Tuesday, 04 March 2025

 

 

LATEST NEWS Yudh Nashian Virudh: DC urges social, religious, sports organisations to come forward against drug abuse First All India Police Kabaddi Cluster Kicks Off in Jalandhar Randeep Hooda Shares Stunning Wildlife Photos, Advocates Conservation on World Wildlife Day Harjot Singh Bains & Finland Ambassador Launch Teacher Training Program Yudh Nashian Virudh : Big action on illegal property of Drug Smuggler in Bathinda Is Anora Available On OTT? Let’s Explore with 5 Dariya News From Nominees to Winners: The Inside Scoop on the Oscars Academy Awards India and Nepal Sign MoU to Strengthen Cooperation in Water, Sanitation, and Hygiene (WASH) INS Shardul, INS Sujata, and ICGS Veera Arrive in Thailand to Strengthen Maritime Cooperation India and Japan Declare 2025-26 as Year of Science & Technology Exchange Oscar Winning Actress Mikey Madison Net Worth 2025: Unveiling Her Income Sources & Career Highlights Sanjeev Arora Discusses Industrial Concerns with Bhagwant Mann India’s R&D Spending Doubles in a Decade, Driving Innovation in AI, Biotech & Quantum Computing Amit Shah Inaugurates Workshop on Sustainability & Circularity in Dairy Sector Punjab Police Busts Cybercrime Racket: Prime Accused Arrested for Running Fake Mining Department Website Himanshu Jain orders Health Department to promote anti-drug campaign to every village of Distt Rupnagar The LaLiga Showdown: Barcelona Vs Real Madrid Kuldeep Singh Pathania calls on Shiv Pratap Shukla Punjab’s Women Helpline 181: A Lifeline for Women in Distress Mohali Police Cracks Down On Drug Traffickers Under Special Campaign 'War Against Drugs' Narendra Modi Chairs 7th National Board for Wildlife Meeting at Gir

 

LS Polls 2024: SAD's Prof. Virsa Singh Valtoha Files Nomination from Khadoor Sahib

SAD Vibrant Rally in Khadoor Sahib Sets Tone for Valtoha's Nomination

Professor Virsa Singh Valtoha, Prof. Virsa Singh Valtoha, Janmeja Singh Sekhon, Ravinder Singh Brahmpura, Shiromani Akali Dal, SAD, Akali Dal

Web Admin

Web Admin

5 Dariya News

Tarn Taran , 13 May 2024

Shiromani Akali Dal stalwart Professor Virsa Singh Valtoha officially entered the electoral arena by submitting his nomination papers for the Lok Sabha polls scheduled for June 1.

Prior to the nomination filing, Prof. Valtoha orchestrated a grand roadshow and rally in Tarn Taran, serving as a resounding precursor to Shiromani Akali Dal's forthcoming triumph in Khadoor Sahib. As a covering candidate, Prof. Valtoha has submitted the papers of his son Gauravdeep Singh Sandhu.

Accompanying Professor Virsa Singh Valtoha were esteemed local leaders, including Janmeja Singh Sekhon Former cabinet minister, former Chief Parliamentary Secretary Harmeet Singh Sandhu, Ex-MLAs and Constituencies Incharge Ravinder Singh Brahmpura, Satinderjit Singh Chhajjalwaddi, Baljit Singh Jalal Usma, H.S. Walia, District President Alwinderpal Singh Pakhoke, and other dignitaries.

During interactions with the press, the local SAD leadership projected unwavering confidence in Professor Virsa Singh Valtoha's electoral success, attributing it to his steadfast dedication and sacrifices for the betterment of the Sikh community. Noteworthy is Valtoha's steadfast commitment to safeguarding the Sikh ethos, Punjab, Punjabis, and Punjabiyat.

Emphasizing on Professor Valtoha's extensive experience as a senior Shiromani Akali Dal leader and former MLA from Khemkaran, the leaders reiterated his track record of championing the concerns of Punjab's populace across various domains. 

They underscored that under Professor Virsa Singh Valtoha's stewardship, the issues pertinent to the constituents of Khadoor Sahib will be robustly advocated for within the parliamentary domain.In a fervent call to action, the leaders earnestly urged the residents of Khadoor Sahib to exercise their democratic right by casting their votes in overwhelming support of SAD candidate Professor Virsa Singh Valtoha, thereby ensuring his triumphant victory.

Prof. Virsa Singh Valtoha's comprehensive background in academia, coupled with his extensive political acumen and significant contributions to public service, exemplify his commitment to fostering progressive change and development in Punjab. His notable accomplishments in enhancing the welfare of the populace and advancing the state's agenda solidify his position as a revered leader in the political landscape. -

ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

ਪ੍ਰੋ: ਵਲਟੋਹਾ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਤਰਨ ਤਾਰਨ 'ਚ ਕੀਤਾ ਠਾਠਾਂ ਮਾਰਦਾ ਇੱਕਠ 

ਤਰਨ ਤਾਰਨ

ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਕੇ ਅਧਿਕਾਰਤ ਤੌਰ 'ਤੇ ਚੋਣ ਮੈਦਾਨ ਵਿੱਚ ਉਤਰ ਗਏ ਹਨ। ਇੱਥੇ ਦੱਸਣਯੋਗ ਹੈ ਕਿ ਕਵਰਿੰਗ ਕੈਂਡੀਡੇਟ ਵਜੋਂ, ਪ੍ਰੋਫ਼ੈਸਰ ਵਲਟੋਹਾ ਨੇ ਆਪਣੇ ਸਪੁੱਤਰ ਗੌਰਵਦੀਪ ਸਿੰਘ ਸੰਧੂ ਦੇ ਕਾਗਜ਼ ਦਾਖ਼ਲ ਕੀਤੇ ਹਨ। ਨਾਮਜ਼ਦਗੀ ਭਰਨ ਤੋਂ ਪਹਿਲਾਂ, ਪ੍ਰੋਫ਼ੈਸਰ ਵਲਟੋਹਾ ਨੇ ਤਰਨ ਤਾਰਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਅਤੇ ਰੈਲੀ ਦਾ ਆਯੋਜਨ ਕੀਤਾ, ਜੋ ਕਿ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਾਮੀ ਜਿੱਤ ਦੇ ਸ਼ਾਨਦਾਰ ਨਤੀਜਿਆਂ ਨੂੰ ਦਰਸਾਉਂਦਾ ਹੈ। 

ਇਸ ਮੌਕੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦੇ ਨਾਲ ਸਾਬਕਾ ਮੰਤਰੀ ਅਤੇ ਹਲਕਾ ਇੰਚਾਰਜ ਜ਼ੀਰਾ ਜਨਮੇਜਾ ਸਿੰਘ ਸੇਖੋਂ, ਸਾਬਕਾ ਮੁੱਖ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ, ਸਾਬਕਾ ਵਿਧਾਇਕ ਅਤੇ ਖਡੂਰ ਸਾਹਿਬ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ, ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਸਤਿੰਦਰ ਸਿੰਘ ਛੱਜਲਵੱਡੀ ਹਲਕਾ ਇਨਚਾਰਜ ਜੰਡਿਆਲਾ, ਬਲਜੀਤ ਸਿੰਘ ਜਲਾਲਉਸਮਾ ਹਲਕਾ ਇੰਚਾਰਜ ਬਾਬਾ ਬਕਾਲਾ, ਐਚ.ਐਸ. ਵਾਲੀਆਂ ਹਲਕਾ ਇਨਚਾਰਜ ਕਪੂਰਥਲਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਸਥਾਨਕ ਅਕਾਲੀ ਲੀਡਰਸ਼ਿਪ ਨੇ ਪ੍ਰੋਫ਼ੈਸਰ ਵਲਟੋਹਾ ਦੀ ਸੰਬਾਵੀ ਜਿੱਤ 'ਤੇ ਭਰੋਸਾ ਪ੍ਰਗਟਾਇਆ, ਸਿੱਖ ਕੌਮ ਪ੍ਰਤੀ ਉਨ੍ਹਾਂ ਦੇ ਸਮਰਪਣ ਅਤੇ ਕੁਰਬਾਨੀਆਂ ਨੂੰ ਉਜਾਗਰ ਕੀਤਾ। ਸਿੱਖ ਬੰਦੀ ਸਿੰਘਾਂ, ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ਪ੍ਰਤੀ ਡੂੰਘੇ ਵਚਨਬੱਧ ਪ੍ਰੋਫ਼ੈਸਰ ਵਲਟੋਹਾ ਨੇ ਪੰਜਾਬ ਦੀਆਂ ਮੰਗਾਂ ਨੂੰ ਦ੍ਰਿੜ੍ਹਤਾ ਨਾਲ ਚੁੱਕਿਆ ਅਤੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਹਨ।ਉਕਤ ਆਗੂਆਂ ਨੇ ਪ੍ਰੋ. ਵਲਟੋਹਾ ਦੀ ਪਾਰਲੀਮੈਂਟ ਅੰਦਰ ਖਡੂਰ ਸਾਹਿਬ ਦੇ ਵਸਨੀਕਾਂ ਦੀਆਂ ਮੁਦਿਆਂ ਨੂੰ ਚੁੱਕਣ ਦੀ ਯੋਗਤਾ 'ਤੇ ਭਰੋਸਾ ਦੁਹਰਾਇਆ ਅਤੇ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਪੁਰਾਣੇ ਟਰੈਕ ਰਿਕਾਰਡ 'ਤੇ ਚਾਨਣਾ ਪਾਇਆ।

ਉਨ੍ਹਾਂ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਬਹਿਤਰੀ ਅਤੇ ਭਲਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ: ਵਿਰਸਾ ਸਿੰਘ ਵਲਟੋਹਾ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਤਾਂ ਜੋ ਆਮ ਲੋਕਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ।ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦਾ ਅਕਾਦਮਿਕ ਖ਼ੇਤਰ ਵਿੱਚ ਵਿਆਪਕ ਪਿਛੋਕੜ, ਉਨ੍ਹਾਂ ਦੀ ਸਿਆਸੀ ਸੂਝ ਅਤੇ ਜਨਤਕ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਨਾਲ, ਪੰਜਾਬ ਵਿੱਚ ਪ੍ਰਗਤੀਸ਼ੀਲ ਤਬਦੀਲੀ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਵਚਨਬੱਧਤਾ ਇੱਕ ਮਿਸਾਲ ਹੈ।   

 

Tags: Professor Virsa Singh Valtoha , Prof. Virsa Singh Valtoha , Janmeja Singh Sekhon , Ravinder Singh Brahmpura , Shiromani Akali Dal , SAD , Akali Dal

 

 

related news

 

 

 

5 Dariya News RNI Code: PUNMUL/2011/49000
© 2011-2025 | 5 Dariya News | All Rights Reserved
Powered by: CDS PVT LTD