Senior Punjab Congress leader and Congress candidate from Sri Anandpur Sahib, Vijay Inder Singla, has vowed to deliver world-class healthcare services to the people of Punjab. He highlighted the deplorable state of healthcare in Punjab, attributing the blame to both the Modi-led central government and the state government.
Singla criticized the Modi government for wasting crores on advertisements while effectively halting the National Health Mission (NHM) funds allocated for Punjab. He declared that the people of Punjab would teach the Modi government a lesson through their votes, asserting that the Modi government has no respect for the federal structure and treats non-BJP state governments as adversaries, using agencies to control them indirectly.
A special meeting was held in Rupnagar, which gave Vijay Inder Singla a significant boost when the Communist Party of India decided to support him and the Congress in the upcoming elections. This decision was made following a meeting between Rana KP Singh and CPI leaders, during which Vijay Inder Singla expressed his gratitude to everyone.
The event was attended by key figures such as Davinder Singh Nangli (District Secretary), Comrade Surjit Singh Dher (District Secretary), Comrade Sukhveer Singh Sukkha (Office Incharge), Comrade Hari Chand Gaulani, Narinder Singh Gardle, Comrade Ranjit Singh Sarathli, Comrade Gurnam Singh Aulakh, Comrade Rajni Mehta, Sushil Kumar, Jujhar Singh, Pawan Kumar, Kaka Ram, Sukhwinder Singh, Ashwini Sharma, former President D.C.C., among others.
Every day, Vijay Inder Singla starts his campaign early in the morning and continues until late evening, receiving overwhelming public support despite the intense heat. On Saturday campaigned through Nawanshahr, Kharar, Quest College, Main Road Jhanjheri, Anaj Mandi, Valmiki Mohalla, Baroli, Dargah, Manakpur Sharif, Khizrabad, Mundho Sangtian, Barodi, Sohali, Krishna Mandi, and Kurali, concluding in Kharar.
The local populace praises Singla for his dedication and his track record of fulfilling promises, such as constructing a 300-bed PGI Sangrur hospital at a cost of INR 449 crore during his tenure as MP. Singla is committed to delivering similar results for Sri Anandpur Sahib.
Angad Saini, while addressing the gathering, requested all his followers and friends to work aggressively in favour of Vijay Inder Singla, and ensure that he takes a lead with a huge margin from Nawanshahr assembly constituency.
Singla expressed his disappointment that the current administrations fail to provide adequate healthcare to their citizens. He pointed out the contradiction in Prime Minister Narendra Modi’s actions, who showcases his affection for Punjab during Gurpurav visits to Gurdwaras but refuses to release the necessary funds for the state, imposing conditions that prevent Punjab from receiving central grants. Singla noted that the people of Punjab are now well aware of Modi’s duplicity.
Under the National Health Mission (NHM) during the UPA government, 85% of the grant was provided by the central government and 15% by the state governments. However, the Modi government reduced this grant to 60%, making state governments cover 40%. Furthermore, states without BJP governments face difficulties even in receiving their 40% share.
Singla lamented that Punjab has yet to become self-sufficient in healthcare. Residents often travel to PGI Chandigarh, Rohtak, or AIIMS Delhi for treatment. While the wealthy can afford private hospitals, the poor suffer from lack of timely medical care, resulting in many preventable deaths. Both the central and state governments are to blame for this situation.
Due to the BJP government’s indifference, Punjab has only received two new medical colleges in the past decade, compared to eight in Haryana and five in Himachal Pradesh. Aspiring doctors in Punjab face discrimination, with only 1,800 MBBS seats available compared to Haryana's 2,185.
Punjab has always been overlooked, but Singla vowed to raise these issues vigorously in Parliament and secure Punjab’s rightful share.Emphasizing the lack of medical facilities, Singla pointed out that approximately one million patients travel to PGI Chandigarh every year for treatment due to the shortage of doctors in Punjab.
The state has 1,940 vacant Medical Officer General positions awaiting recruitment. Common man clinics fail to provide adequate healthcare services. Singla assured that he will make every possible effort to provide better healthcare services to the people of Sri Anandpur Sahib constituency, committing to relentless efforts in this direction.
ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ
ਮਾੜੀਆਂ ਅਤੇ ਨਾਕਾਫ਼ੀ ਸਿਹਤ ਸੇਵਾਵਾਂ ਦੇ ਲਈ ਦੋਵੇਂ ਸਰਕਾਰਾਂ ਜ਼ਿੰਮੇਵਾਰ
ਖਰੜ/ਕੁਰਾਲੀ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹਾਂ, ਅੱਜ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਬਹੁਤ ਤਰਸਯੋਗ ਹੈ, ਇਸ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਦੋਸ਼ੀ ਹਨ, ਮੋਦੀ ਸਰਕਾਰ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ, ਪਰ ਐਨ.ਐਚ.ਐਮ ਕੋਟੇ ਦੀ ਰਾਸ਼ੀ ਜੋ ਪੰਜਾਬ ਨੂੰ ਮਿਲਣੀ ਚਾਹੀਦੀ ਸੀ, ਉਹ ਵੀ ਇੱਕ ਤਰ੍ਹਾਂ ਨਾਲ ਠੱਪ ਕੀਤੀ ਹੋਈ ਹੈ।
ਪੰਜਾਬ ਦੇ ਲੋਕ ਵੋਟ ਦੀ ਚੋਟ ਨਾਲ ਮੋਦੀ ਸਰਕਾਰ ਨੂੰ ਸਬਕ ਸਿਖਾਉਣਗੇ, ਮੋਦੀ ਸਰਕਾਰ ਦਾ ਸੰਘੀ ਢਾਂਚੇ ਵਿੱਚ ਰਤਾ ਭਰ ਵੀ ਵਿਸ਼ਵਾਸ ਨਹੀਂ ਹੈ, ਜਿੱਥੇ ਭਾਜਪਾ ਦੀ ਸਰਕਾਰ ਨਹੀਂ, ਕੇਂਦਰ ਸਰਕਾਰ ਉਨ੍ਹਾਂ ਰਾਜ ਸਰਕਾਰਾਂ ਨਾਲ ਦੁਸ਼ਮਣਾਂ ਵਾਂਗ, ਸਲੂਕ ਕਰ ਰਹੀ ਹੈ। ਉਥੇ ਏਜੰਸੀਆਂ ਦਾ ਡਰ ਦਿਖਾ ਕੇ ਸਰਕਾਰ ਨੂੰ ਪਿੱਛੇ ਤੋਂ ਚਲਾਉਣਾ ਚਾਹੁੰਦੀ ਹੈ।ਇਸ ਦੇ ਨਾਲ ਹੀ ਰੂਪਨਗਰ ਵਿਖੇ ਮੀਟਿੰਗ ਹੋਈ, ਇਸ ਨਾਲ ਵਿਜੇ ਇੰਦਰ ਸਿੰਗਲਾ ਨੂੰ ਵੱਡੀ ਬੜਤ ਮਿਲੀ, ਜਦੋਂ ਭਾਰਤੀ ਕਮਿਊਨਿਸਟ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਨੂੰ ਅਤੇ ਕਾਂਗਰਸ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ। ਇਹ ਫੈਸਲਾ ਰਾਣਾ ਕੇ.ਪੀ ਸਿੰਘ ਦੀ ਸੀ.ਪੀ.ਆਈ ਦੇ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਦੌਰਾਨ ਵਿਜੇ ਇੰਦਰ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਦਵਿੰਦਰ ਸਿੰਘ ਨੰਗਲੀ (ਜ਼ਿਲ੍ਹਾ ਸਕੱਤਰ), ਕਾਮਰੇਡ ਸੁਰਜੀਤ ਸਿੰਘ ਢੇਰ (ਜ਼ਿਲ੍ਹਾ ਸਕੱਤਰ), ਕਾਮਰੇਡ ਸੁਖਵੀਰ ਸਿੰਘ ਸੁੱਖਾ. ਦਫ਼ਤਰ ਇੰਚਾਰਜ, ਕਾਮਰੇਡ ਹਰੀ ਚੰਦ ਗੌਲਾਣੀ, ਨਰਿੰਦਰ ਸਿੰਘ, ਕਾਮਰੇਡ ਰਣਜੀਤ ਸਿੰਘ ਸਰਥਲੀ, ਕਾਮਰੇਡ ਗੁਰਨਾਮ ਸਿੰਘ ਔਲਖ, ਕਾਮਰੇਡ ਰਜਨੀ ਮਹਿਤਾ, ਸੁਸ਼ੀਲ ਕੁਮਾਰ, ਜੁਝਾਰ ਸਿੰਘ, ਪਵਨ ਕੁਮਾਰ, ਕਾਕਾ ਰਾਮ, ਸੁਖਵਿੰਦਰ ਸਿੰਘ, ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਡੀ.ਸੀ.ਸੀ. ਮੁੱਖ ਤੌਰ 'ਤੇ ਹਾਜ਼ਰ ਸਨ।
ਵਿਜੇ ਇੰਦਰ ਸਿੰਗਲਾ ਰੋਜ਼ਾਨਾ ਸਵੇਰੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹਨ, ਜੋ ਕਿ ਦੇਰ ਸ਼ਾਮ ਤੱਕ ਜਾਰੀ ਰਹਿੰਦੀ ਹੈ, ਕੜਾਕੇ ਦੀ ਗਰਮੀ ਦੇ ਬਾਵਜੂਦ ਉਸ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ, ਸ਼ਨੀਵਾਰ ਨੂੰ ਨਵਾਂਸ਼ਹਿਰ, ਦੇ ਸਾਬਕਾ ਵਿਧਾਇਕ ਅੰਗਦ ਸਿੰਘ ਵੀ ਉਨ੍ਹਾਂ ਦੇ ਨਾਲ ਸੀ, ਖਰੜ, ਕੁਐਸਟ ਕਾਲਜ, ਮੇਨ ਰੋਡ ਝੰਜੇੜੀ, ਅਨਾਜ ਮੰਡੀ, ਖਰੜ, ਵਾਲਮੀਕਿ ਮੁਹੱਲਾ, ਬਰੌਲੀ, ਦਰਗਾਹ ਦੇ ਨੇੜੇ, ਮਾਣਕਪੁਰ ਸ਼ਰੀਫ, ਖਿਜ਼ਰਾਬਾਦ, ਮੁੰਢੋ ਸੰਗਤੀਆਂ, ਬੜੌਦੀ, ਸੋਹਾਲੀ, ਕ੍ਰਿਸ਼ਨਾ ਮੰਡੀ, ਕੁਰਾਲੀ ਅਤੇ ਫਿਰ ਖਰੜ ਵਿੱਚ ਸਮਾਪਤ ਹੋਈ।
ਇੱਥੋਂ ਦੇ ਲੋਕ ਖੁਦ ਕਹਿ ਰਹੇ ਹਨ ਕਿ ਵਿਜੇ ਇੰਦਰ ਸਿੰਗਲਾ ਜੋ ਵੀ ਬੋਲਦੇ ਹਨ, ਉਹ ਕੰਮ ਕਰਕੇ ਹੀ ਦਮ ਲੈਂਦੇ ਸੰਸਦ ਰਹਿੰਦੇ ਹੋਏ, ਵਿਜੇ ਇੰਦਰ ਸਿੰਗਲਾ ਨੇ ਸੰਗਰੂਰ ਵਿੱਚ 449 ਕਰੋੜ ਰੁਪਏ ਦੀ ਲਾਗਤ ਨਾਲ 300 ਬਿਸਤਰਿਆਂ ਦਾ ਪੀਜੀਆਈ ਬਣਾਇਆ ਸੀ। ਇੱਥੇ ਵੀ ਸਿੰਗਲਾ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸਦੇ ਨਾਲ ਹੀ ਨਵਾਂਸ਼ਹਿਰ, ਦੇ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਲੋਕਾਂ ਨੂੰ ਵਿਜੇ ਇੰਦਰ ਸਿੰਗਲਾ ਦਾ ਸਾਥ ਦੇਣ ਅਤੇ ਭਾਰੀ ਵੋਟਾਂ ਨਾਲ ਜਿਤਾਉਣ ਲਈ ਅਪੀਲ ਕੀਤੀ।
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਨਹੀਂ ਦੇ ਰਹੇ, ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਪੁਰਬ ਦੇ ਮੌਕੇ 'ਤੇ ਗੁਰਦੁਆਰਿਆਂ 'ਚ ਮੱਥਾ ਟੇਕ ਕੇ ਇਹ ਗੱਲ ਦਿਖਾਉਂਦੇ ਹਨ, ਕਿ ਉਹਨਾਂ ਦਾ ਪੰਜਾਬ ਨਾਲ ਖਾਸ ਲਗਾਉ ਹੈ, ਪਰ ਦੂਜੇ ਪਾਸੇ ਉਹ ਪੰਜਾਬ ਦੇ ਹਿੱਸੇ ਦਾ ਪੈਸਾ ਦੇਣ ਤੋਂ ਇਨਕਾਰ ਕਰਦੇ ਹਨ ਅਤੇ ਅਜਿਹੀਆਂ ਸ਼ਰਤਾਂ ਲਾਉਂਦੇ ਹਨ ਕਿ ਪੰਜਾਬ ਨੂੰ ਕੇਂਦਰੀ ਗ੍ਰਾਂਟਾਂ ਨਾ ਮਿਲਣ।
ਪੰਜਾਬ ਦੇ ਲੋਕ ਪੀਐਮ ਮੋਦੀ ਦੇ ਇਸ ਦੋਗਲੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਤਹਿਤ ਪਹਿਲੀ ਯੂ.ਪੀ.ਏ ਸਰਕਾਰ ਵੇਲੇ ਕੇਂਦਰ ਸਰਕਾਰ ਵੱਲੋਂ 85 ਫੀਸਦੀ ਅਤੇ ਰਾਜ ਸਰਕਾਰਾਂ ਨੂੰ 15 ਫੀਸਦੀ ਗ੍ਰਾਂਟ ਦਿੱਤੀ ਜਾਂਦੀ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਗ੍ਰਾਂਟ ਘਟਾ ਕੇ 60 ਫੀਸਦੀ ਕਰ ਦਿੱਤੀ ਅਤੇ ਸੂਬੇ ਸਰਕਾਰਾਂ 40 ਫੀਸਦੀ ਖਰਚ ਕਰ ਰਹੀਆਂ ਹਨ ਅਤੇ ਜਿਨ੍ਹਾਂ ਸੂਬਿਆਂ 'ਚ ਭਾਜਪਾ ਦੀ ਸਰਕਾਰ ਨਹੀਂ ਹੈ, ਉਥੇ ਇਹ 40 ਫੀਸਦੀ ਗਰਾਂਟ ਦੇਣ ਤੋਂ ਝਿਜਕ ਰਹੀ ਹੈ।
ਕਾਂਗਰਸੀ ਉਮੀਦਵਾਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਿਹਤ ਦੇ ਖੇਤਰ ਵਿੱਚ ਅਜੇ ਆਤਮ ਨਿਰਭਰ ਨਹੀਂ ਬਣ ਸਕਿਆ ਹੈ। ਪੰਜਾਬ ਦੇ ਲੋਕ ਅੱਜ ਵੀ ਚੰਗੀਆਂ ਸਿਹਤ ਸਹੂਲਤਾਂ ਲਈ ਪੀ.ਜੀ.ਆਈ ਚੰਡੀਗੜ੍ਹ, ਉਨ੍ਹਾਂ ਕਿਹਾ ਕਿ ਅਮੀਰ ਵਿਅਕਤੀ ਤੋਂ ਮੈਡੀਕਲ ਟੂਰਿਜ਼ਮ ਦੇ ਨਾਂ 'ਤੇ ਖੋਲੇ ਗਏ ਫੋਰਟੀਜ਼ ਵਰਗੇ ਵੱਡੇ ਹਸਪਤਾਲਾਂ 'ਚ ਇਲਾਜ ਕਰਵਾ ਲੈਣਗੇ, ਹੁਣ ਗਰੀਬ ਵਿਅਕਤੀ ਦਾ ਇਲਾਜ ਕਿੱਥੋਂ ਹੋਵੇਗਾ, ਸਮੇਂ 'ਤੇ ਸਹੀ ਇਲਾਜ ਨਾ ਮਿਲਣ ਕਾਰਨ ਕਈ ਲੋਕ ਆਪਣੀ ਜਾਨ ਗੁਆ ਰਹੇ ਹਨ | ਇਸ ਲਈ ਦੋਵੇਂ ਸਰਕਾਰਾਂ ਦੋਸ਼ੀ ਹਨ।
ਭਾਜਪਾ ਸਰਕਾਰ ਦੇ ਉਦਾਸੀਨ ਰਵੱਈਏ ਕਾਰਨ ਪਿਛਲੇ 10 ਸਾਲਾਂ ਵਿੱਚ ਪੰਜਾਬ ਨੂੰ ਸਿਰਫ਼ 2 ਨਵੇਂ ਮੈਡੀਕਲ ਕਾਲਜ ਮਿਲੇ ਹਨ, ਜਦੋਂ ਕਿ ਹਰਿਆਣਾ ਨੂੰ 8 ਨਵੇਂ ਮੈਡੀਕਲ ਕਾਲਜ ਅਤੇ ਹਿਮਾਚਲ ਪ੍ਰਦੇਸ਼ ਨੂੰ 5 ਨਵੇਂ ਮੈਡੀਕਲ ਕਾਲਜ ਮਿਲੇ ਹਨ। ਪੰਜਾਬ ਵਿੱਚ ਡਾਕਟਰ ਬਣਨ ਦੇ ਚਾਹਵਾਨ ਵਿਦਿਆਰਥੀਆਂ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬ ਵਿੱਚ ਐਮਬੀਬੀਐਸ ਦੀਆਂ ਸੀਟਾਂ ਦੀ ਗਿਣਤੀ 1800 ਅਤੇ ਹਰਿਆਣਾ ਵਿੱਚ 2,185 ਹੈ।
ਪੰਜਾਬ ਨੂੰ ਸ਼ੁਰੂ ਤੋਂ ਹੀ ਨਜ਼ਰਅੰਦਾਜ਼ ਕੀਤਾ ਗਿਆ ਹੈ ਪਰ ਅਸੀਂ ਇਨ੍ਹਾਂ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਜ਼ੋਰ-ਸ਼ੋਰ ਨਾਲ ਉਠਾਵਾਂਗੇ ਅਤੇ ਕੇਂਦਰ ਤੋਂ ਆਪਣਾ ਹੱਕ ਲੈ ਕੇ ਰਹਾਂਗੇ। ਵਿਜੇ ਇੰਦਰ ਸਿੰਗਲਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਇਲਾਜ ਲਈ ਚੰਡੀਗੜ੍ਹ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ, ਹਰ ਸਾਲ 10 ਲੱਖ ਦੇ ਕਰੀਬ ਮਰੀਜ਼ ਆਪਣੇ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਆ ਰਹੇ ਹਨ।
ਪੰਜਾਬ ਵਿੱਚ ਡਾਕਟਰਾਂ ਦੀ ਵੀ ਵੱਡੀ ਘਾਟ ਹੈ,ਪੰਜਾਬ ਵਿੱਚ ਮੈਡੀਕਲ ਅਫ਼ਸਰ ਜਨਰਲ ਦੀਆਂ 1,940 ਅਸਾਮੀਆਂ ’ਤੇ ਭਰਤੀ ਲਈ ਲੰਬਾ ਇੰਤਜ਼ਾਰ ਹੈ। ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਬਿਹਤਰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਾਡੀ ਪੂਰੀ ਕੋਸ਼ਿਸ਼ ਰਹੇਗੀ, ਇਸ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ।
वर्ल्ड क्लॉस की स्वास्थ्य सेवाएं देने के लिए वचनबद्ध : विजय इंदर सिंगला
खराब और अपर्याप्त स्वास्थ्य सेवाओं के लिए दोनों सरकारें कसूरवार
खरड़/कुराली
पंजाब कांग्रेस के वरिष्ठ नेता एवं श्री आनंदपुर साहिब से कांग्रेस प्रत्याशी विजय इंदर सिंगला ने कहा कि पंजाब के लोगों को व्लर्ड क्लॉस की स्वास्थ्य सेवाएं देने के लिए हम वचनबद्ध है, आज पंजाब में स्वास्थ्य सेवाओं की बेहद दयनीय स्थिति है, इसके लिए केंद्र की मोदी सरकार और पंजाब सरकार दोनों कसूरवार है, मोदी सरकार विज्ञापनों पर करोड़ों रुपए बर्बाद कर रही है, लेकिन पंजाब को जो एनएचएम के कोटे की राशि मिलनी चाहिए उसको भी एक तरह से बंद किया हुआ है।
पंजाब की जनता वोट की चोट से मोदी सरकार को सबक सिखाएगी, मोदी सरकार का संघीय ढांचे में रत्ती भर भी विश्वास नहीं है, जहां पर बीजेपी की सरकार नहीं, उन राज्य सरकारों से केद्र सरकार दुश्मनों जैसा व्यवहार कर रही है, वहां पर एजेंसियों का भय दिखाकर उनके जरिए पीछे से सरकार चलाना चाहती है।
वहीं, शनिवार को रूपनगर में एक बैठक हुई, इससे विजय इंदर सिंगला को भारी बढ़त मिली, जब भारतीय कम्युनिस्ट पार्टी ने आगामी चुनाव में उनका और कांग्रेस का समर्थन करने का फैसला लिया। राणा केपी सिंह की सीपीआई नेताओं से हुई मीटिंग के बाद यह निर्णय लिया गया, इस दौरान विजय इंदर सिंगला ने सभी का आभार प्रकट किया।
इस अवसर पर दविंदर सिंह नंगली (जिला सचिव), कामरेड सुरजीत सिंह ढेर (जिला सचिव), कामरेड सुखवीर सिंह सुक्खा कार्यालय प्रभारी, कामरेड हरि चंद गौलानी, नरिंदर सिंह गार्डले, कामरेड रणजीत सिंह सरथली, कामरेड गुरनाम सिंह औलख, कामरेड रजनी मेहता, सुशील कुमार, जुझारसिंह, पवन कुमार, काका राम, सुखविंदर सिंह, अश्विनी शर्मा, पूर्व अध्यक्ष डी.सी.सी आदि मुख्य रूप से उपस्थित थे।
यहां यह बता दें विजय इंदर सिंगला हर रोज सुबह अपने चुनाव प्रचार की शुरूआत कर देते हैं, जो देर शाम तक चलता है, भीष्ण गर्मी के बावजूद उनको अपार जनसमर्थन मिल रहा है, शनिवार को नवांशहर, खरड़, क्वेस्ट कॉलेज, मेन रोड़ झंझेरी, अनाज मंडी, खरड़, वाल्मिकी मोहल्ला, बरौली, दरगाह के पास, मानकपुर शरीफ,खिजराबाद, मुंधो संगतियां, बड़ोदी, सोहाली, कृष्णा मंडी, कुराली और फिर खरड़ में उनके चुनाव प्रचार समाप्त हुआ।
यहां की जनता स्वयं कह रही है कि विजय इंदर सिंगला जो बोलते हैं, वह काम करके ही दम लेते हैं, सांसद रहते हुए विजय इंदर सिंगला ने संगरूर में 449 करोड़ रुपए की लागत से 300 बिस्तरों वाला पीजीआई संगरूर बनाया था। यहां के लिए भी सिंगला कोई कोर कसर नहीं छोड़ेंगे। इसके साथ ही नवांशहर के पूर्व विधायक अंगद सिंह ने लोगों से विजय इंदर सिंगला को समर्थन देकर भारी मतों से जिताने की अपील की।
श्री आनंदपुर साहिब निर्वाचन क्षेत्र के कांग्रेस प्रत्याशी विजय इंदर सिंगला ने कहा कि यह हमारे लिए शर्म की बात है कि हम अपनी जनता को बेहतर स्वास्थ्य सेवाएं नहीं दे रहे हैं, एक तरफ पीएम नरेंद्र मोदी गुरूपर्व के अवसरों पर गुरूद्वारों में मत्था टेककर यह दिखाते हैं कि उनका पंजाब के प्रति विशेष लगाव है, लेकिन दूसरी तरफ पंजाब के हिस्से के पैसे को देने से मना कर देते हैं, ऐसी-ऐसी शर्तें लगा देते हैं कि जिससे पंजाब को केंद्र की ग्रांट न मिलें। पीएम मोदी के इस दोहरे चरित्र से पंजाब की जनता अच्छे से वाकिफ हो गई है।
विजय इंदर सिंगला ने कहा कि राष्ट्रीय स्वास्थ्य मिशन के तहत पहले यूपीए शासन काल में 85 प्रतिशत ग्रांट केंद्र सरकार देती थी और 15 प्रतिशत राज्य सरकारों को लेकिन केंद्र की मोदी सरकार ने इस ग्रांट को 60 प्रतिशत कर दिया और राज्य सरकारें 40 प्रतिशत खर्च कर रही है और जिन राज्यों में बीजेपी सरकार नहीं है, वहां पर यह 40 प्रतिशत की ग्रांट देने में भी आनाकानी की जाती है।
कांग्रेस उम्मीदवर सिंगला ने कहा कि पंजाब स्वास्थ्य के क्षेत्र में अभी तक आत्मनिर्भर नहीं बन पाया है। पंजाब के लोग आज भी अच्छी स्वास्थ्य सुविधाओं के लिए पीजीआई चंडीगढ़, रोहतक व दिल्ली एम्स में अपना इलाज कराने जाते हैं, उन्होंने कहा कि अमीर व्यक्ति तो मेडिकल पर्यटन के नाम पर खुले हुए फोर्टिज जैसे बड़े अस्पतालों में इलाज करा लेगा, अब गरीब आदमी कहां इलाज कराए, समय पर सही इलाज नहीं होने की वजह से बहुत सारे लोग अपनी जान से हाथ धो रहे हैं, इसके लिए दोनों सरकारें दोषी हैं।
भाजपा सरकार के उदासीन रवैये की वजह से बीते 10 वर्षों में पंजाब को केवल दो नए मेडिकल कॉलेज मिले हैं, जबकि हरियाणा में 8 और हिमाचल प्रदेश में 5 नए मेडिकल कालेज मिले हैं। पंजाब में जो छात्र डाक्टर बनना चाहते हैं, उनके लिए भी भेदभाव है, पंजाब में जहां एमबीबीएस सीटों की संख्या 1800 तो हरियाणा के लिए 2,185 हैं। पंजाब की शुरू से ही अनदेखी की जाती रही है, लेकिन हम इन मुद्दों को संसद में जोर शोर से उठाएंगे और केंद्र से अपना हक लेकर रहेंगे।
विजय इंदर सिंगला ने जोर देते हुए कहा कि मजबूरी में पंजाब के लोगों को अपने इलाज के लिए चंडीगढ़ आना पड़ता है, हर वर्ष करीब 10 लाख मरीज पीजीआई चंडीगढ़ में अपने इलाज के लिए आ रहे हैं। पंजाब में डाक्टरों की भी भारी कमी है, पंजाब में मेडिकल ऑफिसर जनरल की 1,940 पदों पर लंबे समय से भर्ती का इंतजार चल रहा है। पंजाब में आम आदमी क्लीनिकों में बेहतर स्वास्थ्य सेवाएं नहीं मिल रही हैं। विजय इंदर सिंगला ने मीडिया से बातचीत करते हुए कहा कि हमारा पूरा प्रयास होगा कि श्री आनंदपुर साहिब लोकसभा क्षेत्र के लोगों को बेहतर स्वास्थ्य सेवाएं मुहैया कराएं, इसके लिए हम हर संभव प्रयास करेंगे।