Tuesday, 04 March 2025

 

 

LATEST NEWS Droupadi Murmu Inaugurates Visitor’s Conference 2024-25 IAF Capability Enhancement Report Presented to Defence Minister Rajnath Singh National duty of every citizen to contribute to the welfare of soldiers & their families : Rajnath Singh at CSR Conclave Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla

 

Sukhbir Singh Badal concludes his Punjab Bachao Yatra at Sri Keshgarh Sahib

Prays for strength to ameliorate the lot of Punjabis in keeping with the philosophy of Sarbat da Bhala

Sukhbir Singh Badal, Shiromani Akali Dal, SAD, Akali Dal, Chamkaur Sahib, Sri Anandpur Sahib, Prem Singh Chandumajra, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

Ropar , 14 May 2024

Shiromani Akali Dal (SAD) president Sukhbir Singh Badal concluded his Punjab Bachao Yatra, which started at Takth Damdama Sahib on February 1,  at Sri Akal Takht Sahib today travelling more than 3,200 kilometers across 80 constituencies in the State.

“I am fortunate to have been with the people and listened to their sorrows and grievances. Today Ii paid obeisance to the almighty and prayed that he gives me and my party the strength to ameliorate the lot of Punjabis in keeping with the philosophy of ‘Sarbat da Bhala’ propounded by our Guru Sahiban”.

The SAD president, who toured this assembly segment as well as Chamkaur Sahib and Sri Anandpur Sahib at the head of the Punjab Bachao Yatra which received a stupendous response with thousands of people lining the roads and listening to his speeches, said the “winds of change have started across the State. 

We have been successful in exposing the Congress and Aam Aadmi Party (AAP) as well as their unholy alliance besides convincing people that we were right in not aligning with the BJP whose central government has discriminated against our farmers besides hurting Sikh sentiments”.

Mr Sukhbir Badal said it was important to vote for the SAD to bring the State back on the road to development. “All development has been stalled for the last seven years of Congress and AAP rule. The weaker sections have also been discriminated against with all social welfare schemes being curtailed”. 

He said in direct contrast the erstwhile SAD governments had not only given free power facility to farmers but also introduced novel social welfare schemes like old age pension, atta-daal and shagun. 

The SAD president made it clear emphatically that the BJP would not be able to form the next government in the centre, even as he asserted that regional parties would play a big role in the formation of the next government. 

He said the BJP’s citadel in North India was already crumbling. “The party is being boycotted in Haryana. It is also facing a rout in Bihar. In Maharashtra people have rejected the BJP enmasse in protest against the manner in which it broke the Shiv Sena and the NCP”. 

While referring to the Prime Minister’s statements he said nobody could disturb the unity of the country. A minority community constituting even one per cent of the population of the country has the same rights as those in the majority”, he added.

Mr Sukhbir Badal was campaigning in favour of Prof Prem Singh Chandumajra who is contesting from Sri Anandpur Sahib parliamentary constituency. Speaking on the occasion Prof Chandumajra said once elected to power he would ensure opening of a CargoTerminal at the international airport at Mohali besides channelizing the Sutlej River to create massive tourism projects. 

He also gave details of how he had started a train to Sri Hazur Sahib, got the defunct NFL project reopened, got a passport office opened in Ropar besides being instrumental in establishing 27 railway bridges.The SAD president also launched a frontal attack on chief minister Bhagwant Mann. 

He said a drunkard could never do anything for the welfare of the State and cited how the chief minister had also campaigned in a drunken state during a recent road show in Bathinda. He said earlier the chief minister has also dishonoured the State by being deboarded from an aeroplane in Frankfurt after being found in a drunken state. 

He also asserted that the chief minister was in the control of home minister Amit Shah as he wanted to evade arrest in the Punjab liquor scam. Mr Badal said the union home minister’s larger game plan was to break the AAP party in Punjab in the same manner in which the Shiv Sena was broken in Mumbai. 

Bhagwant Mann has agreed to do this and is set to form a AAP (Punjab) party which will delink itself from Arvind Kejriwal’s party”, Mr Badal said. Speaking about the Congress party, Mr Badal urged the electorate to remember June 1, 1984. “Voting will take place on June 1 next month. 

You must remember what occurred on this day in 1984. Your holiest shrine was attacked with tanks and mortars by Indira Gandhi. Subsequently thousands of Sikhs were butchered on the streets of Delhi and elsewhere. You cannot vote for a party which sponsored this mayhem”, Mr Badal told the audience.

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ 

ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਪੰਜਾਬੀਆਂ ਦੇ ਹਾਲਾਤ ਸੁਧਾਰਣ ਲਈ ਤਾਕਤ ਦੇਣ ਵਾਸਤੇ ਕੀਤੀ ਅਰਦਾਸ, ਕਿਹਾ ਕਿ ਪੰਜਾਬ ’ਚ ਤਬਦੀਲੀ ਦੀ ਹਵਾ

ਰੋਪੜ/ਚਮਕੌਰ ਸਾਹਿਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਪੰਜਾਬ ਬਚਾਓ ਯਾਤਰਾ ਸਮਾਪਤ ਕੀਤੀ। ਉਹਨਾਂ ਨੇ 1 ਫਰਵਰੀ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਇਹ ਯਾਤਰਾ ਸ਼ੁਰੂ ਕੀਤੀ ਸੀ ਜਿਸ ਦੌਰਾਨ 80 ਹਲਕਿਆਂ ਵਿਚ ਉਹਨਾਂ 3200 ਕਿਲੋਮੀਟਰ ਦਾ ਸਫਰ ਤੈਅ ਕੀਤਾ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮੇਰੇ ਚੰਗੇ ਭਾਗ ਹਨ ਕਿ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਆਪਣੀਆਂ ਤਕਲੀਫਾਂ ਤੇ ਸ਼ਿਕਾਇਤਾਂ ਸਾਨੂੰ ਦੱਸੀਆਂ। ਉਹਨਾਂ ਕਿਹਾ ਕਿ ਮੈਂ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਅਰਦਾਸ ਕੀਤੀ ਕੀਤੀ ਕਿ ਉਹ ਮੈਨੂੰ ਅਤੇ ਮੇਰੀ ਪਾਰਟੀ ਨੂੰ ਤਾਕਤ ਦੇਣ ਤਾਂ ਜੋ ਅਸੀਂ ਗੁਰੂ ਸਾਹਿਬ ਦੇ ਦੱਸੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਪੰਜਾਬੀਆਂ ਦੇ ਹਾਲਾਤ ਸੁਧਾਰਣ ਵਾਸਤੇ ਕੰਮ ਕਰ ਸਕਣ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕਰਦਿਆਂ ਚਮਕੌਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਿਆਂ ਦਾ ਦੌਰਾਨ ਕੀਤਾ ਜਿਸ ਦੌਰਾਨ ਲੋਕਾਂ ਨੇ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਸੜਕਾਂ ’ਤੇ ਹਜ਼ਾਰਾਂ ਲੋਕਾਂ ਨੇ ਨਿਤਰ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਦੇ ਵਿਚਾਰ ਸੁਣੇ। ਉਹਨਾਂ ਕਿਹਾ ਕਿ ਸੂਬੇ ਵਿਚ ਤਬਦੀਲੀ ਦੀ ਹਵਾ ਵੱਗ ਰਹੀ ਹੈ। 

ਉਹਨਾਂ ਕਿਹਾ ਕਿ ਅਸੀਂ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਅਤੇ ਇਹਨਾਂ ਦੇ ਅਨੈਤਿਕ ਗਠਜੋੜ ਨੂੰ ਬੇਨਕਾਬ ਕਰਨ ਵਿਚ ਸਫਲ ਹੋਏ ਹਾਂ ਤੇ ਲੋਕ ਇਹ ਮੰਨ ਰਹੇ ਹਨ ਕਿ ਅਸੀਂ ਭਾਜਪਾ ਜਿਸਦੀ ਕੇਂਦਰ ਸਰਕਾਰ ਸਾਡੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ, ਨਾਲ ਗਠਜੋੜ ਨਾ ਕਰ ਕੇ ਸਹੀ ਕੀਤਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਲਿਆਉਣ ਵਾਸਤੇ ਅਕਾਲੀ ਦਲ ਲਈ ਵੋਟਾਂ ਪਾਉਣੀਆਂ ਜ਼ਰੂਰੀ ਹਨ। 

ਉਹਨਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਦੌਰਾਨ ਕਾਂਗਰਸ ਤੇ ਆਪ ਦੇ ਰਾਜ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦੀ ਸਰਕਾਰ ਵੇਲੇ ਨਾ ਸਿਰਫ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਗਈ ਬਲਕਿ ਬੁਢਾਪਾ ਪੈਨਸ਼ਨ, ਆਟਾ ਦਾਲ ਤੇ ਸ਼ਗਨ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ।

ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਭਾਜਪਾ ਕੇਂਦਰ ਵਿਚ ਅਗਲੀ ਸਰਕਾਰ ਨਹੀਂ ਬਣਾ ਸਕੇਗੀ। ਉਹਨਾਂ ਕਿਹਾ ਕਿ ਖੇਤਰੀ ਪਾਰਟੀਆਂ ਅਗਲੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰਨਗੀਆਂ। ਉਹਨਾਂ ਕਿਹਾ ਕਿ ਭਾਜਪਾ ਦਾ ਕਿਲ੍ਹਾ ਉੱਤਰੀ ਭਾਰਤ ਢਹਿ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦਾ ਹਰਿਆਣਾ ਵਿਚ ਬਾਈਕਾਟ ਕੀਤਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਪਾਰਟੀ ਦੀ ਬਿਹਾਰ ਵਿਚ ਬੁਰੀ ਤਰ੍ਹਾਂ ਹਾਰ ਹੋ ਰਹੀ ਹੈ। ਮਹਾਰਾਸ਼ਟਰ ਵਿਚ ਲੋਕਾਂ ਨੇ ਭਾਜਪਾ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਹੈ ਕਿਉਂਕਿ ਇਸਨੇ ਸ਼ਿਵ ਸੈਨਾ ਤੇ ਐਨ ਸੀ ਪੀ ਨੂੰ ਤੋੜਿਆ। ਪ੍ਰਧਾਨ ਮੰਤਰੀ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਕੋਈ ਵੀ ਦੇਸ਼ ਦੀ ਏਕਤਾ ਨੂੰ ਭੰਗ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਘੱਟ ਗਿਣਤੀ ਭਾਈਚਾਰਾ ਜੋ ਦੇਸ਼ ਦੀ ਆਬਾਦੀ ਦਾ ਇਕ ਫੀਸਦੀ ਹੈ, ਦੇ ਵੀ ਉਨੇ ਹੀ ਅਧਿਕਾਰ ਹਨ ਜਿੰਨੇ ਬਹੁ ਗਿਣਤੀ ਦੇ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ।ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਮੁਹਾਲੀ ਹਵਾਈ ਕੌਮਾਂਤਰੀ ਹਵਾਈ ਅੱਡੇ ’ਤੇ ਕਾਰਗੋ ਟਰਮੀਨਲ ਬਣਵਾਉਣਗੇ, ਸਤਲੁਜ ਦਰਿਆ ਦਾ ਰਾਹ ਸਿੱਧਾ ਕਰ ਕੇ ਇਥੇ ਸੈਰ ਸਪਾਟਾ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। 

ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ ਸ੍ਰੀ ਹਜ਼ੂਰ ਸਾਹਿਬ ਲਈ ਰੇਲ ਗੱਡੀ ਸ਼ੁਰੂ ਕਰਵਾਈ, ਬੰਦ ਪਿਆ ਐਨ ਐਫ ਐਲ ਪ੍ਰਾਜੈਅ ਮੁੜ ਸ਼ੁਰੂ ਕਰਵਾਇਆ, ਰੋਪੜ ਵਿਚ ਬੰਦ ਪਿਆਰ ਪਾਸਪੋਰਟ ਦਫਤਰ ਮੁੜ ਸ਼ੁਰੂ ਕਰਵਾਇਆ ਤੇ 27 ਰੇਲਵੇ ਪੁੱਲ ਬਣਾਏ। ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਕ ਸ਼ਰਾਬੀ ਕਦੇ ਵੀ ਸੂਬੇ ਦੀ ਭਲਾਈ ਬਾਰੇ ਨਹੀਂ ਸੋਚ ਸਕਦਾ ਤੇ ਉਹਨਾਂ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨੇ ਸ਼ਰਾਬੀ ਹਾਲਾਤ ਵਿਚ ਬਠਿੰਡਾ ਵਿਚ ਰੋਡ ਸ਼ੋਅ ਕੀਤਾ। 

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਉਦੋਂ ਸੂਬੇ ਦੀ ਬਦਨਾਮੀ ਕਰਵਾਈ ਸੀ ਜਦੋਂ ਫਰੈਂਕਫਰਟ ਵਿਚ ਸ਼ਰਾਬੀ ਹਾਲਤ ਕਾਰਣ ਉਹਨਾਂ ਨੂੰ ਜਹਾਜ਼ ਵਿਚੋਂ ਲਾਹ ਦਿੱਤਾ ਗਿਆ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦਾ ਕੰਟਰੋਲ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥਾਂ ਵਿਚ ਹੈ ਕਿਉਂਕਿ ਉਹ ਪੰਜਾਬ ਦੇ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰੀ ਤੋਂ ਬਚਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੀ ਵੱਡੀ ਯੋਜਨਾ ਹੈ ਕਿ ਉਹ ਜਿਵੇਂ ਮੁੰਬਈ ਵਿਚ ਸ਼ਿਵ ਸੈਨਾ ਤੋੜੀ ਹੈ, ਉਸੇ ਤਰੀਕੇ ਪੰਜਾਬ ਵਿਚ ਆਪ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ ਤੇ ਭਗਵੰਤ ਮਾਨ ਨੇ ਅਜਿਹਾ ਕਰਨ ਵਾਸਤੇ ਸਹਿਮਤੀ ਦਿੱਤੀ ਹੈ ਤੇ ਉਹ ਅਰਵਿੰਦ ਕੇਜਰੀਵਾਲ ਦੀ ਪਾਰਟੀ ਨਾਲੋਂ ਨਾਅਤਾ ਤੋੜ ਕੇ ਭਾਜਪਾ ਨਾਲ ਰਲ ਕੇ ਸਰਕਾਰ ਬਣਾਉਣਗੇ।

ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਵੋਟਰਾਂ ਨੂੰ ਚੇਤੇ ਕਰਵਾਇਆ ਕਿ ਪੰਜਾਬ ਵਿਚ ਵੋਟਾਂ 1 ਜੂਨ ਨੂੰ ਪੈਣਗੀਆਂ ਜਿਸ ਦਿਨ 1 ਜੂਨ 1984 ਨੂੰ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ ਤੇ ਫਿਰ ਇਸ ਮਗਰੋਂ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਜਿਸ ਪਾਰਟੀ ਨੇ ਇਹ ਕਤਲੇਆਮ ਕਰਵਾਇਆ, ਉਸਦੀ ਅਸੀਂ ਕਦੇ ਵੀ ਹਮਾਇਤ ਨਹੀਂ ਕਰ ਸਕਦੇ।

अकाली दल अध्यक्ष सुखबीर सिंह बादल ने पंजाब बचाओ यात्रा का समापन श्री केशगढ़ साहिब में किया 

वाहेगुरु से सरबत दा भला के दर्शन के अनुरूप पंजाबियों की स्थिति सुधारने की शक्ति प्रदान करने की अरदास की

रोप़ड़/चमकौर साहिब

शिरोमणी अकाली दल के अध्यक्ष सरदार सुखबीर सिंह बादल ने अपनी पंजाब बचाओ यात्रा 1 फरवरी को श्री अकाल तख्त साहिब से शुरू करके आज राज्य के 80 हलकों में 3200 किलोमीटर से अधिक यात्रा तय करते हुए आज यात्रा का समापन श्री केशगढ़ साहिब में किया। सरदार बादल ने कहा,‘‘ मैं बेहद सौभाग्यशाली हूं कि मैं लोगों के साथ रहा और उनके दुखों और शिकायतों को सुनने का मौका मिला। 

आज मैंने वाहेगुरु को माथा टेककर अरदास की कि वह मुझे और मेरी पार्टी को हमारे गुरु साहिबान द्वारा दिखाए गए रास्ते ‘सरबत दा भला’ के दर्शन के अनुरूप पंजाबियों की स्थिति सुधारने की शक्ति प्रदान करें।’’ पंजाब बचाओ यात्रा के दौरान इस विधानसभा क्षेत्र के साथ साथ चमकौर साहिब और श्री आनंदपुर साहिब का दौरा किया, जिसे सड़कों पर खड़े हजारों लोगों और उनके भाषणों को सुनने के साथ जबरदस्त समर्थन मिला। 

उन्होने कहा,‘‘ बदलाव की हवा’’ पूरे राज्य में शुरू हो चुकी है , हम कांग्रेस और आम आदमी पार्टी के साथ-साथ उनके अपवित्र गठबंधन को बेनकाब करने में सफल रहे हैं और साथ ही लोगों को यह समझाने में सफल रहे कि भाजपा के साथ गठबंधन न करके हमने सही किया, क्योंकि केंद्र सरकार ने सिख भावनाओं को आहत करने के अलावा हमारे किसानों के साथ भेदभाव किया है।’’

सरदार बादल ने कहा कि राज्य को विकास के रास्ते पर वापिस लाने के लिए अकाली दल को वोट देना अति महत्वपूर्ण है। उन्होने कहा,‘‘ कांग्रेस और आम आदमी पार्टी के पिछले सात सालों में सभी विकास कार्य रूक गए हैं सभी सामाजिक भलाई योजनाओं में कटौती के साथ कमजोर वर्गों के साथ भी भेदभाव किया गया है।’’ उन्होने कहा कि इसके ठीक विपरीत पूर्ववर्ती अकाली सरकार ने न केवल किसानों को मुफ्त बिजली की सुविधा दी, बल्कि बुढ़ापा पेंशन, आटा-दाल और शगुन जैसी नई सामाजिक भलाई योजनाओं की शुरूआत की थी।

अकाली दल अध्यक्ष ने जोर देकर स्पष्ट किया कि भाजपा केंद्र में अगली सरकार नही बना पाएगी, हालांकि उन्होने इस बात पर भी जोर दिया कि अगली सरकार के गठन में क्षेत्रीय पार्टी बड़ी भूमिका निभाएगी। उन्होने कहा कि उत्तर भारत में भाजपा का गढ़ पहले ही ढ़ह रहा है। उन्होने कहा,‘‘ हरियाणा में पार्टी का बहिष्कार किया जा रहा है। बिहार में भी उसे हार का सामना करना पड़ रहा है। 

महाराष्ट्र में जिस तरह से बीजेपी ने शिवसेना और एनसीपी को तोड़ा, उसके विरोध में लोगों ने बीजेपी को खारिज कर दिया।’’उन्होने प्रधानमंत्री के बयानों का जिक्र करते हुए कहा कि देश की एकता को कोई नही तोड़ सकता। उन्होने कहा,‘‘ देश आबादी का एक फीसदी हिस्सा बनाने वाले अल्पसंख्यक समुदाय के पास भी बहुसंख्यक समुदाय के समान अधिकार हैं।’’

सरदार बादल श्री आनंदपुर साहिब संसदीय क्षेत्र से चुनाव लड़ रहे प्रो. प्रेम सिंह चंदूमाजरा के समर्थन में प्रचार कर रहे थे। इस अवसर पर बोलते हुए प्रो. चंदूमाजरा ने कहा कि एक बार सत्ता में आने के बाद वह बड़े पैमाने पर पर्यटन प्रोजेक्ट बनाने के लिए सतलुज नदी को चैनलाइज करने के अलावा मोहाली के अंतरराष्ट्रीय हवाई अडडे पर एक कार्गों टर्मिनल खोलना सुनिश्चित करेंगें। 

उन्होने यह भी बताया कि कैसे उन्होने श्री हजूर साहिब के लिए ट्रेन शुरू करवाई,  एनएफएल परियोजना को फिर से चालू करवाया ,रोपड़ में पासपोट कार्यालय खुलवाया और 27 रेलवे पुलों की स्थापना में भी महत्वपूर्ण भूमिका निभाई।अकाली दल अध्यक्ष ने मुख्यमंत्री भगवंत मान की निंदा करते हुए कहा कि एक शराबी कभी भी राज्य की भलाई के लिए कुछ नही कर सकता और बताया कि कैसे मुख्यमंत्री ने हाल ही में बठिंडा में एक रोड शो के दौरान नशे की हालत में प्रचार किया। 

उन्होने कहा कि इससे पहले मुख्यमंत्री को नशे की हालत में पाए जाने के बाद फ्रैंकफर्ट में हवाई जहाज से उतारकर  राज्य का अपमान किया है। उन्होने कहा कि मुख्यमंत्री , गृहमंत्री अमित शाह के नियंत्रण में हैं, क्योंकि वह पंजाब शराब घोटाले में गिरफ्तारी से बचना चाहते हैं। उन्होने कहा कि केंद्रीय गृहमंत्री की बड़ी योजना पंजाब में आप पार्टी को उसी तरह से तोड़ने की है, जिस तरह से मुंबई में शिव सेना को तोड़ा गया। 

उन्होने कहा,‘‘ भगवंत मान ऐसा करने के लिए सहमत हो गए और आप (पंजाब) पार्टी बनाने के लिए तैयार हैं, जो अरविंद केजरीवाल की पार्टी से खुद को अलग कर लेगी।’’ कांग्रेस पार्टी के बारे में बोलते हुए सरदार बादल ने मतदाताओं से 1 जून 1984 के दिन को याद रखने का आग्रह किया। उन्होने कहा,‘‘ मतदान अगले महीने 1 जून को होगा तथा याद रखना उस दिन 1984 में क्या हुआ था। आपके सबसे पवित्र स्थान पर इंदिरा गांधी ने टैंकों और तोपों से हमला किया था। इसके बाद दिल्ली और अन्य जगहों पर हजारों सिखों का कत्ल कर दिया गया था। आप इस तबाही को प्रायोजित करने वाली  उस पार्टी को वोट नही दे सकते ।’’

 

Tags: Sukhbir Singh Badal , Shiromani Akali Dal , SAD , Akali Dal , Chamkaur Sahib , Sri Anandpur Sahib , Prem Singh Chandumajra , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD