਾਂ ਨਾਲ ਕੀਤਾ ਧੋਖਾ : ਡਾ: ਸੁਭਾਸ਼ ਸ਼ਰਮਾ

ਰੋਪੜ/ਨੂਰਪੁਰ ਬੇਦੀ

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਤੇ ‘ਆਪ’ ਦੇ ਉਮੀਦਵਾਰਾਂ ਵਿਜੇਂਦਰ ਸਿੰਗਲਾ ਅਤੇ ਮਲਵਿੰਦਰ ਕੰਗ ਨੂੰ ਸਵਾਲ ਕੀਤਾ ਕਿ ਉਹ ਜਨਤਾ ਨੂੰ ਦੱਸਣ ਕਿ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਦੋਸਤ ਹਨ ਜਾਂ ਦੁਸ਼ਮਣ? ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਦੇ ਚੋਣ ਭਾਸ਼ਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਹੁਲ ਕਹਿ ਰਹੇ ਹਨ ਕਿ ਉਨ੍ਹਾਂ ਦੀ ਵੋਟ ਅਰਵਿੰਦ ਕੇਜਰੀਵਾਲ ਨੂੰ ਜਾਵੇਗੀ ਅਤੇ ਕੇਜਰੀਵਾਲ ਆਪਣੀ ਵੋਟ ਰਾਹੁਲ ਨੂੰ ਦੇਣਗੇ। 

ਡਾ: ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ 'ਆਪ' ਦੇ ਆਗੂ ਕਦੇ ਵੀ ਇੱਕ ਦੂਜੇ ਦੀਆਂ ਗਲਤੀਆਂ ਵਿਰੁੱਧ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਦੀ ਆਪਸ ਵਿਚ ਸੈਟਿੰਗ ਹੈ। ਉਨ੍ਹਾਂ ਨੇ ਕੰਗ ਅਤੇ ਸਿੰਗਲਾ ਨੂੰ ਸੁਚੇਤ ਕੀਤਾ ਕਿ ਉਹ ਲੋਕਾਂ ਨੂੰ ਮੂਰਖ ਨਾ ਬਣਾਉਣ ਕਿਉਂਕਿ ਜਨਤਾ ਹੁਣ ਸੱਚ ਜਾਣ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਤੋਂ ਬਦਲਾ ਲੈਣ ਲਈ ਕਾਹਲੀ ਚ ਹਨ ।

ਅੱਜ ਰੋਪੜ, ਨੂਰਪੁਰ ਬੇਦੀ ਅਤੇ ਲਾਲਪੁਰ ਵਿਖੇ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਇਸ ਨੂੰ 'ਝੂਠ ਦੀ ਸਰਕਾਰ' ਕਰਾਰ ਦਿੱਤਾ। ਡਾ: ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਬਜ਼ੁਰਗਾਂ ਨੂੰ ਵਧੀ ਹੁਈ ਤਾਂ ਦੂਰ  ਪੁਰਾਣੀ ਪੈਨਸ਼ਨ ਵੀ ਟਾਈਮ ਸਿਰ ਨਹੀਂ ਮਿਲ ਰਹੀ। 

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 30 ਲੱਖ ਔਰਤਾਂ, ਜਿਨ੍ਹਾਂ ਵਿੱਚ ਬਜ਼ੁਰਗ ਅਤੇ ਸਾਡੀਆਂ ਵਿਧਵਾ ਭੈਣਾਂ ਵੀ ਸ਼ਾਮਲ ਹਨ, ਨਾਲ ਭਗਵੰਤ ਮਾਨ ਸਰਕਾਰ ਨੇ ਧੋਖਾ ਕੀਤਾ ਹੈ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਰੋਜ਼ਾਨਾ ਸੈਂਕੜੇ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਰਾਜਨੀਤੀ ਖਤਮ ਹੋ ਚੁੱਕੀ ਹੈ ਅਤੇ ਲੋਕ ਹੁਣ ਮੋਦੀ ਨੂੰ ਮੌਕਾ ਦੇਣਾ ਚਾਹੁੰਦੇ ਹਨ।

ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਡੇਰਾ ਬਾਬਾ ਗੋਸਾਈਂ ਆਣਾ ਕੁਰਾਲੀ ਵਿਖੇ ਮੱਥਾ ਟੇਕਿਆ ਅਤੇ ਬਾਬਾ ਧਨਰਾਜ ਮਹੰਤ ਗਿਰੀ ਜੀ ਦਾ ਆਸ਼ੀਰਵਾਦ ਲਿਆ | ਡਾ: ਸ਼ਰਮਾ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵੀ ਮੱਥਾ ਟੇਕਿਆ । ਭਾਜਪਾ ਉਮੀਦਵਾਰ ਨੇ ਰੋਪੜ, ਨੂਰਪੁਰ ਬੇਦੀ ਅਤੇ ਲਾਲਪੁਰ ਵਿੱਚ ਦਰਜਨ ਦੇ ਕਰੀਬ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। 

ਇਸ ਮੌਕੇ ਭਾਜਪਾ ਦੇ ਸੀਨੀਅਰ ਵਰਕਰ ਅਤੇ ਸਥਾਨਕ ਲੋਕ ਉਨ੍ਹਾਂ ਦੇ ਨਾਲ ਸਨ। ਚੋਣ ਪ੍ਰਚਾਰ ਦੌਰਾਨ ਡਾ: ਸੁਭਾਸ਼ ਸ਼ਰਮਾ ਨੂੰ ਪੇਂਡੂ ਜਾਂ ਸ਼ਹਿਰੀ ਖੇਤਰਾਂ ਵਿਖੇ ਬਜ਼ੁਰਗਾਂ, ਔਰਤਾਂ ਅਤੇ ਖਾਸ ਕਰਕੇ ਨੌਜਵਾਨਾਂ ਦਾ ਖਾਸ ਸਹਿਯੋਗ ਮਿਲ ਰਿਹਾ ਹੈ, ਜੋ ਇਸ ਗੱਲ ਦਾ ਸਾਫ ਸਬੂਤ ਹੈ ਕਿ ਇਸ ਲੋਕ ਸਭਾ ਹਲਕੇ ਵਿੱਚ ਭਾਜਪਾ ਦਾ ਸਮਰਥਨ ਵਧਦਾ ਜਾ ਰਿਹਾ ਹੈ ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD