Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Aam Aadmi Party is continuously growing in Punjab, many big leaders of opposition parties joined AAP

AAP gave a big blow to Congress and BJP in Ludhiana, District President of Congress Women Wing and District President of BJP Minority Front joined AAP

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab

Web Admin

Web Admin

5 Dariya News

Faridkot/Ludhiana/Anandpur Sahib , 20 May 2024

Aam Aadmi Party (AAP) is continuously growing in Punjab.  Leaders from Akali Dal, BJP and Congress are joining Aam Aadmi Party every day. On Monday many big leaders of opposition parties left their parties and joined AAP in many districts, giving Aam Aadmi Party an edge in  the Lok Sabha elections.Aam Aadmi Party Punjab President and Chief Minister Bhagwant Mann formally inducted all the leaders into the party and welcomed them. 

Aam Aadmi Party gave a big setback to Congress and BJP.  District President of Congress Women's Wing Manisha Kapoor and District President of BJP Minority Morcha Anwar Hussain and spokesperson Asrar Tareen joined AAP. With their joining, AAP has become stronger in Ludhiana Lok Sabha. On this occasion,Chief Minister Bhagwant and MLA Madan Lal Bagga was also present.

Apart from the above leaders in Ludhiana, Congress councilor Sohan Singh Goga and Auto Union President Satish Kumar Mama and many office bearers of Vyapar Mandal also joined Aam Aadmi Party. AAP MLA Kulwant Sidhu played a vital role in getting them inducted. 

Aam Aadmi Party also gave a major setback to Akali Dal in Anandpur Sahib assembly constituency. Brigadier Rajkumar left Akali Dal and returned to his old party Aam Aadmi Party. In the 2017 assembly elections, Brigadier Rajkumar contested from Balachaur on Aam Aadmi Party ticket. Balachaur MLA Santosh Kataria was also present on this occasion.

Aam Aadmi Party has also gained strength in Faridkot Lok Sabha. Many social workers and leaders of Moga joined AAP. Akhtiyar Singh and Dr. Ravinder Singh Dhaliwal are prominent leaders who joined the party. Chief Minister Bhagwant inducted these leaders into Aam Aadmi Party in the presence of Moga MLA Amandeep Kaur Arora. 

On the other hand, District Council member from Baghapurana constituency of Faridkot, Tarsem Singh Sangam, along with his colleagues, joined Aam Aadmi Party in the presence of MLA Amritpal Singh Sukhanand.

In his statement, Chief Minister Bhagwant Mann said  that Aam Aadmi Party is a party of common people. The people of Punjab themselves are praising our work. People say that the amount of work done by the AAP government in two years has not been done in the last 70 years. 

He said that the people from every section of Punjab are joining Aam Aadmi Party and contributing to make Punjab prosperous again. He said that the people of Punjab are very excited to make Aam Aadmi Party win this time. We will win all the seats by 13-0.

पंजाब में लगातार मजबूत हो रही आम आदमी पार्टी, विपक्षी पार्टियों के कई बड़े नेता आप में हुए शामिल

लुधियाना में आप ने कांग्रेस और बीजेपी को दिया बड़ा झटका, कांग्रेस महिला विंग की जिलाध्यक्ष और भाजपा अल्पसंख्यक मोर्चा के जिलाध्यक्ष आप में शामिल

फरीदकोट/लुधियाना/आनंदपुर साहिब

पंजाब में आम आदमी पार्टी(आप) लगातार मजबूत हो रही है। वहीं विपक्षी पार्टियों को झटका लग रहा है। अकाली दल, भाजपा और कांग्रेस के नेता रोज आम आदमी पार्टी में शामिल हो रहे हैं। सोमवार को भी कई जिलों में विपक्षी पार्टियों के कई बड़े नेताओं ने आप का दामन थामा जिससे लोकसभा चुनावों में आम आदमी पार्टी को बढ़त मिली। आम आदमी पार्टी पंजाब के अध्यक्ष और मुख्यमंत्री भगवंत मान ने सभी नेताओं को औपचारिक तौर पर पार्टी में शामिल कराया और उनका स्वागत किया।

लुधियाना में आम आदमी पार्टी ने कांग्रेस और बीजेपी को बड़ा झटका दिया। यहां कांग्रेस महिला विंग की जिला अध्यक्ष मनीषा कपूर और भाजपा अल्पसंख्यक मोर्चा के जिला अध्यक्ष अनवर हुसैन एवं प्रवक्ता असरार तरीन आप में शामिल हो गए। इनके पार्टी में आने से लुधियाना लोकसभा में आप मजबूत हुई है। इस मौके पर मुख्यमंत्री भगवंत मान के साथ विधायक मदन लाल बग्गा भी मौजूद रहें।

लुधियाना में उपरोक्त नेताओं के अलावा कांग्रेस पार्षद सोहन सिंह गोगा और ऑटो यूनियन के अध्यक्ष सतीश कुमार मामा एवं व्यापार मंडल के कई पदाधिकारी भी आम आदमी पार्टी में शामिल हुए। इनको शामिल कराने में आप विधायक कुलवंत सिद्धू की खास भूमिका रही। आनंदपुर साहिब विधानसभा क्षेत्र में आम आदमी पार्टी ने अकाली दल को तगड़ा झटका दिया।

 ब्रिगेडियर राजकुमार अकाली दल छोड़कर वापस अपनी पुरानी पार्टी आम आदमी पार्टी में लौट आए। 2017 विधानसभा चुनाव में ब्रिगेडियर राजकुमार ने बलाचौर से आम आदमी पार्टी के टिकट पर चुनाव लड़ा था। इस मौके पर बलाचौर के विधायक संतोष कटारिया भी मौजूद रहें। फरीदकोट लोकसभा में भी आम आदमी पार्टी को मजबूती मिली है। 

मोगा के कई सामाजिक कार्यकर्ता और नेता आप में शामिल हुए। पार्टी में शामिल होने वाले नेताओं में अख्तियार सिंह और डॉ रविंदर सिंह धालीवाल प्रमुख हैं। मुख्यमंत्री भगवंत ने इन नेताओं को मोगा के विधायक अमनदीप कौर अरोड़ा की मौजूदगी में आम आदमी पार्टी में शामिल कराया। वहीं फरीदकोट के बाघापुराना हलके से जिला परिषद के सदस्य तरसेम सिंह संगम अपने साथियों समेत विधायक अमृतपाल सिंह सुखानंद की मौजूदगी में आम आदमी पार्टी में शामिल हुए।

इस मौके पर मुख्यमंत्री भगवंत मान ने अपने बयान में कहा कि आम आदमी पार्टी आम लोगों की पार्टी है। पंजाब के लोग खुद हमारे कार्यों की तारीफ कर रहे हैं। लोग कहते हैं कि दो साल में आप सरकार ने जितने काम किए उतने काम पिछले 70 सालों में नहीं हुए। उन्होंने कहा कि हमारे कार्यों से प्रभावित होकर पंजाब के हर वर्ग के लोग आम आदमी पार्टी से जुड़ रहे हैं और पंजाब को फिर से रंगला बनाने में अपना योगदान दे रहे हैं। उन्होंने कहा कि पंजाब के लोग इस बार आम आदमी पार्टी को जिताने के लिए काफी उत्साहित हैं। हम 13-0 से यह चुनाव जीतेंगे।

ਪੰਜਾਬ 'ਚ ਆਮ ਆਦਮੀ ਪਾਰਟੀ ਲਗਾਤਾਰ ਹੋ ਰਹੀ ਹੈ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਨੇਤਾ 'ਆਪ' 'ਚ ਹੋਏ ਸ਼ਾਮਲ 

ਲੁਧਿਆਣਾ 'ਚ 'ਆਪ' ਨੇ ਕਾਂਗਰਸ ਤੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ, ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤੇ ਭਾਜਪਾ ਘੱਟ ਗਿਣਤੀ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ 'ਆਪ' 'ਚ ਸ਼ਾਮਲ

ਫ਼ਰੀਦਕੋਟ/ਲੁਧਿਆਣਾ/ਅਨੰਦਪੁਰ ਸਾਹਿਬ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਵੀ ਝਟਕਾ ਲੱਗ ਰਿਹਾ ਹੈ। ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂ ਹਰ ਰੋਜ਼ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸੋਮਵਾਰ ਨੂੰ ਵੀ ਕਈ ਜ਼ਿਲਿਆਂ 'ਚ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ 'ਆਪ' 'ਚ ਸ਼ਾਮਲ ਹੋ ਗਏ, ਜਿਸ ਕਾਰਨ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ  ਵੱਡੀ ਮਜ਼ਬੂਤੀ ਮਿਲੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਲੁਧਿਆਣਾ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਇੱਥੇ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਅਤੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਨਵਰ ਹੁਸੈਨ ਅਤੇ ਬੁਲਾਰੇ ਅਸਰਾਰ ਤਰੀਨ ‘ਆਪ’ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਲੁਧਿਆਣਾ ਲੋਕ ਸਭਾ ਵਿੱਚ ‘ਆਪ’ ਹੋਰ ਮਜ਼ਬੂਤ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿਧਾਇਕ ਮਦਨ ਲਾਲ ਬੱਗਾ ਵੀ ਮੌਜੂਦ ਸਨ।

ਲੁਧਿਆਣਾ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਕਾਂਗਰਸੀ ਕੌਂਸਲਰ ਸੋਹਣ ਸਿੰਘ ਗੋਗਾ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਸਤੀਸ਼ ਕੁਮਾਰ ਮਾਮਾ ਅਤੇ ਵਪਾਰ ਮੰਡਲ ਦੇ ਕਈ ਅਹੁਦੇਦਾਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। 'ਆਪ' ਵਿਧਾਇਕ ਕੁਲਵੰਤ ਸਿੱਧੂ ਨੇ ਉਨ੍ਹਾਂ ਨੂੰ ਸ਼ਾਮਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਵਿੱਚ ਵੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ।

ਬ੍ਰਿਗੇਡੀਅਰ ਰਾਜਕੁਮਾਰ ਅਕਾਲੀ ਦਲ ਛੱਡ ਕੇ ਆਪਣੀ ਪੁਰਾਣੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਵਾਪਸ ਸ਼ਾਮਲ ਹੋ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬ੍ਰਿਗੇਡੀਅਰ ਰਾਜਕੁਮਾਰ ਨੇ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ।  ਇਸ ਮੌਕੇ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਵੀ ਮੌਜੂਦ ਸਨ। ਫ਼ਰੀਦਕੋਟ ਲੋਕ ਸਭਾ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ।

ਮੋਗਾ ਦੇ ਕਈ ਸਮਾਜ ਸੇਵੀ ਅਤੇ ਅਹੁਦੇਦਾਰ ‘ਆਪ’ ਵਿੱਚ ਸ਼ਾਮਲ ਹੋਏ। ਅਖਤਿਆਰ ਸਿੰਘ ਅਤੇ ਡਾ. ਰਵਿੰਦਰ ਸਿੰਘ ਧਾਲੀਵਾਲ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਪ੍ਰਮੁੱਖ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਦੀ ਹਾਜ਼ਰੀ ਵਿੱਚ ਇਨ੍ਹਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸੇ ਦੌਰਾਨ ਹਲਕਾ ਫ਼ਰੀਦਕੋਟ ਦੇ ਬਾਘਾਪੁਰਾਣਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਰਸੇਮ ਸਿੰਘ ਸੰਗਮ ਆਪਣੇ ਸਾਥੀਆਂ ਸਮੇਤ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਪੰਜਾਬ ਦੇ ਲੋਕ ਖ਼ੁਦ ਸਾਡੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਕੰਮ 'ਆਪ' ਸਰਕਾਰ ਨੇ 2 ਸਾਲਾਂ 'ਚ ਕਰਵਾਇਆ ਹੈ, ਐਨਾ ਕੰਮ ਪਿਛਲੇ 70 ਸਾਲਾਂ 'ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ। ਇਸ ਵਾਰ ਇਹ ਚੋਣ 13-0 ਨਾਲ ਜਿੱਤਾਂਗੇ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD