Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Bhagwant Mann campaigned for Ludhiana candidate Ashok Parashar Pappi

Massive turnout in the roadshow indicates landslide victory of the AAP by 13-0: Bhagwant Mann

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Lok Sabha Elections 2024, General Elections 2024, Lok Sabha Election, Lok Sabha 2024, Ashok Parashar Pappi

Web Admin

Web Admin

5 Dariya News

Ludhiana , 20 May 2024

Chief Minister Bhagwant Mann, on Monday, campaigned for the AAP's Ludhiana candidate Ashok Parashar Pappi and urged the people to send the AAP candidate to the parliament as the representative of Ludhiana. 

Mann said that Ludhiana is his karambhoomi and he will do everything in his power to make it beautiful and make it the Manchester of Punjab in the true sense. Mann said that Ludhiana is the heart of Punjab and progressing Ludhiana means progressing Punjab. Mann took out a mega road show in various parts of Ludhiana Lok Sabha constituency and addressed the gathered crowd too. 

Speaking in Ludhiana East, where he was accompanied by the AAP candidate Ashok Parashar Pappi and Ludhiana East MLA Daljit Singh 'Bhola' Grewal, said that witnessing the enthusiasm of the people of Ludhiana, who joined Mann's roadshow despite the scorching heat, he is sure that the Aam Aadmi Party is winning this Lok Sabha seat. 

He said that in every constituency of Punjab he is getting the same overwhelming support from the people, voters of Punjab are saying in unison that 'Punjab Banega Hero, iss vaar 13-0'.Mann said that we used to read that Ludhiana is the Manchester of Punjab, it is the heart of our state, but for some time now this heart has been suffering from many diseases, diseases which are a giving of some corrupt leaders. 

Mann said that Ludhiana is his karambhoomi, if he has the power to do anything good for it he'll do it. He said that he wants to make Ludhiana a beautiful city, he has big development plans for this area and he promised the people that they will make Ludhiana the Manchester of Punjab in the true sense. 

He said that he wants industrialists not only to come to Ludhiana themselves, he wants them to have such a congenial atmosphere that they inspire others to come with their business too. The youth in the roadshow addressed Mann as 'Bai ji' (Malwai word for big brother). 

Taking a dig at SAD and Congress, Mann said that for the first time your CM is your 'Bai ji', earlier Punjabis used to have Kaka ji, Raja Sahib, Maharaja ji, Biba ji, Chhotte Bibaji only. Mann said that one of their opponents in Ludhiana is still not clear about his political party (Ravneet Bittu) and the other one is a parachute candidate from Bathinda. 

So the AAP doesn't even have to worry about anyone one bit. Mann said that we do the politics of work, I'm here to talk about schools, government hospitals, infrastructure, development projects, I am here to talk about farmers and labourers and the problems of the common people.

CM Mann said that he is working to fulfill the last guarantee, Rs 1000 per month to women. He said that it will be started in a few months, the Punjab government will be saving Rs 7000 crores from electricity, due to canal water, DRS and crop diversification etc., and with that money they will start this scheme. 

Mann said that like free electricity, once this scheme is started the women in Punjab will get Rs 1000 every month. He continued that Arvind Kejriwal will come to campaign in Punjab again soon. After arresting Arvind Kejriwal, the BJP was thinking that they will finish the Aam Aadmi Party but AAP cannot be stopped or intimidated. 

I talk about my election campaign to Kejriwal ji daily and I share your videos of raising slogans, from these scenes of crowd and your enthusiasm there is no doubt that the AAP will register a resounding victory in Ludhiana. 

He said that the Aam Aadmi Party's button will be no. 1 on the voting machine and make sure that the Aam Aadmi Party is no.1 in Ludhiana. We announced summer holidays 10 days early, don't spend all your time playing, study too, Mann's advice to the children.

Chief Minister Bhagwant Mann said that Punjab is suffering from an intense heat wave, considering the health of children as well as parents we have decided to extend holidays by 10 days. Now the schools are closed from May 21st. The CM advises the children to not spend too much time playing, he asks them to focus on their studies too.

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ

ਰੋਡ ਸ਼ੋਅ 'ਚ ਹੋਏ ਭਾਰੀ ਇਕੱਠ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਜਨਤਾ 13-0 ‘ਤੇ ਲਾਵੇਗੀ ਮੋਹਰ -ਭਗਵੰਤ ਮਾਨ

ਲੁਧਿਆਣਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ‘ਆਪ’ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ। ਮਾਨ ਨੇ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਉਹ ਇਸ ਨੂੰ ਸੁੰਦਰ ਬਣਾਉਣ ਅਤੇ ਇਸ ਨੂੰ ਸਹੀ ਅਰਥਾਂ ਵਿੱਚ ਪੰਜਾਬ ਦਾ ਮਾਨਚੈਸਟਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। 

ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਲੁਧਿਆਣਾ ਦੀ ਤਰੱਕੀ ਦਾ ਮਤਲਬ ਪੰਜਾਬ ਦੀ ਤਰੱਕੀ ਕਰਨਾ ਹੈ। ਮਾਨ ਨੇ ਲੁਧਿਆਣਾ ਲੋਕ ਸਭਾ ਹਲਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਦੀ ਭਾਰੀ ਭੀੜ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਤੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ 'ਭੋਲਾ' ਗਰੇਵਾਲ ਵੀ ਮੌਜੂਦ ਸਨ।

ਮਾਨ ਨੇ ਲੁਧਿਆਣਾ ਪੂਰਬੀ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੜਕਦੀ ਗਰਮੀ ਦੇ ਬਾਵਜੂਦ ਰੋਡ ਸ਼ੋਅ 'ਚ ਸ਼ਾਮਿਲ ਹੋਏ ਲੁਧਿਆਣਾ ਵਾਸੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਜਿੱਤ ਰਹੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਹਲਕੇ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ, ਪੰਜਾਬ ਦੇ ਵੋਟਰ ਇੱਕਮੁੱਠ ਹੋ ਕੇ ਕਹਿ ਰਹੇ ਹਨ ਕਿ 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0'।

ਮਾਨ ਨੇ ਕਿਹਾ ਕਿ ਅਸੀਂ ਪੜ੍ਹਦੇ ਸੀ ਕਿ ਲੁਧਿਆਣਾ ਪੰਜਾਬ ਦਾ ਮਾਨਚੈਸਟਰ ਹੈ, ਇਹ ਸਾਡੇ ਸੂਬੇ ਦਾ ਦਿਲ ਹੈ, ਪਰ ਪਿਛਲੇ ਕੁਝ ਸਮੇਂ ਤੋਂ ਇਹ ਦਿਲ ਕਈ ਬਿਮਾਰੀਆਂ ਨਾਲ ਜੂਝ ਰਿਹਾ ਹੈ ਜੋ ਕਿ ਕੁਝ ਭ੍ਰਿਸ਼ਟ ਆਗੂਆਂ ਦੀ ਦੇਣ ਹੈ। ਮਾਨ ਨੇ ਕਿਹਾ ਕਿ ਲੁਧਿਆਣਾ ਉਨ੍ਹਾਂ ਦੀ ਕਰਮਭੂਮੀ ਹੈ, ਜੇਕਰ ਉਨ੍ਹਾਂ ਵਿਚ ਕੁਝ ਚੰਗਾ ਕਰਨ ਦੀ ਤਾਕਤ ਹੈ ਤਾਂ ਉਹ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਨੂੰ ਇੱਕ ਸੁੰਦਰ ਸ਼ਹਿਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਕੋਲ ਇਸ ਖੇਤਰ ਲਈ ਵੱਡੀਆਂ ਵਿਕਾਸ ਯੋਜਨਾਵਾਂ ਹਨ। 

ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਲੁਧਿਆਣਾ ਨੂੰ ਸਹੀ ਅਰਥਾਂ ਵਿੱਚ ਪੰਜਾਬ ਦਾ ਮਾਨਚੈਸਟਰ ਬਣਾਉਣਗੇ।  ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਨਅਤਕਾਰ ਨਾ ਸਿਰਫ਼ ਖ਼ੁਦ ਲੁਧਿਆਣਾ ਆਉਣ, ਜਦੋਂ ਕਿ ਇੱਥੇ ਅਜਿਹਾ ਸੁਖਾਵਾਂ ਮਾਹੌਲ ਹੋਵੇ ਕਿ ਉਹ ਹੋਰਨਾਂ ਨੂੰ ਵੀ ਆਪਣੇ ਕਾਰੋਬਾਰ ਨਾਲ ਆਉਣ ਲਈ ਪ੍ਰੇਰਿਤ ਕਰਨ। ਰੋਡ ਸ਼ੋਅ ਵਿੱਚ ਸ਼ਾਮਲ ਨੌਜਵਾਨਾਂ ਨੇ ਮਾਨ ਨੂੰ ‘ਬਾਈ ਜੀ’ (ਵੱਡੇ ਭਰਾ ਲਈ ਮਲਵਈ ਸ਼ਬਦ) ਕਹਿ ਕੇ ਸੰਬੋਧਨ ਕੀਤਾ। 

ਮਾਨ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪਹਿਲੀ ਵਾਰ ਤੁਹਾਡਾ ਮੁੱਖ ਮੰਤਰੀ ਤੁਹਾਡਾ 'ਬਾਈ ਜੀ' ਹੈ, ਪਹਿਲਾਂ ਪੰਜਾਬੀਆਂ ਨੂੰ ਕਾਕਾ ਜੀ, ਰਾਜਾ ਸਾਹਿਬ, ਮਹਾਰਾਜਾ ਜੀ, ਬੀਬਾ ਜੀ, ਛੋਟੀ ਬੀਬਾ ਜੀ ਹੀ ਕਿਹਾ ਜਾਂਦਾ ਸੀ। ਮਾਨ ਨੇ ਕਿਹਾ ਕਿ ਲੁਧਿਆਣਾ 'ਚ ਉਨ੍ਹਾਂ ਦੇ ਵਿਰੋਧੀਆਂ 'ਚੋਂ ਇਕ (ਰਵਨੀਤ ਬਿੱਟੂ) ਨੂੰ ਅਜੇ ਵੀ ਆਪਣੀ ਸਿਆਸੀ ਪਾਰਟੀ ਯਾਦ ਨਹੀਂ ਹੈ ਅਤੇ ਦੂਜਾ ਬਠਿੰਡਾ ਤੋਂ ਪੈਰਾਸ਼ੂਟ ਉਮੀਦਵਾਰ ਹੈ। 

ਇਸ ਲਈ 'ਆਪ' ਨੂੰ ਕਿਸੇ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮਾਨ ਨੇ ਕਿਹਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਮੈਂ ਇੱਥੇ ਸਕੂਲਾਂ, ਸਰਕਾਰੀ ਹਸਪਤਾਲਾਂ, ਬੁਨਿਆਦੀ ਢਾਂਚੇ, ਵਿਕਾਸ ਪ੍ਰੋਜੈਕਟਾਂ ਦੀ ਗੱਲ ਕਰਨ ਆਇਆ ਹਾਂ, ਮੈਂ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨ ਆਇਆ ਹਾਂ। ਸੀਐਮ ਮਾਨ ਨੇ ਕਿਹਾ ਕਿ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਆਖ਼ਰੀ ਗਰੰਟੀ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਇਸ ਨੂੰ ਕੁਝ ਮਹੀਨਿਆਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ,ਪੰਜਾਬ ਸਰਕਾਰ ਨੂੰ ਨਹਿਰੀ ਪਾਣੀ, ਡੀਆਰਐਸ ਅਤੇ ਫ਼ਸਲੀ ਵਿਭਿੰਨਤਾ ਨਾਲ 7000 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਉਸ ਪੈਸੇ ਨਾਲ ਉਹ ਇਸ ਸਕੀਮ ਨੂੰ ਸ਼ੁਰੂ ਕਰਨਗੇ। ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ ਦੀ ਤਰ੍ਹਾਂ ਇਹ ਸਕੀਮ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਲਦੀ ਹੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਗੇ। 

ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਜਪਾ ਸੋਚ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ ਪਰ 'ਆਪ' ਨੂੰ ਰੋਕਿਆ ਜਾਂ ਡਰਾਇਆ ਨਹੀਂ ਜਾ ਸਕਦਾ। ਮੈਂ ਰੋਜ਼ਾਨਾ ਕੇਜਰੀਵਾਲ ਜੀ ਨਾਲ ਆਪਣੀ ਚੋਣ ਮੁਹਿੰਮ ਬਾਰੇ ਗੱਲ ਕਰਦਾ ਹਾਂ ਅਤੇ ਨਾਅਰੇ ਲਗਾਉਣ ਦੀਆਂ ਤੁਹਾਡੀਆਂ ਵੀਡੀਓਜ਼ ਸਾਂਝੀਆਂ ਕਰਦਾ ਹਾਂ, ਭੀੜ ਦੇ ਇਨ੍ਹਾਂ ਦ੍ਰਿਸ਼ਾਂ ਅਤੇ ਤੁਹਾਡੇ ਜੋਸ਼ ਤੋਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਸ਼ਾਨਦਾਰ ਜਿੱਤ ਦਰਜ ਕਰੇਗੀ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਟਨ ਵੋਟਿੰਗ ਮਸ਼ੀਨ 'ਤੇ 1 ਨੰਬਰ 'ਤੇ ਹੋਵੇਗਾ ਅਤੇ ਇਹ ਯਕੀਨੀ ਬਣਾਓ ਕਿ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਵੀ ਨੰਬਰ 1'ਤੇ ਆਉਗੀ। ਮਾਨ ਦੀ ਬੱਚਿਆਂ ਨੂੰ ਸਲਾਹ-ਅਸੀਂ 10 ਦਿਨ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ, ਸਾਰਾ ਸਮਾਂ ਖੇਡਣ ਵਿੱਚ ਨਾ ਲਗਾਓ, ਪੜ੍ਹਾਈ ਵੀ ਕਰਿਓ ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਇਸ ਸਮੇਂ ਗਰਮੀ ਨਾਲ ਜੂਝ ਰਿਹਾ ਹੈ, ਬੱਚਿਆਂ ਅਤੇ ਮਾਪਿਆਂ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਛੁੱਟੀਆਂ 10 ਦਿਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਸਕੂਲ 21 ਮਈ ਤੋਂ ਬੰਦ ਹਨ। ਮੁੱਖ ਮੰਤਰੀ ਨੇ ਬੱਚਿਆਂ ਨੂੰ ਜ਼ਿਆਦਾ ਸਮਾਂ ਖੇਡਣ ਵਿੱਚ ਨਾ ਲਗਾਉਣ ਦੀ ਸਲਾਹ ਦਿੱਤੀ, ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਪੜ੍ਹਾਈ 'ਤੇ ਵੀ ਧਿਆਨ ਦੇਣ ਲਈ ਕਿਹਾ।

लुधियाना से आप उम्मीदवार अशोक पराशर पप्पी के लिए मुख्यमंत्री भगवंत मान ने किया चुनाव प्रचार

रोड शो में उमड़े भारी जनसैलाब से स्पष्ट होता है कि इस बार जनता 13-0 पर लगाएगी मोहर-भगवंत मान 

लुधियाना

मुख्यमंत्री भगवंत मान ने सोमवार को लुधियाना से आप उम्मीदवार अशोक पराशर पप्पी के लिए प्रचार किया और लोगों से आप उम्मीदवार को लुधियाना के प्रतिनिधि के रूप में संसद में भेजने का आग्रह किया। मान ने कहा कि लुधियाना उनकी कर्मभूमि है और वह इसे सुंदर बनाने और सही मायनों में पंजाब का मैनचेस्टर बनाने के लिए हरसंभव प्रयास करेंगे। मान ने कहा कि लुधियाना पंजाब का दिल है और लुधियाना की प्रगति का मतलब पंजाब की प्रगति है।

मान ने लुधियाना लोकसभा क्षेत्र के विभिन्न हिस्सों में आप उम्मीदवार अशोक पराशर पप्पी और लुधियाना पूर्व के विधायक दलजीत सिंह 'भोला' के साथ एक मेगा रोड शो निकाला और एकत्रित भीड़ को संबोधित किया। रोड शो में भारी जनसैलाब उमड़ा। उन्होंने कहा कि चिलचिलाती गर्मी के बावजूद हमारे रोड शो में शामिल हुए लुधियाना के लोगों के उत्साह को देखकर, मुझे पूरा यकीन है कि इस लोकसभा सीट पर आम आदमी पार्टी जीत रही है।

उन्होंने कहा कि पंजाब के हर विधानसभा क्षेत्र में उन्हें लोगों का भारी समर्थन मिल रहा है, पंजाब के मतदाता एक सुर में कह रहे हैं कि 'पंजाब बनेगा हीरो, इस बार 13-0। मान ने कहा कि हम पढ़ते थे कि लुधियाना पंजाब का मैनचेस्टर है, यह हमारे राज्य का दिल है, लेकिन पिछले कुछ समय से यह दिल कई बीमारियों से ग्रस्त है, ये बीमारियां कुछ भ्रष्ट नेताओं की देन हैं। 

मान ने कहा कि लुधियाना उनकी कर्मभूमि है। वह लुधियाना को एक खूबसूरत शहर बनाना चाहते हैं। इस क्षेत्र के लिए उनके पास बड़ी विकास योजनाएं हैं। उन्होंने लोगों से वादा किया कि वे लुधियाना को सही मायने में पंजाब का मैनचेस्टर बनाएंगे। उन्होंने कहा कि वह चाहते हैं कि उद्योगपति न सिर्फ खुद लुधियाना आएं बल्कि उन्हें ऐसा सौहार्दपूर्ण माहौल मिले कि वे दूसरों को भी अपने कारोबार के साथ आने के लिए प्रेरित करें।

रोड शो में युवाओं ने मान को 'बाई जी' (बड़े भाई) कहकर संबोधित किया। मान ने अकाली दल और कांग्रेस पर निशाना साधते हुए कहा कि पहली बार आपका सीएम आपका 'भाई जी' हैं, पहले काका जी, राजा साहब, महाराजा जी, बीबा जी, छोटी बीबाजी होते थे। मान ने कहा कि लुधियाना में उनके विरोधियों में से एक को अभी भी अपनी राजनीतिक पार्टी (रवनीत बिट्टू) के बारे में स्पष्ट नहीं है और दूसरा बठिंडा से पैराशूट उम्मीदवार है। 

इसलिए आम आदमी पार्टी के लोगों को किसी की रत्ती भर भी चिंता करने की जरूरत नहीं है। हम काम की राजनीति करते हैं। हम स्कूलों, सरकारी अस्पतालों, बुनियादी ढांचे, विकास परियोजनाओं, किसानों, मजदूरों और आम लोगों की समस्याओं के बारे में बात करता है और अपने काम के आधार पर वोट मांग रहे हैं।

सीएम मान ने कहा कि वह महिलाओं को 1000 रुपये प्रति माह की गारंटी को भी पूरा करने के लिए काम कर रहे हैं। इसे कुछ महीनों में शुरू किया जाएगा। पंजाब सरकार को बिजली, नहरी पानी, डीआरएस और फसल विविधीकरण आदि से 7000 करोड़ रुपये की बचत होने वाली है और उस पैसे से वह यह योजना शुरू करेंगे। मान ने कहा कि इस योजना के शुरू होने पर मुफ्त बिजली की तरह पंजाब की महिलाओं को हर महीने 1000 रुपये मिलेंगे।

उन्होंने आगे कहा कि अरविंद केजरीवाल जल्द ही दोबारा पंजाब में प्रचार करने आएंगे। अरविंद केजरीवाल को गिरफ्तार करने के बाद बीजेपी सोच रही थी कि वे आम आदमी पार्टी को खत्म कर देंगे लेकिन आप को रोका या डराया नहीं जा सकता। मैं रोजाना केजरीवाल जी से अपने चुनाव अभियान के बारे में बात करता हूं और आपके नारे लगाने के वीडियो साझा करता हूं। 

उन्होंने कहा कि भीड़ के इन दृश्यों और आपके उत्साह से कोई संदेह नहीं है कि आम आदमी पार्टी लुधियाना में शानदार जीत दर्ज करेगी। उन्होंने कहा कि आम आदमी पार्टी का बटन वोटिंग मशीन में एक नंबर होगा और  आम आदमी पार्टी भी एक नंबर पर आएगी।बच्चों को मान की सलाह, कहा - हमने 10 दिन पहले ही गर्मी की छुट्टियां कर दी, अपना सारा समय खेलने में मत बर्बाद करो, पढ़ाई भी करो 

मुख्यमंत्री भगवंत मान ने कहा कि पंजाब भीषण गर्मी से जूझ रहा है। बच्चों के साथ-साथ अभिभावकों के स्वास्थ्य को देखते हुए हमने गर्मी की छुट्टियां 10 दिन पहले ही घोषित कर दी है। अब 21 मई से स्कूल बंद रहेगा। सीएम ने बच्चों को खेलने में ज्यादा समय न लगाने की सलाह दी और पढ़ाई पर ध्यान देने को कहा।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Lok Sabha Elections 2024 , General Elections 2024 , Lok Sabha Election , Lok Sabha 2024 , Ashok Parashar Pappi

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD