Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

In the mayor election, why is the BJP supporting those who commit and facilitate the murder of democracy: Dr. S.S. Ahluwalia

Arun Sood admitted during an interview that action should be taken against those who commit murder of democracy

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

Chandigarh , 16 May 2024

During the mayor election in January, no action has been taken so far against those who commit and facilitate the murder of democracy in the Chandigarh Municipal Corporation. Despite more than three months passing, no action has been taken by the police administration and civil administration. The BJP is completely silent on this issue and is trying to avoid its certain defeat in the Lok Sabha elections.

Highlighting these issues, today Dr. S.S. Ahluwalia, Chairman of the Punjab Water Supply and Sewerage Board and co-incharge of Aam Aadmi Party (AAP) Chandigarh, along with Chandigarh Mayor Kuldeep Kumar and AAP councilors, held a press conference on the subject, in which they asked several questions to BJP candidate Sanjay Tandon and BJP President Jeetendra Malhotra for the Lok Sabha elections from Chandigarh.

Dr. Ahluwalia said on this occasion that BJP's former president Arun Sood admitted during an interview the other day that those who have committed murder of democracy during the mayor election and have facilitated it, are proving to be very harmful for the BJP.

Ahluwalia said that despite knowing everything about those who commit and facilitate the murder of democracy, no action has been taken against any person so far, and neither is the police administration and civil administration being allowed to take any action.

He said that BJP's condition has become so bad that Anil Masiha, who committed the murder of democracy during the mayor election, is being supported by the BJP during the Lok Sabha election. He said that the world has seen the love and support of BJP candidate Sanjay Tandon with Anil Masiha from Chandigarh.

Dr. Ahluwalia further said that several requests have been made to Chandigarh Police to take action against those who commit and facilitate the murder of democracy during the mayor election, but no action has been taken yet.

He said that BJP candidate Sanjay Tandon is completely silent on this matter, if no action is taken against those who commit and facilitate the murder of democracy and if he is supported during the Lok Sabha elections, then nothing can be more shameful than this. For which the people of Chandigarh will never forgive the BJP.

Dr. Ahluwalia, speaking about Subhash Chawla, who switched from the Congress party to the BJP, said that there was no complaint against Subhash Chawla regarding the India Alliance during the mayor election in Chandigarh, from forming an alliance with AAP and Congress to filing Manish Tiwari's nomination.

He fully supported the alliance during the mayor election and is now lying about the India Alliance after joining the BJP. He said that Subhash Chawla is making such false statements for his own benefit.On this occasion, councilors Prem Lata, Manovar, Ramchandra Yadav, Yogesh Dhingra, Hardeep Singh, Jaswinder Kaur, and Suman Sharma were also present.

मेयर चुनाव में लोकतंत्र की हत्या करने और करवाने वालों का बीजेपी क्यों दे रही साथ: डॉ. एसएस आहलूवालिया

अरुण सूद ने एक इंटरव्यू के दौरान माना कि लोकतंत्र की हत्या करने वालों पर कार्रवाई होनी चाहिए

चंडीगढ़

जनवरी माह के दौरान चंडीगढ़ नगर निगम में मेयर चुनाव के दौरान लोकतंत्र की हत्या करने और करवाने वालों के खिलाफ अब तक कोई कार्रवाई नहीं की गई है। साढ़े तीन माह बीत जाने के बावजूद पुलिस प्रशासन व सिविल प्रशासन की ओर से कोई कार्रवाई नहीं की गयी। बीजेपी इस पर पूरी तरह से चुप्पी साध कर लोकसभा चुनाव में अपनी निश्चित हार को टालने की कोशिश कर रही है।

इन बातों का प्रगटावा करते हुए आज पंजाब जल आपूर्ति एवं सीवरेज बोर्ड के चेयरमैन एवं आम आदमी पार्टी (आप) चंडीगढ़ के सह-प्रभारी डॉ. एसएस आहलूवालिया, चंडीगढ़ नगर निगम के मेयर कुलदीप कुमार और आप पार्षदों ने इस विषय पर एक प्रेस कॉन्फ्रेंस की, जिसमें उन्होंने चंडीगढ़ से लोकसभा चुनाव में बीजेपी प्रत्याशी संजय टंडन और बीजेपी अध्यक्ष जीतेंद्र मल्होत्रा से कई सवाल पूछे।

डॉ. एसएस आहलूवालिया ने इस मौके पर कहा कि बीजेपी के पूर्व अध्यक्ष अरुण सूद ने बीते दिन एक इंटरव्यू के दौरान स्वीकार किया कि जिन लोगों ने मेयर चुनाव के दौरान लंकातंत्र की हत्या की और करवाई है, वह बीजेपी के लिए बहुत घातक साबित हो रहे है। आहलूवालिया ने कहा कि भाजपा को लोकतंत्र की हत्या करने और करवाने वालों के बारे में सब कुछ पता होने के बावजूद अब तक किसी भी व्यक्ति के खिलाफ कोई कार्रवाई नहीं की गई है और न ही पुलिस प्रशासन और सिविल प्रशासन को कोई कार्रवाई करने दी जा रही है।

उन्होंने कहा कि बीजेपी की हालत इतनी खराब हो गई है, कि मेयर चुनाव के दौरान लोकतंत्र की हत्या करने वाले अनिल मसीह का लोकसभा चुनाव के दौरान बीजेपी द्वारा उसका सहारा लिया जा रहा है। उन्होंने कहा कि चंडीगढ़ से भाजपा प्रत्याशी संजय टंडन के साथ अनिल मसीह का प्यार और साथ पूरी दुनिया ने देखा है।डॉ. आहलूवालिया ने आगे कहा कि मेयर चुनाव के दौरान लोकतंत्र की हत्या करने और करवाने वालों के खिलाफ कार्रवाई करने के लिए चंडीगढ़ पुलिस से कई बार अनुरोध किया गया है, लेकिन अभी तक कोई कार्रवाई नहीं की गई है।

उन्होंने कहा कि बीजेपी प्रत्याशी संजय टंडन इस पर पूरी तरह से चुप्पी साधे हुए हैं, अगर लोकतंत्र की हत्या करने और करवाने वालों पर कार्रवाई नहीं हुई और लोकसभा चुनाव के दौरान उनका सहारा लिया जा रहा है, तो इससे ज्यादा शर्मनाक कुछ नहीं हो सकता। जिसके लिए चंडीगढ़ की जनता भाजपा को कभी माफ नहीं करेगी।

डॉ. आहलूवालिया ने कल कांग्रेस पार्टी से बीजेपी में गए सुभाष चावला के बारे में बोलते हुए कहा कि चंडीगढ़ में मेयर चुनाव के दौरान आप और कांग्रेस के बीच गठबंधन से लेकर मनीष तिवारी के नामांकन दाखिल करने तक, इंडिया अलायंस-को लेकर सुभाष चावला को कोई शिकायत नहीं थी। मेयर चुनाव के दौरान उन्होंने गठबंधन में रहकर अपना पूरा समर्थन दिया और अब भाजपा में शामिल होकर अब इंडिया अलायंसके बारे में झूठ बोल रहे हैं।

उन्होंने कहा कि सुभाष चावला द्वारा अपने निजी फायदे के लिए ऐसी झूठी बातें की जा रही हैं। इस मौके पर पार्षद प्रेम लता, मनोवर, रामचन्द्र यादव, योगेश ढींगरा, हरदीप सिंह, जसविन्दर कौर व सुमन शर्मा भी मौजूद रहे।

ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ

ਅਰੁਣ ਸੂਦ ਨੇ ਇੱਕ ਇੰਟਰਵਿਊ ਦੌਰਾਨ ਮੰਨਿਆ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਤੇ ਕਾਰਵਾਈ ਹੋਣ ਚਾਹੀਦੀ ਹੈ

 

ਚੰਡੀਗੜ੍ਹ

ਜਨਵਰੀ ਮਹੀਨੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਸਾਢੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਜੇਪੀ ਵਲੋਂ ਇਸ ਉਤੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧਦੇ ਹੋਏ, ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਤੋਂ ਬਚਣ ਦੀ ਕੋਸਿਸ ਕੀਤੀ ਜਾ ਰਹੀ ਹੈ।

ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਅੱਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ, ਡਾ. ਐਸ.ਐਸ. ਆਹਲੂਵਾਲੀਆ, ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰਾਂ ਵਲੋਂ ਇਸ ਵਿਸ਼ੇ ਨੂੰ ਲੈ ਕੇ ਪ੍ਰੈਸੱ ਕਾਨਫਰੰਸ ਕਰਕੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਅਤੇ ਬੀਜੇਪੀ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਕਈਂ ਸੁਆਲ ਕਰਦੇ ਹੋਏ ਕੀਤਾ ਗਿਆ।

ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ ਬੀਜੇਪੀ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਵਲੋਂ ਬੀਤੇ ਦਿਨ ਇੱਕ ਇੰਟਰਵਿਊ ਦੌਰਾਨ ਮੰਨਿਆ ਕਿ ਜਿਨ੍ਹਾਂ ਬੰਦਿਆਂ ਨੇ ਮੇਅਰ ਚੋਣ ਦੌਰਾਨ ਲੰਕਤੰਤਰ ਦੀ ਹੱਤਿਆ ਕੀਤੀ ਅਤੇ ਕਰਵਾਈ ਹੈ, ਉਹ ਬੀਜੇਪੀ ਦੇ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਬਾਰੇ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਵਿਅਕਤੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬੀਜੇਪੀ ਦੇ ਹਾਲਾਤ ਐਨੇ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ, ਕਿ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਨਿਲ ਮਸ਼ੀਹ ਦਾ ਲੋਕ ਸਭਾ ਚੋਣਾਂ ਦੌਰਾਨ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬੀਜੇਪੀ ਉਮੀਦਵਾਰ ਸੰਜੇ ਟੰਡਨ ਨਾਲ ਅਨਿਲ ਮਸੀਹ ਦਾ ਪਿਆਰ ਅਤੇ ਸਾਥ ਸਾਰੀ ਦੁਨੀਆ ਨੇ ਦੇਖਿਆ ਹੈ। ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਦੇ ਲਈ ਚੰਡੀਗੜ੍ਹ ਪੁਲਿਸ ਨੂੰ ਕਈਂ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ, ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ।

ਉਨ੍ਹਾਂ ਕਿਹਾ ਕਿ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਵਲੋਂ ਇਸ ਉਤੇ ਪੂਰੀ ਤਰ੍ਹਾਂ ਨਾਲ ਚੁੱਪੀ ਸਾਧੀ ਹੋਈ ਹੈ। ਜੇਕਰ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਨ੍ਹਾ ਦਾ ਲੋਕ ਸਭਾ ਚੋਣਾਂ ਦੌਰਾਨ ਸਹਾਰਾ ਲਿਆ ਜਾ ਰਿਹਾ ਹੈ ਤਾਂ ਇਸ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ। ਜਿਸ ਦੇ ਲਈ ਚੰਡੀਗੜ੍ਹ ਵਾਸੀ ਬੀਜੇਪੀ ਨੂੰ ਕਦੇ ਮਾਫ਼ ਨਹੀਂ ਕਰਨਗੇ।

ਡਾ. ਆਹਲੂਵਾਲੀਆ ਨੇ ਬੀਤੇ ਦਿਨ ਕਾਂਗਰਸ ਪਾਰਟੀ ਤੋਂ ਬੀਜੇਪੀ ਵਿੱਚ ਗਏ ਸੁਭਾਸ਼ ਚਾਵਲਾ ਬਾਰੇ ਬੋਲਦੇ ਹੋਏ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਚੋਣ ਦੌਰਾਨ ਆਪ ਅਤੇ ਕਾਂਗਰਸ ਦੇ ਹੋਏ ਗਠਜੋੜ ਤੋਂ ਲੈ ਕੇ ਮਨੀਸ਼ ਤਿਵਾੜੀ ਦੇ ਨਾਮਜ਼ਦਗੀ ਦਾਖਲ ਕਰਨ ਤੱਕ ਸੁਭਾਸ਼ ਚਾਵਲਾ ਨੂੰ ਇੰਡੀਆ ਅਲਾਇੰਸ ਦੇ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਗਿਲਾ–ਸਿਕਵਾ ਨਹੀਂ ਸੀ। ਮੇਅਰ ਚੋਣ ਦੌਰਾਨ ਉਨ੍ਹਾਂ ਨੇ ਗਠਜੋੜ ਵਿੱਚ ਰਹਿ ਕੇ ਪੂਰਾ ਸਾਥ ਦਿੱਤਾ ਅਤੇ ਹੁਣ ਬੀਜੇਪੀ ਵਿੱਚ ਜਾ ਕੇ ਝੂਠੀਆ ਗੱਲਾਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸੁਭਾਸ਼ ਚਾਵਲਾ ਵਲੋਂ ਆਪਣਾ ਨਿੱਜੀ ਲਾਹਾ ਲੈਣ ਲਈ ਅਜਿਹੀਆਂ ਝੂਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਤੇ ਕੌਂਸਲਰ ਪ੍ਰੇਮ ਲਤਾ, ਮਨੋਵਰ, ਰਾਮਚੰਦਰ ਯਾਦਵ, ਯੋਗੇਸ਼ ਢੀਂਗਰਾ, ਹਰਦੀਪ ਸਿੰਘ, ਜਸਵਿੰਦਰ ਕੌਰ ਅਤੇ ਸੁਮਨ ਸ਼ਰਮਾਂ ਵਿੱਚ ਹਾਜ਼ਰ ਰਹੇ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD