Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Silence of Rahul and Punjab Congress on Swati Maliwal issue is shameful: Dr. Subhash Sharma

Punjabi's should be careful, AAP and Congress are two sides of same coin: Dr. Subhash Sharma

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Nawanshahr , 18 May 2024

Bharatiya Janata Party’s candidate from Sri Anandpur Sahib, Dr. Subhash Sharma, has cautioned the Punjabis from Aam Aadmi Party and Congress, terming both these parties as two sides of the same coin, who have come together not for the welfare of Punjab but with the aim of stopping Prime Minister Narendra Modi and hiding their corruption.

Addressing an intellectual conference organized here today, Dr. Sharma said that AAP and Congress are playing a friendly match in Punjab, while they are together in Delhi, Haryana and Chandigarh. Attacking Congress, Dr. Sharma said that for the last four days, the case of torture of AAP MP Swati Maliwal in Kejriwal’s house has become a topic of discussion in the entire country, but Rahul Gandhi and no leader from Punjab Congress has not spoken on this serious matter. 

He added that what is surprising is that Priyanka, the daughter of the Gandhi family, who took out a march on women's issues in Uttar Pradesh, is also mute on this serious issue. Speaking at election meetings held at several places in Nawanshahr, Dr. Sharma said that today, in Punjab, people are supporting Modi in cities as well as villages because everyone is extremely impressed by his works. 

He said that the Shri Kartarpur Sahib Corridor was opened only due to the efforts of Prime Minister Narendra Modi. “The entire country now celebrates December 26 as Veer Bal Diwas in memory of the martyrdom of the sons of the tenth Sikh Guru Shri Guru Gobind Singh Ji”, he further said, while adding that this is the first time that the Sikh community has been given so much respect by an Indian Prime Minister.

Speaking on the issue of the farmers, Dr. Sharma said that the Modi government has done maximum work for the farmers, which includes increasing the number of crops coming under MSP from three to five. He also said that apart from this Modi government is also giving Rs. 6,000 to each farmer in the country every year. 

Alerting the farmer brothers of Punjab, Dr. Sharma said that Congress and Aam Aadmi Party are playing with the emotions of innocent farmers and instigating them against Modi and BJP. He said that this time farmers should support the BJP, instead of supporting other parties, so that Punjab can progress rapidly in the agriculture sector.

Today, the public support received by the BJP candidate during his whirlwind election campaign remained a topic of discussion in the Sri Anandpur Sahib constituency.


पंजाबी सावधान रहें, आप और कांग्रेस एक ही थाली के चट्टे-बट्टे : डॉ. सुभाष शर्मा

स्वाति मालीवाल मामले पर राहुल और पंजाब कांग्रेस की चुप्पी शर्मनाक : डॉ. सुभाष शर्मा

नवांशहर

भारतीय जनता पार्टी के श्री आनंदपुर साहिब से प्रत्याशी डॉ. सुभाष शर्मा ने पंजाबियों को आम आदमी पार्टी और कांग्रेस से सावधान करते हुए कहा है कि ये दोनों दल एक ही थाली के चट्टे-बट्टे हैं, जो पंजाब की भलाई के लिए नहीं बल्कि प्रधानमंत्री नरेंद्र मोदी को रोकने और अपने भ्रष्टाचार को छिपाने के उद्देश्य से एक साथ आए हैं। आज यहाँ आयोजित बौद्धिक सम्मेलन को सम्बोधित करते हुए डॉ. सुभाष शर्मा ने कहा कि पंजाब में आप और कांग्रेस फ्रेंडली मैच खेल रहे हैं जबकि दिल्ली, हरियाणा व चंडीगढ़ में साथ हैं। 

कांग्रेस को घेरते हुए डॉ. शर्मा ने कहा कि पिछले चार दिनों से आप सांसद स्वाति मालीवाल के साथ केजरीवाल के घर में हुए अत्याचार का मामला पूरे देश में चर्चा का विषय बना हुआ है लेकिन राहुल गांधी और पंजाब कांग्रेस के किसी भी नेता ने इस गंभीर मसले पर कुछ नहीं बोला है। हैरानी वाली बात है की उत्तर प्रदेश में महिलाओं के मुद्दे पर मार्च निकालने वाले गांधी परिवार की बेटी प्रियंका भी इस गंभीर मुद्दे पर चुप है।

नवांशहर में अनेक स्थानों पर आयोजित चुनावी सभाओं में बोलते हुए डॉ. शर्मा ने कहा कि पंजाब में आज शहरों के साथ-साथ गावों में भी लोग मोदी का समर्थन कर रहें है क्यूंकि सभी उनके कार्यों से बहुत प्रभावित है। उन्होंने कहा कि प्रधानमंत्री नरेंद्र मोदी के प्रयासों से ही श्री करतारपुर साहिब का गलियारा खुला है, छब्बीस दिसंबर को दसवें सिख गुरु श्री गुरु गोबिंद सिंह जी के पुत्रों की शहादत की याद में पूरा देश वीर बाल दिवस के रूप में मना रहा है। 

उन्होंने कहा कि ऐसा पहली बार हुआ है कि किसी भारतीय प्रधानमंत्री द्वारा सिख समुदाय को इतना मान-सम्मान दिया गया है। किसानों के मुद्दे पर बोलते हुए डा. सुभाष शर्मा ने कहा कि मोदी सरकार ने किसानों के लिए सबसे ज्यादा कार्य किए हैं जिसमें एमएसपी में आने वाली फसलों की गिनती तीन से बढ़ाकर पांच की है। इसके अलावा देश में सभी किसानों को 6-6 हज़ार भी मोदी सरकार हर वर्ष दे रही है। 

पंजाब के किसान भाइयों को सचेत करते हुए उन्होंने कहा कि कांग्रेस और आम आदमी पार्टी भोले किसानों  की भावनाओं से खेलकर उनको मोदी और भाजपा के खिलाफ उकसा रहे है। उन्होंने कहा कि किसान इस बार दूसरी पार्टियों को समर्थन देने की बजाय भाजपा का साथ दें ताकि पंजाब खेती में तेजी से आगे बढ़ सके। आज भाजपा प्रत्याशी के तूफानी चुनावी दौरों में मिले जन समर्थन श्री आनंदपुर साहिब हलके में चर्चा का विषय बना रहा।

ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

ਸਵਾਤੀ ਮਾਲੀਵਾਲ ਮਾਮਲੇ 'ਤੇ ਰਾਹੁਲ ਅਤੇ ਪੰਜਾਬ ਕਾਂਗਰਸ ਦੀ ਚੁੱਪੀ ਸ਼ਰਮਨਾਕ : ਡਾ ਸੁਭਾਸ਼ ਸ਼ਰਮਾ

ਨਵਾਂਸ਼ਹਿਰ

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਇੱਕੋ ਥਾਲੀ 'ਦੇ ਚੱਟੇ-ਬੱਟੇ ਹਨ, ਜੋ ਪੰਜਾਬ ਦੀ ਭਲਾਈ ਲਈ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਨੂੰ ਰੋਕਣ ਅਤੇ ਆਪਣੇ ਭ੍ਰਿਸ਼ਟਾਚਾਰ ਨੂੰ ਛੁਪਾਉਣ ਦੇ ਮਕਸਦ ਨਾਲ ਇਕੱਠੇ ਹੋਏ ਹਨ। ਅੱਜ ਇੱਥੇ ਕਰਵਾਏ ਗਏ ਬੁੱਧੀਜੀਵੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ 'ਆਪ' ਅਤੇ ਕਾਂਗਰਸ ਦੋਸਤਾਨਾ ਮੈਚ ਖੇਡ ਰਹੀਆਂ ਹਨ ਜਦਕਿ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ 'ਚ ਆਪਸ 'ਚ ਇਕੱਠੇ ਹਨ| 

ਕਾਂਗਰਸ 'ਤੇ ਹਮਲਾ ਕਰਦਿਆਂ ਡਾ: ਸ਼ਰਮਾ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ 'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਨਾਲ ਕੇਜਰੀਵਾਲ ਦੇ ਘਰ ਹੋਈ ਬਦਸਲੂਕੀ ਦਾ ਮਾਮਲਾ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਕਿਸੇ ਵੀ ਆਗੂ ਨੇ ਇਸ ਮੁੱਦੇ ਤੇ ਕੋਈ ਟਿਪਣੀ ਨਹੀਂ ਕਿੱਤੀ | ਹੈਰਾਨੀ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ 'ਚ ਔਰਤਾਂ ਦੇ ਮੁੱਦੇ 'ਤੇ ਮਾਰਚ ਕੱਢਣ ਵਾਲੀ ਗਾਂਧੀ ਪਰਿਵਾਰ ਦੀ ਬੇਟੀ ਪ੍ਰਿਅੰਕਾ ਵੀ ਇਸ ਗੰਭੀਰ ਮੁੱਦੇ 'ਤੇ ਚੁੱਪ ਹੈ।

ਨਵਾਂਸ਼ਹਿਰ ਵਿੱਚ ਕਈ ਥਾਵਾਂ ’ਤੇ ਹੋਈਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ: ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਲੋਕ ਮੋਦੀ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਹਰ ਕੋਈ ਉਹਨਾਂ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ ਅਤੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਪੂਰਾ ਦੇਸ਼ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਨੂੰ ਇੰਨਾ ਮਾਣ-ਸਨਮਾਨ ਦਿੱਤਾ ਗਿਆ ਹੈ। ਕਿਸਾਨਾਂ ਦੇ ਮੁੱਦੇ 'ਤੇ ਬੋਲਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਸਭ ਤੋਂ ਵੱਧ ਕੰਮ ਕੀਤੇ ਹਨ, ਜਿਸ ਵਿਚ ਐਮਐਸਪੀ ਵਿਚ ਆਉਣ ਵਾਲੀਆਂ ਫ਼ਸਲਾਂ ਦੀ ਗਿਣਤੀ ਤਿੰਨ ਤੋਂ ਵਧਾ ਕੇ ਪੰਜ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਮੋਦੀ ਸਰਕਾਰ ਦੇਸ਼ ਦੇ ਸਾਰੇ ਕਿਸਾਨਾਂ ਨੂੰ ਹਰ ਸਾਲ 6-6 ਹਜ਼ਾਰ ਰੁਪਏ ਦੇ ਰਹੀ ਹੈ। 

ਉਨ੍ਹਾਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਭੋਲੇ-ਭਾਲੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਨ੍ਹਾਂ ਨੂੰ ਮੋਦੀ ਅਤੇ ਭਾਜਪਾ ਵਿਰੁੱਧ ਭੜਕਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨ ਦੂਜੀਆਂ ਪਾਰਟੀਆਂ ਦਾ ਸਾਥ ਦੇਣ ਦੀ ਬਜਾਏ ਭਾਜਪਾ ਦਾ ਸਾਥ ਦੇਣ ਤਾਂ ਜੋ ਪੰਜਾਬ ਖੇਤੀਬਾੜੀ ਵਿੱਚ ਤੇਜ਼ੀ ਨਾਲ ਤਰੱਕੀ ਕਰ ਸਕੇ। ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਭਾਜਪਾ ਉਮੀਦਵਾਰ ਨੂੰ ਆਪਣੀ ਤੂਫਾਨੀ ਚੋਣ ਮੁਹਿੰਮ ਦੌਰਾਨ ਮਿਲੇ ਜਨ ਸਮਰਥਨ ਚਰਚਾ ਦਾ ਵਿਸ਼ਾ ਬਣਿਆ ਰਿਹਾ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD