Tuesday, 04 March 2025

 

 

LATEST NEWS Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir

 

Will raise the issue of terrorism victims of Punjab in Parliament: Dr. Subhash Sharma

Congress and AAP did not let the schemes of the Modi government reach the masses: Dr. Subhash Sharma

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Banga , 17 May 2024

Bharatiya Janata Party's candidate from Sri Anandpur Sahib, Dr. Subhash Sharma, while raising the issue of terrorism that lasted for one and a half to two decades in Punjab, has assured the people that he will take up the matter in the Parliament, mentioning about all the Hindus and Sikhs, who suffered from it and will also make earnest efforts to provide justice to the victims.

Addressing a series of election meetings in Banga and Behram today, Dr. Sharma said, “After the formation of Prime Minister Narendra Modi's government in the country, the manner in which efforts are being made to provide justice to the Delhi riot victims and sending the perpetrators of the riots in Jail by constituting a Special Investigation Team (SIT); on the similar lines, the issue of terrorism victims of Punjab will also be raised in Parliament.”

In his address, Dr. Sharma said that even though terrorism has almost ended in Punjab, even after several decades, the wounds of the Punjabi's suffering from it are still fresh. “On this serious issue, what to talk about proving a healing touch to the wounds of the victims, parties like Congress, Akali Dal and AAP, have not even conducted a proper survey of the total victims. 

BJP will complete this work with the cooperation and blessings of the people of the entire state”, he asserted. Dr.Sharma made scathing attacks on the Congress, AAP government and SAD during an election gathering in Behram and Kultham. He said that the former Congress government of Punjab and now the Bhagwant Mann-led AAP government did not allow the public welfare schemes, run by the Modi government, to reach the people of Punjab and even if any scheme was implemented, the Mann government put the picture of its own CM on them. 

“Even, Ayushman Cards were not made in the villages of Punjab. The poor living in kutcha houses were not taken care of. Prime Minister Modi is doing a lot for the people of Punjab but the governments here do not allow the help to reach the people of the state. Henceforth, you have given a chance to SAD, Congress and Aam Aadmi Party and now you must give a chance to the BJP”, said Dr. Sharma. He added that the benefits of central schemes will reach the people of this Lok Sabha Constituency only if the BJP candidate from here wins the election and reaches Parliament.

Earlier today, BJP candidate Dr. Subhash Sharma and former Chief Minister of Gujarat and in-charge of Punjab BJP Affairs, Vijay Rupani, also met the head of Radha Swami Satsang Dera Beas Gurinder Dhillon and took blessings from him.

पंजाब के आतंकवाद पीडि़तों का मुद्दा संसद में उठाऊंगा : डॉ सुभाष शर्मा

कांग्रेस और आप मोदी सरकार की योजनाओं का लाभ पंजाबियों तक नहीं पहुंचने देती  : डॉ सुभाष शर्मा

बंगा 

भारतीय जनता पार्टी के श्री आनन्दपुर साहिब से प्रत्याशी डॉ. सुभाष शर्मा ने पंजाब में डेढ़-दो दशकों तक चले आतंकवाद का मुद्दा उठाते हुए लोगों को विश्वास दिलवाया है कि इससे पीडि़त पंजाबियों का मुद्दा संसद में उठाया जाएगा और पीडि़तों को न्याय दिलवाने का पूरा प्रयास किया जाएगा। आज बंगा और बेहराम में चुनावी जनसभाओं को संबोधित करते हुए डॉ. सुभाष शर्मा ने कहा कि जिस तरह देश में प्रधानमंत्री नरेन्द्र मोदी की सरकार गठित होने के बाद विशेष जांच दल (सिट) बना कर दिल्ली के दंगा पीडि़तों को न्याय दिलवाने व दंगाइयों को जेल भेजने का काम शुरू हुआ है।  

उसी तर्ज पर पंजाब के आतंकवाद पीडि़तों का विषय भी संसद में उठाया जाएगा। अपने सम्बोधन में डॉ. सुभाष शर्मा ने कहा कि चाहे पंजाब में आतंकवाद लगभग खत्म हो चुका है परन्तु कई दशक बीतने के बाद भी इससे पीडि़त पंजाबियों के जख्म आज भी ताजा हैं। इस गम्भीर विषय पर कांग्रेस,अकाली दाल और आप ने पीडि़तों के जख्मों को सहलाना तो दूर अभी तक पीडि़तों का समूचित सर्वेक्षण तक नहीं करवाया है। 

भाजपा पूरे प्रदेशवासियों के सहयोग और आशीर्वाद से इस काम को पूरा करेगी। बेहराम और कुलथम में जनसभाओं को सम्बोधित करते डा. सुभाष शर्मा ने कहा कि पंजाब की पूर्व कांग्रेस सरकार ने और अब भगवंत मान  सरकार ने केंद्र की जनहितैषी योजनाओं को पंजाब के लोगों तक पहुंचने ही नहीं दिया। पंजाब के गांवों में आयुष्मान कार्ड तक नहीं बनाए गए। 

कच्चे घरों में रहने वाले गरीबों की सुध नहीं ली गई। डा. सुभाष शर्मा ने कहा कि प्रधानमंत्री मोदी तो पंजाब की जनता के लिए बहुत कुछ कर रहे हैं लेकिन यहां की सरकारें आप तक मदद को पहुंचने नहीं देतीं। इसलिए आपने शिअद, कांग्रेस और आम आदमी पार्टी सबको मौका दे दिया अब एक अवसर भाजपा को दें। डा. सुभाष शर्मा ने कहा कि केंद्रीय योजनाओं के लाभ तभी इस लोकसभा हलके के लोगों तक पहुंचेंगे जब यहां से भाजपा का सांसद जीतेगा। उन्होंने कहा पंजाब में नशे के खात्मे और युवाओं को कौशल प्रशिक्षण के लिए यहां से भाजपा का जीतना बहुत जरूरी है।   

आज डॉ.सुभाष शर्मा ने बंगा,बेहराम और कुलथम में दर्जन से अधिक कार्यक्रमों में भाग लिया। चुनावी प्रचार के दौरान जनता भाजपा को लेकर काफी उत्साहित दिखी।  प्रातः डॉ.सुभाष शर्मा और गुजरात के पूर्व मुख्यमंत्री एवं पंजाब भाजपा के प्रभारी श्री विजय रुपानी ने राधा स्वामी सत्संग डेरा ब्यास मुखी सरदार गुरिंदर सिंह ढिल्लों से मुलाकात कर उनसे आशीर्वाद लिया।


ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ

ਕਾਂਗਰਸ ਅਤੇ 'ਆਪ' ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਪੰਜਾਬੀਆਂ ਤੱਕ ਨਹੀਂ ਪਹੁੰਚਣ ਦੇਂਦੀ : ਡਾ: ਸੁਭਾਸ਼ ਸ਼ਰਮਾ

ਬੰਗਾ

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਪੰਜਾਬ ਵਿੱਚ ਦੋ ਦਹਾਕਿਆਂ ਤਕ ਚੱਲੇ ਅਤਿਵਾਦ ਦਾ ਮੁੱਦਾ ਉਠਾਉਂਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਤੋਂ ਪੀੜਤ ਪੰਜਾਬੀਆਂ ਦਾ ਦਰਦ ਸੰਸਦ ਵਿੱਚ ਉਠਾਇਆ ਜਾਵੇਗਾ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਅੱਜ ਬੰਗਾ ਅਤੇ ਬਹਿਰਾਮ ਵਿੱਚ ਚੋਣ ਰੈਲੀਆਂ ਵਿਚ ਬੋਲਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਸੀ ਅਤੇ ਦੰਗਾਕਾਰੀਆਂ ਨੂੰ ਜੇਲ੍ਹ ਭੇਜਣ ਦਾ ਕੰਮ ਸ਼ੁਰੂ ਕਿੱਤਾ, ਇਸੇ ਤਰਜ਼ 'ਤੇ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਵੀ ਸੰਸਦ 'ਚ ਉਠਾਇਆ ਜਾਵੇਗਾ। 

ਇਸ ਮੌਕੇ ਆਪਣੇ ਸੰਬੋਧਨ ਵਿਚ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਵੇਂ ਪੰਜਾਬ ਵਿਚੋਂ ਅੱਤਵਾਦ ਲਗਭਗ ਖ਼ਤਮ ਹੋ ਚੁੱਕਾ ਹੈ ਪਰ ਕਈ ਦਹਾਕਿਆਂ ਬਾਅਦ ਵੀ ਇਸ ਨਾਲ ਪੀੜਤ ਪੰਜਾਬੀਆਂ ਦੇ ਜ਼ਖ਼ਮ ਅਜੇ ਵੀ ਤਾਜ਼ਾ ਹਨ | ਇਸ ਗੰਭੀਰ ਮੁੱਦੇ 'ਤੇ ਅੱਜ ਤਕ ਕਾਂਗਰਸ, ਅਕਾਲੀ ਦਲ ਅਤੇ 'ਆਪ' ਨੇ ਪੀੜਤਾਂ ਦਾ ਸਹੀ ਸਰਵੇ ਵੀ ਨਹੀਂ ਕੀਤਾ । ਭਾਜਪਾ ਪੂਰੇ ਸੂਬੇ ਦੇ ਸਹਿਯੋਗ ਅਤੇ ਆਸ਼ੀਰਵਾਦ ਨਾਲ ਇਸ ਕੰਮ ਨੂੰ ਪੂਰਾ ਕਰੇਗੀ।

ਬਹਿਰਾਮ ਅਤੇ ਕੁਲਥਮ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਅਤੇ ਹੁਣ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਣ ਨਹੀਂ  ਦਿੱਤਾ। ਪੰਜਾਬ ਦੇ ਪਿੰਡਾਂ ਵਿੱਚ ਆਯੂਸ਼ਮਾਨ ਕਾਰਡ ਵੀ ਨਹੀਂ ਬਣੇ। ਕੱਚੇ ਘਰਾਂ ਵਿੱਚ ਰਹਿਣ ਵਾਲੇ ਗਰੀਬਾਂ ਦਾ ਧਿਆਨ ਨਹੀਂ ਰੱਖਿਆ ਗਿਆ। 

ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਕਰ ਰਹੇ ਹਨ ਪਰ ਇੱਥੋਂ ਦੀਆਂ ਸਰਕਾਰਾਂ ਉਨ੍ਹਾਂ ਤੱਕ ਮਦਦ ਨਹੀਂ ਪਹੁੰਚਣ ਦਿੰਦੀਆਂ। ਇਸ ਲਈ ਤੁਸੀਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਹੁਣ ਭਾਜਪਾ ਨੂੰ ਮੌਕਾ ਦਿਓ। ਡਾ: ਸ਼ਰਮਾ ਨੇ ਕਿਹਾ ਕਿ ਕੇਂਦਰੀ ਸਕੀਮਾਂ ਦਾ ਲਾਭ ਇਸ ਲੋਕ ਸਭਾ ਹਲਕੇ ਦੇ ਲੋਕਾਂ ਤੱਕ ਉਦੋਂ ਹੀ ਪਹੁੰਚੇਗਾ ਜਦੋਂ ਇੱਥੋਂ ਭਾਜਪਾ ਦਾ ਸੰਸਦ ਮੈਂਬਰ ਜਿੱਤੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਅਤੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਭਾਜਪਾ ਦਾ ਇੱਥੋਂ ਜਿੱਤਣਾ ਬਹੁਤ ਜ਼ਰੂਰੀ ਹੈ।

ਅੱਜ ਡਾ: ਸੁਭਾਸ਼ ਸ਼ਰਮਾ ਨੇ ਬੰਗਾ, ਬਹਿਰਾਮ ਅਤੇ ਕੁਲਥਮ ਵਿੱਚ ਦਰਜਨ ਤੋਂ ਵੱਧ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਚੋਣ ਪ੍ਰਚਾਰ ਦੌਰਾਨ ਜਨਤਾ ਭਾਜਪਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਸਵੇਰੇ ਡਾ: ਸੁਭਾਸ਼ ਸ਼ਰਮਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਸ਼੍ਰੀ ਵਿਜੇ ਰੁਪਾਨੀ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD