Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

Analyze which party gave you what, Sukhbir Singh Badal tells people of Lambi while campaigning for Harsimrat Kaur Badal

Says even as the SAD was fighting to safeguard interests of Punjab, AAP, Congress and BJP were getting ready to sell out Punjab’s River waters to Haryana and Delhi

Sukhbir Singh Badal, Shiromani Akali Dal, SAD, Akali Dal, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Lambi , 17 May 2024

Shiromani Akali Dal (SAD) president Sukhbir Singh Badal today appealed to the people of Bathinda parliamentary constituency to analyze which party had given them what and vote only for a party which could do justice to them.

The SAD president, who toured the villages of this assembly segment during the course of which he received a massive welcome at every stop while campaigning for party candidate Harsimrat Kaur Badal, said “you all know that Sardar Parkash Singh Badal did his utmost to develop this constituency. 

You have also witnessed how Biba Harsimrat has worked assiduously and got world class facilities like AIIMS and the Central University to the constituency”. He said in direct contrast both the Congress and AAP had done nothing for Bathinda. 

“Bathinda was ignored completely during the five year tenure of the previous Congress government. Its situation is now worse under AAP rule. Farmers are suffering because the AAP government did not compensate them for damage suffered to the crops due to whitefly attack and hailstorms. 

The poor are reeling because all social welfare benefits initiated by Sardar Parkash Singh Badal have been curtailed. Some benefits like Shagun scheme, SC Scholarship and provision of cycles to girl students have been stopped completely”.

Urging the people to compare how their grievances were resolved at their doorsteps, Mr Badal said “Badal Sahab conducted Sangat Darshan programmes in your villages and distributed grants besides resolving all common problems on the spot. 

The Aam Aadmi Party (AAP) promised that its government would be run from the villages but its chief minister Bhagwant Mann has never visited you. It is high time you taught this anti-Punjab and anti-poor party a befitting lesson by rejecting it completely at the hustings”.

Stating that the SAD alone was fighting to safeguard the interests of Punjab, Mr Badal said “the AAP government as well as the Congress and BJP are getting ready to sell your River waters to Haryana and Delhi. Chief Minister Bhagwant Man is forcing canal Patwaris and revenue staff to submit reports that Punjab has surplus water with canal water reaching all fields. 

This report will be submitted to the Supreme Court to pave the way for the construction of the SYL canal”. He said the SAD would oppose this tooth and nail and never let this anti-Punjab conspiracy succeed.Mr Badal also assured Punjabis that the SAD would continue to fight to resolve all pending problems of Punjab besides taking up all issues concerning the Sikh community for resolution. 

“We are committed to opposing the Delhi based parties who have only looted Punjab and seek your help to pave the way for the establishment of the next SAD government by supporting the SAD in the parliamentary elections”, Mr Badal added.

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ

ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਲੜਾਈ ਲੜ ਰਿਹੈ ਜਦੋਂ ਕਿ ਆਪ, ਕਾਂਗਰਸ ਤੇ ਭਾਜਪਾ ਪੰਜਾਬ ਦੇ ਦਰਿਆਈ ਪਾਣੀ  ਹਰਿਆਣਾ ਤੇ ਦਿੱਲੀ ਨੂੰ ਵੇਚਣ ਲਈ ਤਿਆਰ

ਲੰਬੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ  ਨੇ ਅੱਜ ਬਠਿੰਡਾ ਪਾਰਲੀਮਾਨੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਘੋਖ ਕਰਨ ਕਿ ਕਿਸ ਪਾਰਟੀ ਨੇ ਉਹਨਾਂ ਨੂੰ ਕੀ ਦਿੱਤਾ ਤੇ ਫਿਰ ਉਸੇ ਪਾਰਟੀ ਨੂੰ ਵੋਟਾਂ ਪਾਉਣ ਤਾਂ ਜੋ ਉਸ ਨਾਲ ਨਿਆਂ ਕੀਤਾ ਜਾ ਸਕੇ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਸ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕੀਤਾ, ਨੂੰ ਹਰ ਪੜਾਅ ’ਤੇ ਭਰਵਾਂ ਹੁੰਗਾਰਾ ਮਿਲਿਆ। 

ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ ਦੇ ਵਿਕਾਸ ਵਾਸਤੇ ਆਪਣੀ ਪੂਰੀ ਵਾਹ ਲਗਾ ਦਿੱਤੀ। ਉਹਨਾਂ ਦੱਸਿਆ ਕਿ  ਕਿਵੇਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸਖ਼ਤ ਮਿਹਨਤ ਕੀਤੀ ਤੇ ਹਲਕੇ ਵਿਚ ਏਮਜ਼ ਤੇ ਕੇਂਦਰੀ ਯੂਨੀਵਰਸਿਟੀ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਲਿਆਂਦੀਆਂ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਤੇ ਆਪ ਨੇ ਬਠਿੰਡਾ ਵਾਸਤੇ ਕੱਖ ਨਹੀਂ ਕੀਤਾ। 

ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਪੂਰੇ ਪੰਜ ਸਾਲ ਬਠਿੰਡਾ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ। ਉਹਨਾਂ ਕਿਹਾ ਕਿ ਆਪ ਦੇ ਰਾਜ ਵਿਚ ਹਾਲਾਤ ਹੋਰ ਵੀ ਮਾੜੇ ਹਨ। ਕਿਸਾਨ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਆਪ ਸਰਕਾਰ ਨੇ ਲਗਾਤਾਰ ਤਿੰਨ ਚਿੱਟੀ ਮੱਖੀ ਤੇ ਗੜ੍ਹੇਮਾਰੀ ਕਾਰਨ ਉਹਨਾਂ ਦੇ ਫਸਲਾਂ ਦੇ ਹੋਏ ਨੁਕਸਾਨ ਦਾ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ। 

ਉਹਨਾਂ ਕਿਹਾ ਕਿ ਗਰੀਬ ਮੁਸੀਬਤਾਂ ਝੱਲ ਰਹੇ ਹਨ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ ਅਤੇ ਲੜਕੀਆਂ ਲਈ ਮੁਫਤ ਸਾਈਕਲ ਵਰਗੀਆਂ ਸਕੀਮਾਂ ਤਾਂ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀਆਂ ਗਈਆਂ ਹਨ।

ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੇਖਣ ਕਿ ਉਹਨਾਂ ਦੀਆਂ ਮੁਸ਼ਕਿਲਾਂ ਕਿਵੇਂ ਹੱਲ ਹੁੰਦੀਆਂ ਹਨ। ਸਰਦਾਰ ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਰਾਹੀਂ ਉਹਨਾਂ ਦੇ ਦਰਾਂ ’ਤੇ ਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਸਨ ਤੇ ਪਿੰਡਾਂ ਨੂੰ ਗਰਾਂਟਾਂ ਦਿੰਦੇ ਸਨ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਮੌਕੇ ’ਤੇ ਹੱਲ ਕਰ ਦਿੰਦੇ ਸਨ। ਆਮ ਆਦਮੀ ਪਾਰਟੀ (ਆਪ) ਨੇ ਵਾਅਦਾ ਕੀਤਾ ਸੀਕਿ ਉਹਨਾਂ ਦੀ ਸਰਕਾਰ ਪਿੰਡਾਂ ਤੋਂ ਚੱਲੇਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਤੁਹਾਡੇ ਨੇੜੇ ਨਹੀਂ ਆਏ। 

ਉਹਨਾਂ ਕਿਹਾ ਕਿ ਹੁਣ ਢੁਕਵਾਂ ਸਮਾਂ ਹੈ ਕਿ ਤੁਸੀਂ ਵੋਟਾਂ ਰਾਹੀਂ ਇਸ ਪੰਜਾਬ ਵਿਰੋਧੀ ਤੇ ਗਰੀਬ ਵਿਰੋਧੀ ਪਾਰਟੀ ਨੂੰ ਕਰਾਰਾ ਸਬਕ ਸਿਖਾਓ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਨਾਲ-ਨਾਲ ਕਾਂਗਰਸ ਤੇ ਭਾਜਪਾ ਤਾਂ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਵੇਚਣ ਲਈ ਤਿਆਰ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਨੂੰ ਮਜਬੂਰ ਕਰ ਰਹੇ ਹਨ ਕਿ ਉਹ ਜਾਅਲੀ ਐਂਟਰੀਆਂ ਪਾ ਕੇ ਇਹ ਵਿਖਾਉਣ ਕਿ ਸਮੁੱਚੇ ਪੰਜਾਬ ਵਿਚ ਖੇਤੀ ਲਈ ਨਹਿਰੀ ਪਾਣੀ ਉਪਲਬਧ ਹੈ। ਉਹਨਾਂ ਕਿਹਾ ਕਿ ਇਹ ਰਿਪੋਰਟ ਸੁਪਰੀਮ ਕੋਰਟ ਵਿਚ ਸੌਂਪ ਕੇ ਐਸ ਵਾਈ ਐਲ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾਵੇਗਾ। 

ਉਹਨਾਂ ਕਿਹਾ ਕਿ ਅਕਾਲੀ ਦਲ ਇਸ ਪੰਜਾਬ ਵਿਰੋਧੀ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦੇਵੇਗਾ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ  ਭਰੋਸਾ ਦੁਆਇਆ ਕਿ ਅਕਾਲੀ ਦਲ ਪੰਜਾਬ ਦੇ ਲਟਕਦੇ ਮਸਲਿਆਂ ਦੇ ਹੱਲ ਵਾਸਤੇ ਸੰਘਰਸ਼ ਕਰ ਰਿਹਾ ਹੈ ਅਤੇ ਸਿੱਖ ਕੌਮ ਦੇ ਸਾਰੇ ਮਸਲਿਆਂ ਦੇ ਹੱਲ ਵਾਸਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਆਧਾਰਿਤ ਪਾਰਟੀਆਂ ਜਿਹਨਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ ਦਾ ਵਿਰੋਧ ਕਰਨ ਲਈ ਵਚਨਬੱਧ ਹਾਂ ਤਾਂ ਜੋ ਤੁਹਾਡੀ ਮਦਦ ਨਾਲ ਪੰਜਾਬ ਵਿਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ ਤੇ ਇਸ ਵਾਸਤੇ ਜ਼ਰੂਰੀ ਹੈ ਕਿ ਮੌਜੂਦਾ ਪਾਰਲੀਮਾਨੀ ਚੋਣਾਂ ਵਿਚ ਤੁਸੀਂ ਅਕਾਲੀ ਦਲ ਨੂੰ ਜਿਤਾਓ।

हरसिमरत कौर बादल ने लंबी के लिए प्रचार करते हुए लोगों से यह जांचने के लिए कहा कि किस पार्टी ने आपको क्या दिया

कहा कि जब अकाली दल पंजाब के हितों की रक्षा के लिए लड़ रहा था, आप, कांग्रेस और भाजपा पंजाब की नदियों का पानी हरियाणा और दिल्ली को बेचने के लिए तैयार थे

लंबी

शिरोमणी अकाली दल के अध्यक्ष सरदार सुखबीर सिंह बादल ने आज बठिंडा संसदीय क्षेत्र के लोगों से अपील करते हएु कहा कि वे इस बात की छान-बीन कर लें कि किस पार्टी ने उन्हे क्या दिया है और केवल उसी पार्टी को वोट दें जो उनके साथ न्याय सुनिश्चित कर सके। अकाली दल अध्यक्ष ने इस विधानसभा क्षेत्र के गांवों का दौरा करते हुए पार्टी उम्मीदवार बीबा हरसिमरत कौर बादल के लिए प्रचार किया जहां उनका हर पड़ाव पर भव्य स्वागत किया गया। 

उन्होने कहा,‘‘ आप सभी जानते हैं कि सरदार परकाश सिंह बादल ने इस  हलके को विकसित करने के लिए हर संभव प्रयास किया है। आपने यह भी देखा है कि कैसे बीबा हरसिमरत ने कड़ी मेहनत की और हलके में एम्स और केंद्रीय विश्वविद्यालय जैसी विश्व स्तरीय सुविधाएं दिलाई हैं। ’’सरदार बादल ने कहा कि इसके ठीक विपरीत कांग्रेस और आप दोनों ने बठिंडा के लिए कुछ नही किया।

पिछली कांग्रेस सरकार के पांच साल के कार्यकाल के दौरान बठिंडा की पूरी तरह अनदेखी की गई। आम आदमी पार्टी के कार्यकाल में इसकी स्थिति अब बदतर हो गई। उन्होने कहा कि किसान पीड़ित हैं क्योंकि आप सरकार ने किसानों को सफेद मक्खी और ओलावृष्टि के कारण फसलों को हुए नुकसान के लिए मुआवजा नही दिया है। 

गरीब परेशान हैं क्योंकि सरदार परकाश सिंह बादल द्वारा शुरू किए गए सभी सामाजिक भलाई लाभों में कटौती कर दी गई  जैसे शगुन योजना, एससी छात्रवृत्ति योजना और छात्राओं को साइकिल देना जैसे कुछ लाभ पूरी तरह से बंद कर दिए गए हैं।’’ सरदार बादल ने लोगों से दूसरी पार्टियों से तुलना करने का आग्रह करते हुए बताया कि अकाली कार्यकाल के दौरान उनकी शिकायतों का समाधान उनके दरवाजे पर कैसे किया गया। 

उन्होने कहा,‘‘ बादल साहिब ने आपके गांवों में संगत दर्शन कार्यक्रम आयोजित किए और मौके पर ही सभी आम समस्याओं का समाधान करने के अलावा अनुदान वितरित किए। आम आदमी पार्टी ने वादा किया था कि उसकी सरकार गांवों से चलेगी, लेकिन उसके मुख्यमंत्री भगवंत मान कभी आपसे मिलने नही आये। अब समय आ गया है कि आप  इस पंजाब विरोधी और गरीब विरोधी पार्टी को चुनाव में पूरी तरह से खारिज करके करारा सबक सिखाएं।’’

यह कहते हुए कि अकाली दल अकेले पंजाब के हितों की रक्षा के लिए लड़ रहा है, सरदार बादल ने कहा,‘‘ आप सरकार के साथ साथ कांग्रेस और भाजपा भी आपकी नदियों का पानी हरियाणा और दिल्ली को बेचने की तैयारी कर रहा है। मुख्यमंत्री भगवंत मान पटवारियों और राजस्व कर्मचारियों पर यह रिपोर्ट देने के लिए दबाव बना रहे कि पंजाब की नहरों का पानी सभी खेतों में पहुंच रहा और पंजाब के पास अतिरिक्त पानी है। 

एसवाईएल के निर्माण का रास्ता साफ करने के लिए यह रिपोर्ट सुप्रीम कोर्ट को सौंपी जाएगी। ’’ उन्होने कहा कि अकाली दल इसका जी-जान से विरोध करेगा और इस पंजाब विरोधी साजिश को कभी सफल नही होने देगा। सरदार बादल ने पंजाबियों को आश्वासन दिया कि अकाली दल सिख समुदाय से संबंधित सभी मुददों को हल करने के अलावा पंजाब की सभी लंबित समस्याओं का समाधान करने के लिए संघर्ष जारी रखेगा। 

उन्होने कहा ,‘‘ हम दिल्ली स्थित पार्टियों का विरोध करने  के लिए प्रतिबद्ध हैं ,जिन्होने केवल पंजाब को लूटा है और आप सब संसदीय चुनावों में पार्टी का समर्थन करके अगली अकाली दल सरकार की स्थापना का मार्ग प्रशस्त करने के लिए आपकी मदद चाहते हैं।’’

 

Tags: Sukhbir Singh Badal , Shiromani Akali Dal , SAD , Akali Dal , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD