Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Bhagwant Mann campaigned for Faridkot's AAP candidate Karamjit Anmol in Jaito and Moga

I assure that just as Bhagwant Mann is serving Punjab, I will work for the people of Faridkot in the same way - Karamjit Anmol

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Lok Sabha Elections 2024, General Elections 2024, Lok Sabha Election, Lok Sabha 2024, Karamjit Anmol

Web Admin

Web Admin

5 Dariya News

Faridkot , 19 May 2024

Chief Minister Bhagwant Mann campaigned for Faridkot Aam Aadmi Party (AAP) candidate and famous Punjabi artist Karamjit Anmol. Mann led a massive roadshow with Karamjit Anmol in Jaito and Moga and appealed to the people of Faridkot to make his dearest friend win from this constituency.

Witnessing the enthusiasm of the people who joined the roadshow, Bhagwant Mann said that your love and support never lets me get tired. Taking a dig at other parties, he said that everyday you shower me with love and flowers, while after shaking hands with Akali Dal, BJP and Congress leaders, people count their fingers to ensure whether they have them all or not.

About his relationship with Karamjit Anmol, Mann said that Karamjit is my younger brother and childhood friend. We studied together. We grew in our artistic careers together. In the early days of our career, we both used to perform plays together in small schools, which gave us encouragement and also some money. He said that Karamjit has come from a very poor family and has reached heights with his hard work and dedication. Make him win, he understands your pain and will raise your problems in the Parliament.

Mann said that we do not ask for votes in the name of caste and religion. We are asking for votes in the name of the work done by our government in the last two years. We have given government jobs to 43000 youth in the last two years. 

Made electricity bills free for 90 percent of the houses. Opened 830 Mohalla clinics and built Schools of Eminence. At the same time, farmers were given sufficient electricity for farming during the day and canal water was supplied to 59% of the fields. This time too farmers will not need to buy diesel for generators.

He said that the people of Punjab are very impressed with the work of the AAP government. Wherever I go for campaigning, the public itself says that the work that was not done in 75 years, our government has done in just two years. That is why this time people have made up their mind to make the Aam Aadmi Party win by 13-0.  Then together we will make Punjab 'sone di chiri' again.

He said that this much work has been possible in just two years because our intentions are clear. No one can accuse me of corruption of even a single rupee. I have not come into politics to earn money. I have left the path of earning money but I will not spare those who have looted Punjab's money. He said that I do not want any share in your business, I just want to share the pain and suffering of three crore Punjabis.

Giving clarification on the door-to-door ration scheme of the Punjab government, he said that someone has spread a rumour that only flour will be available from the government. This is not so. This is absolutely wrong. People have both options. They can take flour or wheat, whichever they want.

Mann attacked Sukhbir Badal and said that he is a person who lives in AC. He comes out after asking the temperature. When the temperature outside is 30-32°, he takes out his Punjab Bachao Yatra for two hours. He has put a roof over his jeep.  How will such people understand the pain and suffering of the common people!

He said that Sukhbir Badal's only interest is in power and wealth accumulation. He said that Sukh Vilas Hotel was built with the blood of Punjabis. He looted Punjab and ruined our young generations and built Sukh Vilas in the mountains for himself. 

Mann said that every room in Sukh Vilas has a private pool. Mann said that he will free that land from the Badal family and convert it into a school. This will be the first school in the country with a pool in every class. Bhagwant Mann said that the people of Jaito must remember who had poisoned the well during the Jaito Morcha.

Bhagwant Mann also attacked Sukhpal Khaira. He said that Khaira says that people coming to Punjab from other states should be banned, but he does not know that Punjab is the land of Gurus and our Gurus have taught us to feed others. 

Even now Punjab feeds the whole country by growing wheat and rice. This time also Punjab will produce 130 lakh metric tons of wheat and 220 lakh metric tons of rice by the coming month of October. He said that Punjabis also go to other countries like Canada, America and England and are progressing there. Therefore Khaira should not have a narrow mindset.

I assure you just as Chief Minister Bhagwant Mann is serving Punjab, I will work for the people of Faridkot - Karamjit Anmol

Addressing the people, AAP candidate Karamjit Anmol thanked Chief Minister Bhagwant Mann and thousands of people who attended the road show and said that I assure you that just as Chief Minister Bhagwant Mann is working for the development of Punjab, I will work for the people of Faridkot in the same way.  I will raise all the problems of this area in Parliament and solve them.

मुख्यमंत्री भगवंत मान ने फरीदकोट से आप उम्मीदवार करमजीत अनमोल के लिए जैतो और मोगा में किया प्रचार, भारी वोटों से अनमोल को जिताने की अपील की

मैं भरोसा देता हूं जिस तरह भगवंत मान पंजाब की सेवा कर रहे हैं, उसी तरह मैं फरीदकोट के लोगों के लिए काम करूंगा - करमजीत अनमोल

फरीदकोट

मुख्यमंत्री भगवंत मान ने फरीदकोट से आम आदमी पार्टी(आप) के उम्मीदवार और मशहूर पंजाबी कलाकार करमजीत अनमोल के लिए चुनाव प्रचार किया। मान ने जैतो और मोगा में करमजीत अनमोल के साथ बड़ा रोड शो निकाला और फरीदकोट के लोगों से उन्हें जिताने की अपील की। रोड शो में आए लोगों के उत्साह को देखकर भगवंत मान ने कहा कि आपका प्यार और समर्थन मुझे कभी थकने नहीं देता। 

उन्होंने अन्य पार्टियों पर कटाक्ष करते हुए कहा कि मेरे उपर हर रोज प्यार और फूल बरसाए जाते हैं, वहीं अकाली दल, भाजपा और कांग्रेस नेताओं से हाथ मिलाने के बाद लोग अपनी उंगलियां गिनकर यह सुनिश्चित करते हैं कि सब सुरक्षित है कि नहीं। करमजीत अनमोल के साथ अपने संबंधों पर मान ने कहा कि करमजीत मेरा छोटा भाई है और बचपन का दोस्त है। हम दोनों इकट्ठे पढ़े हैं। 

इकट्ठे कलाकारी में आगे बढ़े। अपने कलाकारी के शुरुआती दिनों में हमदोनों इकट्ठे छोटे छोटे स्कूलों में नाटक किया करते थे, जिससे हमें हौसला भी मिलता था और कुछ पैसे भी मिल जाते थे। उन्होंने कहा कि करमजीत बेहद गरीब परिवार से निकलकर अपनी मेहनत और लगन की बदौलत यहां तक पहुंचा है। इसे जिताओ, यह आपके दुख दर्द को समझेगा और संसद में आपकी समस्याओं को उठाएगा।

मान ने कहा कि हम जाति-धर्म के नाम पर वोट नहीं मांगते। हम अपनी सरकार के पिछले दो वर्षों में किए कामों के नाम पर वोट मांग रहे हैं। हमने पिछले दो सालों में 43000 नौजवानों को सरकारी नौकरियां दी। 90 फीसदी घरों के बिजली बिल मुफ्त किए। 830 मोहल्ला क्लीनिक खोले और स्कूल ऑफ एमिनेंस बनाए। वहीं किसानों को दिन में खेती के लिए पर्याप्त बिजली दी और 59% खेतों तक नहरी पानी पहुंचाया। इस बार किसानों को जेनरेटर के लिए डीजल खरीदने की जरूरत नहीं पड़ेगी।

उन्होंने कहा कि पंजाब के लोग आप सरकार के कामों से काफी प्रभावित हैं। मैं प्रचार के लिए जहां भी जाता हूं जनता खुद बोलती है कि जो काम 75 सालों में नहीं हुए वो काम हमारी सरकार ने सिर्फ दो साल में कर दिए। इसलिए लोगों ने इस बार आम आदमी पार्टी को 13-0 से जिताने का मन बना लिया है। फिर हम मिलकर पंजाब को दोबारा सोने की चिड़ियां बनाएंगे। 

उन्होंने कहा कि सिर्फ दो सालों में इतना काम इसलिए संभव हो सका क्योंकि हमारी नीयत साफ है। मेरे उपर कोई भी एक रुपए का भी भ्रष्टाचार का आरोप नहीं लगा सकता। मैं राजनीति में पैसे कमाने के लिए नहीं आया हूं। पैसा कमाने का रास्ता तो मैं छोड़ कर आया हूं लेकिन जिन लोगों ने पंजाब का पैसा लूटा है। उसको मैं छोड़ूंगा नहीं। 

उन्होंने कहा कि मुझे बस में, व्यापार में और होटल में हिस्सा नहीं लेना है। मैं तो बस तीन करोड़ पंजाबियों के दुख दर्द में हिस्सा लेना चाहता हूं। उन्होंने पंजाब सरकार की घर-घर राशन योजना पर स्पष्टीकरण देते हुए कहा कि किसी ने अफवाह उड़ा दी है कि सरकार की तरफ से सिर्फ आटा ही मिलेगा। ऐसा नहीं है। यह बिल्कुल गलत है। लोगों के पास दोनों विकल्प मौजूद है। वह आटा या गेहूं जो मर्जी हो, ले सकते हैं। 

मान ने सुखबीर बादल पर हमला बोला और कहा कि वह एसी में रहने वाले लोग हैं। वह टेम्परेचर पूछकर बाहर निकलते हैं। जब बाहर का टेम्परेचर 30-32° होता है तब वह दो घंटे के लिए अपनी पंजाब बचाओ यात्रा निकालते हैं। उन्होंने अपनी जीप के ऊपर छत डाल रखी है। ऐसे लोग आम लोगों के दुख दर्द को क्या समझेंगे! 

उन्होंने कहा कि सुखबीर बादल की एकमात्र रुचि सत्ता और धन-संपत्ति जमा करने में है। उन्होंने कहा कि सुख विलास होटल का निर्माण पंजाबियों के खून से हुआ है। उन्होंने पंजाब को लूटा और हमारे नौजवान पीढ़ियों को बर्बाद कर दिया और अपने लिए पहाड़ों में सुख विलास बसाया। मान ने कहा कि सुख विलास के प्रत्येक कमरे के साथ एक निजी पूल है। 

मान ने कहा कि वह उस जमीन को बादल परिवार से मुक्त कराएंगे और उसे स्कूल में बदल देंगे। यह प्रत्येक कक्षा में एक पूल वाला देश का पहला स्कूल होगा। भगवंत मान ने कहा कि जैतो मोर्चे के समय किसने कुएं में जहर डाला था, बस जैतो के लोगों यह बात जरूर याद रखना।  भगवंत मान ने सुखपाल खैरा पर भी हमला बोला। 

उन्होंने कहा कि खैरा कहते हैं कि बाहरी राज्यों से पंजाब आने वाले लोगों पर रोक लगानी चाहिए, लेकिन उन्हें यह नहीं पता कि पंजाब गुरुओं की धरती है और हमारे गुरूओं ने हमें दूसरों का पेट भरना सिखाया है। अभी भी पंजाब गेहूं चावल उपजाकर पूरे देश का पेट भरता है। इस बार भी पंजाब ने 130 लाख मीट्रिक टन गेहूं और आने वाले अक्तूबर माह तक 220 लाख मीट्रिक टन चावल देश को पैदा करके देगा। उन्होंने कहा कि पंजाबी भी तो कनाडा, अमेरिका और इंग्लैंड जैसे दूसरे देशों में जाते हैं और वहां तरक्की कर रहे हैं। इसलिए खैरा को संकुचित सोच वाली मानसिकता नहीं रखनी चाहिए। 

मैं भरोसा देता हूं जिस तरह मुख्यमंत्री भगवंत मान पंजाब की सेवा कर रहे हैं, उसी तरह मैं फरीदकोट के लोगों के लिए काम करूंगा - करमजीत अनमोल

लोगों को संबोधित करते हुए आप उम्मीदवार करमजीत अनमोल ने मुख्यमंत्री भगवंत मान और रोड शो में आए हजारों लोगों का धन्यवाद किया और कहा कि मैं आपको भरोसा देता हूं कि जिस तरह मुख्यमंत्री भगवंत मान पंजाब के विकास के लिए काम कर रहे हैं उसी तरह मैं फरीदकोट के लोगों लिए काम करूंगा। मैं इस क्षेत्र की सभी समस्याओं को संसद में उठाउंगा और उसका समाधान करूंगा।

ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ

ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਭਗਵੰਤ ਮਾਨ ਪੰਜਾਬ ਦੀ ਸੇਵਾ ਕਰ ਰਹੇ ਹਨ, ਮੈਂ ਉਸੇ ਤਰ੍ਹਾਂ ਫ਼ਰੀਦਕੋਟ ਦੇ ਲੋਕਾਂ ਲਈ ਕੰਮ ਕਰਾਂਗਾ : ਕਰਮਜੀਤ ਅਨਮੋਲ

ਫ਼ਰੀਦਕੋਟ

ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਮਸ਼ਹੂਰ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜੈਤੋ ਅਤੇ ਮੋਗਾ ਵਿੱਚ ਕਰਮਜੀਤ ਅਨਮੋਲ ਨਾਲ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਫ਼ਰੀਦਕੋਟ ਦੇ ਲੋਕਾਂ ਨੂੰ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਵਿੱਚ ਆਏ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਤੇ ਸਹਿਯੋਗ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਦੂਜੀਆਂ ਪਾਰਟੀਆਂ 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਮੇਰੇ 'ਤੇ ਹਰ ਰੋਜ਼ ਪਿਆਰ ਅਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ, ਜਦਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਲੋਕ ਆਪਣੀ ਉਂਗਲਾਂ ਗਿਣਦੇ ਹਨ ਕਿ ਸਭ ਕੁਝ ਸੁਰੱਖਿਅਤ ਹੈ ਜਾਂ ਨਹੀਂ।

ਕਰਮਜੀਤ ਅਨਮੋਲ ਨਾਲ ਆਪਣੇ ਰਿਸ਼ਤੇ 'ਤੇ ਮਾਨ ਨੇ ਕਿਹਾ ਕਿ ਕਰਮਜੀਤ ਮੇਰਾ ਛੋਟਾ ਭਰਾ ਅਤੇ ਬਚਪਨ ਦਾ ਦੋਸਤ ਹੈ। ਅਸੀਂ ਦੋਵੇਂ ਇਕੱਠੇ ਪੜ੍ਹਦੇ ਸੀ। ਮਿਲ ਕੇ ਕਲਾਕਾਰੀ ਵਿੱਚ ਅੱਗੇ ਵਧੇ। ਆਪਣੇ ਅਦਾਕਾਰੀ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਅਸੀਂ ਦੋਵੇਂ ਛੋਟੇ-ਛੋਟੇ ਸਕੂਲਾਂ ਵਿੱਚ ਇਕੱਠੇ ਨਾਟਕ ਕਰਦੇ ਸੀ, ਜਿਸ ਨਾਲ ਸਾਨੂੰ ਹੌਸਲਾ ਮਿਲਦਾ ਸੀ ਅਤੇ ਸਾਨੂੰ ਕੁਝ ਪੈਸੇ ਵੀ ਮਿਲਦੇ ਸੀ। ਉਨ੍ਹਾਂ ਕਿਹਾ ਕਿ ਕਰਮਜੀਤ ਜੋ ਕਿ ਬਹੁਤ ਹੀ ਗ਼ਰੀਬ ਪਰਿਵਾਰ ਵਿੱਚੋਂ ਹੈ, ਆਪਣੀ ਮਿਹਨਤ ਅਤੇ ਲਗਨ ਸਦਕਾ ਇੱਥੇ ਪੁੱਜਿਆ ਹੈ। ਉਸ ਨੂੰ ਜਿਤਾਓ, ਉਹ ਤੁਹਾਡੇ ਦੁੱਖ-ਦਰਦ ਨੂੰ ਸਮਝੇਗਾ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਏਗਾ।

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗਦੇ। ਅਸੀਂ ਆਪਣੀ ਸਰਕਾਰ ਦੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਾਂ। ਅਸੀਂ ਪਿਛਲੇ ਦੋ ਸਾਲਾਂ ਵਿੱਚ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। 830 ਮੁਹੱਲਾ ਕਲੀਨਿਕ ਖੋਲ੍ਹੇ ਅਤੇ ਸਕੂਲ ਆਫ਼ ਐਮਿਨੈਂਸ ਬਣਾਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਲੋੜੀਂਦੀ ਬਿਜਲੀ ਦਿੱਤੀ ਗਈ ਅਤੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਗਈ। ਇਸ ਵਾਰ ਕਿਸਾਨਾਂ ਨੂੰ ਜਨਰੇਟਰਾਂ ਲਈ ਡੀਜ਼ਲ ਖਰੀਦਣ ਦੀ ਲੋੜ ਨਹੀਂ ਪਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਮੈਂ ਜਿੱਥੇ ਵੀ ਪ੍ਰਚਾਰ ਕਰਨ ਜਾਂਦਾ ਹਾਂ, ਲੋਕ ਆਪ ਹੀ ਕਹਿੰਦੇ ਹਨ ਕਿ ਜੋ ਕੰਮ 75 ਸਾਲਾਂ ਵਿੱਚ ਨਹੀਂ ਹੋਏ, ਉਹ ਕੰਮ ਸਾਡੀ ਸਰਕਾਰ ਨੇ ਸਿਰਫ਼ ਦੋ ਸਾਲਾਂ ਵਿੱਚ ਕਰ ਦਿੱਤੇ ਹਨ। ਇਸ ਲਈ ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ।  ਫਿਰ ਰਲ ਕੇ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਵਾਂਗੇ।

ਉਨ੍ਹਾਂ ਕਿਹਾ ਕਿ ਐਨਾ ਕੰਮ ਸਿਰਫ਼ ਦੋ ਸਾਲਾਂ ਵਿੱਚ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਸਾਡੇ ਇਰਾਦੇ ਨੇਕ ਅਤੇ ਸਾਫ਼ ਸਨ। ਕੋਈ ਵੀ ਮੇਰੇ 'ਤੇ ਇਕ ਰੁਪਏ ਦਾ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲਗਾ ਸਕਦਾ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਦਾ ਰਾਹ ਛੱਡ ਦਿੱਤਾ ਹੈ, ਪਰ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਮੈਂ ਉਨ੍ਹਾਂ ਨੂੰ ਨਹੀਂ ਛੱਡਾਂਗਾ।  ਉਨ੍ਹਾਂ ਕਿਹਾ ਕਿ ਮੈਨੂੰ ਬੱਸਾਂ, ਕਾਰੋਬਾਰ ਅਤੇ ਹੋਟਲਾਂ ਵਿੱਚ ਹਿੱਸਾ ਲੈਣ ਦੀ ਲੋੜ ਨਹੀਂ ਹੈ। ਮੈਂ ਸਿਰਫ਼ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣਾ ਚਾਹੁੰਦਾ ਹਾਂ।

ਪੰਜਾਬ ਸਰਕਾਰ ਦੀ ਘਰ-ਘਰ ਰਾਸ਼ਨ ਸਕੀਮ ਬਾਰੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੇ ਇਹ ਅਫ਼ਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ਼ ਆਟਾ ਹੀ ਦਿੱਤਾ ਜਾਵੇਗਾ, ਅਜਿਹਾ ਨਹੀਂ ਹੈ, ਇਹ ਝੂਠ ਹੈ। ਲੋਕਾਂ ਕੋਲ ਦੋਵੇਂ ਵਿਕਲਪ ਹਨ। ਤੁਸੀਂ ਆਟਾ ਜਾਂ ਕਣਕ ਵਿਚੋਂ ਕੁੱਝ ਵੀ ਲੈ ਸਕਦੇ ਹੋ। ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏ.ਸੀ. ਵਾਲੇ ਕਮਰਿਆਂ ਵਿਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਨਿਕਲਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। 

ਉਨ੍ਹਾਂ ਨੇ ਆਪਣੀ ਜੀਪ ਉੱਤੇ ਛੱਤ ਪਾਈ ਹੋਈ ਹੈ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ? ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਦਿਲਚਸਪੀ ਸਿਰਫ਼ ਸੱਤਾ ਤੇ ਦੌਲਤ ਇਕੱਠੀ ਕਰਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸੁਖ-ਵਿਲਾਸ ਹੋਟਲ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਅਤੇ ਪਹਾੜਾਂ ਵਿੱਚ ਆਪਣੇ ਐਸ਼ੋ-ਆਰਾਮ ਲਈ ਆਲੀਸ਼ਾਨ ਘਰ ਬਣਵਾਏ ਹਨ। 

ਮਾਨ ਨੇ ਕਿਹਾ ਕਿ ਸੁਖ-ਵਿਲਾਸ ਦੇ ਹਰ ਲਗਜ਼ਰੀ ਕਮਰੇ ਦੇ ਨਾਲ ਇੱਕ ਪ੍ਰਾਈਵੇਟ ਪੂਲ ਹੈ। ਮਾਨ ਨੇ ਕਿਹਾ ਕਿ ਉਹ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੁਡਵਾ ਕੇ ਸਕੂਲ ਵਿਚ ਤਬਦੀਲ ਕਰ ਦੇਣਗੇ। ਇਹ ਦੇਸ਼ ਦਾ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਲਾਸ-ਰੂਮ ਦੇ ਨਾਲ ਪੂਲ ਹੋਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਜੈਤੋ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੈਤੋ ਦੇ ਮੋਰਚੇ ਦੌਰਾਨ ਕਿਸਨੇ ਖੂਹ ਵਿੱਚ ਜ਼ਹਿਰ ਪਾਇਆ ਸੀ।

ਭਗਵੰਤ ਮਾਨ ਨੇ ਸੁਖਪਾਲ ਖਹਿਰਾ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਖਹਿਰਾ ਕਹਿੰਦੇ ਹਨ ਕਿ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਹੋਣੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਸਾਡੇ ਗੁਰੂਆਂ ਨੇ ਸਾਨੂੰ ਦੂਜਿਆਂ ਦਾ ਪੇਟ ਭਰਨਾ ਸਿਖਾਇਆ ਹੈ। ਪੰਜਾਬ ਕਣਕ-ਝੋਨੇ ਦੀ ਪੈਦਾਵਾਰ ਕਰਕੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ। 

ਇਸ ਵਾਰ ਪੰਜਾਬ ਵਿਚ 130 ਲੱਖ ਮੀਟਰਿਕ ਟਨ ਕਣਕ ਪੈਦਾ ਹੋਈ ਹੈ ਅਤੇ ਆਉਣ ਵਾਲੇ ਅਕਤੂਬਰ ਮਹੀਨੇ ਤੱਕ ਦੇਸ਼ ਨੂੰ 220 ਲੱਖ ਮੀਟਰਿਕ ਟਨ ਚੌਲ ਪੈਦਾ ਕਰਕੇ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਰਗੇ ਹੋਰ ਦੇਸ਼ਾਂ ਵਿਚ ਵੀ ਆਪਣੇ ਪੰਜਾਬੀ ਲੋਕ ਜਾਂਦੇ ਹਨ ਅਤੇ ਉੱਥੇ ਤਰੱਕੀ ਕਰ ਰਹੇ ਹਨ। ਇਸ ਲਈ ਖਹਿਰਾ ਨੂੰ ਸੌੜੀ ਮਾਨਸਿਕਤਾ ਨਹੀਂ ਰੱਖਣੀ ਚਾਹੀਦੀ ਹੈ। 

ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸੇਵਾ ਕਰ ਰਹੇ ਹਨ, ਮੈਂ ਉਸੇ ਤਰ੍ਹਾਂ ਫ਼ਰੀਦਕੋਟ ਦੇ ਲੋਕਾਂ ਲਈ ਕੰਮ ਕਰਾਂਗਾ-ਕਰਮਜੀਤ ਅਨਮੋਲ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਕਰਮਜੀਤ ਅਨਮੋਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰੋਡ ਸ਼ੋਅ 'ਚ ਆਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਨ, ਉਸੇ ਤਰ੍ਹਾਂ ਹੀ ਕਰਾਂਗਾ ਫ਼ਰੀਦਕੋਟ ਦੇ ਵਿਕਾਸ ਲਈ ਕੰਮ ਕਰਾਂਗਾ। ਮੈਂ ਇਸ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਵਾਂਗਾ ਅਤੇ ਉਨ੍ਹਾਂ ਦਾ ਹੱਲ ਕਰਾਂਗਾ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Lok Sabha Elections 2024 , General Elections 2024 , Lok Sabha Election , Lok Sabha 2024 , Karamjit Anmol

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD