Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Leave the state's issues aside, first improve healthcare facilities in your constituency : N.K. Sharma to Balbir Singh

I will fight for farmers' rights till the end, says Akali Dal candidate during campaign in Patiala rural constituency

Leave the state

Web Admin

Web Admin

5 Dariya News

Patiala , 15 May 2024

Shiromani Akali Dal candidate N.K. Sharma from the Patiala Lok Sabha constituency, surrounded Punjab's Health Minister Balbir Singh, who is also the Aam Aadmi Party's candidate, on the issue of health services, saying that before claiming in the state's matters, the Health Minister should focus on improving health services in his Patiala rural Assembly constituency, as the deteriorating health services in his constituency are exposing the hollow claims made by him.

N.K. Sharma, as part of his election campaign, addressed public meetings in villages like Mandaur, Ghamroda, Rohit Modi, Haryana Khurd, Khattar Palace, Kasuha Kalan, Aalowal, etc., in the Patiala rural constituency. He said that not just Patiala rural, but the entire Patiala Lok Sabha constituency today is mourning the death of health facilities.

While the clinics established during the Shiromani Akali Dal government have been converted into mohalla clinics, the fact remains that there are no facilities available. Sharma said that he has been campaigning in the constituency for the past month. 

The condition of PHCs and CHCs in villages is poor. There are no facilities provided there. People are forced to buy expensive medicines from outside. When people go to the Health Minister with their problems, he speaks ill of them. Today, the people of the constituency are ready to demand answers from the Health Minister.

Surrounding the Health Minister on farmers' issues, N.K. Sharma said, "Why are affected farmers involved in the construction of the Northern Bypass not being compensated? Despite the orders of the High Court, the farmers' hearing is not taking place. For this, Balbir Singh and BJP candidate Parnit Kaur are directly responsible."

The Akali Dal candidate said that he is a son of a farmer and farming runs in his blood. After winning the election, he will first solve the farmers' issues and fight for their rights. On this occasion, former Minister Surjit Singh Rakhra, SGPC member Satvinder Singh Tohra, Amritpal Singh Lang, Baljinder Singh Sarpanch, constituency in-charge Jaspal Singh Bittu Chatha, Karnail Singh Sarpanch, Gurdayal Singh Panch, Jagdev Singh, Vichitr Singh, Rajendra Singh, Roop Singh Numberdar, Swarn Singh, Chhajju Singh, Gulzar Singh, Nirmal Singh, Jasvir Singh Jassi, Jora Singh Numberdar, and many other dignitaries were present.

प्रदेश की बात छोड़े पहले अपने हलके में स्वास्थ्य सुविधाओं को सुधारें बलबीर सिंह : एन.के.शर्मा

किसानों के हकों की लड़ाई हर दम तक लडूंगा, अकाली दल प्रत्याशी ने पटियाला देहाती हलके में किया चुनाव प्रचार

पटियाला

पटियाला लोकसभा हलका से शिरोमणि अकाली दल प्रत्याशी एन.के शर्मा ने आम आदमी पार्टी के प्रत्याशी एवं पंजाब के स्वास्थ्य मंत्री बलबीर सिंह को स्वास्थ्य सुविधाओं के मुद्दे पर घेरते हुए कहा है कि प्रदेश के मामले में दावा करने से पहले स्वास्थ्य मंत्री अपने विधानसभा हलके पटियाला देहाती की स्वास्थ्य सेवाओं की तरफ ध्यान दें, उनके हल्के में दम तोड़ती स्वास्थ्य सेवाएं उनके दावो की पोल खोल रही है।

एन.के शर्मा चुनाव प्रचार अभियान के तहत पटियाला देहाती हलके के गांव मंडोड़, घमरोदा, रोहटी मोड़ा, हियाणा खुर्द, खटड़ा पैलेस, कसूहा कलां, आलोवाल, आदि में जनसभाओं को संबोधित कर रहे थे। उन्होंने कहा कि पटियाला देहाती ही नहीं बल्कि समूचे पटियाला लोकसभा हलके में आज स्वास्थ्य सुविधाओं का जनाजा निकला हुआ है।

शिरोमणि अकाली दल की सरकार के समय खोले गए सुविधा केंद्रों को बोर्ड बदलकर मोहल्ला क्लीनिक भले ही बना दिया गया है लेकिन उनमें सुविधाओं के नाम पर कुछ नहीं है। शर्मा ने कहा कि वह पिछले एक माह से हलके में चुनाव प्रचार कर रहे हैं। गांवों में चल रही पीएचसी, सीएचसी का बुरा हाल है। उनमें सुविधाएं नहीं दी गई हैं। 

वहां न तो ठीक ढंग से डाक्टरों की तैनाती की गई है और न ही दवाईयां व इंजेक्शन दिए गए हैं। हालात यह हैं कि लोगों को बाहर से मजबूरन महंगी दवाईयां खरीदनी पड़ रही हैं। जब लोग स्वास्थ्य मंत्री के पास अपनी कोई समस्या लेकर जाते है तो वह लोगों को बुरा भला बोलते है। आज हल्के के लोग स्वास्थ्य मंत्री को मुंह तोड़वा जवाब देने को तैयार है।

किसानों के मुद्दे पर स्वास्थ्य मंत्री को घेरते हुए एन.के.शर्मा ने कहा उत्तरी बाईपास के निर्माण में प्रभावित किसानों को मुआवजा दिलवाने से वह क्यों भाग रहे हैं। शर्मा ने कहा कि हाईकोर्ट के आदेशों के बावजूद किसानों की सुनवाई नहीं हो रही है। इसके लिए सीधे तौर पर बलबीर सिंह तथा भाजपा प्रत्याशी परनीत कौर जिम्मेदार है। 

अकाली दल प्रत्याशी ने कहा कि किसान का बेटा हू व किसानी उनके खून में है। चुनाव जीतने के बाद वह सबसे पहले किसानों का मुद्दा हल करवाएंगे व किसानों के हकों की लडाई लड़ेंगे। इस अवसर पर पूर्व मंत्री सुरजीत सिंह रखड़ा, एसजीपीसी मेंबर सतविंदर सिंह टोहड़ा, अमृतपाल सिंह लंग, बलजिंदर सिंह सरपंच, हलका इंचार्ज जसपाल सिंह बिट्टू चट्ठा, करनैल सिंह सरपंच,गुरदयाल सिंह पंच,जगदेव सिंह,विचित्र सिंह,राजेंद्र सिंह,रूप सिंह नंबरदार, स्वर्ण सिंह,छज्जू सिंह,गुलजार सिंह,निर्मल सिंह, जसवीर सिंह जस्सी, जोरा सिंह नंबरदार सहित कई गणमान्य मौजूद थे।

ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ

ਕਿਸਾਨਾਂ ਦੇ ਹੱਕਾਂ ਦੀ ਲੜਾਈ ਹਰ ਦਮ ਤੱਕ ਲੜਾਂਗਾ, ਅਕਾਲੀ ਦਲ ਦੇ ਉਮੀਦਵਾਰ ਨੇ ਪਟਿਆਲਾ ਦਿਹਾਤੀ ਹਲਕੇ ਵਿੱਚ ਕੀਤਾ ਚੋਣ ਪ੍ਰਚਾਰ 

ਪਟਿਆਲਾ

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਸਿਹਤ ਸਹੂਲਤਾਂ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਹੈ ਕਿ ਸੂਬੇ ਦੇ ਮਾਮਲੇ 'ਚ ਦਾਅਵੇ ਕਰਨ ਤੋਂ ਪਹਿਲਾਂ ਸਿਹਤ ਮੰਤਰੀ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਦੀਆਂ ਸਿਹਤ ਸੇਵਾਵਾਂ ਵੱਲ ਧਿਆਨ ਦੇਣ, ਉਨ੍ਹਾਂ ਦੇ ਹਲਕੇ ’ਚ ਦਮ ਤੋੜਦੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ।

ਐਨ.ਕੇ. ਸ਼ਰਮਾ ਚੋਣ ਪ੍ਰਚਾਰ ਮੁਹਿੰਮ ਤਹਿਤ ਪਟਿਆਲਾ ਦਿਹਾਤੀ ਖੇਤਰ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ 'ਚ ਪਿੰਡ ਮੰਡੌੜ, ਘਮਰੌਦਾ, ਰੋਹਟੀ ਮੋੜਾ, ਹਿਆਣਾ ਖੁਰਦ, ਖਟੜਾ ਪੈਲੇਸ, ਕਸੂਹਾ ਕਲਾਂ, ਆਲੋਵਾਲ ਆਦਿ ਵਿੱਚ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਵਿੱਚ ਹੀ ਨਹੀਂ ਸਗੋਂ ਪੂਰੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਅੱਜ ਸਿਹਤ ਸਹੂਲਤਾਂ ਦਾ ਜਨਾਜਾ ਨਿਕਲਿਆ ਹੋਇਆ ਹੈ। 

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਖੋਲ੍ਹੇ ਗਏ ਸੁਵਿਧਾ ਕੇਂਦਰਾਂ ਦੇ ਬੋਰਡ ਬਦਲਕੇ ਮੁਹੱਲਾ ਕਲੀਨਿਕਾਂ ਵਿੱਚ ਭਾਂਵੇ ਤਬਦੀਲ ਕਰ ਦਿੱਤੇ ਗਏ ਹਨ ਪਰ ਇਨ੍ਹਾਂ ਵਿੱਚ ਸਹੂਲਤਾਂ ਦੇ ਨਾਮ ’ਤੇ ਕੁਝ ਨਹੀਂ ਹੈ। ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਪਿੰਡਾਂ ਵਿੱਚ ਚੱਲ ਰਹੇ ਪੀਐਚਸੀ, ਸੀਐਚਸੀ ਦਾ ਬੁਰਾ ਹਾਲ ਹੈ। ਉਨ੍ਹਾਂ ਵਿੱਚ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਨ। 

ਉੱਥੇ ਨਾ ਤਾਂ ਸਹੀ ਢੰਗ ਨਾਲ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਨਾ ਹੀ ਦਵਾਈਆਂ ਅਤੇ ਟੀਕੇ ਦਿੱਤੇ ਗਏ ਹਨ। ਹਾਲਾਤ ਇਹ ਹਨ ਕਿ ਲੋਕ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਹਨ। ਜਦੋਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਸਿਹਤ ਮੰਤਰੀ ਕੋਲ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਮੰਦਾ ਚੰਗਾ ਬੋਲਦੇ ਹੈ। ਅੱਜ ਹਲਕੇ ਦੇ ਲੋਕ ਸਿਹਤ ਮੰਤਰੀ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹਨ।

ਕਿਸਾਨਾਂ ਦੇ ਮੁੱਦੇ 'ਤੇ ਸਿਹਤ ਮੰਤਰੀ ਨੂੰ ਘੇਰਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਉੱਤਰੀ ਬਾਈਪਾਸ ਦੀ ਉਸਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਉਹ ਕਿਉਂ ਭੱਜ ਰਹੇ ਹਨ। ਸ਼ਰਮਾ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸਦੇ ਲਈ ਸਿੱਧੇ ਤੌਰ 'ਤੇ ਬਲਬੀਰ ਸਿੰਘ ਅਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਜ਼ਿੰਮੇਵਾਰ ਹਨ।ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਕਿਸਾਨ ਦਾ ਪੁੱਤਰ ਹਾਂ ਅਤੇ ਕਿਸਾਨੀ ਉਨ੍ਹਾਂ ਦੇ ਖੂਨ ਵਿੱਚ ਹੈ। ਚੋਣਾਂ ਜਿੱਤਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰਵਾ ਕੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਨਗੇ। 

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ,  ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅੰਮ੍ਰਿਤਪਾਲ ਸਿੰਘ ਲੰਗ ਪ੍ਰਧਾਨ ਯੂਥ ਅਕਾਲੀ ਦਲ, ਬਲਜਿੰਦਰ ਸਰਪੰਚ ਮੰਡੋੜ, ਬੂਟਾ ਸਿੰਘ ਮੰਡੋੜ, ਜੱਗੀ ਮੰਡੋੜ, ਗੁਰਚਰਨ ਸਿੰਘ ਘਮਰੋਦਾ, ਬੇਅੰਤ ਸਿੰਘ ਖੁਰਦ, ਅਮ੍ਰਿਤ ਸਿੰਘ ਲਲੋਡਾ, ਧਰਮਿੰਦਰ ਸਿੰਘ ਲੁਬਾਣਾ, ਕਾਕਾ ਘਮਰੋਦਾ, ਜ਼ੋਰਾਵਰ ਸਿੰਘ, ਗੁਰਦਿਆਲ ਸਿੰਘ ਬਿੱਲੂ, ਤੇਜਿੰਦਰ ਰੋਹਟਾ, ਗੁਰਮੁੱਖ ਸਿਘ ਖਨਸੂਆ, ਗੁਰਪ੍ਰੀਤ ਸਿੰਘ ਗੋਪੀ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਬੀਬੀ ਜਸਪਾਲ ਕੌਰ ਬਾਰਨ, ਗੁਰਤੇਜ ਸਿੰਘ ਕੌਲ, ਹਰਜਿੰਦਰ ਸਿੰਘ ਹਿਆਣਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

 

Tags: NK Sharma , Narinder Kumar Sharma , Shiromani Akali Dal , SAD , Akali Dal , Patiala , Patiala News , Surjit Singh Rakhra , Lok Sabha Elections 2024 , General Elections 2024 , Lok Sabha Election , Lok Sabha 2024 , Tejinder Pal Singh Sandhu

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD