Wednesday, 03 July 2024

 

 

LATEST NEWS Haryana Chief Minister Nayab Singh Saini made several announcements for Sarpanches Top 20 Alternatives To Soap2Day in [July 2024] | 5 Dariya News Navjot Singh Sidhu Net Worth 2024 | Know About Former Tourism and Cultural Affairs Minister of Punjab Major Stampede at Religious Event in Uttar Pradesh: Over 20 Feared Dead Punjab Police Busts Trans-Border Narcotic Smuggling Network In Amritsar; One Held With 5kg Heroin EIC PEC Organized FDP on Design and Innovation of Startups In Collab with NITTTR AAP gets a massive boost in Jalandhar west by-poll, SAD candidate Surjit Kaur joins the AAP Phenom announces acquisition of Tydy, signaling continued growth globally Isha Kaloya Balances Fitness and Shooting for Zee Punjabi’s “Heer tey Tedi Kheer” Gurjeet Singh Aujla met the Civil Aviation Minister Kinjarapu Ram Mohan Naidu to start flights to Guwahati Tasva’s Ceremonial Dress for Team India at the Paris Olympics Unveiled by the Hon’ble Minister of Youth Affairs and Sports, Dr Mansukh Mandaviya Camp under “Sarkar Tuhade Dwar” held in Rampur Change of mindset and exploration of regional resources are the key to StartUps in Jammu & Kashmir : Dr Jitendra Singh Its part of our culture to promote our sportspersons even as we strengthen grassroots infrastructure: Hardeep Singh Puri India becomes the first country in the world to prepare a checklist of its entire fauna, covering 104,561 species : Bhupender Yadav Amit Shah addresses 76th AGM of Kheda District Central Cooperative Bank Limited Nadiad Narendra Modi releases three books on the life and journey of former Vice President M. Venkaiah Naidu PM is very sensitive towards the farmers’ problems : Piyush Goyal Dr. Mansukh Mandaviya visits NIS Patiala and encourages Paris Olympic bound athletes Dr. Jitendra Singh presents "Times Now" Doctor Awards to eminent medical professionals Harsh Malhotra makes a site visit to review the progress of the Delhi Dehradun Expressway

 

Bhagwant Mann campaigned for Ludhiana candidate Ashok Parashar Pappi in Jodhan

AAP candidate Ashok Parashar Pappi urged the people of Jodhan to support him so that they can win this seat for CM Mann by a huge margin

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Ashok Parashar Pappi, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Ludhiana , 14 May 2024

Chief Minister Bhagwant Mann campaigned for the AAP candidate from Ludhiana Ashok Parashar Pappi in Jodhan on Tuesday. Mann said that from the enthusiasm of the people he can tell that the people of Punjab are ready to give the AAP another historic mandate. 

He said that he is getting an overwhelming response and support from everywhere he is going for the campaign. He said that the sound of the voting machine on June 1st will be like the last scream of Congress, BJP and Akali Dal in Punjab. 

Addressing the people Mann said that his road show is full of people at this hour too, he can never repay the debt of this love. And on the other hand people literally count their fingers after shaking hands with the other politicians. He said that we are like you, we came from villages and government schools. 

I understand your pain and your problems. Mann said that he gave 43,000 government jobs in just two years, your sons and daughters are becoming sdo, patwari and officers without bribe or recommendation. He said that they used to ask share in your businesses, I only want to share the pain of 3 crore Punjabis.

CM Bhagwant Mann said that in Delhi, people have slogans like '25 may, BJP gai' and 'BJP da bura haal, bahar aa gya Kejriwal'. He said that AAP convenor Arvind Kejriwal will come to Punjab on May 16 and will meet the people here. 

He said that he will first go to Amritsar and pay obeisance at Darbar Sahib and Durgiana temple, then he will do a road show with me there. Mann said that 4 rounds of polls are done and the BJP is losing un every one of them.

Mann said that for the development of a state, everyone's development is important, he wants the farmers, businessmen, labourers etc. everyone to be happy and they should get the worth of their work. He said that I am asking for votes on the basis of my work in Punjab in two years, in Delhi we are asking for votes in the name of our work of eight years, because we do the politics of work. 

It is a matter of great shame that Narendra Modi who was the prime minister for 10 years is asking for votes in the name of Manglasutra and religion. Mann said that the BJP does the politics of hatred and fear. He appealed to the people of Punjab to not let the BJP put its roots in Punjab. He said that Punjab is known for its communal harmony, we celebrate Gurpurabs, Eids and Navamis together.

Mann said that he is ecstatic to share that after June 4th, the AAP will be the biggest partner in the central government. 13 MPs of Punjab and the party is winning its seats in Delhi, Gujarat, Assam and Kurukshetra. 30-40 MPs of the AAP and no one will be able to stop any of Punjab's funds.

Mann said that before the farmers used to get 8 hours of electricity, that too heavily interpreted, because dynast politicians don't know anything about farming. But after forming the government, Mann called a meeting of officers and instructed them to give 11 hours of uninterrupted electricity to the farmers and that too in daytime so they can water their crops without any trouble. 

He said that farmers no longer needs generators. Apart from this, we have delivered canal water to 59 percent of the farms in Punjab. When I became the Chief Minister in March 2022, only 21 percent of the farms were getting canal water. 

He said that his government is building two new canals, one malwa canal and one from Dharkalan for the Doaba region which also has 206 Mwatt dam in it. By October, we will deliver canal water to 70 percent of the farms, after which about 6 lakh tube wells in Punjab will become useless. Then the government will save about 5000 to 6000 crore rupees. 

With that money, we will give Rs 1000 every month to our mothers and sisters.CM Mann said that his government is delivering more than what they promised during the 2022 assembly elections. He said that he closed 16 toll plazas in Punjab and now it saves Punjabis about 60 lakhs daily. 

He said that in the closed toll plaza booths, Aam Aadmi clinics, verka booths and bathrooms will be opened, so that people can easily get these facilities on the road. He said that he is fighting for the right of Punjab in the Supreme Court, he is fighting against the dictatorial BJP and the centre, he is fighting against the governor, and he will keep fighting for the rights of the people of Punjab but he also urged the people to strengthen him by giving 13 more arms and voices. 

Mann quipped that the alliance of the BJP and SAD is like the friendship of turtle and mouse, he said that no matter what these two are going to get each other killed. He said that today Sukhbir Badal is saying that the Shiromani Akali Dal is a regional party, a few weeks ago he was begging the BJP for an alliance. 

He said that leaders like Sukhbir Badal who studied in schools in the mountains can never understand the pain or needs of the common people. He attacked Captain Amrinder Singh and said that during the Mughal Empire his family was with them, then they were with the British, after Akali Dal and Congress, now Captain is in BJP because BJP is ruling. 

He is with whoever is in power. Mann also cornered Ravneet Bittu and said that leaders like him are without a stand. He was living in the government house wrongfully and we just collected 1 crore 84 lakhs from him, now he is saying he's sleeping in the BJP office. Don't fall for these leaders and their theatrics again. They are only here to loot Punjab. 

He said that a journalist asked me that such power and fame can get to anyone's brain, how I stay grounded, I told him I was famous before coming to politics, I'm immune to fame, but I'm aware of my responsibility. He said that our freedom fighters laid their lives for this right to vote, use it wisely and responsibly. 

He said that the AAP government named Halwara airport in the name of Shaheed Kartar Singh Sarabha and Mohali airport after the name of Shaheed-e-azam Bhagat Singh. He said that after becoming the CM his first orders were to put photos of Bhagat Singh and Dr Bhim Rao Ambedkar in the government offices. 

AAP candidate for Ludhiana Ashok Parashar Pappi thanked the CM Mann for reaching among the people of Jodhan and he urged the people to support him so that together they can win this seat for CM Mann.

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ

'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਲੋਕਾਂ ਨੂੰ ਕੀਤੀ ਅਪੀਲ, ਤੁਸੀਂ ਮੈਨੂੰ ਆਪਣਾ ਸਮਰਥਨ ਦਿਓ ਤਾਂ ਜੋ ਉਹ ਮੁੱਖ ਮੰਤਰੀ ਮਾਨ ਲਈ ਇਹ ਸੀਟ ਵੱਡੇ ਫ਼ਰਕ ਨਾਲ ਜਿੱਤ ਸਕਣ

ਲੁਧਿਆਣਾ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜੋਧਾਂ 'ਚ ਲੁਧਿਆਣਾ ਤੋਂ 'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਦੱਸ ਸਕਦੇ ਹਨ ਕਿ ਪੰਜਾਬ ਦੇ ਲੋਕ ‘ਆਪ’ ਨੂੰ ਇੱਕ ਹੋਰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੈਂ ਚੋਣ ਪ੍ਰਚਾਰ ਲਈ ਜਿੱਥੇ ਵੀ ਜਾ ਰਿਹਾ ਹਾਂ, ਮੈਨੂੰ ਹਰ ਪਾਸੇ ਲੋਕਾਂ ਦਾ ਭਰਵਾਂ ਹੁੰਗਾਰਾ ਅਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਿੰਗ ਮਸ਼ੀਨ ਦੀ ਆਵਾਜ਼ ਪੰਜਾਬ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਆਖ਼ਰੀ ਚੀਕ ਵਾਂਗ ਹੋਵੇਗੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਸ ਸਮੇਂ ਵੀ ਉਨ੍ਹਾਂ ਦਾ ਰੋਡ ਸ਼ੋਅ ਲੋਕਾਂ ਨਾਲ ਭਰਿਆ ਹੋਇਆ ਹੈ, ਇਸ ਪਿਆਰ ਦਾ ਕਰਜ਼ਾ ਉਹ ਕਦੇ ਵੀ ਨਹੀਂ ਚੁਕਾ ਸਕਦੇ। ਦੂਜੇ ਪਾਸੇ ਲੋਕ ਦੂਜੇ ਸਿਆਸਤਦਾਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਂਗਲਾਂ ਗਿਣਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਅਸੀਂ ਪਿੰਡਾਂ ਅਤੇ ਸਰਕਾਰੀ ਸਕੂਲਾਂ ਵਿਚੋਂ ਪੜ੍ਹ ਕੇ ਆਏ ਹਾਂ। 

ਮੈਂ ਤੁਹਾਡੇ ਦਰਦ ਅਤੇ ਤੁਹਾਡੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਦੋ ਸਾਲਾਂ 'ਚ 43000 ਸਰਕਾਰੀ ਨੌਕਰੀਆਂ ਦਿੱਤੀਆਂ, ਤੁਹਾਡੇ ਧੀ-ਪੁੱਤਰ ਬਿਨਾਂ ਰਿਸ਼ਵਤ ਜਾਂ ਸਿਫ਼ਾਰਿਸ਼ ਤੋਂ ਐਸਡੀਓ, ਪਟਵਾਰੀ ਤੇ ਅਫ਼ਸਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਕਾਰੋਬਾਰ ਵਿੱਚ ਹਿੱਸਾ ਮੰਗਦੇ ਸਨ, ਮੈਂ ਸਿਰਫ਼ 3 ਕਰੋੜ ਪੰਜਾਬੀਆਂ ਦਾ ਦਰਦ ਸਾਂਝਾ ਕਰਨਾ ਚਾਹੁੰਦਾ ਹਾਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ 'ਚ ਲੋਕਾਂ ਨੇ '25 ਮਈ, ਭਾਜਪਾ ਗਈ' ਅਤੇ 'ਭਾਜਪਾ ਦਾ ਬੁਰਾ ਹਾਲ, ਬਾਹਰ ਆ ਗਿਆ ਕੇਜਰੀਵਾਲ' ਦੇ ਨਾਅਰੇ ਲਗਾਏ ਹਨ।  ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ 16 ਮਈ ਨੂੰ ਪੰਜਾਬ ਆਉਣਗੇ ਅਤੇ ਇੱਥੇ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਉਹ ਪਹਿਲਾਂ ਅੰਮ੍ਰਿਤਸਰ ਜਾ ਕੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਣਗੇ, ਫਿਰ ਉੱਥੇ ਮੇਰੇ ਨਾਲ ਰੋਡ ਸ਼ੋਅ ਕਰਨਗੇ। 

ਭਗਵੰਤ ਮਾਨ ਨੇ ਕਿਹਾ ਕਿ ਕਿਸੇ ਸੂਬੇ ਦੇ ਵਿਕਾਸ ਲਈ ਸਭ ਦਾ ਵਿਕਾਸ ਜ਼ਰੂਰੀ ਹੈ, ਉਹ ਚਾਹੁੰਦੇ ਹਨ ਕਿ ਕਿਸਾਨ, ਵਪਾਰੀ, ਮਜ਼ਦੂਰ ਆਦਿ ਹਰ ਕੋਈ ਖ਼ੁਸ਼ ਹੋਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦਾ ਬਣਦਾ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ 'ਚ ਦੋ ਸਾਲਾਂ 'ਚ ਕੀਤੇ ਕੰਮਾਂ ਦੇ ਆਧਾਰ 'ਤੇ ਵੋਟਾਂ ਮੰਗ ਰਿਹਾ ਹਾਂ, ਦਿੱਲੀ 'ਚ ਅਸੀਂ ਆਪਣੇ 8 ਸਾਲਾਂ ਦੇ ਕੰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਾਂ, ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। 

ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਵੀ ਨਰਿੰਦਰ ਮੋਦੀ ਮੰਗਲ-ਸੂਤਰ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਮਾਨ ਨੇ ਕਿਹਾ ਕਿ ਭਾਜਪਾ ਨਫਰਤ ਅਤੇ ਡਰ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਪੰਜਾਬ ਵਿੱਚ ਜੜ੍ਹਾਂ ਨਾ ਲਾਉਣ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਗੁਰਪੁਰਬ, ਈਦ ਅਤੇ ਰਾਮਨੌਮੀ ਵਰਗੇ ਤਿਉਹਾਰ ਇਕੱਠੇ ਹੋ ਕੇ ਮਨਾਉਂਦੇ ਹਾਂ।

ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ 4 ਜੂਨ ਤੋਂ ਬਾਅਦ 'ਆਪ' ਕੇਂਦਰ ਸਰਕਾਰ 'ਚ ਸਭ ਤੋਂ ਵੱਡੀ ਭਾਈਵਾਲ ਹੋਵੇਗੀ। ਪੰਜਾਬ ਦੇ 13 ਸੰਸਦ ਮੈਂਬਰ ਅਤੇ ਪਾਰਟੀ ਦਿੱਲੀ, ਗੁਜਰਾਤ, ਅਸਾਮ ਅਤੇ ਕੁਰੂਕਸ਼ੇਤਰ ਵਿੱਚ ਆਪਣੀਆਂ ਸੀਟਾਂ ਜਿੱਤ ਰਹੀ ਹੈ। 'ਆਪ' ਦੇ 30-40 ਸੰਸਦ ਮੈਂਬਰ ਹੋਣਗੇ ਤਾਂ ਕੋਈ ਵੀ ਪੰਜਾਬ ਦੇ ਫੰਡਾ ਨੂੰ ਰੋਕ ਨਹੀਂ ਸਕੇਗਾ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਸੀ, ਉਸ 'ਚ ਵੀ ਕਈ ਘੰਟੇ ਬਿਜਲੀ ਨਹੀਂ ਆਉਂਦੀ ਸੀ, ਕਿਉਂਕਿ ਵੰਸ਼ਵਾਦੀ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ। ਪਰ ਸਰਕਾਰ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਦਾਇਤ ਦਿੱਤੀ ਅਤੇ ਉਹ ਵੀ ਦਿਨ ਦੇ ਸਮੇਂ ਤਾਂ ਜੋ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਫ਼ਸਲਾਂ ਨੂੰ ਪਾਣੀ ਦੇ ਸਕਣ। 

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਜਨਰੇਟਰਾਂ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦਿੱਤਾ ਹੈ। ਜਦੋਂ ਮੈਂ ਮਾਰਚ 2022 ਵਿੱਚ ਮੁੱਖ ਮੰਤਰੀ ਬਣਿਆ ਤਾਂ ਸਿਰਫ਼ 21 ਫ਼ੀਸਦੀ ਖੇਤਾਂ ਨੂੰ ਹੀ ਨਹਿਰੀ ਪਾਣੀ ਮਿਲ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋਆਬਾ ਖੇਤਰ ਲਈ ਦੋ ਨਵੀਆਂ ਨਹਿਰਾਂ, ਇੱਕ ਮਾਲਵਾ ਨਹਿਰ ਅਤੇ ਇੱਕ ਧਾਰਕਲਾਂ ਤੋਂ ਬਣ ਰਹੀ ਹੈ, ਜਿਸ ਵਿੱਚ 206 ਮੈਗਾਵਾਟ ਦਾ ਡੈਮ ਵੀ ਹੈ। ਅਕਤੂਬਰ ਤੱਕ ਅਸੀਂ 70 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਦੇਵਾਂਗੇ, ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ।  

ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬੱਚਤ ਹੋਵੇਗੀ।  ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ।ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਪੂਰਾ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ ਅਤੇ ਹੁਣ ਇਸ ਨਾਲ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬੱਚਤ ਹੁੰਦੀ ਹੈ।  

ਉਨ੍ਹਾਂ ਕਿਹਾ ਕਿ ਬੰਦ ਪਏ ਟੋਲ ਪਲਾਜ਼ਾ ਦੇ ਬੂਥਾਂ ਵਿੱਚ ਆਮ ਆਦਮੀ ਕਲੀਨਿਕ, ਵੇਰਕਾ ਬੂਥ ਅਤੇ ਬਾਥਰੂਮ ਖੋਲ੍ਹੇ ਜਾਣਗੇ, ਤਾਂ ਜੋ ਲੋਕਾਂ ਨੂੰ ਇਹ ਸਹੂਲਤਾਂ ਸੜਕ 'ਤੇ ਆਸਾਨੀ ਨਾਲ ਮਿਲ ਸਕਣ।  ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਨ, ਉਹ ਤਾਨਾਸ਼ਾਹ ਭਾਜਪਾ ਅਤੇ ਕੇਂਦਰ ਦੇ ਖ਼ਿਲਾਫ਼ ਲੜ ਰਹੇ ਹਨ, ਉਹ ਰਾਜਪਾਲ ਖ਼ਿਲਾਫ਼ ਲੜ ਰਹੇ ਹਨ ਅਤੇ ਉਹ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਮਾਨ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ 13 ਹੋਰ ਹੱਥ ਅਤੇ ਆਵਾਜ਼ਾਂ ਦੇ ਕੇ ਮਜ਼ਬੂਤ ਕਰਨ।

ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਕੱਛੂ ਅਤੇ ਚੂਹੇ ਦੀ ਦੋਸਤੀ ਹੈ, ਉਨ੍ਹਾਂ ਕਿਹਾ ਕਿ ਇਹ ਦੋਵੇਂ ਇੱਕ ਦੂਜੇ ਨਾਲ ਲੜ ਕੇ ਖ਼ਤਮ ਹੋ ਜਾਣਗੇ।  ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਕੁਝ ਹਫ਼ਤੇ ਪਹਿਲਾਂ ਉਹ ਭਾਜਪਾ ਤੋਂ ਗੱਠਜੋੜ ਦੀ ਭੀਖ ਮੰਗ ਰਹੇ ਸੀ। ਉਨ੍ਹਾਂ ਕਿਹਾ ਕਿ ਪਹਾੜਾਂ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਸੁਖਬੀਰ ਬਾਦਲ ਵਰਗੇ ਆਗੂ ਕਦੇ ਵੀ ਆਮ ਲੋਕਾਂ ਦੇ ਦਰਦ ਜਾਂ ਲੋੜਾਂ ਨੂੰ ਨਹੀਂ ਸਮਝ ਸਕਦੇ।

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਦਿਆਂ ਕਿਹਾ ਕਿ ਮੁਗ਼ਲ ਸਾਮਰਾਜ ਵੇਲੇ ਉਨ੍ਹਾਂ ਦਾ ਪਰਿਵਾਰ ਮੁਗ਼ਲਾਂ ਦੇ ਨਾਲ ਸਨ, ਅੰਗਰੇਜ਼ਾਂ ਦੇ ਵੇਲੇ ਉਹ ਅੰਗਰੇਜ਼ਾਂ ਦੇ ਨਾਲ ਸਨ,  ਅਤੇ ਅਕਾਲੀ ਦਲ ਅਤੇ ਕਾਂਗਰਸ ਤੋਂ ਬਾਅਦ ਹੁਣ ਕੈਪਟਨ ਭਾਜਪਾ 'ਚ ਹਨ ਕਿਉਂਕਿ ਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਜੋ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਉਹ ਉਸਦੇ ਨਾਲ ਹੁੰਦੇ ਹਨ।

ਮਾਨ ਨੇ ਰਵਨੀਤ ਬਿੱਟੂ ਨੂੰ ਵੀ ਘੇਰਦਿਆਂ ਕਿਹਾ ਕਿ ਉਨ੍ਹਾਂ ਵਰਗੇ ਆਗੂ ਬਿਨਾਂ ਸਟੈਂਡ ਦੇ ਹਨ।  ਉਹ ਗਲਤ ਤਰੀਕੇ ਨਾਲ ਸਰਕਾਰੀ ਘਰ 'ਚ ਰਹਿ ਰਹੇ ਸੀ ਅਤੇ ਅਸੀਂ ਉਨ੍ਹਾਂ ਤੋਂ  1 ਕਰੋੜ 84 ਲੱਖ ਰੁਪਏ ਵਸੂਲ ਲਏ ਹਨ, ਹੁਣ ਉਹ ਭਾਜਪਾ ਦਫ਼ਤਰ 'ਚ ਸੌਂ ਰਹੇ ਹਨ। ਇਹਨਾਂ ਆਗੂਆਂ ਅਤੇ ਇਹਨਾਂ ਦੇ ਨਾਟਕਾਂ ਦੇ ਪਿੱਛੇ ਮੁੜ ਨਾ ਫਸਣਾ। ਉਹ ਪੰਜਾਬ ਨੂੰ ਲੁੱਟਣ ਲਈ ਹੀ ਆਏ ਹਨ।

ਉਨ੍ਹਾਂ ਨੇ  ਕਿਹਾ ਕਿ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਐਨੀ ਤਾਕਤ ਅਤੇ ਪ੍ਰਸਿੱਧੀ ਕਿਸੇ ਦਾ ਵੀ ਦਿਮਾਗ਼ ਖ਼ਰਾਬ ਕਰ ਸਕਦੀ ਹੈ, ਫੇਰ ਮੈਂ ਕਿਵੇਂ ਜ਼ਮੀਨ 'ਤੇ ਜੁੜਿਆ ਹੋਇਆ ਹਾਂ, ਮੈਂ ਉਸ ਨੂੰ ਕਿਹਾ ਕਿ ਮੈਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮਸ਼ਹੂਰ ਸੀ, ਮੈਂ ਪ੍ਰਸਿੱਧੀ ਤੋਂ ਮੁਕਤ ਹਾਂ, ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਜਾਣੂ ਹਾਂ। ਉਨ੍ਹਾਂ ਕਿਹਾ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਇਸ ਵੋਟ ਦੇ ਅਧਿਕਾਰ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਇਸ ਲਈ ਇਸ ਦੀ ਵਰਤੋਂ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਕਰੋ। 

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਮੁਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਹੁਕਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਫ਼ੋਟੋਆਂ ਸਰਕਾਰੀ ਦਫ਼ਤਰਾਂ ਵਿੱਚ ਲਗਾਉਣ ਦਾ ਸੀ।

ਲੁਧਿਆਣਾ ਤੋਂ ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਜੋਧਾਂ ਦੇ ਲੋਕਾਂ ਵਿੱਚ ਪਹੁੰਚਣ ਲਈ ਸੀਐਮ ਮਾਨ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਮਿਲਕੇ ਸੀਐਮ ਮਾਨ ਨੂੰ ਇਹ ਸੀਟ ਭਾਰੀ ਵੋਟਾਂ ਨਾਲ ਜਿੱਤ ਕੇ ਦੇ ਸਕਣ।

मुख्यमंत्री भगवंत मान ने लुधियाना से उम्मीदवार अशोक पराशर पप्पी के लिए किया प्रचार

आप प्रत्याशी अशोक पराशर पप्पी ने लोगों से किया आग्रह, मुझे समर्थन दें ताकि सीएम मान के लिए यह सीट भारी अंतर से जीत सकें

लुधियाना

मुख्यमंत्री भगवंत मान ने मंगलवार को जोधां में लुधियाना से आप उम्मीदवार अशोक पराशर पप्पी के लिए प्रचार किया। मान ने कहा कि लोगों के उत्साह से वह बता सकते हैं कि पंजाब के लोग आम आदमी पार्टी को एक और ऐतिहासिक जनादेश देने के लिए तैयार हैं। उन्होंने कहा कि वह जहां भी प्रचार के लिए जा रहे हैं, उन्हें जबरदस्त प्रतिक्रिया और समर्थन मिल रहा है। उन्होंने कहा कि 1 जून को वोटिंग मशीन की आवाज पंजाब में कांग्रेस, बीजेपी और अकाली दल की आखिरी चीख की तरह होगी।

लोगों को संबोधित करते हुए मान ने कहा कि उनका रोड शो इस समय भी लोगों से भरा हुआ है। इस प्यार का कर्ज वह कभी नहीं चुका सकते। वहीं दूसरी ओर लोग दूसरे नेताओं से हाथ मिलाने के बाद अपनी उंगलियां गिनते हैं। उन्होंने कहा कि हम भी आपके जैसे हैं, हम गांवों और सरकारी स्कूलों से आए हैं. मैं आपका दर्द और आपकी परेशानी समझता हूं। मान ने कहा कि उन्होंने सिर्फ दो साल में 43 हजार सरकारी नौकरियां दीं। आपके बेटे-बेटियां बिना रिश्वत और सिफारिश के एसडीओ, पटवारी और अफसर बन रहे हैं। 

उन्होंने कहा कि वे आपसे कारोबार में हिस्सेदारी मांगते थे, मैं सिर्फ 3 करोड़ पंजाबियों का दर्द बांटना चाहता हूं। सीएम भगवंत मान ने कहा कि दिल्ली में लोगों के नारे हैं '25 मई, बीजेपी गई' और 'बीजेपी का बुरा हाल, बाहर आ गया केजरीवाल'। उन्होंने कहा कि आप संयोजक अरविंद केजरीवाल 16 मई को पंजाब आएंगे और यहां लोगों से मुलाकात करेंगे। 

उन्होंने कहा कि वह सबसे पहले अमृतसर जाकर दरबार साहिब और दुर्गियाना मंदिर में मत्था टेकेंगे, फिर वहां मेरे साथ रोड शो करेंगे। मान ने कहा कि चार दौर के मतदान हो चुके हैं और भाजपा हर दौर में हार रही है। मान ने कहा कि किसी भी प्रदेश के विकास के लिए सबका विकास जरूरी है। इसलिए वह किसानों, व्यापारियों, मजदूरों सबका विकास चाहते हैं। सभी खुश रहें और उन्हें उनके काम का मूल्य मिले। 

उन्होंने कहा कि मैं पंजाब में अपने दो साल के काम के आधार पर वोट मांग रहा हूं। दिल्ली में हम अपने आठ साल के काम के नाम पर वोट मांग रहे हैं। क्योंकि हम काम की राजनीति करते हैं। बड़े शर्म की बात है कि 10 साल तक प्रधानमंत्री रहे नरेंद्र मोदी मंगलसूत्र और धर्म के नाम पर वोट मांग रहे हैं। मान ने कहा कि भाजपा नफरत और डर की राजनीति करती है। उन्होंने पंजाब के लोगों से अपील की कि वे भाजपा को पंजाब में जड़ें न जमाने दें। उन्होंने कहा कि पंजाब अपने सांप्रदायिक सौहार्द के लिए जाना जाता है, हम गुरुपर्व, ईद और नवमी एक साथ मनाते हैं।

मान ने कहा कि उन्हें यह बताते हुए खुशी हो रही है कि 4 जून के बाद आम आदमी पार्टी केंद्र सरकार में सबसे बड़ी भागीदार होगी। पंजाब के 13 सांसद और पार्टी दिल्ली, गुजरात, असम और कुरूक्षेत्र में अपनी सीटें जीत रही है। आम आदमी पार्टी के 30-40 सांसद होंगे, फिर कोई भी पंजाब का फंड नहीं रोक पाएगा।मान ने कहा कि पहले किसानों को 8 घंटे बिजली मिलती थी, क्योंकि वंशवादी नेताओं को खेती के बारे में कुछ पता ही नहीं है। 

लेकिन सरकार बनने के बाद  मैंने अधिकारियों की बैठक बुलाई और उन्हें निर्देश दिया कि किसानों को 11 घंटे निर्बाध बिजली दी जाए और वह भी दिन में ताकि वे बिना किसी परेशानी के अपनी फसलों को पानी दे सकें। उन्होंने कहा कि किसानों को अब जेनरेटर की जरूरत नहीं है। इसके अलावा हमने पंजाब के 59 फीसदी खेतों तक नहरी पानी पहुंचाया है। मार्च 2022 में जब मैं मुख्यमंत्री बना तो केवल 21 प्रतिशत खेतों को नहर का पानी मिलता था। 

उन्होंने कहा कि उनकी सरकार दो नई नहरें बना रही है, एक मालवा नहर और एक धारकलां से दोआबा क्षेत्र के लिए जिसमें 206 मेगावाट का बांध भी है। अक्टूबर तक हम 70 फीसदी खेतों तक नहरी पानी पहुंचा देंगे, जिसके बाद पंजाब के करीब 6 लाख ट्यूबवेल बेकार हो जाएंगे। तब सरकार को करीब 5000 से 6000 करोड़ रुपये की बचत होगी। उस पैसे से हम अपनी माताओं-बहनों को हर महीने 1000 रुपये देंगे।

सीएम मान ने कहा कि उनकी सरकार 2022 के विधानसभा चुनाव के दौरान किए गए वादे से कहीं ज्यादा काम कर रही है। हमने पंजाब में 16 टोल प्लाजा बंद कर दिए जिससे अब पंजाबियों को रोजाना करीब 60 लाख की बचत हो रही है। उन्होंने कहा कि बंद पड़े टोल प्लाजा बूथों में आम आदमी क्लीनिक, वेरका बूथ और बाथरूम खोले जाएंगे, ताकि सड़क पर लोगों को ये सुविधाएं आसानी से मिल सके। 

उन्होंने कहा कि वह सुप्रीम कोर्ट में पंजाब के हक के लिए लड़ रहे हैं। वह तानाशाह भाजपा और केंद्र के खिलाफ लड़ रहे हैं। वह राज्यपाल के खिलाफ लड़ रहे हैं। उन्होंने कहा कि मैं आगे भी पंजाब के लोगों के हकों के लिए लड़ता रहूंगा। उन्होंने लोगों से 13 और हाथ व आवाज देकर उन्हें मजबूत करने का आग्रह किया।

मान ने चुटकी लेते हुए कहा कि बीजेपी और शिअद का गठबंधन कछुए और चूहे की दोस्ती जैसा है। उन्होंने कहा कि ये दोनों एक दूसरे को मरवाने वाले हैं। उन्होंने कहा कि आज सुखबीर बादल कह रहे हैं कि शिरोमणि अकाली दल एक क्षेत्रीय पार्टी है। कुछ हफ्ते पहले वह बीजेपी से गठबंधन के लिए गुहार लगा रहे थे। उन्होंने कहा कि पहाड़ के स्कूलों में पढ़े सुखबीर बादल जैसे नेता कभी भी आम लोगों का दर्द या जरूरतें नहीं समझ सकते।

उन्होंने कैप्टन अमरिंदर सिंह पर हमला करते हुए कहा कि मुगल साम्राज्य के दौरान उनका परिवार उनके साथ था, फिर वे अंग्रेजों के साथ थे, अकाली दल और कांग्रेस के बाद अब कैप्टन बीजेपी में हैं क्योंकि बीजेपी शासन कर रही है। जो भी सत्ता में होता है वह उसके साथ हो जाते हैं। मान ने रवनीत बिट्टू को भी घेरा और कहा कि उनके जैसे नेता बिना स्टैंड के होते हैं। वह गलत तरीके से सरकारी आवास में रह रहे थे। 

हमने उनसे 1 करोड़ 84 लाख रुपये वसूले। अब वह कह रहे हैं कि वह भाजपा कार्यालय में सो रहे हैं। इन नेताओं और उनकी नाटकबाजी के चक्कर में दोबारा मत पड़ना। वे केवल पंजाब को लूटने के लिए यहां आए हैं।उन्होंने कहा कि एक पत्रकार ने मुझसे पूछा कि इतनी ताकत और प्रसिद्धि किसी के भी दिमाग तक पहुंच सकती है, फिर भी मैं जमीन से कैसे जुड़ा रहता हूं? 

मैंने उन्हें बताया कि मैं राजनीति में आने से पहले ही मशहूर था, इसलिए मुझे प्रसिद्धि से कोई दिक्कत नहीं है क्योंकि मैं अपनी जिम्मेदारी के प्रति जागरूक हूं। उन्होंने लोगों से कहा कि वोट देने के इस अधिकार के लिए हमारे स्वतंत्रता सेनानियों ने अपना जीवन लगा दिया, इसलिए इसका उपयोग बुद्धिमानी और जिम्मेदारी से करें। उन्होंने कहा कि आप सरकार ने हलवारा हवाई अड्डे का नाम शहीद करतार सिंह सराभा के नाम पर और मोहाली हवाई अड्डे का नाम शहीद-ए-आजम भगत सिंह के नाम पर रखा। 

उन्होंने कहा कि सीएम बनने के बाद उनका पहला आदेश सरकारी दफ्तरों में भगत सिंह और डॉ. भीमराव अंबेडकर की तस्वीरें लगाने का था।लुधियाना से आप उम्मीदवार अशोक पराशर पप्पी ने जोधां के लोगों के बीच पहुंचने के लिए सीएम मान को धन्यवाद दिया और उन्होंने लोगों से उनका समर्थन करने का आग्रह किया ताकि वे मिलकर सीएम मान के लिए यह सीट जीत सकें।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Ashok Parashar Pappi , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD