Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Bhagwant Mann campaigned for Jalandhar candidate Pawan Kumar Tinu in Kartarpur

Just do your duty on June 1st, after that for five years I'll serve you my best, promised Pawan Kumar Tinu

Balkar Singh

Web Admin

Web Admin

5 Dariya News

Jalandhar , 17 May 2024

Chief Minister Bhagwant Mann, on Friday evening, campaigned for the AAP candidate of Jalandhar Pawan Kumar Tinu and held a mega road show in Kartarpur. Mann appealed to the people that on June 1st they have to do the cleaning with 'jharoo' and make the AAP win by 13-0.

Mann told the people that their love and support never lets him get tired. "I cannot repay the debt of this love even in seven lives," said Mann. People don't even come out of their houses for other politicians and you shower me with flowers and so much love that it is my biggest gift.

Addressing the people during the rod show Mann recounted his work of two years and said that he is asking for votes based on that work. He said that it is his privilege that he got to serve the people of Punjab. He added money is not everything. 

Sure rich people are famous for a short time but no one remembers them after they are gone. Referring to Guru Nanak Dev Ji, CM Mann said that a lot of things in life are far more important than money. He said that the happiness he gets from working for the people, solving their problems and serving them is priceless. 

Mann said I am among you after giving government jobs to 43000 youth in the last two years. Made electricity bills free for 90 percent of the houses. Opened 830 Mohalla clinics and built Schools of Eminence. At the same time, farmers were given sufficient electricity for farming during the day and canal water was supplied to 59% of the fields. 

He said that the AAP government did more in two years than what they promised during 2022 assembly elections. Referring to the Road Safety Force (SSF), Mann said that last year we formed the Road Safety Force, which has saved about 1250 lives in road accidents so far. 

Last year in March-April, about 1500 people died in road accidents. Whereas this year only 250 people died in these months. Mann said that before SSF 17 people used to die on spot in Punjab in road accidents which was highest in the country. Now SSF is saving precious lives everyday. He said that he closed 16 toll plazas in Punjab and now it saves Punjabis about 60 lakhs daily.

Mann said that now the reverse migration is happening in Punjab, the people, who left Punjab after being disappointed with the system and corruption, are now returning to Punjab. Mann said that Punjab has everything, it only lacked one thing, honest leaders with clear intentions, now after 2022 that problem is solved too, that's why the people are returning home.

During the road show an England returnee also praised Chief Minister Bhagwant Mann and said that for the first time Punjab has an honest CM. He said that he is happy with the progress that the Punjab has made under the capable leadership of CM Mann. He thanked the chief minister and said that he is so happy to be back home.

Mann also attacked Akali Dal and Sukhbir Badal. He said that the Akali Dal is unable to find 13 candidates for the Lok Sabha elections in Punjab. On Sukhbir Badal, he said that he comes out of the house after asking the temperature. 

When the temperature is around 30 degrees, he takes out the Punjab Bachao Yatra for two hours. How can we expect the welfare of Punjab from such people. Mann said that he cannot even read and write Punjabi but he thinks he is heir of Punjab. 

He also cornered Sukhbir Badal and Captain Amrinder Singh about their luxurious properties Sukh Vilas and Siswan farm in the mountains. Mann said that two people were ruling Punjab for 25 years but they didn't value the trust and responsibilities given to them, now look where they are.

Just do your duty on June 1st, after that for five years I'll serve you my best, promised Pawan Kumar Tinu

AAP candidate Pawan Kumar Tinu thanked the people of Kartarpur for welcoming the road show so warmly and enthusiastically. He appealed to the people, just do your duty on June 1st, then I'll be serving your my best for five years. 

He assured the CM that the people of Jalandhar will win them this seat. Cabinet Minister DSP Balkar Singh was also present during the road show and thanked the people for their contin

सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून को झाड़ू से करनी है सफाई

आप 1 जून को अपना काम कर दो, उसके बाद पांच साल तक मैं आपकी सेवा में हाजिर रहूंगा - पवन कुमार टीनू

जालंधर

मुख्यमंत्री भगवंत मान ने शुक्रवार शाम को जालंधर से आप उम्मीदवार पवन कुमार टीनू के लिए प्रचार किया। उन्होंने करतारपुर में एक बड़ा रोड शो किया और लोगों से अपील की कि 1 जून को झाड़ू से सफाई करनी है और आम आदमी पार्टी को 13-0 से जिताना है। मान ने लोगों से कहा कि उनका प्यार और समर्थन उन्हें कभी थकने नहीं देता। 

उन्होंने कहा कि मैं इस प्यार का कर्ज सात जन्मों में भी नहीं चुका सकता। दूसरे राजनेताओं के लिए लोग अपने घरों से बाहर भी नहीं निकलते और आप मुझ पर फूलों की वर्षा करते हैं और इतना प्यार देते हैं। यह मेरा सबसे बड़ा उपहार है। रोड शो के दौरान लोगों को संबोधित करते हुए मान ने अपने दो साल के काम गिनाए और कहा कि वह अपने काम के आधार पर वोट मांग रहे हैं। 

उन्होंने कहा कि यह उनका सौभाग्य है कि उन्हें पंजाब के लोगों की सेवा करने का मौका मिला। उन्होंने कहा कि पैसा ही सब कुछ नहीं है। बेशक अमीर लोग थोड़े समय के लिए तो मशहूर हो जाते हैं लेकिन उनके चले जाने के बाद उन्हें कोई याद नहीं रखता। सीएम मान ने गुरु नानक देव जी का जिक्र करते हुए कहा कि जीवन में बहुत सी चीजें पैसे से भी ज्यादा महत्वपूर्ण हैं। 

उन्होंने कहा कि लोगों के लिए काम करने, उनकी समस्याओं को सुलझाने और उनकी सेवा करने से जो खुशी मिलती है वह अमूल्य है। मान ने कहा कि पिछले दो साल में 43000 युवाओं को सरकारी नौकरियां देकर मैं आपके बीच हूं। 90 प्रतिशत घरों के बिजली बिल मुफ्त कर दिये। 830 मोहल्ला क्लीनिक खोले और स्कूल ऑफ एमिनेंस बनाए। वहीं, किसानों को दिन में खेती के लिए पर्याप्त बिजली दी और 59% खेतों तक नहर का पानी पहुंचाया गया।

उन्होंने कहा कि आप सरकार ने 2022 के विधानसभा चुनाव के दौरान जो वादा किया था, उससे कहीं अधिक दो साल में किया। सड़क सुरक्षा बल (एसएसएफ) का जिक्र करते हुए मान ने कहा कि पिछले साल हमने सड़क सुरक्षा बल का गठन किया, जिसने अब तक सड़क दुर्घटनाओं में लगभग 1250 लोगों की जान बचाई है। पिछले साल मार्च-अप्रैल में सड़क हादसों में करीब 1500 लोगों की मौत हो गई थी। 

जबकि इस साल इन महीनों में 250 लोगों की ही मौत हुई है। मान ने कहा कि एसएसएफ से पहले पंजाब में सड़क हादसों में 17 लोगों की रोज मौके पर ही मौत हो जाती थी, जो देश में सबसे ज्यादा थी। अब एसएसएफ हर दिन कीमती जिंदगियां बचा रही है। उन्होंने कहा कि उन्होंने पंजाब में 16 टोल प्लाजा बंद कर दिए जिससे पंजाबियों को रोजाना करीब 60 लाख की बचत हो रही है।

मान ने कहा कि अब पंजाब में रिवर्स माइग्रेशन हो रहा है। जो लोग सिस्टम और भ्रष्टाचार से निराश होकर पंजाब छोड़कर चले गए थे, वे अब पंजाब लौट रहे हैं। मान ने कहा कि पंजाब के पास सब कुछ है, बस एक चीज की कमी है, साफ नियत वाले ईमानदार नेताओं की, अब 2022 के बाद वह समस्या भी हल हो गई है, इसलिए लोग घर लौट रहे हैं। 

रोड शो के दौरान इंग्लैंड से लौटे एक शख्स ने मुख्यमंत्री भगवंत मान की तारीफ की और कहा कि पहली बार पंजाब को एक ईमानदार मुख्यमंत्री मिला है। उन्होंने कहा कि सीएम मान के कुशल नेतृत्व में पंजाब ने जो प्रगति की है, उससे वह खुश हैं। उन्होंने मुख्यमंत्री को धन्यवाद दिया और कहा कि वह घर वापस आकर बहुत खुश हैं।

मान ने अकाली दल और सुखबीर बादल पर भी हमला बोला। उन्होंने कहा कि अकाली दल को पंजाब में लोकसभा चुनाव के लिए 13 उम्मीदवार नहीं मिल पा रहे हैं। सुखबीर बादल पर उन्होंने कहा कि वह तापमान पूछकर घर से बाहर निकलते हैं। जब तापमान 30 डिग्री के आसपास होता है तो वह दो घंटे के लिए पंजाब बचाओ यात्रा निकालते हैं। 

ऐसे लोगों से हम पंजाब के कल्याण की उम्मीद कैसे कर सकते हैं। मान ने कहा कि वह पंजाबी पढ़-लिख भी नहीं सकते लेकिन उन्हें लगता है कि वह पंजाब के वारिस हैं। उन्होंने सुखबीर बादल और कैप्टन अमरिंदर सिंह को उनकी आलीशान संपत्तियों सुख विलास और सिसवां फार्म पर भी घेरा। मान ने कहा कि दो लोग 25 साल तक पंजाब पर शासन कर रहे थे लेकिन उन्होंने लोगों द्वारा किए गए भरोसे और दी गई जिम्मेदारियों की कद्र नहीं की।

लोगों ने मुख्यमंत्री भगवंत मान को गदा भेंट की 

रोड शो के दौरान समर्थकों ने सीएम भगवंत मान को केसरी रंग की पगड़ी भेंट की, जिसे उन्होंने सिर झुकाकर आदर से स्वीकार किया। इस दौरान कई समर्थकों ने रोड शो में गदा को लहराया और भगवंत मान को एक गदा भेंट की, जिसे उन्होंने दोनों हाथों से ऊपर उठाया। खास बात यह भी रही कि रोड शो में भारी संख्या में लोग फुलों की वर्षा कर अपने नेता भगवंत मान का स्वागत कर रहे थे। कई समर्थक पार्टी का झंडा लेकर काफिले के आगे-आगे चल रहे थे। रोड शो के दौरान रास्ते में भगवंत मान ने शहीद भगत सिंह की प्रतिमा को भी नमस्कार कर इंकलाब जिंदाबाद के नारे लगाए।

1 जून को आप अपना काम कर दो, उसके बाद पांच साल तक मैं आपकी सेवा में हाजिर रहूंगा - पवन कुमार टीनू

आप उम्मीदवार पवन कुमार टीनू ने रोड शो का इतनी गर्मजोशी और उत्साह से स्वागत करने के लिए करतारपुर के लोगों को धन्यवाद दिया। उन्होंने लोगों से अपील की, बस 1 जून को अपना कर्तव्य निभाएं, फिर मैं पांच साल तक आपकी सेवा में हाजिर रहूंगा। उन्होंने सीएम मान को आश्वासन दिया कि जालंधर के लोग उन्हें यह सीट जिताएंगे। रोड शो के दौरान कैबिनेट मंत्री डीसीपी बलकार सिंह भी मौजूद थे। उन्होंने भी लोगों को सहयोग के लिए धन्यवाद दिया।

ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ

1 ਜੂਨ ਨੂੰ ਤੁਸੀਂ ਪਹਿਰਾ ਦਿਓ, ਉਸ ਤੋਂ ਬਾਅਦ ਪੰਜ ਸਾਲ ਮੈਂ ਤੁਹਾਡੇ ਲਈ ਪਹਿਰਾ ਦੇਵਾਂਗਾ- ਪਵਨ ਕੁਮਾਰ ਟੀਨੂੰ

ਜਲੰਧਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਤੋਂ 'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕਰਤਾਰਪੁਰ 'ਚ  ਰੋਡ ਸ਼ੋਅ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਜੂਨ ਨੂੰ ਵਿਰੋਧੀਆਂ ਦਾ ‘ਝਾੜੂ’ ਨਾਲ ਸਫ਼ਾਇਆ ਕਰ  ‘ਆਪ’ ਨੂੰ 13-0 ਨਾਲ ਜਿਤਾਓ। ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦਾ ਪਿਆਰ ਅਤੇ ਸਹਿਯੋਗ ਮੈਨੂੰ ਨੂੰ ਕਦੇ ਥੱਕਣ ਨਹੀਂ ਦਿੰਦਾ। 

ਮਾਨ ਨੇ ਕਿਹਾ, "ਇਸ ਪਿਆਰ ਦਾ ਕਰਜ਼ਾ ਮੈਂ ਸੱਤ ਜਨਮ ਵਿੱਚ ਵੀ ਨਹੀਂ ਚੁਕਾ ਸਕਦਾ।" ਲੋਕ ਦੂਜੇ ਆਗੂਆਂ ਲਈ ਘਰਾਂ ਤੋਂ ਬਾਹਰ ਵੀ ਨਹੀਂ ਨਿਕਲਦੇ, ਪਰੰਤੂ ਤੁਸੀਂ ਮੇਰੇ 'ਤੇ ਫੁੱਲਾਂ ਦੀ ਵਰਖਾ ਕਰਦੇ ਹੋ, ਐਨਾ ਪਿਆਰ ਕਰਦੇ ਹੋ, ਇਹ ਹੀ ਮੇਰਾ ਸਭ ਤੋਂ ਵੱਡਾ ਤੋਹਫ਼ਾ ਹੈ। ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਆਪਣੇ ਦੋ ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਆਪਣੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਨ। 

ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ  ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਬੇਸ਼ੱਕ ਅਮੀਰ ਲੋਕ ਥੋੜ੍ਹੇ ਸਮੇਂ ਲਈ ਮਸ਼ਹੂਰ ਹੁੰਦੇ ਹਨ ਪਰ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਕੋਈ ਉਨ੍ਹਾਂ ਨੂੰ ਯਾਦ ਨਹੀਂ ਕਰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜ਼ਿੰਦਗੀ ਵਿੱਚ ਪੈਸੇ ਨਾਲੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਲਈ ਕੰਮ ਕਰਕੇ, ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਅਤੇ ਉਨ੍ਹਾਂ ਦੀ ਸੇਵਾ ਕਰਕੇ ਜੋ ਖ਼ੁਸ਼ੀ ਮਿਲਦੀ ਹੈ, ਉਹ ਸਭ ਤੋਂ ਅਨਮੋਲ ਹੈ।

ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਮੈਂ ਤੁਹਾਡੇ ਵਿਚਕਾਰ ਹਾਂ। 90 ਫ਼ੀਸਦੀ ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। 830 ਮੁਹੱਲਾ ਕਲੀਨਿਕ ਖੋਲ੍ਹੇ ਅਤੇ ਸਕੂਲ ਆਫ਼ ਐਮੀਨੈਂਸ ਬਣਾਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਬਿਨਾਂ ਕੱਟ ਤੋਂ ਲੋੜੀਂਦੀ ਬਿਜਲੀ ਦਿੱਤੀ ਅਤੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਇਆ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਦੋ ਸਾਲਾਂ ਵਿੱਚ ਕੰਮ ਕੀਤੇ। ਮਾਨ ਨੇ ਰੋਡ ਸੇਫ਼ਟੀ ਫੋਰਸ (ਐਸ.ਐਸ.ਐਫ.) ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਅਸੀਂ ਰੋਡ ਸੇਫ਼ਟੀ ਫੋਰਸ ਦਾ ਗਠਨ ਕੀਤਾ ਸੀ, ਜਿਸ ਨੇ ਹੁਣ ਤੱਕ ਸੜਕ ਹਾਦਸਿਆਂ ਵਿੱਚ 1250 ਦੇ ਕਰੀਬ ਜਾਨਾਂ ਬਚਾਈਆਂ ਹਨ। ਪਿਛਲੇ ਸਾਲ ਮਾਰਚ-ਅਪ੍ਰੈਲ ਵਿੱਚ ਸੜਕ ਹਾਦਸਿਆਂ ਵਿੱਚ ਕਰੀਬ 1500 ਲੋਕਾਂ ਦੀ ਮੌਤ ਹੋਈ ਸੀ। 

ਜਦੋਂ ਕਿ ਇਸ ਸਾਲ ਇਨ੍ਹਾਂ ਮਹੀਨਿਆਂ ਵਿੱਚ ਹੀ 250 ਲੋਕਾਂ ਦੀ ਮੌਤ ਹੋਈ ਹੈ। ਮਾਨ ਨੇ ਕਿਹਾ ਕਿ ਐਸਐਸਐਫ ਤੋਂ ਪਹਿਲਾਂ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ 17 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਜਾਂਦੀ ਸੀ ਜੋ ਦੇਸ਼ ਵਿੱਚ ਸਭ ਤੋਂ ਵੱਧ ਸੀ। ਹੁਣ ਐਸਐਸਐਫ ਰੋਜ਼ਾਨਾ ਕੀਮਤੀ ਜਾਨਾਂ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ ਅਤੇ ਹੁਣ ਇਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੁੰਦੀ ਹੈ।

ਮਾਨ ਨੇ ਕਿਹਾ ਕਿ ਹੁਣ ਪੰਜਾਬ 'ਚ ਉਲਟਾ ਪਰਵਾਸ ( ਰਿਵਰਸ ਮਾਈਗਰੇਸ਼ਨ) ਹੋ ਰਿਹਾ ਹੈ, ਸਿਸਟਮ ਅਤੇ ਭ੍ਰਿਸ਼ਟਾਚਾਰ ਤੋਂ ਨਿਰਾਸ਼ ਹੋ ਕੇ ਪੰਜਾਬ ਛੱਡ ਚੁੱਕੇ ਲੋਕ ਹੁਣ ਪੰਜਾਬ ਵਾਪਸ ਆ ਰਹੇ ਹਨ। ਮਾਨ ਨੇ ਕਿਹਾ ਕਿ ਪੰਜਾਬ ਕੋਲ ਸਭ ਕੁਝ ਹੈ, ਸਿਰਫ਼ ਇੱਕ ਚੀਜ਼ ਦੀ ਘਾਟ ਹੈ, ਸਾਫ਼ ਇਰਾਦਿਆਂ ਵਾਲੇ ਇਮਾਨਦਾਰ ਆਗੂਆਂ ਦੀ, ਹੁਣ 2022 ਤੋਂ ਬਾਅਦ ਉਹ ਸਮੱਸਿਆ ਵੀ ਹੱਲ ਹੋ ਗਈ ਹੈ, ਜਿਸ ਕਰਕੇ ਲੋਕ ਘਰ ਵਾਪਸੀ ਕਰ ਰਹੇ ਹਨ। 

ਰੋਡ ਸ਼ੋਅ ਦੌਰਾਨ ਇੰਗਲੈਂਡ ਤੋਂ ਆਏ ਇਕ ਵਿਅਕਤੀ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਹਿਲੀ ਵਾਰ ਇਮਾਨਦਾਰ ਮੁੱਖ ਮੰਤਰੀ ਆਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਨੇ ਜੋ ਤਰੱਕੀ ਕੀਤੀ ਹੈ, ਉਸ ਤੋਂ ਉਹ ਖ਼ੁਸ਼ ਹਨ।  ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਘਰ ਵਾਪਸ ਆ ਕੇ ਬਹੁਤ ਖ਼ੁਸ਼ ਹਨ।

ਮਾਨ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 13 ਉਮੀਦਵਾਰ ਲੱਭਣ ਵਿੱਚ ਅਸਮਰਥ ਹੈ। ਸੁਖਬੀਰ ਬਾਦਲ 'ਤੇ ਮਾਨ ਨੇ ਕਿਹਾ ਕਿ ਉਹ ਤਾਪਮਾਨ ਪੁੱਛ ਕੇ ਘਰੋਂ ਨਿਕਲਦੇ ਹਨ। ਜਦੋਂ ਤਾਪਮਾਨ 30 ਡਿਗਰੀ ਦੇ ਕਰੀਬ ਹੁੰਦਾ ਹੈ ਤਾਂ ਉਹ ਦੋ ਘੰਟੇ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।  

ਮਾਨ ਨੇ ਕਿਹਾ ਕਿ ਉਹ ਪੰਜਾਬੀ ਪੜ੍ਹ-ਲਿਖ ਵੀ ਨਹੀਂ ਸਕਦੇ ਪਰ ਉਹ ਖ਼ੁਦ ਨੂੰ ਪੰਜਾਬ ਦਾ ਵਾਰਸ ਸਮਝਦੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਾੜਾਂ ਵਿੱਚ ਉਨ੍ਹਾਂ ਦੀਆਂ ਆਲੀਸ਼ਾਨ ਜਾਇਦਾਦਾਂ ਸੁਖ ਵਿਲਾਸ ਅਤੇ ਸਿਸਵਾਂ ਫਾਰਮ ਬਾਰੇ ਵੀ ਘੇਰਿਆ। ਮਾਨ ਨੇ ਕਿਹਾ ਕਿ ਪੰਜਾਬ 'ਤੇ 25 ਸਾਲਾਂ ਤੋਂ ਦੋ ਲੋਕ ਰਾਜ ਕਰ ਰਹੇ ਹਨ ਪਰ ਉਨ੍ਹਾਂ ਨੇ ਦਿੱਤੇ ਭਰੋਸੇ ਅਤੇ ਜ਼ਿੰਮੇਵਾਰੀਆਂ ਦੀ ਕਦਰ ਨਹੀਂ ਕੀਤੀ, ਹੁਣ ਦੇਖੋ ਕਿੱਥੇ ਹਨ।

ਲੋਕਾਂ ਨੇ ਗਦਾ ਕੀਤੀ ਭੇਟ 

ਰੋਡ ਸ਼ੋਅ ਦੌਰਾਨ ਸਮਰਥਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰੋਪਾ ਭੇਟ ਕੀਤੀ, ਜਿਸ ਨੂੰ ਉਨ੍ਹਾਂ ਨੇ ਸਿਰ ਝੁਕਾ ਕੇ ਸਤਿਕਾਰ ਨਾਲ ਸਵੀਕਾਰ ਕੀਤਾ। ਇਸ ਦੌਰਾਨ ਰੋਡ ਸ਼ੋਅ 'ਚ ਇਕ ਸਮਰਥਕ ਨੇ ਭਗਵੰਤ ਮਾਨ ਨੂੰ ਗਦਾ ਭੇਟ ਕੀਤੀ, ਜਿਸ ਨੂੰ ਉਨ੍ਹਾਂ ਨੇ ਦੋਹਾਂ ਹੱਥਾਂ ਨਾਲ ਉੱਪਰ ਨੂੰ ਚੁੱਕ ਲਿਆ। ਖ਼ਾਸ ਗੱਲ ਇਹ ਸੀ ਕਿ ਰੋਡ ਸ਼ੋਅ 'ਚ ਭਾਰੀ ਗਿਣਤੀ 'ਚ ਲੋਕ ਨੇ ਫੁੱਲਾਂ ਦੀ ਵਰਖਾ ਭਗਵੰਤ ਮਾਨ ਦਾ ਸਵਾਗਤ ਕੀਤਾ। ਰੋਡ ਸ਼ੋਅ ਦੇ ਦੌਰਾਨ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਲਾਮੀ ਵੀ ਦਿੱਤੀ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ।

ਪਵਨ ਕੁਮਾਰ ਟੀਨੂੰ ਦਾ ਲੋਕਾਂ ਨੂੰ ਵਾਅਦਾ-1 ਜੂਨ ਨੂੰ ਤੁਸੀਂ ਪਹਿਰਾ ਦਿਓ, ਉਸ ਤੋਂ ਬਾਅਦ ਪੰਜ ਸਾਲ ਮੈਂ ਤੁਹਾਡੇ ਲਈ ਪਹਿਰਾ ਦੇਵਾਂਗਾ

'ਆਪ' ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਰੋਡ ਸ਼ੋਅ ਦਾ ਐਨੇ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕਰਨ ਲਈ ਕਰਤਾਰਪੁਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਤੁਸੀਂ ਪਹਿਰਾ ਦਿਓ, ਉਸ ਤੋਂ ਬਾਅਦ ਪੰਜ ਸਾਲ ਮੈਂ ਤੁਹਾਡੇ ਲਈ ਪਹਿਰਾ ਦੇਵਾਂਗਾ। ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਜਲੰਧਰ ਦੇ ਲੋਕ ਉਨ੍ਹਾਂ ਨੂੰ ਇਸ ਸੀਟ ਤੋਂ ਜਿਤਾਉਣਗੇ। ਰੋਡ ਸ਼ੋਅ ਦੌਰਾਨ ਕੈਬਨਿਟ ਮੰਤਰੀ ਡੀ.ਐਸ.ਪੀ ਬਲਕਾਰ ਸਿੰਘ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Lok Sabha Elections 2024 , General Elections 2024 , Lok Sabha Election , Lok Sabha 2024 , Pawan Kumar Tinu

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD