Bharatiya Janata Party's Patiala Lok Sabha seat candidate Preneet Kaur registered her presence at several political public meetings in Rajpura on Saturday, and sought the votes of the people by referring to the bright future of Patiala and Punjab.
Addressing the Jan Sabha, Preneet Kaur said that on the basis of the geographical conditions, she can confidently say that Rajpura has all the features to become the main industrial center of Punjab. She said that with the strength of the trust of the people of Patiala, they are going to be a part of the Modi government and one of their important dreams is to make Rajpura the main industrial center of Punjab.
Being connected with rail, road and air connectivity, Rajpura will become the main industrial unit of Punjab and will provide new employment opportunities to our youth. Rajpura, with its large industrial units, has already been made the first choice by several foreign companies.
Preneet Kaur said that if they become part of the central government with the strength of Rajpura residents' trust, then under Make in India they will be able to bring a big economic package from the Narendra Modi government to develop Rajpura as the main industrial area of Punjab.She further said that Narendra Modi never left any state disappointed when it comes to developing it as a new industrial centre.
BJP leader Preneet Kaur appealed to strengthen the hands of Ram Bhagat Narendra Bhai Modi by pressing the button of the lotus flower on June 1, saying that today Rajpura has its own distinct identity without any major government assistance in the terms of quality furniture, the furniture made in Rajpura as well as Nabha and Sanur are also being liked abroad.
Many famous brands are being manufactured in Rajpura. Rajpura is fast emerging as the warehouse and logistics hub of Punjab.During her visit to Rajpura, BJP leader Preneet Kaur also paid her obeisance at the ancient village of Nalas and sought the blessings of Lord Shiva.
After paying obeisance in the temple, Preneet Kaur said that Rajpura and its residents are blessed by Lord Shiva. She said that the Nalas area of Rajpura has been the abode of saints since the 15th century. Perhaps this is the reason why Rajpura has always progressed.
The establishment of National Highway No. 1 and the main entry gate of Indian Railways in Punjab at Rajpura has made it easy to develop industries here. Recalling the history, she said that her ancestors had established the railway line in Rajpura keeping the future in mind and today Rajpura as well as entire Punjab is benefiting from it.
Preneet Kaur promised the people of Rajpura that it is the responsibility of the people of Rajpura to take them to the Parliament and it will be their responsibility to bring a big development package to Rajpura bordering Haryana from Narendra Bhai Modi.
On this occasion, Union Jal Shakti Minister Gajendra Singh Shekhawat, Constituency Incharge Jagdish Kumar Jagga, Ghanaur Constituency Incharge Vikas Sharma, Shekhar Chaudhary, Pardeep Nanda, Nand Lal, Rupinder Singh, Amarjit Uksi, Ashwani Verma, Dalbir Singh, Shiv Kumar, Krishna Kumar, Karampal Gir, Ravinder Singh, Shanti Sapra, Manu Bharatgarh, Om Prakash Bharti and a large number of BJP workers were present.
ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ
ਕਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਰਾਜਪੁਰਾ ਦਾ ਉਦਯੋਗਿਕ ਵਿਕਾਸ ਜ਼ਰੂਰੀ
ਪਟਿਆਲਾ
ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਸ਼ਨੀਵਾਰ ਨੂੰ ਰਾਜਪੁਰਾ ਵਿੱਚ ਸਿਆਸੀ ਜਨਤਕ ਮੀਟਿੰਗਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਪਟਿਆਲਾ ਅਤੇ ਪੰਜਾਬ ਦੇ ਉੱਜਵਲ ਭਵਿੱਖ ਦਾ ਹਵਾਲਾ ਦਿੰਦੇ ਹੋਏ ਉਹਨਾਂ ਲੋਕਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਭੂਗੋਲਿਕ ਸਥਿਤੀਆਂ ਦੇ ਆਧਾਰ ’ਤੇ ਉਹ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਰਾਜਪੁਰਾ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਦੇ ਭਰੋਸੇ ਦੀ ਤਾਕਤ ਨਾਲ ਉਹ ਮੋਦੀ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਉਨ੍ਹਾਂ ਦਾ ਇੱਕ ਅਹਿਮ ਸੁਪਨਾ ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਉਣਾ ਹੈ। ਰੇਲ, ਸੜਕ ਅਤੇ ਹਵਾਈ ਸੰਪਰਕ ਨਾਲ ਜੁੜਿਆ ਹੋਣ ਕਰਕੇ ਰਾਜਪੁਰਾ ਪੰਜਾਬ ਦੀ ਮੁੱਖ ਉਦਯੋਗਿਕ ਇਕਾਈ ਬਣ ਕੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਸਕੇਗਾ। ਵੱਡੀਆਂ ਸਨਅਤੀ ਇਕਾਈਆਂ ਵਾਲੇ ਰਾਜਪੁਰਾ ਨੂੰ ਕਈ ਵਿਦੇਸ਼ੀ ਕੰਪਨੀਆਂ ਨੇ ਪਹਿਲਾਂ ਹੀ ਆਪਣੀ ਪਹਿਲੀ ਪਸੰਦ ਬਣਾਇਆ ਹੋਇਆ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਜੇਕਰ ਰਾਜਪੁਰਾ ਵਾਸੀਆਂ ਦੇ ਭਰੋਸੇ ਦੀ ਤਾਕਤ ਨਾਲ ਉਹ ਕੇਂਦਰ ਸਰਕਾਰ ਦਾ ਹਿੱਸਾ ਬਣਦੇ ਹਨ ਤਾਂ ਮੇਕ ਇਨ ਇੰਡੀਆ ਤਹਿਤ ਉਹ ਰਾਜਪੁਰਾ ਨੂੰ ਪੰਜਾਬ ਦੇ ਮੁੱਖ ਉਦਯੋਗਿਕ ਖੇਤਰ ਵਜੋਂ ਵਿਕਸਤ ਕਰਨ ਲਈ ਨਰਿੰਦਰ ਮੋਦੀ ਸਰਕਾਰ ਤੋਂ ਵੱਡਾ ਆਰਥਿਕ ਪੈਕੇਜ ਲੈ ਕੇ ਆ ਸਕਣਗੇ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੇ ਕਦੇ ਵੀ ਕਿਸੇ ਸੂਬੇ ਨੂੰ ਨਵੇਂ ਉਦਯੋਗ ਵਜੋਂ ਵਿਕਸਿਤ ਕਰਨ ਲਈ ਨਿਰਾਸ਼ ਨਹੀਂ ਕੀਤਾ।
ਭਾਜਪਾ ਆਗੂ ਪ੍ਰਨੀਤ ਕੌਰ ਨੇ 1 ਜੂਨ ਨੂੰ ਕਮਲ ਦੇ ਫੁੱਲ ਦੇ ਬਟਣ ਨੂੰ ਦੱਬ ਕੇ ਰਾਮ ਭਗਤ ਨਰਿੰਦਰ ਭਾਈ ਮੋਦੀ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਵੱਡੀ ਸਰਕਾਰੀ ਸਹਾਇਤਾ ਤੋਂ ਅੱਜ ਰਾਜਪੁਰਾ ਦੀ ਆਪਣੀ ਵੱਖਰੀ ਪਛਾਣ ਹੈ। ਗੁਣਵੱਤਾ ਭਰਪੂਰ ਫਰਨੀਚਰ ਵਿੱਚ ਰਾਜਪੁਰਾ ਦੇ ਨਾਲ-ਨਾਲ ਨਾਭਾ ਅਤੇ ਸਨੌਰ ਵਿੱਚ ਬਣੇ ਫਰਨੀਚਰ ਨੂੰ ਵਿਦੇਸ਼ਾਂ ਵਿੱਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਜਪੁਰਾ ਵਿੱਚ ਕਈ ਮਸ਼ਹੂਰ ਬ੍ਰਾਂਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਰਾਜਪੁਰਾ ਪੰਜਾਬ ਦੇ ਵੇਅਰਹਾਊਸ ਅਤੇ ਲੌਜਿਸਟਿਕਸ ਕੇਂਦਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਆਪਣੇ ਰਾਜਪੁਰਾ ਦੌੜੇ ਦੌਰਾਨ ਪਿੰਡ ਨਲਾਸ ਵਿਖੇ ਪਹੁੰਚ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਮੰਦਿਰ ਵਿੱਚ ਮੱਥਾ ਟੇਕਣ ਮਗਰੋਂ ਪ੍ਰਨੀਤ ਕੌਰ ਨੇ ਕਿਹਾ ਕਿ ਰਾਜਪੁਰਾ ਅਤੇ ਇੱਥੋਂ ਦੇ ਵਸਨੀਕਾਂ ਨੂੰ ਨਲਾਸ ਵਿੱਚ ਸਥਿਤ ਭਗਵਾਨ ਸ਼ਿਵ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਨਲਾਸ ਇਲਾਕੇ ਵਿੱਚ 15ਵੀਂ ਸਦੀ ਤੋਂ ਸੰਤਾਂ ਦਾ ਨਿਵਾਸ ਰਿਹਾ ਹੈ। ਸ਼ਾਇਦ ਇਸੇ ਕਾਰਨ ਰਾਜਪੁਰਾ ਨੇ ਹਮੇਸ਼ਾ ਤਰੱਕੀ ਕੀਤੀ ਹੈ।
ਨੈਸ਼ਨਲ ਹਾਈਵੇਅ ਨੰਬਰ 1 ਅਤੇ ਪੰਜਾਬ ਵਿੱਚ ਭਾਰਤੀ ਰੇਲਵੇ ਦਾ ਮੁੱਖ ਐਂਟਰੀ ਗੇਟ ਰਾਜਪੁਰਾ ਵਿੱਚ ਸਥਾਪਿਤ ਹੋਣ ਕਾਰਨ ਇੱਥੇ ਉਦਯੋਗਾਂ ਨੂੰ ਵਿਕਸਿਤ ਕਰਨਾ ਆਸਾਨ ਹੋ ਸਕਿਆ ਹੈ। ਇਤਿਹਾਸ ਨੂੰ ਯਾਦ ਕਰਵਾਉਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਪੂਰਵਜਾਂ ਨੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੀ ਰਾਜਪੁਰਾ ਵਿੱਚ ਰੇਲਵੇ ਲਾਇਨ ਸਥਾਪਿਤ ਕਰਵਾਈ ਸੀ ਅਤੇ ਅੱਜ ਰਾਜਪੁਰਾ ਦੇ ਨਾਲ-ਨਾਲ ਪੂਰਾ ਪੰਜਾਬ ਇਸਦਾ ਲਾਭ ਲੈ ਰਿਹਾ ਹੈ।
ਪ੍ਰਨੀਤ ਕੌਰ ਨੇ ਰਾਜਪੁਰਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਸੰਸਦ ਵਿੱਚ ਲੈ ਕੇ ਜਾਣਾ ਰਾਜਪੁਰਾ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਅਤੇ ਨਰਿੰਦਰ ਭਾਈ ਮੋਦੀ ਤੋਂ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਰਾਜਪੁਰਾ ਲਈ ਵੱਡਾ ਵਿਕਾਸ ਪੈਕੇਜ ਲਿਆਕੇ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਿਖਾਵਤ, ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਭਾਜਪਾ ਮੰਡਲ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਮੰਡਲ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹੀ ਹਾਜ਼ਰ ਸਨ।
राजपुरा में पंजाब का मुख्य औद्योगिक केंद्र बनने की सभी विशेषताए : परनीत कौर
युवाओं को रोजगार के नए अवसर देने के लिए राजपुरा का औद्योगिक विकास जरूरी
पटियाला
भारतीय जनता पार्टी की पटियाला लोकसभा सीट से प्रत्याशी परनीत कौर ने शनिवार को डेराबस्सी, राजपुरा और घनौर इलाकों में राजनीतिक जनसभाओं में अपनी उपस्थित दर्ज करवाते हुए पटियाला और पंजाब के उज्वल भविष्य का हवाला देकर लोगों से अपने लिए वोट मांगे। जनसभा को संबोधित करते हुए भाजपा नेता परनीत कौर ने कहा कि भूगोलिक परिस्थितियों के आधार पर वह दावे के साथ कह सकती हैं कि राजपुरा में पंजाब का मुख्य औद्योगिक केंद्र बनने की सभी विशेषताएँ हैं।
उन्होंने कहा कि पटियाला वासियों के भरोसे की ताकत से वह मोदी सरकार का हिस्सा बनने जा रही हैं और उनके महत्वपूर्ण सपनों में से एक सपना है कि वह राजपुरा को पंजाब का मुख्य औद्योगिक केंद्र बनाएं। रेल, रोड और हवाई मार्ग की सुविधा वाला राजपुरा यदि पंजाब की मुख्य औद्योगिक इकाई बनता है तो इससे हमारे युवाओं को रोजगार के नए अवसर मिल सकेंगे।
कई विदेशी कंपनियां बड़ी औद्योगिक इकाईयों के लिए राजपुरा को अपनी पहली पसंद में रखे हुए हैं। मेक इन इंडिया के तहत देश के प्रधानमंत्री लगातार तीसरी बार प्रधानमंत्री पद संभालने के बाद राजपुरा को पंजाब की मुख्य औद्योगिक केंद्र के रूप में विकसित करने के लिए बड़ा आर्थिक पैकेज दें, इसके लिए वह भरसक प्रयास करेंगी और उन्हें पता है कि उद्योगों को विकसित करने के लिए नरिंदर मोदी ने कभी किसी राज्य को निराश नहीं किया।
भाजपा नेता परनीत कौर ने कमल के फूल पर 1 जून को मोहर लगाकर राम भक्त नरिंदर भाई मोदी के हाथों पंजाब का भविष्य संवारने की अपील करते हुए कहा कि राजपुरा में बिना किसी बड़ी सरकारी सहायता के आज राजपुरा गुणवत्तापूर्ण फर्नीचर के लिए अपनी एक भिन्न पहचान रखता है। नाभा और सनौर भी फर्नीचर के मामले में किसी से पीछे नहीं है और यहां बनाए फर्नीचर को विदेशों में खूब पसंद किया जा रहा है। कई प्रसिद्ध ब्रांडों का निर्माण राजपुरा में हो रहा है। राजपुरा पंजाब के भंजारण और लाजिस्टिक केंद्र के रूप में तेजी से उभर रहा है।
भाजपा नेता परनीत कौर ने शनिवार को अपने राजपुरा दौरे के दौरान गांव नलास में स्थित भगवान शिव के प्राचीन मंदिर में माथा टेककर आर्शीवाद लिया। मंदिर से बाहर आ के बाद उन्होंने मीडिया से बातचीत दौरान कहा कि राजपुरा और यहां रहने वाले लोगों को नालास में स्थित भगवान श्री शिव का आर्शीवाद प्राप्त है। 15वीं शताब्दी से ही राजपुरा का नालास क्षेत्र साधु संतों का निवास स्थान रहा है।
शायद इसी कारण से राजपुरा ने तरक्की की नई ऊंचाईयों को छू कर प्रगति की है। नैशनल हाईवे नंबर-1 और पंजाब में भारतीय रेल का मुख्य प्रवेश द्वार राजपुरा में होने के कारण यहां उद्योगों को विकसित करना आसान बना दिया है। परनीत कौर ने राजपुरा वासियों से वायदा किया कि उन्हें संसद तक पहुंचाने की जिम्मेदारी राजपुरा वासियों की है, लेकिन हरियाणा सीमा से सटे राजपुरा के लिए बड़ा विकास फंड नरिंदर भाई मोदी से लाकर देना उनकी जिम्मेदारी होगा।
इस अवसर पर उनके साथ केंद्रीय जल शक्ति मंत्री गाजिंदर सिंह शिखावत, हलका प्रभारी जगदीश कुमार जग्गा, घनौर हलका प्रभारी विकास शर्मा, शेखर चौधरी, प्रदीप नंदा, नंद लाल, रुपिंदर सिंह, य्मरजीत उकसी, अश्वनी वर्मा, दलबीर सिंह, शिव कुमार, कृष्ण कुमार, करमपाल गिर, रविंदर सिंह, शांति सपरा, मनु भगतगढ़, ओम प्रकाश भारती, भाजपा मंडल प्रधान और बड़ी संख्या में भाजपा कार्यकर्ता मौजूद थे।