Wednesday, 26 June 2024

 

 

LATEST NEWS Narendra Modi addresses before commencement of 1st session of the 18th Lok Sabha Mines Ministry Launches Fourth Tranche of Auction of Critical and Strategic Minerals Dr. Jitendra Singh launches OWOT campaign showcasing recent success stories of India in different streams of science and technology. Jagat Prakash Nadda launches National STOP Diarrhoea Campaign 2024 Committed for a water secure future through action-oriented policy and planning: C.R. Paatil Zila Jathedars, Halqa incharges blast conspiracies to render Panth and Punjab leaderless Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur One by one, the centre is stopping all funds of Punjab, they do not want Punjab to progress and develop: AAP Industry department holds special camp, cases of more than 250 industries discussed Ardaas Sarbat De Bhale Di: Jio Studios, Humble Motion Pictures And Panorama Studios Launch The Teaser Of Punjabi Cnema's Beloved Franchise Ardaas CGC Jhanjeri Inaugurates Happiness & Well-Being Center for Holistic Development of Students and Faculty Gurjeet Singh Aujla took oath as Lok Sabha member for the third time

 

Aam Aadmi Party could not fulfill even a single promise in two and a half years : Preneet Kaur

Said Aam Aadmi Party workers are joining farmers' protest in disguise

Parneet Kaur, Preneet Kaur, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Patiala , 20 May 2024

The Bharatiya Janata Party candidate and former Minister of State for External Affairs Preneet Kaur on Monday said that Aam Aadmi Party came to power by making false promises to the people of Punjab, but in the last two and a half years, this party has not fulfilled even a single promise made to the people.

While addressing a public meeting in Sanaur on Monday, Preneet Kair said that the Aam Aadmi Party, which does not respect women, did not fulfill its promise of giving Rs 1000 per month to women. "Whenever AAP workers or leaders come to ask for votes for the Lok Sabha elections, then all the women should ask them to first release their dues of 26 months which is Rs 26,000," she said.

The BJP leader said that she has received information that some Aam Aadmi Party workers were trying to mislead the farmers by joining the protests by posing as farmers in the protests. "All the demands of the farmers are legitimate and every possible effort will be made to fulfill them," she added.

 Notably, Congress General Secretary Jatinder Singh, Akali Dal's Rupinder Singh, Mandeep Singh, Fateh Singh, Raju Rams Amarinder Dhot, Jaswinder Singh Retgarh, Jassa Singh Sabajpura, Ravinder Singh Samana and Jasbir Singh Shahpur left Congress and Aam Aadmi Party and joined Bharatiya Janata Party. Preneet Kaur welcomed these leaders from other political parties to BJP.

Addressing the public meeting, Preneet Kaur said that "Captain Amarinder Singh, while being the Chief Minister, has always shown keenness regarding the development of Sanaur. During his time, Maharaja Captain Amarinder Singh worked to connect Sanaur with Chandigarh-Sangrur bypass.

Apart from this, basic facilities were provided to Sanaur. Today, Sanaur has been completely successful in maintaining a distinct identity of its own in the Patiala district."Preneet Kaur further said that Sanaur needs to be developed further so that new employment opportunities can be created in this area.

There is immense potential for developing new areas by widening the road from Sanaur to Devigarh as well as developing Sanaur as a major agricultural centre. "The areas of Sanaur which are facing the brunt of Ghaggar water have received a permanent solution to it from the Central Government," she added.

Furthermore, Preneet Kaur told the residents of Sanaur that her family has an old relationship with Sanaur. "Based on this relationship and belief, my confidence is high that you will make me win in the Lok Sabha elections and I will be having an opportunity to solve all the major problems of Patiala and get big packages for new development works from Prime Minister Narendra Modi."

She said that whatever guarantee Narendra Modi gives to someone, he fulfills it under any circumstances. "Like a normal party, they are not limited to promises. The leaders of Aam Aadmi Party who are making promises to the people during the election campaign should be questioned as to how the Aam Aadmi Party, which is contesting elections on only 23 seats across the country, will fulfill the big promises?

AAP leaders, who stopped mining in Punjab and spent Rs 20,000 crores on the development of Punjab, have themselves forgotten this promise."While interacting with the media, Preneet Kaur confirmed Prime Minister Narinder Modi's arrival in Patiala on May 23. She is very happy that the Prime Minister is going to start his Punjab tour from Patiala.

Vikram Inderjit Singh Chahal (NIKKU) assured Maharani Preneet Kaur that the people of Sanaur area are waiting for June 1 to cast their precious votes to BJP. She said that the people of Sanaur know that when they can trust Congress and AAP, they can also show their trust in BJP. On this occasion, a large number of BJP workers including Sanaur Mahila Mandal President Nisha Rishi were present.

ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ

ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਭੇਸ ਬਦਲ ਕੇ ਕਿਸਾਨ ਧਰਨਿਆਂ ਵਿੱਚ ਹੋ ਰਹੇ ਹਨ ਸ਼ਾਮਲ

ਪਟਿਆਲਾ

ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਪਿਛਲੇ ਢਾਈ ਸਾਲਾਂ ਵਿੱਚ ਇਸ ਪਾਰਟੀ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਹ ਗੱਲ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਸਨੌਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਤਿਕਾਰ ਨਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ।

ਜਦੋਂ 'ਆਪ' ਦੇ ਲੋਕ ਵੋਟਾਂ ਮੰਗਣ ਲਈ ਲੋਕਾਂ ਦੇ ਘਰਾਂ 'ਚ ਆਉਣ ਤਾਂ ਸਾਰੀਆਂ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਲੰਘੇ 26 ਮਹੀਨਿਆਂ ਦਾ ਬਕਾਇਆ 26 ਹਜ਼ਾਰ ਰੁਪਏ ਜਰੂਰ ਮੰਗਣ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਧਰਨਿਆਂ ਵਿੱਚ ਕਿਸਾਨ ਬਣਕੇ ਕੇ ਧਰਨਿਆਂ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜਤਿੰਦਰ ਸਿੰਘ, ਅਕਾਲੀ ਦਲ ਦੇ ਰੁਪਿੰਦਰ ਸਿੰਘ, ਮਨਦੀਪ ਸਿੰਘ, ਫਤਿਹ ਸਿੰਘ, ਰਾਜੂ ਰਾਮ, ਅਮਰਿੰਦਰ ਢੋਟ, ਜਸਵਿੰਦਰ ਸਿੰਘ ਰੇਤਗੜ੍ਹ, ਜੱਸਾ ਸਿੰਘ ਸਬਾਜਪੁਰਾ, ਰਵਿੰਦਰ ਸਿੰਘ ਸਮਾਣਾ ਅਤੇ ਜਸਬੀਰ ਸਿੰਘ ਸ਼ਾਹਪੁਰ ਸੋਮਵਾਰ ਨੂੰ ਕਾਂਗਰਸ ਅਤੇ ਆਮ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਪ੍ਰਨੀਤ ਕੌਰ ਨੇ ਹੋਰਨਾਂ ਸਿਆਸੀ ਪਾਰਟੀਆਂ ਦੇ ਇਨ੍ਹਾਂ ਆਗੂਆਂ ਦਾ ਭਾਜਪਾ ਵਿੱਚ ਸਵਾਗਤ ਕੀਤਾ।

ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਹਲਕਾ ਸਨੌਰ ਦੇ ਵਿਕਾਸ ਲਈ ਹਮੇਸ਼ਾ ਹੀ ਸੰਜੀਦਗੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਮੇਂ ਦੌਰਾਨ ਸਨੌਰ ਨੂੰ ਚੰਡੀਗੜ੍ਹ-ਸੰਗਰੂਰ ਬਾਈਪਾਸ ਨਾਲ ਜੋੜਨ ਦਾ ਕੰਮ ਕੀਤਾ। ਇਸ ਤੋਂ ਇਲਾਵਾ ਸਨੌਰ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।

ਅੱਜ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਸਨੌਰ ਨੂੰ ਹੋਰ ਵਿਕਸਤ ਕਰਨ ਦੀ ਲੋੜ ਹੈ ਤਾਂ ਜੋ ਇਸ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ। ਸਨੌਰ ਤੋਂ ਦੇਵੀਗੜ੍ਹ ਤੱਕ ਸੜਕ ਨੂੰ ਚੌੜਾ ਕਰਨ ਦੇ ਨਾਲ-ਨਾਲ ਸਨੌਰ ਨੂੰ ਇੱਕ ਪ੍ਰਮੁੱਖ ਖੇਤੀਬਾੜੀ ਕੇਂਦਰ ਵਜੋਂ ਵਿਕਸਤ ਕਰਨ ਦੀ ਜਰੂਰਤ ਹੈ।

ਸਨੌਰ ਅੱਜ ਸਬਜਿਆਂ ਦੀ ਪੈਦਾਵਾਰ ਵਿੱਚ ਵੱਡੀ ਹਿੱਸੇਦਾਰੀ ਪਾ ਰਿਹਾ ਹੈ। ਸਨੌਰ ਦੇ ਜਿਹੜੇ ਇਲਾਕੇ ਘੱਗਰ ਦੇ ਪਾਣੀ ਦੀ ਮਾਰ ਝੱਲ ਰਹੇ ਹਨ, ਉਹ ਕੇਂਦਰ ਸਰਕਾਰ ਤੋਂ ਇਸ ਦਾ ਸਥਾਈ ਹੱਲ ਕਰਵਾ ਚੁੱਕੇ ਹਨ, ਪਰ ਉਸਨੂੰ ਅਮਲੀਜਾਮਾ ਚੌਣਾ ਤੋਂ ਬਾਅਦ ਦਿੱਤਾ ਜਾਣਾ ਹੈ।ਪ੍ਰਨੀਤ ਕੌਰ ਨੇ ਸਨੌਰ ਨਿਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਸਨੌਰ ਨਾਲ ਪੁਰਾਣਾ ਰਿਸ਼ਤਾ ਹੈ। ਇਸ ਰਿਸ਼ਤੇ ਅਤੇ ਵਿਸ਼ਵਾਸ ਦੇ ਆਧਾਰ 'ਤੇ ਉਹਨਾਂ ਦਾ ਭਰੋਸਾ ਬੁਲੰਦ ਹੈ ਕਿ ਉਹ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨਗੇ।

ਇਸੇ ਜੀਤ ਤੋਂ ਬਾਅਦ ਉਹ ਪਟਿਆਲਾ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਵੇਂ ਵਿਕਾਸ ਕਾਰਜਾਂ ਲਈ ਵੱਡੇ ਪੈਕੇਜ ਪਟਿਆਲਾ ਲਈ ਲਿਆਉਣਗੇ। ਪ੍ਰਨੀਤ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਜੋ ਵੀ ਗਾਰੰਟੀ ਕਿਸੇ ਨੂੰ ਦਿੰਦੇ ਹਨ, ਉਸ ਨੂੰ ਉਹ ਹਰ ਹਾਲਤ ਵਿਚ ਪੂਰਾ ਕਰਦੇ ਹਨ। ਆਮ ਪਾਰਟੀ ਵਾਂਗ ਉਹ ਵਾਅਦਿਆਂ ਤੱਕ ਹੀ ਸੀਮਤ ਨਹੀਂ ਰਹਿੰਦੇ।

ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਵਾਲ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਪਾਰਟੀ ਦੇਸ਼ ਭਰ ਵਿੱਚ ਸਿਰਫ਼ 23 ਸੀਟਾਂ 'ਤੇ ਲੋਕਸਭਾ ਚੋਣ ਲੜ ਰਹੀ ਹੈ। ਕੇਂਦਰ ਦੀ ਸੱਤਾ ਲਏ ਬਿਨਾਂ ਆਮ ਆਦਮੀ ਪਾਰਟੀ ਵੱਡੇ-ਵੱਡੇ ਵਾਅਦੇ ਕਿਵੇਂ ਪੂਰੇ ਕਰੇਗੀ। ਪੰਜਾਬ 'ਚ ਮਾਈਨਿੰਗ ਬੰਦ ਕਰਕੇ ਪੰਜਾਬ ਦੇ ਵਿਕਾਸ 'ਤੇ 20 ਹਜ਼ਾਰ ਕਰੋੜ ਰੁਪਏ ਖਰਚਣ ਦਾ ਵਾਅਦਾ ਕਰਨ ਵਾਲੇ 'ਆਪ' ਆਗੂ ਖੁਦ ਇਸ ਵਾਅਦੇ ਨੂੰ ਭੁੱਲ ਗਏ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 23 ਮਈ ਨੂੰ ਪਟਿਆਲਾ ਆਉਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਪਟਿਆਲਾ ਤੋਂ ਕਰਨ ਜਾ ਰਹੇ ਹਨ। ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਇਸ ਕਾਰਨ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਲਈ ਮੌਸਮ ਅਨੁਸਾਰ ਤਿਆਰਿਆਂ ਕੀਤੀਆਂ ਜਾ ਰਹੀਆਂ ਹਨ।

ਭਾਜਪਾ ਦੇ ਸਨੌਰ ਹਲਕਾ ਪ੍ਰਧਾਨ ਵਿਕਰਮ ਇੰਦਰਜੀਤ ਸਿੰਘ ਚਾਹਲ (ਨਿੱਕੂ) ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਸਨੌਰ ਇਲਾਕੇ ਦੇ ਲੋਕ ਭਾਜਪਾ ਨੂੰ ਆਪਣੀਆਂ ਕੀਮਤੀ ਵੋਟਾਂ ਪਾਉਣ ਲਈ 1 ਜੂਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਨੌਰ ਦੇ ਲੋਕ ਜਾਣਦੇ ਹਨ ਕਿ ਜਦੋਂ ਉਹ ਕਾਂਗਰਸ ਅਤੇ 'ਆਪ' 'ਤੇ ਭਰੋਸਾ ਕਰ ਸਕਦੇ ਹਨ ਤਾਂ ਉਹ ਭਾਜਪਾ 'ਤੇ ਵੀ ਭਰੋਸਾ ਕਰ ਸਕਦੇ ਹਨ। ਇਸ ਮੌਕੇ ਸਨੌਰ ਮਹਿਲਾ ਮੰਡਲ ਦੀ ਪ੍ਰਧਾਨ ਨਿਸ਼ਾ ਰਿਸ਼ੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

आम आदमी पार्टी ढाई सालों में एक भी वायदे को नहीं कर सकी पूरा : परनीत कौर

कहा किसान धरनों में भेस बदलकर शामिल हो रहे आम आदमी पार्टी के कार्यकर्ता

पटियाला

आम आदमी पार्टी पंजाब के लोगों के साथ झूठे वायदे करके सत्ता में तो आ गई, लेकिन बीते ढाई सालों में इस पार्टी ने लोगों के साथ किए अपने किसी एक वायदे को भी पूरा नहीं किया। भारतीय जनता पार्टी की प्रत्याशी एंव पूर्व विदेश राज्य मंत्री परनीत कौर ने सनौर में सोमवार को एक जनसभा को संबोधित करते ये बात सांझा की। उन्होंने कहा कि महिलाओँ का सम्मान न करने वाली आम आदमी पार्टी ने महिलाओँ को हरेक माह एक हजार रुपये महीना देने के अपने वायदे को पूरा नहीं किया।

लोकसभा चुनाव के लिए जब आप पार्टी के लोग वोट मांगने के लिए लोगों के घर आ रहे हैं तो सभी महिलाओँ को उन लोगों से सवाल करना चाहिए कि वे पहले उनका 26 महीनों का बकाया 26 हजार रुपये जारी करें। भाजपा नेता ने कहा कि उके पास जानकारी आई है कि किसान संगठनों के विरोध प्रदर्शनों में आम आदमी पार्टी के ही कुछ कार्यकर्ता किसान बनकर विरोध प्रदर्शनों में शामिल होकर किसानों को गुमराह करने का प्रयास कर रहे हैं। किसानों की सभी मांगे जायज हैं और उन्हें पूरा करने के लिए हर संभव प्रयास किया जाएगा।

कांग्रेस के महासचिव जतिंदर सिंह, अकाली दल के रुपिंदर सिंह, मनदीप सिंह, फतेह सिंह, राजू रामस अमरिदंर ढोठ, जसविंदर सिंह रेतगढ़, जस्सा सिंह सबाजपुरा, रविंदर सिंह समाना और जसबीर सिंह शाहपुर ने कांग्रेस और आम पार्टी को छोड़कर भारतीय जनता पार्टी को ज्वाइंन किया। परनीत कौर ने अन्य राजनीतिक पार्टियों से आए इन नेताओँ का भाजपा में आ पर स्वागत किया।

जनसभा को संबोधित करते हुए परनीत कौर ने कहा कि सनौर के विकास को लेकर कैप्टन अमरिंदर सिंह ने मुख्यमंत्री रहते हुए हमेशा उत्सुकता दिखाई है। उन्होंने कहा कि महाराजा कैप्टन अमरिंदर सिंह ने अपने समयकाल में सनौर को चंडीगढ़-संगरूर बाईपास के साथ जोड़ने का काम किया। इसके अलावा सनौर को मूलभूत सुविधाएं मुहैया करवाई।

सनौर आज पटियाला जिले में अपनी एक भिन्न पहचान रखने में पूरी तरह से सफल रहा है। परनीत कौर ने कहा कि सनौर को और अधिक विकसित किए जाने की जरूरत है, ताकि इस इलाके में रोजगार के नए अवसर पैदा किए जा सके। सनौर से देवीगढ़ तक की सड़क को चौड़ा करके नए इलाकों को विकसित करने के साथ-साथ सनौर को प्रमुख कृषि केंद्र के रूप में विकसित किए जाने की भरपूर संभावनाएँ हैं। सनौर के जिन इलाकों को घग्गर के पानी की मार झेलनी पड़ रही है, वह उसका केंद्र सरकार से स्थाई समाधान ले आई हैं।

सनौर वासियों को परनीत कौर ने कहा कि सनौर के साथ उनके परिवार का पुराना रिश्ता है। इसी रिश्ते और विश्वास के भरोसे उनका हौसला बुलंद है कि लोकसभा चुनाव में उनकी जीत होगी और वे पटियाला की सभी प्रमुख समस्याओँ का समाधान कर नए विकास कार्यों के लिए बड़े पैकेज प्रधानमंत्री नरिंदर मोदी से ला सकेंगी। परनीत कौर ने कहा कि नरिंदर मोदी किसी को जो गैरंटी देते हैं उसे हर हाल में पूरा करते हैं।

आम पार्टी की भांति वे वायदों तक सीमित नहीं हैं। आण आदमी पार्टी को जो नेता लोगों से चुनाव प्रचार दौरान वायदे कर रहे हैं, उनसे सवाल किया जाना चाहिए कि देश भर में महज 23 सीटों पर चुनाव लड़ने वाली आम पार्टी बड़े वायदों को पूरा कैसे करेगी। पंजाब में माइनिंग को रोक 20 हजार करोड़ रुपये पंजाब के विकास में खर्च करने वाले आप नेता इस वायदो को खुद भूल चुके हैं।

मीडिया के साथ बातचीत दौरान परनीत कौर ने प्रधानमंत्री नरिंदर मोदी के 23 मई को पटियाला आ की पुष्टि कीष। उन्होंने कहा कि प्रधानमंत्री पंजाब दौरा पटियाला से शुरू करने जा रहे हैं, इस बात की उन्हें बेहद खुशी है। चूंकि गर्मी बेहद अधिक है और इसी कारण से प्रधानमंत्री की चुनावी रैली को लेकर चल रही तैरियां भी उसी हिसाब से करवाई जा रही हैं।

 विक्रम इंद्रजीत सिंह चहल (निक्कू) ने महारानी परनीत कौर को भरौसा दिलाया कि सनौर इलाके के लोग भाजपा को अपना कीमती वोट देने के लिए 1 जून का इंतजार कर रहे हैं। उन्होंने कहा कि सनौर वासियों को पता है कि जब वह कांग्रेस और आप पर भरोसा कर सकते हैं तो वह एक बार भाजपा पर भी अपना भरोसा दिखा सकते हैं। इस अवसर पर सनौर महिला मंडल की प्रधान निशा ऋषि सहित बड़ी संख्या में भाजपा कार्यकर्ता मौजूद थे।  

 

 

Tags: Parneet Kaur , Preneet Kaur , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD