Tuesday, 04 March 2025

 

 

LATEST NEWS Indian Navy's East Coast Motor Car Rally Flags Off from Kolkata to Inspire Youth & Honor Maritime Heritage Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid

 

SAD asks CM to explain why his govt was forcing Canal Patwaris to make fictitious entrees to show canal water was reaching all fields in Punjab

Arshdeep S Kler says this was being done under a conspiracy to transfer State waters from the SYL canal to Haryana and Delhi

Shiromani Akali Dal, SAD, Akali Dal, Arshdeep Singh Kler

Web Admin

Web Admin

5 Dariya News

Chandigarh , 17 May 2024

The Shiromani Akali Dal (SAD) today asked chief minister Bhagwant Mann to explain why his government was forcing Canal Patwaris to make fictitious entries in their records to show that canal water was reaching all fields in Punjab to prove the State had surplus water and the same could be transferred to Haryana and Delhi through the Sutlej Yamuna Link (SYL) canal.

Displaying the relevant records in this context including a directive of the Water Resources department as well as protest letters written by the Canal Patwaris and revenue staff to the government in this regard, SAD chief spokesman Arshdeep Singh Kler said “it is now clear that the chief minister is following the dictates of his boss Arvind Kejriwal as well as the central government to pave the way for construction of the SYL canal”.

Mr Arshdeep Kler said the Waters Resources department’s principal secretary Krishan Kumar was regularly berating Patwaris to give reports that the State had surplus water and that canal water was reaching all fields in the State. “This falsity is being forced on farmers even though canal water reaches only 21 per cent of all fields in Punjab”.

The SAD leader said the hand of the AAP government in the entire episode was revealed when the Canal Patwari and revenue staff complained against the principal secretary to Water Resources ministers Chetan Singh Jaurmajra. “The minister refused to entertain their complaint and directed them to do as they were being directed.

Even written complaints to the chief minister have proved futile forcing the Patwaris and revenue staff to go in for a pen down strike which the government is trying to foil through suspensions and other disciplinary action”. Asserting that all this was being done as part of an anti-Punjab conspiracy, Mr Kler said all Delhi based parties including AAP, Congress and BJP wanted to rob Punjab of its River waters.

Mr Arvind Kejriwal as well as senior leaders of AAP including Punjab Rajya Sabha MP Sandeep Pathak have been continuously batting for transferring Punjab waters to Haryana. “Now it seems the central government led by the BJP is also on board and that is why a survey report is being prepared to show Punjab has surplus water.

This survey report will be handed over to the Supreme Court to allow it to order construction of the SYL canal as the Punjab chief minister has already said on record that the existing water requirements of Punjab should be rechecked”.

Asserting that the SAD would not allow AAP to play with the future of the farmers as well as the State’s economy, Mr Kler said “we will oppose this conspiracy tooth and nail and are ready to make any sacrifice to ensure it does not succeed”.

He also appealed to Punjabis to see through the conspiracy that the Congress, which had earlier also given half of the State’s river waters to Rajasthan and created the SYL canal, as well as AAP and BJP could not be trusted with their votes. “Please vote and support the SAD which alone is safeguarding your waters as well as all other rights of Punjab'', he added.

ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਸਭ ਕੁਝ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਐਸ ਵਾਈ ਐਲ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਜਾ ਸਕੇ

ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਨਹਿਰੀ ਪਟਵਾਰੀਆਂ ’ਤੇ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਦਾ ਹੋਣ ਦਾ ਝੂਠ ਬੋਲਣ ਲਈ ਦਬਾਅ ਕਿਉਂ ਬਣਾ ਰਹੇ ਹਨ ਤਾਂ ਜੋ ਇਹ ਪਾਣੀ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਤੇ ਦਿੱਲੀ ਨੂੰ ਦਿੱਤਾ ਜਾ ਸਕੇ।

ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਇਸ ਸਬੰਧ ਵਿਚ ਜਲ ਸਰੋਤ ਵਿਭਾਗ ਦੇ ਨਿਰਦੇਸ਼ਾਂ ਦੇ ਨਾਲ-ਨਾਲਨਹਿਰੀ ਪਟਵਾਰੀਆਂ ਤੇ ਮਾਲ ਵਿਭਾਗ ਦੇ ਸਟਾਫ ਵੱਲੋਂ ਇਸ ਸਬੰਧ ਵਿਚ ਸਰਕਾਰ ਨੂੰ ਲਿਖੇ ਰੋਸ ਦੀਆਂ ਕਾਪੀ ਵਿਖਾਈਆਂ ਅਤੇ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਤਾਂ ਜੋ ਐਸ ਵਾਈ ਐਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾ ਸਕੇ।

ਐਡਵੋਕੇਟ ਕਲੇਰ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਲਗਾਤਾਰ ਪਟਵਾਰੀਆਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਇਹ ਰਿਪੋਰਟਾਂ ਸੌਂਪਣ ਕਿ ਸੂਬੇ ਕੋਲ ਨਹਿਰੀ ਪਾਣੀ ਵਾਧੂ ਹੈ ਜੋ ਸਾਰੇ ਖੇਤਾਂ ਤੱਕ ਪਹੁੰਚਦਾ ਹੈ। ਉਹਨਾਂ ਕਿਹਾ ਕਿ ਇਹ ਝੂਠ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ ਜਦੋਂ ਕਿ ਅਸਲ ਵਿਚ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਵਿਚੋਂ ਸਿਰਫ 21 ਫੀਸਦੀ ਤੱਕ ਪਹੁੰਚਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਸਾਰੇ ਮਾਮਲੇ ਵਿਚ ਆਪ ਸਰਕਾਰ ਦੀ ਭੂਮਿਕਾ ਉਦੋਂ ਸਾਹਮਣੇ ਆਈ ਜਦੋਂ ਨਹਿਰੀ ਪਟਵਾਰੀ ਅਤੇ ਮਾਲ ਸਟਾਫ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਸ਼ਿਕਾਇਤ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਕੀਤੀ। ਮੰਤਰੀ ਨੇ ਉਹਨਾਂ ਦੀ ਸ਼ਿਕਾਇਤ ਲੈਣ ਤੋਂ ਨਾਂਹ ਕਰ ਦਿੱਤੀ ਤੇ ਉਹਨਾਂ ਨੂੰ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਆਖਿਆ।ਇਸ ਮਾਮਲੇ ਵਿਚ ਮੁੱਖ ਮੰਤਰੀ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਵੀ ਨਾਕਾਮ ਸਾਬਤ ਹੋਈਆਂ ਤੇ ਪਟਵਾਰੀਆਂ ਤੇ ਮਾਲ ਸਟਾਫ ਨੂੰ ਮਜਬੂਰ ਹੋ ਕੇ ਕਲਮ ਛੋੜ ਹੜਤਾਲ ਕਰਨੀ ਪਈ ਤੇ ਹੁਣ ਸਰਕਾਰ ਇਹਨਾਂ ਨੂੰ ਮੁਅੱਤਲ ਕਰ ਕੇ ਤੇ ਹੋਰ ਅਨੁਸ਼ਾਸਨੀ ਕਾਰਵਾਈ ਕਰਨ ਦੇ ਯਤਨ ਕਰ ਰਹੀ ਹੈ।

ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਪੰਜਾਬ ਵਿਰੋਧੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਆਪ, ਕਾਂਗਰਸ ਤੇ ਭਾਜਪਾ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਰਾਜ ਸਭਾ ਐਮ ਪੀ ਸੰਦੀਪ ਪਾਠਕ ਸਮੇਤ ਆਪ ਲੀਡਰਸ਼ਿਪ ਲਗਾਤਾਰ ਦਬਾਅ ਬਣਾ ਰਹੀ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ।

ਹੁਣ ਅਜਿਹਾ ਜਾਪਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀ ਇਸਦਾ ਮਨ ਬਣ ਲਿਆ ਹੈ ਤੇ ਪੰਜਾਬ ਵਿਚ ਇਕ ਸਰਵੇਖਣ ਕਰਵਾ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸੂਬੇ ਕੋਲ ਪਾਣੀ ਵਾਧੂ ਹੈ। ਇਹ ਸਰਵੇ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਜਾਵੇਗੀ ਤਾਂ ਜੋ ਅਦਾਲਤ ਐਸ ਵਾਈ ਐਲ ਨਹਿਰ ਦੀ ਉਸਾਰੀ ਦੇ ਹੁਕਮ ਦੇਵੇ ਅਤੇ ਪੰਜਾਬ ਦੇ ਮੁੱਖ ਮੰਤਰੀ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪੰਜਾਬ ਕੋਲ ਲੋੜ ਨਾਲੋਂ ਵਾਧੂ ਪਾਣੀ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।ਐਡਵੋਕੇਟ ਕਲੇਰ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਆਪ ਨੂੰ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਅਤੇ ਸੂਬੇ ਦੇ ਅਰਥਚਾਰੇ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਵੇਗਾ।

ਅਸੀਂ ਇਸ ਸਾਜ਼ਿਸ਼ ਦਾ ਪੁਰਜ਼ੋਰ ਵਿਰੋਧ ਕਰਾਂਗੇ ਅਤੇ ਇਸ ਸਾਜ਼ਿਸ਼ ਨੂੰ ਅਸਫਲ ਕਰਨ ਵਾਸਤੇ ਅਸੀਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਉਹਨਾਂ ਨੇ ਪੰਜਾਬਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਾਜ਼ਿਸ਼ ਨੂੰ ਸਮਝਣ ਕਿ ਪਹਿਲਾਂ ਕਾਂਗਰਸ ਨੇ ਸੂਬੇ ਦਾ ਅੱਧਾ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਤੇ ਐਸ ਵਾਈ ਐਲ ਨਹਿਰ ਉਸਾਰ ਦਿੱਤੀ ਤੇ ਹੁਣ ਆਪ ਤੇ ਭਾਜਪਾ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਤੁਸੀਂ ਸਿਰਫ ਤੇ ਸਿਰਫ ਅਕਾਲੀ ਦਲ ਦੀ ਹਮਾਇਤ ਕਰੋ ਜੋ ਤੁਹਾਡੇ ਪਾਣੀਆਂ ਸਮੇਤ ਪੰਜਾਬ ਦੇ ਹੋਰ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ।

मुख्यमंत्री बताएं कि उनकी सरकार नहरी पटवारियों को यह दिखाने के लिए काल्पनिक एंट्रियां करने को क्यों मजबूर कर रही कि नहर का पानी पंजाब के सभी खेतों में पहुंच रहा हैःशिरोमणी अकाली दल

कहा कि एसवाईएल नहर से राज्य का पानी हरियाणा और दिल्ली में स्थानांतरित करने की साजिश के तहत किया जा रहा : सरदार अर्शदीप सिंह कलेर

चंडीगढ़

शिरोमणी अकाली दल ने आज मुख्यमंत्री भगंवत मान को यह बताने के लिए कहा कि उनकी सरकार नहरी पटवारियों को अपने रिकार्ड में फर्जी प्रविष्टियां करने के लिए क्यों मजबूर कर रही है ताकि यह दिखाया जा सके कि राज्य के पास इतना अतिरिक्त पानी है कि नहर का पानी पंजाब के खेतों में पहुंच रहा है  और इसे सतलुज यमुना लिंक (एसवाईएल) के माध्यम से हरियाणा और दिल्ली में स्थानांतरित किया जा सकता है।नहर का पानी पंजाब के सभी खेतों में पहुंच रहा है।

जल संसाधन विभाग के निर्देश के साथ साथ नहरी  पटवारियों और राजस्व कर्मचारियों द्वारा इस संबंध में सरकार को लिखे गए विरोध पत्र सहित इस संबंध में रिकार्ड दिखाते हुए अकाली दल के मुख्य प्रवक्ता सरदार अर्शदीप सिंह कलेर ने कहा,‘‘ अब यह स्पष्ट है कि मुख्यमंत्री एसवाईएल के निर्माण का मार्ग प्रशस्त करने के लिए अपने बाॅस अरविंद केजरीवाल के साथ साथ केंद्र सरकार के निर्देशों का पालन कर रहे हैं।

सरदार कलेर ने कहा कि जल संसाधन विभाग के प्रमुख सचिव कृष्ण कुमार नियमित रूप से पटवारियों को रिपोर्ट देने के लिए फटकार लगा रहे हैं  कि राजय में अतिरिक्त पानी है ओर नहर का पानी राज्य के सभी खेतों में पहुंच रहा है। उन्होने कहा,‘‘ यह झूठ किसानों पर थोपा जा रहा है,जबकि नहर का पानी पंजाब के कुल खेतों में से केवल 21 फीसदी में ही पहुंचता है।’’

अकाली नेता ने कहा कि पूरे प्रकरण में आप सरकार का हाथ तब उजागर हुआ जब नहरी पटवारियों और राजस्व कर्मचारियों ने जल संसाधन  मंत्री चेतन सिंह जौड़माजरा के प्रमुख सचिव के खिलाफ शिकायत की। ‘‘मंत्री ने उनकी शिकायत पर विचार करने से इंकार कर दिया और उन्हे वैसा ही करने का निर्देश दिया जैसा कि उन्हे कहा गया है।

यहां तक कि मुख्यमंत्री को लिखित शिकायतें भी निरर्थक साबित हुई, जिससे पटवारियों और राजस्व कर्मचारियों को पैन डाउन हड़ताल पर जाने के लिए मजबूर होना पड़ा, जिसे सरकार निलंबन और अन्य अनुशासनात्मक कार्रवाई के माध्यम से विफल करने की कोशिश कर रही है।’’ यह कहते हुए कि यह सब पंजाब विरोधी साजिश के तहत किया जा रहा है, सरदार कलेर ने कहा कि आप, कांग्रेस और भाजपा सहित दिल्ली स्थित सभी पार्टियां पंजाब से उसकी नदियों का पानी लूटना चाहती हैं।

अरविंद केजरीवाल के साथ साथ पंजाब के राज्यसभा सांसद संदीप पाठक सहित आप के वरिष्ठ नेता लगातार पंजाब का पानी हरियाणा को देने की वकालत करते आ रहे हैं। ‘‘ अब ऐसा लगता है कि भाजपा की अगुवाई वाली केंद्र सरकार भी इसमें शामिल हैं और यही कारण है कि पंजाब के पास अतिरिक्त पानी दिखाने के लिए सर्वेक्षण रिपोर्ट तैयार की जा रही है ताकि यह रिपोर्ट सुप्रीम कोर्ट को सौंपी जा सके ताकि वह  एसवाईल नहर के निर्माण का आदेश दे सके, क्योंकि पंजाब के मुख्यमंत्री पहले ही रिकार्ड में  कह चुके हैं कि पंजाब की मौजूदा पानी की जरूरतों की दोबारा जांच की जानी चाहिए।’’

यह कहते हुए कि अकाली दल आप पार्टी को किसानों के भविष्य के साथ साथ राज्य की अर्थव्यवस्था के साथ खिलवाड़ नही करने देगा। सरदार कलेर ने कहा,‘‘ हम इस साजिश का कड़ा विरोध करेंगें और यह यह सफल न हो यह सुनिश्चित करने के लिए कोई भी बलिदान देने के लिए तैयार हैं।’’ उन्होने पंजाबियों से इस साजिश को समझने की अपील करते हुए कहा कि  कांग्रेस ने पहले राज्य की आधे दरिया पा पानी राजस्थान को दिया था और एसवाईएल नहर बनाई थी, साथ ही आप और भाजपा पर  वोट के लिए भरोसा नही किया जा सकता है। उन्होने कहा,‘‘ कृपया शिरोमणी अकाली दल को वोट दें और उसका समर्थन करें जो अकेले आपके पानी के साथ साथ पंजाब के अन्य अधिकारों की रक्षा कर रहा है।’’

 

Tags: Shiromani Akali Dal , SAD , Akali Dal , Arshdeep Singh Kler

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD