In a strong call for action, Vijay Inder Singla called for radical changes to address the escalating crime rate and pervasive drug syndicates that are crippling Punjab’s progress. The increasing prevalence of crime and drugs in the state has overshadowed its development, with alarming implications for its youth and economy.
During his campaign today at Balachaur, which included public meetings at Bohri Sahib, Balachaur Court, Bichori, Davinder Preet Milan Palace, Kareempur Chahwala, Malewal, Mangupur, Nanowal, Adoana, Ratewal, Kathgarh, and Railmajra, Vijay Inder Singla expressed his deep anguish over the overall state of affairs. Despite the heatwave, the campaign saw enthusiastic support from the residents and local leaders, including Chaudhary Darshan Lal, ex-MLA Mangupur, Balachaur, and Ajay Mangupur, Pradhan, Zila Congress Committee, Shaheed Bhagat Singh Nagar, amongst others.
According to recent data from the Centre for Monitoring Indian Economy (CMIE), unemployment among youth aged 20-24 years has surged to 44.9% in 2024. Similarly, unemployment among youth aged 25-29 has increased to 14.3%. This troubling trend is driving the youth towards destructive paths, severely impacting their lives and undermining the state's human resources.
“The repercussions of crime and drugs on our society and economy are extensive and varied,” said Vijay Inder Singla. “Socially, criminal activities generate fear, mistrust, and insecurity among individuals, leading to a reduction in overall quality of life. Communities grappling with high crime rates often experience a breakdown in social bonds, heightened isolation, and decreased community involvement.
These issues are particularly prevalent among the youth of Punjab, who are witnessing a breakdown of social structures and increased isolation.” Singla sharply criticized the BJP government for its negligent policies that ignore Punjab’s needs. “The current government has failed to address the root causes of unemployment and crime in Punjab.
Their policies have done little to curb the influence of gangs and drug syndicates that are now making headlines instead of the state’s development. The BJP’s disregard for Punjab's socio-economic issues is evident in the escalating crime rates and the growing drug problem including infiltration from the border.”
The economic impact of crime further compounds the problem. Increased healthcare expenses, diminished productivity, and higher law enforcement and criminal justice costs are significant burdens on the state. Additionally, crime acts as a deterrent to investments, hindering economic growth and damaging the state's reputation, which in turn affects tourism and foreign direct investment.
“Addressing crime is imperative for cultivating a safer society and promoting a flourishing economy,” continued Singla. “We need immediate and radical changes to crack down on these issues. The youth of Punjab deserve better opportunities and a safer environment to thrive. It is time for people of Punjab to take a decisive action by electing Congress to as we are ready to take responsibility and implement effective policies to combat crime and drug syndicates that are ravaging our state.”
ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ
ਸੂਬੇ ਦੇ ਵਿਕਾਸ ਦੀ ਥਾਂ ਪੰਜਾਬ ਦੇ ਗੈਂਗਸਟਰ ਸੁਰਖੀਆਂ ਬਟੋਰ ਰਹੇ ਹਨ
ਬਲਾਚੋਰ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦਲਦਲ ਵਿੱਚ ਛੱਡ ਦਿੱਤਾ ਹੈ, ਵੱਧ ਰਹੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ, ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਵਿਕਾਸ ਦੀ ਜਗ੍ਹਾਂ ਪੰਜਾਬ ਦੇ ਗੈਂਗ ਸੁਰਖੀਆਂ ਬਟੋਰ ਰਹੇ ਹਨ, ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਲਿਆਉਣਾ ਹੈ।
ਸ਼ੁੱਕਰਵਾਰ ਨੂੰ ਬਲਾਚੌਰ ਵਿਖੇ ਆਪਣੀ ਚੋਣ ਮੁਹਿੰਮ ਦੌਰਾਨ ਜਿਸ ਵਿਚ ਉਨ੍ਹਾਂ ਨੇ ਬੋਹੜੀ ਸਾਹਿਬ, ਬਲਾਚੌਰ ਕਚੇਹਿਰੀ, ਬਿਚੌਰੀ, ਦਵਿੰਦਰ ਪ੍ਰੀਤ ਮਿਲਨ ਪੈਲੇਸ, ਕਰੀਮਪੁਰ ਚਾਹਵਾਲਾ, ਮਾਲੇਵਾਲ, ਮੰਗੂਪੁਰ, ਨਾਨੋਵਾਲ, ਆਦੋਆਣਾ, ਰਤੇਵਾਲ, ਕਾਠਗੜ੍ਹ ਅਤੇ ਰੇਲਮਾਜਰਾ ਵਿਖੇ ਜਨਤਕ ਮੀਟਿੰਗਾਂ ਕੀਤੀਆਂ, ਪੰਜਾਬ ਵਿਚ ਅਪਰਾਧ ਅਤੇ ਨਸ਼ੀਲੀਆਂ ਦਵਾਈਆਂ ਦੇ ਵਧਦੇ ਪ੍ਰਕੋਪ ਨੇ ਜਿੱਥੇ ਸੂਬੇ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਇਸ ਦਾ ਪੰਜਾਬ ਦੇ ਨੌਜਵਾਨਾਂ ਅਤੇ ਆਰਥਿਕਤਾ 'ਤੇ ਖ਼ਤਰਨਾਕ ਪ੍ਰਭਾਵ ਪਾਇਆ ਹੈ।
ਗਰਮੀ ਦੇ ਬਾਵਜੂਦ ਵਿਜੇ ਇੰਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਵੋਟਰਾਂ ਅਤੇ ਸਥਾਨਕ ਆਗੂਆਂ ਦਾ ਭਰਵਾਂ ਸਮਰਥਨ ਮਿਲਿਆ, ਜਿਨ੍ਹਾਂ ਵਿੱਚ ਚੌਧਰੀ ਦਰਸ਼ਨ ਲਾਲ ਸਾਬਕਾ ਵਿਧਾਇਕ ਮੰਗੂਪੁਰ, ਬਲਾਚੌਰ ਅਤੇ ਅਜੈ ਮੰਗੂਪੁਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਆਦਿ ਸ਼ਾਮਲ ਸਨ। ਸੈਂਟਰ ਫਾਰ ਮਾਨੀਟਰਿੰਗ ਇੰਡੀਆ ਇਕਾਨਮੀ (CMIE) ਦੇ ਤਾਜ਼ਾ ਅੰਕੜਿਆਂ ਅਨੁਸਾਰ 2024 ਵਿੱਚ 20-24 ਸਾਲ ਦੀ ਉਮਰ ਦੇ ਲੋਕਾਂ ਵਿੱਚ ਬੇਰੁਜ਼ਗਾਰੀ ਵਧ ਕੇ 44.9 ਫੀਸਦੀ ਹੋ ਗਈ ਹੈ।
ਇਸੇ ਤਰ੍ਹਾਂ 25-29 ਸਾਲ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧ ਕੇ 14.3 ਫੀਸਦੀ ਹੋ ਗਈ ਹੈ। ਇਹ ਪਰੇਸ਼ਾਨ ਕਰਨ ਵਾਲੀ ਪ੍ਰਵਿਤੀ ਨੌਜਵਾਨਾਂ ਨੂੰ ਵਿਨਾਸ਼ਕਾਰੀ ਰਾਹਾਂ ਵੱਲ ਲੈ ਕੇ ਜਾ ਰਹੀ ਹੈ, ਉਨ੍ਹਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਅਤੇ ਰਾਜ ਦੇ ਮਨੁੱਖੀ ਸਰੋਤਾਂ ਨੂੰ ਕਮਜ਼ੋਰ ਕਰ ਰਿਹਾ ਹੈ। ਵਿਜੇ ਇੰਦਰ ਸਿੰਗਲਾ ਨੇ ਕਿਹਾ, ਸਾਡੀ ਸਮਾਜ ਅਤੇ ਆਰਥਿਕਤਾ ਉੱਤੇ ਅਪਰਾਧ ਅਤੇ ਨਸ਼ੀਲੀ ਦਵਾਈਆਂ ਦੇ ਪ੍ਰਭਾਵ ਵਿਆਪਕ ਅਤੇ ਵਿਭਿੰਨ ਹਨ।
ਸਮਾਜਿਕ ਤੌਰ 'ਤੇ, ਅਪਰਾਧਕ ਸਰਗਰਮੀਆਂ ਵਿਅਕਤੀਆਂ ਦੇ ਵਿਚਕਾਰ ਡਰ, ਅਵਿਸ਼ਵਾਸ ਅਤੇ ਅਸੁਰਖਾ ਪੈਦਾ ਕਰਦੀ ਹੈ, ਜਿਸ ਨਾਲ ਜੀਵਨ ਦੀ ਓਵਰਆਲ ਗੁਣਵੱਤਾ ਵਿੱਚ ਕਮੀ ਆਉਂਦੀ ਹੈ। ਉੱਚ ਅਪਰਾਧ ਦਰ ਤੋਂ ਜੂਝ ਰਹੇ, ਸਮੁਦਾਏ ਅਕਸਰ ਸਮਾਜਿਕ ਬੰਧਨਾਂ ਦੇ ਟੁੱਟਣ, ਵਧਦੇ ਵੱਖਰੇਵੇ ਅਤੇ ਸਮੁਦਾਇਕ ਭਾਗੀਦਾਰੀ ਵਿੱਚ ਕਮੀ ਦਾ ਅਨੁਭਵ ਕਰਦੇ ਹਨ। ਇਹ ਮੁੱਦੇ ਵਿਸ਼ੇਸ਼ ਰੂਪ ਨਾਲ ਪੰਜਾਬ ਦੇ ਨੌਜਵਾਨਾਂ ਦੇ ਵਿਚਕਾਰ ਪ੍ਰਚਲਿਤ ਹੈ, ਜੋ ਸਮਾਜਿਕ ਢਾਂਚੇ ਦੇ ਟੁੱਟਣ ਅਤੇ ਵਧਦੇ ਵੱਖਰੇ ਨੂੰ ਦੇਖ ਰਹੇ ਹੈ।
ਸਿੰਗਲਾ ਨੇ ਪੰਜਾਬ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਲਾਪਰਵਾਹੀ ਵਾਲੀਆਂ ਨੀਤੀਆਂ ਲਈ ਭਾਜਪਾ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਮੌਜੂਦਾ ਸਰਕਾਰ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਗੁੰਡਾਗਰਦੀ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਸ ਦੀਆਂ ਨੀਤੀਆਂ ਨੇ ਗੈਂਗਾਂ ਅਤੇ ਡਰੱਗ ਸਿੰਡੀਕੇਟਾਂ ਦੇ ਪ੍ਰਭਾਵ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਪੰਜਾਬ ਦੇ ਸਮਾਜਿਕ-ਆਰਥਿਕ ਮੁੱਦਿਆਂ ਪ੍ਰਤੀ ਭਾਜਪਾ ਦੀ ਅਣਦੇਖੀ ਸਰਹੱਦ ਪਾਰ ਤੋਂ ਘੁਸਪੈਠ ਸਮੇਤ ਵਧ ਰਹੀ, ਅਪਰਾਧ ਦਰ ਅਤੇ ਵਧ ਰਹੀ ਨਸ਼ਿਆਂ ਦੀ ਸਮੱਸਿਆ ਤੋਂ ਸਪੱਸ਼ਟ ਹੈ।
ਵਧ ਰਹੇ ਅਪਰਾਧਾਂ ਦੇ ਸਿੱਟੇ ਬਹੁਤ ਵਿਆਪਕ ਅਤੇ ਗੁੰਝਲਦਾਰ ਹੁੰਦੇ ਹਨ, ਇਹ ਰਾਜ ਵਿੱਚ ਨਿਵੇਸ਼ ਨੂੰ ਰੋਕਦਾ ਹੈ, ਕਿਉਂਕਿ ਜਿੱਥੇ ਅਮਨ-ਕਾਨੂੰਨ ਦੀ ਸਥਿਤੀ ਬਿਹਤਰ ਹੁੰਦੀ ਹੈ, ਉੱਥੇ ਨਿਵੇਸ਼ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਅਤੇ ਜਿਨ੍ਹਾਂ ਰਾਜਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ਵਿੱਚ ਲਿਆ ਗਿਆ ਹੈ, ਉੱਥੇ ਕੋਈ ਨਿਵੇਸ਼ ਨਹੀਂ ਹੁੰਦਾ ਹੈ। ਇਸ ਨਾਲ ਰਾਜ ਦੀ ਸਾਖ ਨੂੰ ਭਾਰੀ ਸੱਟ ਵੱਜਦੀ ਹੈ, ਜਿਸ ਨਾਲ ਸੈਰ ਸਪਾਟੇ ਅਤੇ ਸਿੱਧੇ ਵਿਦੇਸ਼ੀ ਨਿਵੇਸ਼ 'ਤੇ ਅਸਰ ਪੈਂਦਾ ਹੈ।
ਸਿੰਗਲਾ ਨੇ ਅੱਗੇ ਕਿਹਾ, ਇੱਕ ਸੁਰੱਖਿਅਤ ਸਮਾਜ ਦੀ ਉਸਾਰੀ ਅਤੇ ਇੱਕ ਖੁਸ਼ਹਾਲ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਲਈ ਅਪਰਾਧ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਅਤੇ ਅਪਰਾਧਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਇਸ ਲਈ ਅਸੀਂ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ ਅਤੇ ਅਪਰਾਧ ਨੂੰ ਕਾਬੂ ਕਰਨਾ ਸਾਡਾ ਮੁੱਖ ਟੀਚਾ ਹੈ। ਇਸ ਲਈ ਪੰਜਾਬ ਦੇ ਲੋਕ ਭਾਜਪਾ ਅਤੇ ਹੋਰ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ, ਉਨ੍ਹਾਂ ਦੇ ਸਾਹਮਣੇ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜੋ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਦੀ ਹੈ।
पंजाब की प्रगति के रास्ते में बढ़ती अपराध दर और ड्रग माफिया बड़ा रोड़ा : विजय इंदर सिंगला
राज्य के विकास की जगह पंजाब के गिरोह सुर्खियां बटोर रहे हैं
बलाचौर
पंजाब कांग्रेस के सीनियर लीडर एवं आनंदपुर साहिब से कांग्रेस प्रत्याशी विजय इंदर सिंगला ने कहा कि पंजाब को गर्त में लाकर छोड़ दिया है, पंजाब की प्रगति के रास्ते में बढ़ती अपराध दर एवं ड्रग माफिया बड़ा रोड़ा है, हैरानी की बात है कि राज्य के विकास की जगह पंजाब के गिरोह सुर्खियां बटोर रहे हैं, पंजाब को विकास की राह पर लाना उनका मुख्य उद्देश्य है।
शुक्रवार को बलाचौर में अपने अभियान के दौरान, जिसमें बोहरी साहिब, बलाचौर कोर्ट, बिछोरी, दविंदर प्रीत मिलन पैलेस, करीमपुर चाहवाला, मालेवाल, मंगूपुर, नानोवाल, अदोआना, रतेवाल, काठगढ़ और रेलमाजरा में सार्वजनिक बैठकें की, पंजाब में अपराध और नशीली दवाओं के बढ़ते प्रचलन ने प्रदेश के विकास को प्रभावित किया है, इसका युवाओं और पंजाब की अर्थव्यवस्था पर खतरनाक प्रभाव पड़ा है।
गर्मी के बावजूद, विजय इंदर सिंगला के चुनाव प्रचार अभियान को मतदाताओं और स्थानीय नेताओं का भरपूर समर्थन मिला, इस दौरान चौधरी दर्शन लाल, पूर्व विधायक मंगूपुर, बालाचौर, और अजय मंगूपुर, प्रधान, जिला कांग्रेस कमेटी, शहीद भगत सिंह नगर और अन्य शामिल थे। सेंटर फॉर मॉनिटरिंग इंडियन इकोनॉमी (सीएमआईई) के हालिया आंकड़ों के अनुसार, 2024 में 20-24 साल के युवाओं में बेरोजगारी बढक़र 44.9 प्रतिशत हो गई है।
इसी तरह, 25-29 साल के युवाओं में बेरोजगारी बढक़र 14.3 प्रतिशत हो गई है। यह परेशान करने वाली प्रवृत्ति युवाओं को विनाशकारी रास्तों की ओर ले जा रही है, उनके जीवन को गंभीर रूप से प्रभावित कर रही है और राज्य के मानव संसाधनों को कमजोर कर रही है। विजय इंदर सिंगला ने कहा, हमारे समाज और अर्थव्यवस्था पर अपराध और नशीली दवाओं के प्रभाव व्यापक और विविध हैं।
सामाजिक रूप से, आपराधिक गतिविधियाँ व्यक्तियों के बीच भय, अविश्वास और असुरक्षा पैदा करती हैं, जिससे जीवन की समग्र गुणवत्ता में कमी आती है। उच्च अपराध दर से जूझ रहे समुदाय अक्सर सामाजिक बंधनों के टूटने, बढ़ते अलगाव और सामुदायिक भागीदारी में कमी का अनुभव करते हैं। ये मुद्दे विशेष रूप से पंजाब के युवाओं के बीच प्रचलित हैं, जो सामाजिक संरचनाओं के टूटने और बढ़ते अलगाव को देख रहे हैं।
सिंगला ने पंजाब की जरूरतों को नजरअंदाज करने वाली लापरवाह नीतियों के लिए भाजपा सरकार की कड़ी आलोचना की। मौजूदा सरकार पंजाब में बेरोजगारी और अपराध को रोकने में विफल रही है। उनकी नीतियों ने गिरोहों और ड्रग सिंडिकेट के प्रभाव को रोकने के लिए कुछ नहीं किया। पंजाब के सामाजिक-आर्थिक मुद्दों के प्रति भाजपा की उपेक्षा बढ़ती अपराध दर और सीमा से घुसपैठ सहित नशीली दवाओं की बढ़ती समस्या से स्पष्ट है।
बढ़ते अपराध के परिणाम बड़े व्यापक और जटिल होते हैं, इससे प्रदेश में निवेश रूक जाता है, क्योंकि जहां पर कानून व्यवस्था बेहतर हो वहीं पर निवेश की संभावना अधिक होती है और जिन राज्यों के युवाओं को नशे की चपेट में ले लिया हो, वहां पर निवेश नहीं होता। इससे राज्य की प्रतिष्ठा को भारी धक्का लगता है, जो बदले में पर्यटन और प्रत्यक्ष विदेशी निवेश को प्रभावित करता है।
सिंगला ने आगे कहा, एक सुरक्षित समाज के निर्माण और एक समृद्ध अर्थव्यवस्था को बढ़ावा देने के लिए अपराध पर काबू पाना जरूरी है। पंजाब में नशे और बढ़ते क्राइम पर रोक लगाना बेहद जरूरी है, इसके लिए हम पंजाब से नशे को खत्म कर देंगे और क्राइम को कंट्रोल करना हमारा मुख्य लक्ष्य है। इसलिए पंजाब के लोग बीजेपी और दूसरी पार्टियों से तंग आ गए हैं, उनके सामने कांग्रेस ऐसी पार्टी है जो उनकी आशाओं और आकांक्षाओं पर खरी उतरती है।