Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Law and order situation in Punjab a big zero, Bhagwant Mann should take training from Yogi: Dr. Subhash Sharma

BJP candidate campaigned in Kahiwal, Baloli, Bharatgarh, Sri Anandpur Sahib and Naya Nangal

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Sri Anandpur Sahib , 20 May 2024

BJP candidate from Sri Anandpur Sahib, Dr. Subhash Sharma, today targeted the Aam Aadmi Party over the deteriorating law and order situation in Punjab. Addressing various public meetings at Sri Anandpur Sahib during the election campaign, Dr. Sharma said that during the tenure of Aam Aadmi Party, the law and order situation in the entire state has completely collapsed. 

He said that incidents of murders, robberies, extortion and gang wars have become a routine in the state. Dr. Sharma said that after AAP came to power, incidents of murders of renowned singer Sidhu Moosewala, Kabaddi player Sandeep Singh “Nangal Ambiyan” have come to light. “If we talk about Sri Anandpur Sahib Constituency, the incidents happening here force us to think that we are living in ‘jungle raaj’. 

The murder of VHP leader Vikas Bagga in Nangal in broad daylight one month back is proof that law and order is zero in this Lok Sabha Constituency”, Dr. Sharma pointed out.Dr. Sharma further said that both the accused arrested in the murder of Vikas Bagga had revealed that Vikas was murdered at the behest of Pakistan and it was also funded by foreign handlers based in Portugal. 

“These facts confirm that there are many weaknesses in the law and order system in Punjab and conspirators sitting abroad are taking advantage of these shortcomings. The Punjab government has completely failed to prevent such incidents”, he added.

Dr. Sharma also said that once UP was considered infamous for incidents of crime but today the Yogi government has wiped out crime from the state and established good governance there. Taking a jibe at the Punjab CM, Dr. Sharma suggested Bhagwant Mann to take training from Uttar Pradesh Chief Minister Yogi Adityanath.

Dr. Sharma while informing that PM Modi is coming on a two-day visit to Punjab this week, said, “PM rallies will bring a new dawn of good governance in Punjab and the duo of Yogi and Modi will infuse new energy among the entire Punjabis. Modi’s rallies are being eagerly awaited by every Punjabi, as they are desperate to see their popular leader among them”, he asserted.

Meanwhile, on Monday, BJP candidate Dr. Subhash Sharma campaigned in Una, Mindwan, Jhinjri, Kahiwal, Baloli, Bharatgarh, Sri Anandpur Sahib, Bhanupali, Brahmpur, Gohlani, Nangran, Naya Nangal etc. and a large number of people turned up in every public meeting. Slogans of “Anandpur Sahib Ki Aas, Sada Subhash” were reverberating in the public meetings.

पंजाब में कानून व्यवस्था जीरो,योगी से ट्रेनिंग लें भगवंत मान : डा. सुभाष शर्मा

भाजपा प्रत्याशी ने किया काहीवाल, बलोली, भरतगढ़, श्री आनंदपुर साहिब और नया नंगल में चुनाव प्रचार

श्री आनंदपुर साहिब 

श्री आनंदपुर साहिब से भाजपा प्रत्याशी डा. सुभाष शर्मा ने आज पंजाब की बिगड़ी हुई कानून व्यवस्था को लेकर आम आदमी पार्टी पर जमकर निशाना साधा। चुनाव प्रचार के दौरान श्री आनंदपुर साहिब में विभिन्न जनसभाओं को संबोधित करते हुए डा. सुभाष शर्मा ने कहा कि आम आदमी पार्टी के कार्यकाल में पूरे प्रदेश में कानून व्यवस्था पूरी तरह से चरमरा चुकी है। राज्य में हत्याएं, लूट, जबरन वसूली और गिरोह युद्ध हो रहे हैं। 

आप के सत्ता में आने के बाद मशहूर गायक सिद्धू मूसेवाला, कब्बडी खिलाड़ी संदीप सिंह "नंगल अंबियां" की हत्या जैसी कई अन्य घटनाएं सामने आई हैं। श्री आनंदपुर साहिब हलके की ही बात करें तो यहां पर होने वाली वारदातें हमें सोचने पर मजबूर करती हैं कि हम जंगलराज में जी रहे हैं। एक महीना पहले नंगल में विहिप नेता विकास बग्गा की दिनदिहाड़े हत्या इस बात का प्रमाण है कि इस लोकसभा हलके में कानून व्यवस्था जीरो हो चुकी है।  

विकास की हत्या में गिरफ्तार दोनों आरोपियों ने खुलासा किया था कि यह सब पाकिस्तान के इशारे पर हुआ था और इसकी पुर्तगाल बैठे विदेशी हैंडलर्स ने फंडिंग की थी। डा. सुभाष शर्मा ने कहा कि ये तथ्य इस बात की पुष्टि करते हैं पंजाब में कानून व्यवस्था में बहुत कमियां हैं और उन कमियों का फायदा विदेश में बैठे साजिशकर्ता उठा रहे हैं। 

ऐसी वारदातों पर नकेल कसने में पंजाब सरकार पूरी तरह फेल है। उन्होंने कहा कि कभी यूपी को आपराधिक वारदातों के लिए बदनाम माना जाता था लेकिन आज योगी सरकार ने वहां सुशासन स्थापित किया है। डा. शर्मा ने पंजाब के सीएम भगवंत मान को उत्तर प्रदेश के मुख्यमंत्री श्री योगी आदित्यनाथ से ट्रेनिंग लेने का सुझाव दिया। 

उन्होंने कहा कि पीएम मोदी इस सप्ताह पंजाब के दो दिवसीय दौरे पर आ रहे हैं। उनकी रैलियां पंजाब में सुशासन की नई सुबह लाएंगे और योगी व मोदी की जोड़ी पूरे पंजाबियों में नई ऊर्जा का संचार करेगी। डा. सुभाष शर्मा ने कहा कि मोदी की रैलियों का हर पंजाबी को इंतजार है क्योंकि वे अपने लोकप्रिय नेता को अपने बीच देखने के लिए बेताब हैं। 

भाजपा प्रत्याशी डा. सुभाष शर्मा द्वारा सोमवार को ऊना, मींडवां, झिंजरी, काहीवाल, बलोली, भरतगढ़, श्री आनंदपुर साहिब, भानुपाली, ब्रहमपुर, गोहलानी, नंगरां, नया नंगल आदि में चुनाव प्रचार किया और हर जनसभा में भारी संख्या में लोग उमड़े। जनसभाओं में "आनंदपुर साहिब की आस,साडा सुभाष" के नारे गूँज रहे थे ।

ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ

ਭਾਜਪਾ ਉਮੀਦਵਾਰ ਨੇ ਕਾਹੀਵਾਲ, ਬਲੋਲੀ, ਭਰਤਗੜ੍ਹ, ਸ੍ਰੀ ਆਨੰਦਪੁਰ ਸਾਹਿਬ ਅਤੇ ਨਯਾ ਨੰਗਲ ਵਿੱਚ  ਕੀਤਾ ਚੋਣ ਪ੍ਰਚਾਰ

ਸ੍ਰੀ ਆਨੰਦਪੁਰ ਸਾਹਿਬ 

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਿੱਤਾ। ਚੋਣ ਪ੍ਰਚਾਰ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੂਰੇ ਸੂਬੇ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਿਆ ਹੈ। 

ਸੂਬੇ ਵਿੱਚ ਕਤਲ, ਲੁੱਟਾਂ-ਖੋਹਾਂ, ਜਬਰੀ ਵਸੂਲੀ ਅਤੇ ਗੈਂਗ ਵਾਰ ਹੋ ਰਹੇ ਹਨ। 'ਆਪ' ਦੇ ਸੱਤਾ 'ਚ ਆਉਣ ਤੋਂ ਬਾਅਦ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਸਿੰਘ "ਨੰਗਲ ਅੰਬੀਆਂ" ਦੇ ਕਤਲ ਵਰਗੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜੇਕਰ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਵਾਪਰ ਰਹੀਆਂ ਘਟਨਾਵਾਂ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਅਸੀਂ ਜੰਗਲ ਰਾਜ ਵਿੱਚ ਰਹਿ ਰਹੇ ਹਾਂ। 

ਇੱਕ ਮਹੀਨਾ ਪਹਿਲਾਂ ਦਿਨ ਦਿਹਾੜੇ ਨੰਗਲ ਵਿੱਚ ਵੀਐਚਪੀ ਆਗੂ ਵਿਕਾਸ ਬੱਗਾ ਦਾ ਕਤਲ ਇਸ ਗੱਲ ਦਾ ਸਬੂਤ ਹੈ ਕਿ ਇਸ ਲੋਕ ਸਭਾ ਹਲਕੇ ਵਿੱਚ ਅਮਨ-ਕਾਨੂੰਨ ਜ਼ੀਰੋ ’ਤੇ ਪਹੁੰਚ ਗਿਆ ਹੈ। ਵਿਕਾਸ ਦੇ ਕਤਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਸਭ ਕੁਝ ਪਾਕਿਸਤਾਨ ਦੇ ਇਸ਼ਾਰੇ 'ਤੇ ਹੋਇਆ ਸੀ ਅਤੇ ਇਸ ਨੂੰ ਪੁਰਤਗਾਲ ਸਥਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਅੰਜਾਮ ਦਿੱਤਾ ਗਿਆ ਸੀ। 

ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪੰਜਾਬ ਵਿੱਚ ਅਮਨ-ਕਾਨੂੰਨ ਵਿਵਸਥਾ ਵਿੱਚ ਕਈ ਕਮੀਆਂ ਹਨ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਜ਼ਿਸ਼ਕਰਤਾ ਇਨ੍ਹਾਂ ਕਮੀਆਂ ਦਾ ਫਾਇਦਾ ਉਠਾ ਰਹੇ ਹਨ। ਪੰਜਾਬ ਸਰਕਾਰ ਅਜਿਹੀਆਂ ਘਟਨਾਵਾਂ 'ਤੇ ਨਕੇਲ ਕੱਸਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਕਦੇ ਯੂਪੀ ਨੂੰ ਅਪਰਾਧਿਕ ਘਟਨਾਵਾਂ ਲਈ ਬਦਨਾਮ ਮੰਨਿਆ ਜਾਂਦਾ ਸੀ ਪਰ ਅੱਜ ਯੋਗੀ ਸਰਕਾਰ ਨੇ ਉੱਥੇ ਸੁਸ਼ਾਸਨ ਸਥਾਪਿਤ ਕੀਤਾ ਹੈ। 

ਡਾ: ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਸਿਖਲਾਈ ਲੈਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਇਸ ਹਫ਼ਤੇ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਦੀਆਂ ਰੈਲੀਆਂ ਪੰਜਾਬ ਵਿੱਚ ਸੁਸ਼ਾਸਨ ਦੀ ਨਵੀਂ ਸਵੇਰ ਲੈ ਕੇ ਆਉਣਗੀਆਂ ਅਤੇ ਯੋਗੀ ਅਤੇ ਮੋਦੀ ਦੀ ਜੋੜੀ ਸਮੁੱਚੇ ਪੰਜਾਬੀਆਂ ਵਿੱਚ ਨਵੀਂ ਊਰਜਾ ਭਰੇਗੀ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਦੀ ਦੀਆਂ ਰੈਲੀਆਂ ਦਾ ਹਰ ਪੰਜਾਬੀ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਉਹ ਆਪਣੇ ਹਰਮਨ ਪਿਆਰੇ ਨੇਤਾ ਨੂੰ ਦੇਖਣ ਲਈ ਬੇਤਾਬ ਹਨ।

ਸੋਮਵਾਰ ਨੂੰ ਭਾਜਪਾ ਉਮੀਦਵਾਰ ਡਾ.ਸੁਭਾਸ਼ ਸ਼ਰਮਾ ਨੇ ਊਨਾ, ਮਿੰਡਵਾਂ, ਝਿੰਜਰੀ, ਕਾਹੀਵਾਲ, ਬਲੋਲੀ, ਭਰਤਗੜ੍ਹ, ਸ੍ਰੀ ਅਨੰਦਪੁਰ ਸਾਹਿਬ, ਭਾਨੂਪਲੀ, ਬ੍ਰਹਮਪੁਰ, ਗੋਹਲਾਨੀ, ਨਾਗਰਾਂ, ਨਯਾ ਨੰਗਲ ਆਦਿ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਹਰ ਥਾਂ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਜਨਤਕ ਮੀਟਿੰਗਾਂ ਵਿੱਚ ‘ਅਨੰਦਪੁਰ ਸਾਹਿਬ ਕੀ ਆਸ, ਸਦਾ ਸੁਭਾ’ ਦੇ ਨਾਅਰੇ ਗੂੰਜ ਰਹੇ ਸਨ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD