Wednesday, 26 June 2024

 

 

LATEST NEWS Narendra Modi addresses before commencement of 1st session of the 18th Lok Sabha Mines Ministry Launches Fourth Tranche of Auction of Critical and Strategic Minerals Dr. Jitendra Singh launches OWOT campaign showcasing recent success stories of India in different streams of science and technology. Jagat Prakash Nadda launches National STOP Diarrhoea Campaign 2024 Committed for a water secure future through action-oriented policy and planning: C.R. Paatil Zila Jathedars, Halqa incharges blast conspiracies to render Panth and Punjab leaderless Policy to be framed for religious places, furniture market, Governor assures BJP delegation Banwari Lal Purohit serves sweetened milk to passers-by during Chabeel Bigg Boss OTT - Love Kataria Net Worth [June 2024]: From YouTube Star to Bigg Boss Contender Meet Hayer takes oath as Lok Sabha member 15 Popular Priyanka Upadhyay Web Series List 2024 | 5 Dariya News Farewell Party at Pharmacy College BELA Camp under “Sarkar Tuhade Dwar” held in Bhattian Bhagwant Mann reached Parliament on the occasion of the swearing-in ceremony of AAP MPs Raffles Udaipur Announces: 'Glow' - An Upcoming Evening of Radiance with Vasudha Rai District Administration Rolls Out Strategy To Fight Against Drug Abuse, DC PoonamDeep Kaur One by one, the centre is stopping all funds of Punjab, they do not want Punjab to progress and develop: AAP Industry department holds special camp, cases of more than 250 industries discussed Ardaas Sarbat De Bhale Di: Jio Studios, Humble Motion Pictures And Panorama Studios Launch The Teaser Of Punjabi Cnema's Beloved Franchise Ardaas CGC Jhanjeri Inaugurates Happiness & Well-Being Center for Holistic Development of Students and Faculty Gurjeet Singh Aujla took oath as Lok Sabha member for the third time

 

Arvind Kejriwal to Punjabis - Your vote will save the country and the constitution: Arvind Kejriwal

I built world class government schools and hospitals, provided free treatment and electricity, ended corruption, so they put me in the jail: Arvind Kejriwal

Arvind Kejriwal, Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Kuldeep Singh Dhaliwal, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Amritsar , 16 May 2024

The Aam Aadmi Party national convenor and Delhi chief minister Arvind Kejriwal, on Thursday, reached Punjab to do the election campaign in Amritsar for the AAP candidate Kuldeep Singh Dhaliwal. 

AAP supremo, along with Punjab chief minister Bhagwant Mann, held a mega road show in Amritsar and appealed to the people of Punjab to make the Aam Aadmi Party win all the 13 seats of Punjab. Before the road show, both the chief ministers and the AAP candidate Kuldeep Singh Dhaliwal paid obeisance at Golden Temple and Durgiana Mandir and prayed for the peace and prosperity of Punjab.

The AAP held a mega road in Amritsar where thousands of the AAP supporters waving flags of AAP and raising the slogans of 'Inquilab Zindabad' joined them. AAP National Convenor Shri Arvind Kejriwal, Punjab chief minister Bhagwant Mann, candidate Kuldeep Singh Dhaliwal and AAP national general secretary Dr Sandeep Pathak waved back at the locals who came out to join the road show.

Arvind Kejriwal addressed the people of Amritsar and said that after coming out of jail, he immediately came to Punjab. During his jail meetings with CM Bhagwant Mann he used to ask about Punjab and its people the most. Your happiness is my utmost concern.

He continued, these people put me in jail. I am a small man, they put me in jail. I was wondering what my mistake was, why was I put in jail. Our party is small, we only have government in two states: Delhi and Punjab. What is my fault? My fault is that I arranged good education for your children, built good schools for your children, my fault is that I made the future of your children. 

My fault is giving free electricity to the people. My fault is that I opened Mohalla Clinics, made your medicines free, and made treatment free for all the people. When I went to Tihar, they did not give me diabetes medicine for 15 days. I am a sugar patient. For the last 20 years, I have been suffering from severe diabetes. 

For the last 10 years, I have been on insulin. I am given 52 units of insulin daily. When I went to Tihar, they stopped my insulin injection for 15 days. My sugar level reached above 300, sometimes 350. If a person's sugar remains high for a long time, his liver and kidneys get damaged. 

Hitting at the BJP, Arvind Kejriwal said that these people want to change the constitution. These people had very dangerous plans in their mind. They are repeatedly saying of crossing the 400 mark. These people were not telling why 400 seats were needed. When inquired, information came out that they would end the reservation. 

They need 400 seats to end reservation for OBC, SC and ST. Kejriwal further said that his freedom also depends on the votes of the people. He said that your vote will decide whether Kejriwal stays out of the jail or goes to the jail again. This is not just another election, this is an important election, you have to vote to save our country, constitution and democracy.

Kuldeep Dhaliwal is one of the strongest voices we have, elect him, no one will be able to stop our funds: Bhagwant Mann

In Delhi they say '25 may, BJP gai', in Punjab we say 'Punjab Banega Hero, iss baar 13-0

Addressing the massive crowd gathered in the road show, CM Bhagwant Mann said that after coming out of jail Arvind Kejriwal today came to the holy land of Amritsar to pray for our country and asked God to bring our country back on the right track. Mann said that tomorrow they will pray at Ram Teerath Mandir that the reigns of the country should go to the honest people.

CM Mann said that as cabinet minister of the Punjab government, Kuldeep Singh Dhaliwal freed 10,000 acres of illegally encroached land from the influential people. He is one of the strongest voices that Punjab has. He will raise Punjab's issues in the parliament and will get Punjab's pending funds released. He urged the people to elect him as their representative with a huge margin victory.

Mann said that he can never repay the debt of the love that people shower upon him. And on the other hand people literally count their fingers after shaking hands with the other politicians. He said that from the enthusiasm of the people today, one thing is clear that the Aam Aadmi Party will clean sweep in these elections in Punjab. He said that in Delhi they say '25 may, BJP gai' and in Punjab we say 'Punjab Banega Hero, iss baar 13-0'.

We won't let Arvind Kejriwal go to jail again, we will do everything to protect the constitution of Baba Saheb: Kuldeep Dhaliwal

Addressing the people, AAP candidate from Amritsar Kuldeep Singh Dhaliwal said that the people of Punjab are with Arvind Kejriwal. We are proud soldiers of Dr Bhim Rao Ambedkar and Arvind Kejriwal. We won't let them put Arvind Kejriwal in jail again. Kuldeep Dhaliwal said that the people of Amritsar will win this seat for Arvind Kejriwal and to save the constitution of Baba Saheb Ambedkar.

ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ

ਮੈਂ ਚੰਗੇ ਸਕੂਲ, ਮੁਫ਼ਤ ਇਲਾਜ, ਮੁਫ਼ਤ ਬਿਜਲੀ ਅਤੇ ਭ੍ਰਿਸ਼ਟਾਚਾਰ ਲਈ ਕੰਮ ਕੀਤਾ, ਇਸ ਲਈ ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ: ਅਰਵਿੰਦ ਕੇਜਰੀਵਾਲ

ਅੰਮ੍ਰਿਤਸਰ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਅੰਮ੍ਰਿਤਸਰ ‘ਚ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਪਹੁੰਚੇ। 'ਆਪ' ਸੁਪਰੀਮੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅੰਮ੍ਰਿਤਸਰ 'ਚ ਰੋਡ ਸ਼ੋਅ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਤੋਂ ਪਹਿਲਾਂ ਦੋਵਾਂ ਮੁੱਖ ਮੰਤਰੀਆਂ ਅਤੇ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਅੰਮ੍ਰਿਤਸਰ ਵਿੱਚ ਕੀਤੇ ਇਸ ਰੋਡ ਸ਼ੋਅ ਵਿੱਚ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ‘ਆਪ’ ਸਮਰਥਕ ਸ਼ਾਮਲ ਹੋਏ। 

'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ 'ਆਪ' ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਰੋਡ ਸ਼ੋਅ 'ਚ ਸ਼ਾਮਲ ਸਾਰੇ ਸਥਾਨਕ ਲੋਕਾਂ ਦਾ ਸਵਾਗਤ ਕੀਤਾ। ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਿੱਧਾ ਪੰਜਾਬ ਆਏ ਹਨ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੇਲ੍ਹ ਵਿੱਚ ਮੁਲਾਕਾਤਾਂ ਦੌਰਾਨ ਮੈਂ ਹਮੇਸ਼ਾ ਪੰਜਾਬ ਅਤੇ ਇੱਥੋਂ ਦੇ ਲੋਕਾਂ ਬਾਰੇ ਪੁੱਛਦਾ ਰਹਿੰਦਾ ਸੀ। ਤੁਹਾਡੀ ਖ਼ੁਸ਼ੀ ਹੀ ਮੇਰੇ ਲਈ ਸਭ ਤੋਂ ਵੱਡੀ ਖ਼ੁਸ਼ੀ ਹੈ। ਉਨ੍ਹਾਂ ਅੱਗੇ ਕਿਹਾ, ਇਹਨਾਂ (ਭਾਜਪਾ) ਲੋਕਾਂ ਨੇ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ। ਮੈਂ ਸੋਚ ਰਿਹਾ ਸੀ ਕਿ ਮੇਰੀ ਕੀ ਗ਼ਲਤੀ ਸੀ, ਮੈਨੂੰ ਜੇਲ੍ਹ 'ਚ ਕਿਉਂ ਪਾਇਆ ਗਿਆ। ਸਾਡੀ ਪਾਰਟੀ ਬਹੁਤ ਛੋਟੀ ਹੈ, ਸਾਡੀ ਸਿਰਫ਼ ਦੋ ਸੂਬਿਆਂ ਵਿੱਚ ਸਰਕਾਰ ਹੈ- ਦਿੱਲੀ ਅਤੇ ਪੰਜਾਬ। 

ਮੇਰਾ ਕੀ ਕਸੂਰ ਹੈ? ਮੇਰਾ ਕਸੂਰ ਇਹ ਹੈ ਕਿ ਮੈਂ ਤੁਹਾਡੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ, ਤੁਹਾਡੇ ਬੱਚਿਆਂ ਲਈ ਚੰਗੇ ਸਕੂਲ ਬਣਾਏ, ਮੇਰਾ ਕਸੂਰ ਇਹ ਹੈ ਕਿ ਮੈਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਇਆ। ਮੇਰਾ ਕਸੂਰ ਲੋਕਾਂ ਨੂੰ ਮੁਫ਼ਤ ਬਿਜਲੀ ਦੇਣਾ ਹੈ। ਮੇਰਾ ਕਸੂਰ ਇਹ ਹੈ ਕਿ ਮੈਂ ਮੁਹੱਲਾ ਕਲੀਨਿਕ ਖੋਲ੍ਹੇ, ਤੁਹਾਨੂੰ ਦਵਾਈਆਂ ਮੁਫ਼ਤ ਦਿੱਤੀਆਂ ਅਤੇ ਸਾਰੇ ਲੋਕਾਂ ਦਾ ਇਲਾਜ ਮੁਫ਼ਤ ਕੀਤਾ। 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਮੈਂ ਤਿਹਾੜ ਗਿਆ ਤਾਂ ਉਨ੍ਹਾਂ ਨੇ ਮੈਨੂੰ 15 ਦਿਨਾਂ ਤੱਕ ਸ਼ੂਗਰ ਦੀ ਦਵਾਈ ਨਹੀਂ ਦਿੱਤੀ। ਮੈਂ ਸ਼ੂਗਰ ਦਾ ਮਰੀਜ਼ ਹਾਂ। ਪਿਛਲੇ 20 ਸਾਲਾਂ ਤੋਂ ਮੈਂ ਗੰਭੀਰ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਹਾਂ। ਪਿਛਲੇ 10 ਸਾਲਾਂ ਤੋਂ ਮੈਂ ਇਨਸੁਲਿਨ ਲੈ ਰਿਹਾ ਹਾਂ। ਮੈਂ ਰੋਜ਼ਾਨਾ 52 ਯੂਨਿਟ ਇਨਸੁਲਿਨ ਲੈਂਦਾ ਹਾਂ। ਜਦੋਂ ਮੈਂ ਤਿਹਾੜ ਗਿਆ ਤਾਂ ਉਨ੍ਹਾਂ ਨੇ ਮੇਰਾ ਇਨਸੁਲਿਨ ਦੀ ਦਵਾਈ 15 ਦਿਨਾਂ ਲਈ ਬੰਦ ਕਰ ਦਿੱਤੀ । ਮੇਰਾ ਸ਼ੂਗਰ ਲੈਵਲ 300 ਕਦੇ 350 ਤੋਂ ਉੱਪਰ ਪਹੁੰਚ ਜਾਂਦਾ ਸੀ। ਜੇਕਰ ਕਿਸੇ ਵਿਅਕਤੀ ਦੀ ਸ਼ੂਗਰ ਜ਼ਿਆਦਾ ਦੇਰ ਤੱਕ ਹਾਈ ਰਹਿੰਦੀ ਹੈ ਤਾਂ ਉਸ ਦਾ ਜਿਗਰ ਅਤੇ ਗੁਰਦੇ ਖ਼ਰਾਬ ਹੋ ਜਾਂਦੇ ਹਨ।

ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਦੇ ਮਨ ਵਿੱਚ ਬਹੁਤ ਖ਼ਤਰਨਾਕ ਯੋਜਨਾਵਾਂ ਹਨ। ਉਹ ਵਾਰ-ਵਾਰ 400 ਦਾ ਅੰਕੜਾ ਪਾਰ ਕਰਨ ਦੀ ਗੱਲ ਕਹਿ ਰਹੇ ਹਨ। ਇਹ ਲੋਕ ਨਹੀਂ ਦੱਸ ਰਹੇ ਕਿ 400 ਸੀਟਾਂ ਦੀ ਲੋੜ ਕਿਉਂ ਹੈ। ਜਦੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਜਾਣਕਾਰੀ ਸਾਹਮਣੇ ਆਈ ਕਿ ਉਹ ਰਿਜ਼ਰਵੇਸ਼ਨ ਖ਼ਤਮ ਕਰ ਦੇਣਗੇ। ਉਨ੍ਹਾਂ ਨੂੰ ਓਬੀਸੀ, ਐਸਸੀ ਅਤੇ ਐਸਟੀ ਲਈ ਰਾਖਵਾਂਕਰਨ ਖ਼ਤਮ ਕਰਨ ਲਈ 400 ਸੀਟਾਂ ਦੀ ਲੋੜ ਹੈ। 

ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਆਜ਼ਾਦੀ ਵੀ ਲੋਕਾਂ ਦੀਆਂ ਵੋਟਾਂ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਵੋਟ ਤੈਅ ਕਰੇਗੀ ਕਿ ਕੇਜਰੀਵਾਲ ਜੇਲ੍ਹ ਤੋਂ ਬਾਹਰ ਰਹਿੰਦਾ ਹੈ ਜਾਂ ਫਿਰ ਜੇਲ੍ਹ ਜਾਂਦਾ ਹੈ। ਇਹ ਸਿਰਫ਼ ਇੱਕ ਚੋਣ ਨਹੀਂ ਹੈ, ਇਹ ਇੱਕ ਮਹੱਤਵਪੂਰਨ ਚੋਣ ਹੈ, ਤੁਹਾਨੂੰ ਸਾਡੇ ਦੇਸ਼, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਪਾਉਣੀ ਪਵੇਗੀ।

ਕੁਲਦੀਪ ਧਾਲੀਵਾਲ ਸਾਡੀ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਹਨ, ਉਨ੍ਹਾਂ ਨੂੰ ਚੁਣੋ ਫਿਰ ਸਾਡੇ ਫ਼ੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ: ਭਗਵੰਤ ਮਾਨ

ਦਿੱਲੀ 'ਚ ਨਾਅਰਾ ਹੈ- '25 ਮਈ, ਭਾਜਪਾ ਗਈ', ਪੰਜਾਬ 'ਚ ਸਾਡਾ ਨਾਅਰਾ ਹੈ, 'ਪੰਜਾਬ ਬਣੇਗਾ ਹੀਰੋ, ਇਸ ਵਾਰ 13-0'- ਭਗਵੰਤ ਮਾਨ

ਰੋਡ ਸ਼ੋਅ ਦੌਰਾਨ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੱਜ ਜੇਲ੍ਹ ਤੋਂ ਬਾਹਰ ਆ ਕੇ ਸਾਡੇ ਦੇਸ਼ ਲਈ ਅਰਦਾਸ ਕਰਨ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਪਹੁੰਚੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਸਾਡੇ ਦੇਸ਼ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ। ਮਾਨ ਨੇ ਕਿਹਾ ਕਿ ਕੱਲ੍ਹ ਉਹ ਰਾਮ ਤੀਰਥ ਮੰਦਿਰ ਵਿਖੇ ਅਰਦਾਸ ਕਰਨਗੇ ਕਿ ਦੇਸ਼ ਦੀ ਵਾਗਡੋਰ ਇਮਾਨਦਾਰ ਲੋਕਾਂ ਕੋਲ ਜਾਵੇ।

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਜੋਂ ਕੁਲਦੀਪ ਸਿੰਘ ਧਾਲੀਵਾਲ ਨੇ 10,000 ਏਕੜ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਨੂੰ ਪ੍ਰਭਾਵਸ਼ਾਲੀ ਲੋਕਾਂ ਤੋਂ ਛੁਡਵਾਇਆ ਹੈ। ਉਹ ਪੰਜਾਬ ਦੀਆਂ ਸਭ ਤੋਂ ਮਜ਼ਬੂਤ ਆਵਾਜ਼ਾਂ ਵਿੱਚੋਂ ਇੱਕ ਹਨ। ਉਹ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਪੰਜਾਬ ਦੇ ਬਕਾਇਆ ਫ਼ੰਡ ਜਾਰੀ ਕਰਵਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਆਪਣਾ ਨੁਮਾਇੰਦਾ ਚੁਣਨ।

ਮਾਨ ਨੇ ਕਿਹਾ ਕਿ ਲੋਕਾਂ ਨੇ ਜੋ ਪਿਆਰ ਉਨ੍ਹਾਂ ਨੂੰ ਦਿੱਤਾ ਹੈ, ਉਸ ਦਾ ਕਰਜ਼ ਉਹ ਕਦੇ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਦੂਜੇ ਸਿਆਸਤਦਾਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਜੋਸ਼ ਤੋਂ ਇੱਕ ਗੱਲ ਸਾਫ਼ ਹੈ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਕਲੀਨ ਸਵੀਪ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਉਹ ਕਹਿੰਦੇ ਹਨ ‘25 ਮਈ, ਭਾਜਪਾ ਗਈ’ ਅਤੇ ਪੰਜਾਬ ਵਿੱਚ ਅਸੀਂ ਕਹਿੰਦੇ ਹਾਂ ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0’।

ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਜੇਲ੍ਹ ਨਹੀਂ ਜਾਣ ਦਿਆਂਗੇ, ਬਾਬਾ ਸਾਹਿਬ ਦੇ ਸੰਵਿਧਾਨ ਦੀ ਰਾਖੀ ਲਈ ਸਭ ਕੁਝ ਕਰ ਦੇਵਾਂਗੇ ਕੁਰਬਾਨ: ਕੁਲਦੀਪ ਧਾਲੀਵਾਲ

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਅਸੀਂ ਡਾ. ਭੀਮ ਰਾਓ ਅੰਬੇਡਕਰ ਅਤੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਅਸੀਂ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਜੇਲ੍ਹ ਨਹੀਂ ਜਾਣ ਦੇਵਾਂਗੇ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਅਰਵਿੰਦ ਕੇਜਰੀਵਾਲ ਲਈ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਸਾਨੂੰ ਇਹ ਸੀਟ ਜਿਤਾ ਕੇ ਦੇਣਗੇ।

आपका वोट इस बार देश और संविधान को बचाने के नाम पर : अरविंद केजरीवाल 

मैंने अच्छे स्कूल, मुफ़्त इलाज, मुफ़्त बिजली और भ्रष्टाचार पर काम किया, इसलिए मुझे जेल में डाल दिया : अरविंद केजरीवाल 

अमृतसर

आम आदमी पार्टी (आप) के राष्ट्रीय संयोजक और दिल्ली के मुख्यमंत्री अरविंद केजरीवाल गुरुवार को पंजाब के अमृतसर में आप उम्मीदवार कुलदीप सिंह धालीवाल के लिए चुनाव प्रचार करने पहुंचे। आप सुप्रीमो ने पंजाब के मुख्यमंत्री भगवंत मान के साथ अमृतसर में एक बड़ा रोड शो किया और लोगों से पंजाब की सभी 13 सीटों पर आम आदमी पार्टी को जिताने की अपील की। रोड शो से पहले दोनों मुख्यमंत्रियों और आप उम्मीदवार कुलदीप सिंह धालीवाल ने स्वर्ण मंदिर और दुर्गियाना मंदिर में मत्था टेका और पंजाब की शांति और समृद्धि के लिए प्रार्थना की।

रोड शो में हजारों आप समर्थक पार्टी के झंडे लहराते हुए और 'इंकलाब जिंदाबाद' के नारे लगाते हुए उनके साथ शामिल हुए। आप के राष्ट्रीय संयोजक अरविंद केजरीवाल, पंजाब के मुख्यमंत्री भगवंत मान, आप उम्मीदवार कुलदीप सिंह धालीवाल और आप के राष्ट्रीय महासचिव डॉ. संदीप पाठक ने रोड शो में शामिल होने आए स्थानीय लोगों का हाथ हिलाकर अभिवादन किया।

अरविंद केजरीवाल ने अमृतसर के लोगों को संबोधित करते हुए कहा कि जेल से बाहर आने के बाद वह तुरंत पंजाब आ गए। जेल में सीएम भगवंत मान से मुलाकात के दौरान वह सबसे ज्यादा पंजाब और यहां के लोगों के बारे में पूछते थे। आपकी खुशी ही मेरी सबसे बड़ी खुशी है। उन्होंने कहा कि इन लोगों ने मुझे जेल में डाल दिया। मैं छोटा आदमी हूं, फिर भी उन्होंने मुझे जेल में डाल दिया। 

मैं सोच रहा था कि मेरी गलती क्या थी, मुझे जेल में क्यों डाला गया? हमारी पार्टी छोटी है, हमारी केवल दो राज्यों में सरकार है: दिल्ली और पंजाब में। मेरी ग़लती क्या है? उन्होंने कहा कि मेरी गलती ये है कि मैंने आपके बच्चों के लिए अच्छी शिक्षा की व्यवस्था की। आपके बच्चों के लिए अच्छे स्कूल बनवाये। मेरी गलती यह है कि मैंने आपके बच्चों का भविष्य बनाया। मेरी गलती है कि मैंने लोगों को मुफ्त बिजली दी। मेरी गलती यह है कि मैंने मोहल्ला क्लिनिक खोले, आपकी दवाएं मुफ्त की और सभी लोगों का इलाज मुफ्त किया। 

उन्होंने कहा कि जब मैं तिहाड़ जेल गया तो उन्होंने मुझे 15 दिन तक डायबिटीज की दवा इंसुलिन नहीं दी, जबकि मैं शुगर का मरीज हूं। पिछले 20 वर्षों से मैं गंभीर मधुमेह से पीड़ित हूं। पिछले 10 वर्षों से मैं इंसुलिन पर हूं। मुझे प्रतिदिन 52 यूनिट इंसुलिन दी जाती है। जब मैं तिहाड़ गया तो उन्होंने मेरा इंसुलिन इंजेक्शन 15 दिनों के लिए बंद कर दिया, जिसके कारण मेरा शुगर लेवल 300, कभी-कभी 350 से ऊपर पहुंच जाता था। अगर किसी व्यक्ति का शुगर लंबे समय तक बढ़ा हुआ रहता है, तो उसका लीवर और किडनी भी खराब हो सकता है।

बीजेपी पर निशाना साधते हुए अरविंद केजरीवाल ने कहा कि ये लोग संविधान बदलना चाहते हैं। इन लोगों के मन में बहुत खतरनाक मंसूबे हैं। वे बार-बार 400 का आंकड़ा पार करने की बात कह रहे हैं। लेकिन ये नहीं बता रहे थे कि 400 सीटें क्यों चाहिए? मैंने पता किया तो मालूम हुआ कि इनको ओबीसी और एससी एसटी वर्ग को मिले आरक्षण खत्म करने के लिए 400 सीटें चाहिए। 

केजरीवाल ने लोगों से अपील करते हुए कहा कि मेरी आजादी आप लोगों के वोटों पर ही निर्भर है। आपका वोट तय करेगा कि मैं जेल से बाहर रहूंगा या दोबारा जेल जाउंगा। उन्होंने कहा कि यह सिर्फ एक चुनाव नहीं है, यह देश का संविधान और लोकतंत्र को बचाने का चुनाव है। इस बार आपको देश का संविधान और लोकतंत्र बचाने के लिए मतदान करना होगा।

कुलदीप धालीवाल हमारी सबसे मजबूत आवाजों में से एक, इन्हें जिताएं फिर कोई भी हमारा फंड नहीं रोक पाएगा: भगवंत मान

दिल्ली में नारा है - '25 मई, बीजेपी गई', पंजाब में अपना नारा हैं, 'पंजाब बनेगा हीरो, इस बार 13-0 - मान

रोड शो में उमड़ी भारी भीड़ को संबोधित करते हुए सीएम भगवंत मान ने कहा कि जेल से बाहर आने के बाद अरविंद केजरीवाल आज हमारे देश के लिए प्रार्थना करने के लिए अमृतसर की पवित्र भूमि पर आए हैं। उन्होंने भगवान से अपने देश को वापस सही रास्ते पर लाने की प्रार्थना की। मान ने कहा कि कल वे राम तीरथ मंदिर में पूजा अर्चना करेंगे ताकि देश की बागडोर ईमानदार लोगों को मिल सके।

सीएम मान ने कहा कि पंजाब सरकार के कैबिनेट मंत्री के रूप में कुलदीप सिंह धालीवाल ने प्रभावशाली लोगों द्वारा अवैध रूप से कब्जा की गई 10,000 एकड़ जमीन को मुक्त कराया। वह पंजाब की सबसे मजबूत आवाजों में से एक हैं। वह पंजाब के मुद्दे को संसद में उठाएंगे और पंजाब का बकाया फंड जारी करवाएंगे। उन्होंने लोगों से भारी अंतर से जीताकर उन्हें अपना प्रतिनिधि चुनने का आग्रह किया।

मान ने कहा कि लोगों ने उन्हें जो प्यार दिया है उसका कर्ज वह कभी नहीं चुका सकते। वहीं दूसरी ओर लोग दूसरी पार्टी के नेताओं से हाथ मिलाने के बाद लोग अपनी उंगलियां गिनते हैं। उन्होंने कहा कि आज लोगों के उत्साह से एक बात साफ हो गया है कि आम आदमी पार्टी पंजाब में में क्लीन स्वीप करेगी। उन्होंने कहा कि दिल्ली में लोग कहते हैं - '25 मई, बीजेपी गई' और पंजाब में हम कहते हैं 'पंजाब बनेगा हीरो, इस बार 13-0'।

हम अरविंद केजरीवाल को दोबारा जेल नहीं जाने देंगे, बाबा साहब के संविधान की रक्षा के लिए हम सबकुछ कुर्बान कर देंगे: कुलदीप धालीवाल

लोगों को संबोधित करते हुए अमृतसर से आप प्रत्याशी कुलदीप सिंह धालीवाल ने कहा कि पंजाब की जनता अरविंद केजरीवाल के साथ है। हमें डॉ.भीमराव अंबेडकर और अरविंद केजरीवाल के सैनिक हैं। हम अरविंद केजरीवाल को दोबारा जेल में नहीं जाने देंगे। हम बाबा साहब के संविधान की रक्षा के लिए हम सबकुछ कुर्बान कर देंगे। उन्होंने कहा कि अमृतसर की जनता अरविंद केजरीवाल को और बाबा साहेब अंबेडकर के संविधान को बचाने के लिए यह सीट जीतेगी।

 

Tags: Arvind Kejriwal , Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Kuldeep Singh Dhaliwal , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD