Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Restoring Law and Order in Punjab is my Top Priority: Vijay Inder Singla

Punjab has a proud history; committed to eradicating crime from the roots in this land of gurus

Vijay Inder Singla, Punjab Pradesh Congress Committee, Congress, Punjab Congress, Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Garhshankar , 20 May 2024

Senior Congress leader and candidate from Sri Anandpur Sahib, Vijay Inder Singla, declared that restoring law and order in Punjab is his top priority, stating that the current state of lawlessness in Punjab is alarming, with no individual feeling safe. 

Punjab, the land of saints and gurus, boasts a glorious history, and we are fully committed to eradicating crime from its roots in this sacred land. Once crime is curbed, the wave of development will naturally follow.It is unfortunate that the Modi government, in its pursuit of votes, aims to disturb Punjab's peace. 

There have been multiple occasions where the central government’s stance on Punjab was questionable.Vijay Inder Singla enjoys a special affection from the people of Sri Anandpur Sahib, as evidenced by the large crowds gathering to hear him even in the scorching heat. 

On Monday, he campaigned in Garhshankar, Samundra, Basiala, Moela Wahidpur, Pehlwal, Kalewal Beat, Bhawanipur Majri, Mehindwani, Kot, Parowal, and Dohalron, accompanied by Amarpreet Singh Lalli, the constituency in-charge of Garhshankar.

Singla mentioned the heart-wrenching murder of Sidhu Moose Wala, a beloved figure among Punjab's youth, which occurred in broad daylight on May 29, 2022, shaking the state to its core. Today, no one feels safe, and it seems like a stroke of luck if someone reaches home safely in the evening. 

Until organized crime is controlled in Punjab, peace cannot be restored. Political murders, extortion, drug trafficking from across the border, and attacks on police stations are rampant. Approximately 8 to 20 major gangs are active in Punjab, with about 545 gang members categorized by the police into A, B, and C classes. 

It is clear that the current system is not adequately empowered to tackle and prevent organized crime in Punjab. We are determined to do whatever is necessary to restore better law and order in the state. Vijay Inder Singla also emphasized the deep affection that our esteemed leader Rahul Gandhi has for Punjab. 

The Congress manifesto includes 5 Justices, 25 Guarantees, and over 300 promises. Every Congress worker is fighting to protect the Constitution. The 48-page manifesto promises jobs, loan waivers for farmers, filling vacant posts, allowances for women, MSP guarantees, and more. 

We have included a page on constitutional justice, advocating for reforms in Parliament, the Election Commission, investigative agencies, the judiciary, media, and electoral democracy, ensuring justice at every level. Rahul Gandhi’s 25 guarantees will transform Punjab's destiny.

In his interaction with the media, Singla reiterated his commitment to restoring law and order in Punjab, pledging to raise every issue of Sri Anandpur Sahib in Parliament vigorously and not rest until solutions are found. The people of this region are part of my family, and serving my family is my foremost duty.

पंजाब में बेहतर कानून व्यवस्था बहाल करना पहली प्राथमिकता : विजय इंदर सिंगला

पंजाब का एक गौरवशाली इतिहास है, गुरूओं की इस धरती से अपराध को जड़ मूल से खत्म करने के लिए प्रतिबद्ध

गढ़शंकर

कांग्रेस के वरिष्ठ नेता एवं श्री आनंदपुर साहिब से कांग्रेस उम्मीदार विजय इंदर सिंगला ने कहा कि पंजाब में कानून व्यवस्था का जनाजा निकला हुआ है, कोई भी व्यक्ति सुरक्षित नहीं है, प्रदेश में बेहतर कानून व्यवस्था बहाल करना उनकी पहली प्राथमिकता है। पंजाब संतों, गुरूओं की धरती है, इस धरती का एक गौरवशाली इतिहास है।

गुरूओं की इस धरती से अपराध को जड़ मूल से खत्म करने के लिए हम पूर्णतय प्रतिबद्ध है, पंजाब में अपराध पर अंकुश लग जाए तो यहां अपने आप विकास की गंगा बहने लगेगी। बड़े दुख की बात है कि केंद्र की मोदी सरकार वोटों के चक्कर में पंजाब का अमन चैन खराब करना चाहती है, कई ऐसे वाक्ये हुए हैं जब केंद्र सरकार का पंजाब के मामले में नजरिया सही नहीं था।

श्री आनंदपुर साहिब लोकसभा क्षेत्र के लोगों का विजय इंदर सिंगला के प्रति एक विशेष प्यार है तभी तो इतनी चिलचिलाती धूप में भी उनको सुनने वालों के लिए हर जगह भारी भीड़ उमड़ रही है, सोमवार को गढ़शंकर, समुंद्र, बसियाला, मोएला वाहिदपुर, पहलवाल, कालेवाल बीट, भवानीपुर माजरी,मेहिन्दवानी, कोट, पारोवाल, डोहलरोन में चुनाव प्रचार किया। इस अवसर पर  अमरप्रीत सिंह लाली, हलका प्रभारी गढ़शंकर उनके साथ थे।

विजय इंदर सिंगला ने कहा कि पंजाब के युवाओं के दिलों की धडक़न सिद्धू मुसे वाला की 29 मई 2022 को दिन दहाड़े हत्या कर दी जाती है, इस हत्याकांड ने पंजाब को झकझोर कर रख दिया था, आज कोई भी व्यक्ति सुरक्षित नहीं है, शाम को जिंदा कोई अपने घर पहुंच जाए तो समझो उसकी किस्मत है,पंजाब में जब तक  संगठित अपराध पर अंकुश नहीं लगाया जाएगा तब तक पंजाब में अमन चैन बहाल नहीं होगा। 

पंजाब में राजनीतिक हत्याएं, जबरन वसूली, सीमा पार से नशीले पदार्थों की तस्करी, पुलिस स्टेशनों पर हमले आम बात है। पंजाब में लगभग 8 से 20 प्रमुख गिरोह सक्रिय हैं, जिनमें करीब 545 गिरोह के सदस्य हैं और पुलिस द्वारा उन्हें ए, बी और सी श्रेणियों में वर्गीकृत किया गया है। यह स्पष्ट है कि मौजूदा ढांचा पंजाब में संगठित अपराध से निपटने और रोकने के लिए पर्याप्त रूप से सशक्त नहीं है। पँजाब में बेहतर कानून व्यवस्था बहाल करने के लिए जो हमसे सम्भव होगा वह हम निश्चित तौर पर करेंगे।

वहीं, विजय इंदर सिंगला ने कहा कि हमारे लोकप्रिय नेता राहुल गांधी का पंजाब से बेहद प्यार है। कांग्रेस के घोषणा पत्र में 5 न्याय, 25 गारंटी  और 300 से ज्यादा वादे हैं, आज कांग्रेस का हर कार्यकर्ता संविधान को बचाने के लिए संघर्ष कर रहा है, कांग्रेस के 48 पन्नों के घोषणा पत्र में न्याय पत्र, नौकरी देने, किसानों की कर्जमाफी, खाली पद भरने, महिलाओं को  भत्ता देने, एमएसपी की गारंटी देने के वादे हैं। 

हमारे घोषणा पत्र में संवैधानिक न्याय का पन्ना भी जोड़ा गया है, जहां संविधान की प्रस्तावना के रूप को सामने रखकर कांग्रेस संसद, चुनाव आयोग, जांच एजेंसी, अदालत, मीडिया, चुनावी लोकतंत्र समेत हर जगह बदलाव के साथ न्याय की बात की गई है। राहुल गांधी की यह 25 गारंटी पंजाब की तकदीर बदलेगी।

कांग्रेस उम्मीदवार सिंगला ने मीडिया से बातचीत में कहा कि हम हर हाल में पंजाब में बेहतर कानून व्यवस्था बहाल कराएंगे, श्री आनंदपुर साहिब के हर मुद्दे को संसद में जोर शोर से उठाएंगे ही नहीं, बल्कि जब तक समस्या का समाधान नहीं होगा तब तक चुप नहीं बैठेगे। इस क्षेत्र के लोग मेरे परिवार का हिस्सा है, परिवार की सेवा करना मेरा पहला धर्म है।

ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ : ਵਿਜੇ ਇੰਦਰ ਸਿੰਗਲਾ

ਪੰਜਾਬ ਦਾ ਗੌਰਵਮਈ ਇਤਿਹਾਸ ਹੈ, ਗੁਰੂਆਂ ਦੀ ਇਸ ਧਰਤੀ ਤੋਂ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ

ਗੜ੍ਹਸ਼ੰਕਰ

ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ ਹੋਇਆ ਹੈ, ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਉਨ੍ਹਾਂ ਦੀ ਪਹਿਲੀ ਤਰਜੀਹ ਸੂਬੇ ਵਿੱਚ ਬੇਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਹੈ। ਪੰਜਾਬ ਸੰਤਾਂ-ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਦਾ ਗੌਰਵਮਈ ਇਤਿਹਾਸ ਹੈ।

ਗੁਰੂਆਂ ਦੀ ਇਸ ਧਰਤੀ ਤੋਂ ਜੁਰਮ ਨੂੰ ਜੜ੍ਹੋਂ ਪੁੱਟਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ, ਜੇਕਰ ਪੰਜਾਬ ਵਿੱਚ ਅਪਰਾਧਾਂ ਨੂੰ ਠੱਲ੍ਹ ਪੈ ਜਾਵੇ ਤਾਂ ਇੱਥੇ ਵਿਕਾਸ ਦੀ ਗੰਗਾ ਆਪਣੇ ਆਪ ਵਗਣ ਲੱਗ ਜਾਵੇਗੀ। ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੋਟਾਂ ਦੇ ਨਾਂ 'ਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ, ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਨਜ਼ਰੀਆਂ ਸਹੀ ਨਹੀਂ ਸੀ।

ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦਾ ਵਿਜੇ ਇੰਦਰ ਸਿੰਗਲਾ ਨਾਲ ਖਾਸ ਪਿਆਰ ਹੈ, ਇਸੇ ਕਰਕੇ ਹੀ ਐਨੀ ਕੜਕਦੀ ਗਰਮੀ ਵਿੱਚ ਵੀ ਉਸ ਨੂੰ ਸੁਣਨ ਦੇ ਲਈ ਵੀ ਥਾਂ-ਥਾਂ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਰਹੀ ਹੈ, ਸੋਮਵਾਰ ਨੂੰ ਗੜ੍ਹਸ਼ੰਕਰ, ਸਮੁੰਦੜਾ, ਬਾਸਿਆਲਾ, ਮੌਇਲਾ ਵਾਹਿਦਪੁਰ, ਪਹਲੇਵਾਲ, ਕਾਲੇਵਾਲ ਬੀਤ, ਭਵਾਨੀਪੁਰ ਮਾਜਰੀ, ਮਹਿੰਦਵਾਣੀ, ਕੋਟ, ਪਾਰੋਵਾਲ, ਦੋਹਲਰੋਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ ਉਨ੍ਹਾਂ ਦੇ ਨਾਲ ਸਨ।

ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ, ਇਸ ਕਤਲ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਜੇਕਰ ਸ਼ਾਮ ਨੂੰ ਕੋਈ ਜ਼ਿੰਦਾ ਆਪਣੇ ਘਰ ਪਹੁੰਚਦਾ ਹੈ ਤਾਂ  ਸਮਝੋ ਉਸਦੀ ਕਿਸਮਤ ਹੈ, ਜਦੋਂ ਤੱਕ ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਨੱਥ ਨਹੀਂ ਪਾਈ ਜਾਂਦੀ, ਪੰਜਾਬ ਵਿੱਚ ਸ਼ਾਂਤੀ ਬਹਾਲ ਨਹੀਂ ਹੋਵੇਗੀ। 

ਪੰਜਾਬ ਵਿੱਚ ਸਿਆਸੀ ਕਤਲ, ਜਬਰੀ ਵਸੂਲੀ, ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ, ਥਾਣਿਆਂ 'ਤੇ ਹਮਲੇ ਆਮ ਹਨ। ਪੰਜਾਬ ਵਿੱਚ ਤਕਰੀਬਨ 8 ਤੋਂ 20 ਵੱਡੇ ਗੈਂਗ ਸਰਗਰਮ ਹਨ, ਜਿਨ੍ਹਾਂ ਵਿੱਚ 545 ਦੇ ਕਰੀਬ ਗੈਂਗ ਮੈਂਬਰ ਹਨ ਅਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਪੰਜਾਬ ਵਿੱਚ ਸੰਗਠਿਤ ਅਪਰਾਧ ਨਾਲ ਨਜਿੱਠਣ ਅਤੇ ਰੋਕਣ ਲਈ ਮੌਜੂਦਾ ਢਾਂਚਾ ਇੰਨਾ ਮਜ਼ਬੂਤ ਨਹੀਂ ਹੈ। ਅਸੀਂ ਯਕੀਨੀ ਤੌਰ 'ਤੇ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਜੋ ਵੀ ਸੰਭਵ ਹੋਵੇਗਾ ਉਹ ਕਰਾਂਗੇ।

ਇਸ ਦੇ ਨਾਲ ਹੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਡੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਦਾ ਪੰਜਾਬ ਪ੍ਰਤੀ ਬਹੁਤ ਪਿਆਰ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ 5 ਨਿਆਂ, 25 ਗਾਰੰਟੀ ਅਤੇ 300 ਤੋਂ ਵੱਧ ਵਾਅਦੇ ਹਨ, ਅੱਜ ਕਾਂਗਰਸੀ  ਦਾ ਹਰ ਕਾਰੇਕਰਤਾ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ,  ਕਾਂਗਰਸ ਦੇ 48 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ ਇਨਸਾਫ਼ ਦੇਣ, ਨੌਕਰੀਆਂ ਦੇਣ, ਕਿਸਾਨਾਂ ਨੂੰ ਕਰਜ਼ਾ ਮੁਆਫ਼ ਕਰਨ, ਖਾਲੀ ਅਸਾਮੀਆਂ ਭਰਨ, ਔਰਤਾਂ ਨੂੰ ਭੱਤੇ ਦੇਣ, ਐਮਐਸਪੀ ਦੀ ਗਰੰਟੀ ਦੇਣ ਦੇ ਵਾਅਦੇ ਹਨ। ਸਾਡੇ ਚੋਣ ਮਨੋਰਥ ਪੱਤਰ ਵਿੱਚ ਸੰਵਿਧਾਨਕ ਨਿਆਂ ਦਾ ਪੰਨਾ ਵੀ ਜੋੜਿਆ ਗਿਆ ਹੈ, ਜਿੱਥੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਾਹਮਣੇ ਰੱਖ ਕੇ, ਕਾਂਗਰਸ, ਸੰਸਦ, ਚੋਣ ਕਮਿਸ਼ਨ, ਜਾਂਚ ਏਜੰਸੀ, ਅਦਾਲਤ, ਮੀਡੀਆ, ਚੋਣ ਲੋਕਤੰਤਰ ਸਮੇਤ ਹਰ ਥਾਂ ਬਦਲਾਅ ਦੇ ਨਾਲ ਇਨਸਾਫ਼ ਦੀ ਗੱਲ ਕੀਤੀ ਗਈ ਹੈ। ਰਾਹੁਲ ਗਾਂਧੀ ਦੀਆਂ ਇਹ 25 ਗਰੰਟੀਆਂ ਪੰਜਾਬ ਦੀ ਤਕਦੀਰ ਬਦਲ ਦੇਣਗੀਆਂ।

ਕਾਂਗਰਸੀ ਉਮੀਦਵਾਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਰ ਹਾਲਤ 'ਚ ਪੰਜਾਬ 'ਚ ਬੇਹਤਰ ਕਾਨੂੰਨ ਵਿਵਸਥਾ ਨੂੰ ਬਹਾਲ ਕਰਾਂਗੇ, ਅਸੀਂ ਨਾ ਸਿਰਫ ਸ੍ਰੀ ਅਨੰਦਪੁਰ ਸਾਹਿਬ ਦਾ ਹਰ ਮੁੱਦਾ ਪਾਰਲੀਮੈਂਟ 'ਚ ਜ਼ੋਰ-ਸ਼ੋਰ ਨਾਲ ਉਠਾਵਾਂਗੇ, ਸਗੋਂ ਇਸ ਸਮੱਸਿਆ ਦੇ ਹੱਲ ਹੋਣ ਤੱਕ ਚੁੱਪ ਨਹੀਂ ਬੈਠਾਂਗੇ | ਇਸ ਇਲਾਕੇ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ, ਪਰਿਵਾਰ ਦੀ ਸੇਵਾ ਕਰਨਾ ਮੇਰਾ ਪਹਿਲਾ ਧਰਮ ਹੈ।

 

Tags: Vijay Inder Singla , Punjab Pradesh Congress Committee , Congress , Punjab Congress , Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD